ਮਾਨਸਾ: ਤੇਜ਼ ਹਨ੍ਹੇਰੀ ਤੋਂ ਬਾਅਦ ਬਾਰਿਸ਼ ਹੋਣ ਕਾਰਨ ਕਿਸਾਨਾਂ ਦੀ ਕਣਕ ਦੀ ਫਸਲ ਦੇ ਵਿਚ ਪਾਣੀ ਭਰ ਚੁੱਕਿਆ ਹੈ ਅਤੇ ਕਣਕ ਦੀਆਂ ਭਰੀਆਂ ਬੋਰੀਆਂ ਹੇਠ ਵੀ ਪਾਣੀ ਜਾਣ ਕਾਰਨ ਕਣਕ ਗਿੱਲੀ ਹੋ ਚੁੱਕੀ ਹੈ। ਇਹ ਟੀ ਵੀ ਭਾਰਤ ਵੱਲੋਂ ਮਾਨਸਾ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ, ਤਾਂ ਸਰਕਾਰ ਦੇ ਪ੍ਰਬੰਧਾਂ ਦੀ ਪੋਲ ਖੁੱਲ੍ਹ ਗਈ ਬਾਰਿਸ਼ ਹੋਣ ਦੇ ਕਾਰਨ ਕਣਕ ਢਕਣ ਦੇ ਲਈ ਕੋਈ ਵੀ ਤਰਪਾਲਾਂ ਦਾ ਇੰਤਜ਼ਾਮ ਨਹੀਂ ਦੇਖਿਆ, ਅਤੇ ਨਾ ਹੀ ਕਣਕ ਦੀ ਭਰਾਈ ਕੀਤੀ ਗਈ ਬੋਰੀਆਂ ਦੀ ਲਿਫਟਿੰਗ ਹੋਈ ਹੈ। ਜਿਸ ਦੇ ਚੱਲਦਿਆਂ ਕਿਸਾਨਾਂ ਨੇ ਸਰਕਾਰ ਤੇ ਦੋਸ਼ ਲਾਇਆ ਕਿ ਬੇਸ਼ੱਕ ਸਰਕਾਰ 24 ਘੰਟਿਆਂ ਵਿਚ ਕਣਕ ਦੀ ਖਰੀਦ ਕਰਕੇ ਕਿਸਾਨ ਨੂੰ ਘਰ ਭੇਜਣ ਦੇ ਦਾਅਵੇ ਕਰਦੀ ਹੈ। ਪਰ ਉਹ 6-7 ਦਿਨਾਂ ਤੋਂ ਮੰਡੀ ਦੇ ਵਿੱਚ ਖੱਜਲ ਖੁਆਰ ਹੋ ਰਹੇ ਹਨ ਅਤੇ ਰਾਤ ਨੂੰ ਆਵਾਰਾ ਪਸ਼ੂ ਤੰਗ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਤੁਰੰਤ ਉਨ੍ਹਾਂ ਦੀ ਕਣਕ ਦੀ ਭਰਾਈ ਕਰੇ ਅਤੇ ਬਾਰਦਾਨੇ ਦਾ ਪ੍ਰਬੰਧ ਕਰੇ।
ਮਾਨਸਾ ਅਨਾਜ ਮੰਡੀ ਦੇ ਪ੍ਰਬੰਧਾਂ ਦੀ ਖੁੱਲ੍ਹੀ ਪੋਲ ਕਿਸਾਨਾਂ ਦੀ ਕਣਕ ਚ ਭਰਿਆ ਪਾਣੀ - Open Poll of Mansa Grain Market Management Water filled in the wheat of the farmers
ਮਾਨਸਾ ਵਿੱਚ ਤੇਜ਼ ਹਨ੍ਹੇਰੀ ਤੋਂ ਬਾਅਦ ਬਾਰਿਸ਼ ਹੋਣ ਕਾਰਨ ਕਿਸਾਨਾਂ ਦੀ ਕਣਕ ਦੀ ਫਸਲ ਦੇ ਵਿਚ ਪਾਣੀ ਭਰ ਚੁੱਕਿਆ ਹੈ ਅਤੇ ਕਣਕ ਦੀਆਂ ਭਰੀਆਂ ਬੋਰੀਆਂ ਹੇਠ ਵੀ ਪਾਣੀ ਜਾਣ ਕਾਰਨ ਕਣਕ ਗਿੱਲੀ ਹੋ ਚੁੱਕੀ ਹੈ। ਇਹ ਟੀ ਵੀ ਭਾਰਤ ਵੱਲੋਂ ਮਾਨਸਾ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ, ਤਾਂ ਸਰਕਾਰ ਦੇ ਪ੍ਰਬੰਧਾਂ ਦੀ ਪੋਲ ਖੁੱਲ੍ਹ ਗਈ ਬਾਰਿਸ਼ ਹੋਣ ਦੇ ਕਾਰਨ ਕਣਕ ਢੱਕਣ ਦੇ ਲਈ ਕੋਈ ਵੀ ਤਰਪਾਲਾਂ ਦਾ ਇੰਤਜ਼ਾਮ ਨਹੀਂ ਦੇਖਿਆ ਅਤੇ ਨਾ ਹੀ ਬੋਰੀਆਂ ਦੀ ਲਿਫਟਿੰਗ ਹੋਈ ਹੈ। ਜਿਸ ਦੇ ਚੱਲਦਿਆਂ ਕਿਸਾਨਾਂ ਨੇ ਸਰਕਾਰ ਤੇ ਦੋਸ਼ ਲਾਇਆ ਕਿ ਬੇਸ਼ੱਕ ਸਰਕਾਰ 24 ਘੰਟਿਆਂ ਵਿਚ ਕਣਕ ਦੀ ਖਰੀਦ ਕਰਕੇ ਕਿਸਾਨ ਨੂੰ ਘਰ ਭੇਜਣ ਦੇ ਦਾਅਵੇ ਕਰਦੀ ਹੈ। ਪਰ ਉਹ 6-7 ਦਿਨਾਂ ਤੋਂ ਮੰਡੀ ਦੇ ਵਿੱਚ ਖੱਜਲ ਖੁਆਰ ਹੋ ਰਹੇ ਹਨ ਅਤੇ ਰਾਤ ਨੂੰ ਆਵਾਰਾ ਪਸ਼ੂ ਤੰਗ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਤੁਰੰਤ ਉਨ੍ਹਾਂ ਦੀ ਕਣਕ ਦੀ ਭਰਾਈ ਕਰੇ ਅਤੇ ਬਾਰਦਾਨੇ ਦਾ ਪ੍ਰਬੰਧ ਕਰੇ।