ETV Bharat / state

ਪੁੱਤਰ ਹੋਣ ਦੀ ਖੁਸ਼ੀ 'ਚ ਪੀਤੀ ਰੱਜ ਕੇ ਸ਼ਰਾਬ, ਹੋਈ ਮੌਤ - ਬਾਘਾਪੁਰਾਣਾ

ਮੋਗਾ ਵਿਖੇ ਹਲਕਾ ਬਾਘਾਪੁਰਾਣਾ ਦੇ ਵਾਸੀ ਇੱਕ ਪਰਿਵਾਰ ਦਾ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਖੁਸ਼ੀ ਦਾ ਮਾਹੌਲ ਮਾਤਮ ਵਿੱਚ ਬਦਲ ਗਿਆ।

ਫ਼ੋਟੋ
author img

By

Published : Sep 1, 2019, 2:40 PM IST

ਮੋਗਾ: ਬਾਘਾਪੁਰਾਣਾ ਦੇ ਪਿੰਡ ਵੜਾ ਵਿੱਚ ਰਹਿਣ ਵਾਲਾ ਇਕ 23-24 ਸਾਲਾ ਨੌਜਵਾਨ ਦੀ ਜ਼ਿਆਦਾ ਸ਼ਰਾਬ ਤੇ ਨਸ਼ੇ ਦਾ ਸੇਵਨ ਕਰਨ ਨਾਲ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਹ ਨਸ਼ੀਆਂ ਗੋਲੀਆਂ ਵੀ ਖਾਂਦਾ ਸੀ। ਉਨ੍ਹਾਂ ਕਿਹਾ ਕਿ ਦੇਰ ਰਾਤ ਪੁੱਤਰ ਹੋਣ ਦੀ ਖੁਸ਼ੀ ਮਨਾਉਂਦੇ ਹੋਏ ਸ਼ਰਾਬ ਪੀ ਰਿਹਾ ਸੀ ਜਿਸ ਦੌਰਾਨ ਹਾਲਤ ਵਿਗੜ ਗਈ ਤੇ ਮੌਤ ਹੋ ਗਈ।

ਪੁਲਿਸ ਮੁਤਾਬਕ, ਮ੍ਰਿਤਕ ਦੇ ਪਿਤਾ ਦਾ ਕਹਿਣਾ ਹੈ ਕਿ 20 ਦਿਨ ਪਹਿਲਾਂ ਉਨ੍ਹਾਂ ਦੇ ਘਰ ਪੋਤਰੇ ਨੇ ਜਨਮ ਲਿਆ ਹੈ। ਉਸ ਦਾ ਪੁੱਤਰ ਪਿੰਡ ਵਿੱਚ ਰਿਸ਼ਤੇਦਾਰ ਦੇ ਘਰ ਹੀ ਸ਼ਰਾਬ ਪੀ ਕੇ ਜਸ਼ਨ ਮਨਾ ਰਿਹਾ ਸੀ, ਜਿੱਥੇ ਹਾਲਤ ਵਿਗੜਨ ਕਾਰਨ, ਉਸ ਨੂੰ ਹਸਪਤਾਲ ਲਿਜਾਇਆ ਗਿਆ। ਹਸਪਤਾਲ ਪਹੁੰਚ ਕੇ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: 5 ਸੁਬਿਆਂ ਵਿੱਚ ਨਵੇਂ ਰਾਜਪਾਲ ਨਿਯੁਕਤ

ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਸ ਦੇ 2 ਪੁੱਤਰ ਤੇ 1 ਧੀ ਹੈ। ਵੱਡੇ ਪੁੱਤਰ ਨੇ ਕੁੱਝ ਸਾਲ ਪਹਿਲਾਂ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਸੀ ਤੇ ਹੁਣ ਦੂਜੇ ਪੁੱਤਰ ਦੀ ਵੀ ਮੌਤ ਹੋ ਗਈ।

Intro:Body:Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.