ETV Bharat / state

Car Theft In Moga: ਘਰ ਦੇ ਬਾਹਰ ਖੜੀ ਕਾਰ ਚੋਰੀ, ਤਸਵੀਰਾਂ ਸੀਸੀਟੀਵੀ ਵਿੱਚ ਕੈਦ - Moga NEWS

ਮੋਗਾ ਵਿੱਚ ਚੋਰ ਘਰ ਦੇ ਬਾਹਰ ਖੜ੍ਹੀ ਕਾਰ ਨੂੰ ਚੋਰੀ ਕਰਕੇ ਲੈ ਗਏ। ਜਿਸ ਤੋਂ ਬਾਅਦ ਚੋਰਾਂ ਦਾ ਪਿੱਛਾ ਵੀ ਕੀਤਾ ਪਰ ਚੋਰ ਕਿਸੇ ਦੇ ਹੱਥ ਨਹੀਂ ਆਏ।

Car theft in Moga
Car theft in Moga
author img

By

Published : Feb 6, 2023, 10:25 AM IST

Car theft in Moga

ਮੋਗਾ: ਮੋਗਾ ਸ਼ਹਿਰ ਦੇ ਗਿੱਲ ਰੋਡ ਗੁਰੂ ਅਰਜਨ ਦੇਵ ਨਗਰ ਇਲਾਕੇ ਵਿੱਚ ਚੋਰਾਂ ਨੇ ਘਰ ਦੇ ਬਾਹਰ ਖੜ੍ਹੀ ਕਾਰ ਨੂੰ ਨਿਸ਼ਾਨਾ ਬਣਾਇਆ। ਪਹਿਲਾਂ ਚੋਰ ਨੇ ਗਲੀ ਵਿਚ ਘੁੰਮਦੇ ਦਿਖਾਈ ਦਿੱਤੇ ਜਿਸ ਤੋਂ ਬਾਅਦ ਉਹ ਗੱਡੀ ਚੋਰੀ ਕਰਕੇ ਲੈ ਗਏ। ਮੋਗਾ ਵਿੱਚ ਚੋਰ ਲੁਟੇਰਿਆਂ ਦੇ ਹੌਸਲੇ ਬੁਲੰਦ ਹਨ। ਦਿਨ-ਬ-ਦਿਨ ਚੋਰੀਆਂ, ਖੋਹਾਂ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਹੀਆਂ ਹਨ।

ਚੋਰਾਂ ਨੇ ਕੀਤੀ ਕਾਰ ਚੋਰੀ: ਇਹ ਚੋਰੀ ਦੀ ਵਾਰਦਾਤ 2 ਫਰਵਰੀ ਦੀ ਰਾਤ 10:30 ਵਜੇ ਦੀ ਹੈ। ਜਿਸ ਦੀ ਸੀਸੀਟੀਵੀ ਫੁਟੇਜ ਵੀ ਮਿਲੀ ਹੈ। ਜਿਸ ਵਿੱਚ ਚੋਰ ਕਾਰ ਦੇ ਆਲੇ ਦੁਆਲੇ ਘੁੰਮਦੇ ਨਜ਼ਰ ਆ ਰਹੇ ਹਨ। ਚੋਰਾਂ ਨੇ ਸਭ ਤੋਂ ਪਹਿਲਾਂ ਗੱਡੀ ਦੀਆਂ ਹੈੱਡਲਾਈਟਾਂ ਬੰਦ ਕੀਤੀਆਂ ਫਿਰ ਕਾਰ ਭਜਾ ਤੇ ਲੈ ਗਏ।

ਗੁਆਂਢੀਆਂ ਨੂੰ ਲੱਗਿਆ ਚੋਰੀ ਦਾ ਪਤਾ: ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਕਾਰ ਮਾਲਕ ਜੋਗਿੰਦਰ ਪਾਲ ਨੇ ਦੱਸਿਆ ਕਿ ਜਦੋਂ ਸਾਡੇ ਗੁਆਂਢੀਆਂ ਨੇ ਸਾਨੂੰ ਦੱਸਿਆ ਕਿ ਤੁਹਾਡੀ ਕਾਰ ਉੱਥੇ ਨਹੀਂ ਹਨ ਲੈ ਕੇ ਚੋਰ ਫਰਾਰ ਹੋ ਗਏ ਹਨ। ਇਸ ਤੋਂ ਬਾਅਦ ਚੋਰਾਂ ਨੂੰ ਲੱਭਣ ਲਈ ਵੱਖ-ਵੱਖ ਦਿਸ਼ਾ ਵਿੱਚ ਵੀ ਗਏ। ਪਰ ਚੋਰਾਂ ਅਤੇ ਕਾਰ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਪਹਿਲਾਂ ਹੀ ਸੂਚਨਾ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ:- Jeep Ran Over a Sleeping Person: ਸੁੱਤੇ ਪਏ ਵਿਅਕਤੀ ਉੱਤੇ ਚੜ੍ਹੀ ਤੇਜ਼ ਰਫ਼ਤਾਰ ਜੀਪ, ਇੱਕ ਦੀ ਮੌਤ

ETV Bharat Logo

Copyright © 2025 Ushodaya Enterprises Pvt. Ltd., All Rights Reserved.