ETV Bharat / state

100 ਰੁਪਏ ਦੀ ਲਾਟਰੀ ਨੇ ਬਦਲੀ ਮਜਦੂਰ ਦੀ ਕਿਸਮਤ, ਬਣਿਆ ਕਰੋੜਪਤੀ - ਹਰ ਮਹੀਨੇ ਡਰਾਅ

ਪਠਾਨਕੋਟ ਦੇ ਰਹਿਣ ਵਾਲੇ ਬੋਧਰਾਜ ਵੱਲੋਂ ਖ਼ਰੀਦਿਆ ਗਿਆ ਪੰਜਾਬ ਸਰਕਾਰ ਦਾ ਸਟੇਟ ਲਾਟਰੀ ਜਿਸਦਾ ਹਰ ਮਹੀਨੇ ਡਰਾਅ ਜੋ ਹਰ ਮਹੀਨੇ ਨਿਕਲਦਾ ਉਸ ’ਚ ਡੇਢ ਕਰੋੜ ਜਿੱਤ ਗਿਆ।

ਕਰੋੜਪਤੀ ਬਣਿਆ ਬੋਧਰਾਜ ਆਪਣੇ ਪਰਿਵਾਰ ਨਾਲ
ਕਰੋੜਪਤੀ ਬਣਿਆ ਬੋਧਰਾਜ ਆਪਣੇ ਪਰਿਵਾਰ ਨਾਲ
author img

By

Published : Apr 17, 2021, 11:02 PM IST

ਪਠਾਨਕੋਟ: ਕਹਿੰਦੇ ਨੇ ਕਿ ਰੱਬ ਜਦੋਂ ਵੀ ਦਿੰਦਾ ਹੈ ਛੱਪਰ ਫਾੜ ਕੇ ਦਿੰਦਾ ਹੈ ਏਦਾਂ ਦਾ ਹੀ ਕੁਝ ਪਠਾਨਕੋਟ ਦੇ ਵਿਚ ਦੇਖਣ ਨੂੰ ਮਿਲਿਆ, ਜਿੱਥੇ ਕਿ ਇੱਕ ਮਜ਼ਦੂਰ ਜੋ ਕਿ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਦਾ ਪੇਟ ਪਾਲਦਾ ਸੀ ਪਰ ਪੰਜਾਬ ਸਰਕਾਰ ਵੱਲੋਂ 100 ਰੁਪਏ ਦੀ ਸਟੇਟ ਲਾਟਰੀ ਜੋ ਕਿ ਹਰ ਮਹੀਨੇ ਨਿਕਲਦੀ ਹੈ ਉਸਦਾ ਇੱਕ ਟਿਕਟ ਇਸ ਮਜ਼ਦੂਰ ਵੱਲੋਂ ਖਰੀਦਿਆ ਗਿਆ ਸੀ ਜਿਸਦਾ ਡਰਾਅ ਨਿਕਲ ਗਿਆ।

ਕਰੋੜਪਤੀ ਬਣਿਆ ਬੋਧਰਾਜ ਆਪਣੇ ਪਰਿਵਾਰ ਨਾਲ

ਜਿਸ ਤੋਂ ਬਾਅਦ ਇਹ ਮਜ਼ਦੂਰ ਰਾਤੋਂ ਰਾਤ ਕਰੋੜਪਤੀ ਬਣ ਗਿਆ ਇਹ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਦਾ ਪੇਟ ਪਾਲਦਾ ਸੀ ਅਤੇ ਹੁਣ ਇਸ ਮਿਲਣ ਵਾਲੇ ਪੈਸੇ ਦੇ ਨਾਲ ਜਿਥੇ ਇਹ ਆਪਣੀ ਆਰਥਿਕ ਸਥਿਤੀ ਨੂੰ ਸਹੀ ਕਰ ਸਕਦਾ ਹੈ ਉੱਥੇ ਹੀ ਆਪਣੇ ਬੱਚਿਆਂ ਦੇ ਭਵਿੱਖ ਨੂੰ ਵਧੀਆ ਤਰੀਕੇ ਨਾਲ ਬਣਾ ਸਕਦਾ ਹੈ।

ਇਸ ਬਾਰੇ ਜਦੋਂ ਇਸ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਇਹ ਟਿਕਟ ਉਹ ਮਜ਼ਦੂਰੀ ਕਰਕੇ ਆ ਰਿਹਾ ਸੀ ਤਾਂ ਰਸਤੇ ਵਿਚ ਉਸ ਨੇ ਇਹ ਟਿਕਟ ਖਰੀਦੀ। ਕੁਝ ਦਿਨਾਂ ਬਾਅਦ ਉਸਨੂੰ ਫੋਨ ਆਇਆ ਕਿ ਉਹ ਕਰੋੜਪਤੀ ਬਣ ਗਿਆ ਹੈ। ਉਸ ਨੇ ਕਿਹਾ ਕਿ ਉਹ ਇਨ੍ਹਾਂ ਪੈਸਿਆਂ ਨਾਲ ਆਪਣੇ ਬੱਚਿਆਂ ਦਾ ਭਵਿੱਖ ਸਵਾਰੇਗਾ।

ਇਹ ਵੀ ਪੜ੍ਹੋ: ਚੰਡੀਗੜ੍ਹ ਵੀਕੈਂਡ ਲੌਕਡਾਊਨ ਦੌਰਾਨ ਆਉਣ ਜਾਣ ਵਾਲਿਆਂ ਦੀ ਹੋ ਰਹੀ ਪੁੱਛ-ਪੜਤਾਲ

ETV Bharat Logo

Copyright © 2025 Ushodaya Enterprises Pvt. Ltd., All Rights Reserved.