ETV Bharat / state

ਕਿਸਾਨ ਪਰਾਲੀ ਵੇਚ ਕੇ ਕਰ ਰਹੇ ਨੇ ਮੋਟੀ ਕਮਾਈ - paddy stubble burning

ਮਾਨਸਾ ਜ਼ਿਲ੍ਹੇ ਦੇ ਪਿੰਡ ਖੋਖਰ ਖੁਰਦ ਵਿੱਚ ਲੱਗੇ ਬਾਇਓਮਾਸ ਬਿਜਲੀ ਪਲਾਂਟ 'ਚ ਝੋਨੇ ਦੀ ਪਰਾਲੀ, ਕਣਕ ਦਾ ਨਾੜ, ਦਰਖਤਾਂ ਦੇ ਪੱਤੇ ਅਤੇ ਗੋਬਰ ਦੀਆਂ ਪਾਥੀਆਂ ਅਤੇ ਜਲਣਸ਼ੀਲ ਪਦਾਰਥਾਂ ਤੋਂ ਬਿਜਲੀ ਤਿਆਰ ਕੀਤੀ ਜਾ ਰਹੀ ਹੈ ਜਿਸ ਦੇ ਬਦਲੇ ਕਿਸਾਨਾਂ ਤੋਂ ਪਰਾਲੀ 135 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖ਼ਰੀਦੀ ਜਾ ਰਹੀ ਹੈ।

ਪਰਾਲੀ ਵੇਚ ਕੇ ਕਮਾਈ
author img

By

Published : Oct 22, 2019, 1:15 PM IST

ਮਾਨਸਾ: ਕਿਸਾਨਾਂ ਵੱਲੋਂ ਮਜਬੂਰੀ ਦੱਸ ਜਿੱਥੇ ਝੋਨੇ ਦੀ ਪਰਾਲੀ ਸਾੜੀ ਜਾ ਰਹੀ ਹੈ ਉੱਥੇ ਹੀ ਮਾਨਸਾ ਜ਼ਿਲ੍ਹੇ ਦੇ ਕਿਸਾਨ ਪਰਾਲੀ ਵੇਚ ਕੇ ਚੰਗੀ ਕਮਾਈ ਕਰ ਰਹੇ ਹਨ। ਮਾਨਸਾ ਜ਼ਿਲ੍ਹੇ ਦੇ ਪਿੰਡ ਖੋਖਰ ਖੁਰਦ ਵਿੱਚ ਲੱਗਾ ਬਾਇਓਮਾਸ ਬਿਜਲੀ ਪਲਾਂਟ ਝੋਨੇ ਦੀ ਪਰਾਲੀ, ਕਣਕ ਦਾ ਨਾੜ, ਦਰੱਖਤਾਂ ਦੇ ਪੱਤੇ ਅਤੇ ਗੋਬਰ ਦੀਆਂ ਪਾਥੀਆਂ ਅਤੇ ਜਲਣਸ਼ੀਲ ਪਦਾਰਥਾਂ ਤੋਂ ਬਿਜਲੀ ਤਿਆਰ ਕਰ ਰਿਹਾ ਹੈ ਜਿਸ ਦੇ ਬਦਲੇ ਕਿਸਾਨਾਂ ਤੋਂ ਪਰਾਲੀ 135 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦੀ ਜਾ ਰਹੀ ਹੈ।

ਵੇਖੋ ਵੀਡੀਓ

ਮਾਨਸਾ ਜ਼ਿਲ੍ਹੇ ਦੇ ਪਿੰਡ ਖੋਖਰ ਖੁਰਦ ਵਿਖੇ ਸਾਲ 2013 ਵਿੱਚ ਲੱਗੇ 10 ਮੈਗਾਵਾਟ ਸਮਰੱਥਾ ਵਾਲੇ ਬਾਇਓਮਾਸ ਪਲਾਂਟ ਵਿੱਚ ਝੋਨੇ ਦੀ ਪਰਾਲੀ, ਕਣਕ ਦਾ ਨਾੜ ਅਤੇ ਗੋਹੇ ਦੀਆਂ ਪਾਥੀਆਂ ਤੋਂ ਇਲਾਵਾ ਜਲਣਸ਼ੀਲ ਪਦਾਰਥਾਂ ਤੋਂ ਬਿਜਲੀ ਤਿਆਰ ਕੀਤੀ ਜਾਂਦੀ ਹੈ।

ਪਲਾਂਟ ਦੀ ਸ਼ੁਰੂਆਤ ਵਿੱਚ ਪਰਾਲੀ ਅਤੇ ਹੋਰ ਜਲਣਸ਼ੀਲ ਪਦਾਰਥ ਘੱਟ ਮਿਲਣ ਕਾਰਨ ਮੁਸ਼ਕਿਲਾਂ ਪੈਦਾ ਹੋਈਆਂ ਪਰ ਹੌਲੀ-ਹੌਲੀ ਇਸ ਦੀ ਡਿਮਾਂਡ ਪੂਰੀ ਹੋ ਗਈ ਪਲਾਂਟ ਵੱਲੋਂ ਆਪਣੇ ਠੇਕੇਦਾਰ ਅਤੇ ਕਿਸਾਨਾਂ ਨੂੰ ਸਿੱਧੇ ਰੂਪ ਵਿੱਚ ਪਰਾਲੀ ਦੀ ਖ਼ਰੀਦ ਕਰਕੇ ਉਸ ਦਾ ਭੁਗਤਾਨ ਕੀਤਾ ਜਾ ਰਿਹਾ ਹੈ।

ਉੱਥੇ ਹੀ ਕਈ ਠੇਕੇਦਾਰ ਪਰਾਲੀ ਨੂੰ ਖ਼ੁਦ ਆਪਣੇ ਖ਼ਰਚੇ 'ਤੇ ਖੇਤਾਂ ਵਿੱਚੋਂ ਲਿਆ ਕੇ ਪਲਾਂਟ ਵਿੱਚ ਸਪਲਾਈ ਕਰ ਰਹੇ ਹਨ ਅਤੇ ਚੰਗੀ ਕਮਾਈ ਵੀ ਕਰ ਰਹੇ ਹਨ ਜ਼ਿਆਦਾਤਰ ਕਿਸਾਨ ਪਰਾਲੀ ਤੋਂ ਪਿੱਛਾ ਛੁਡਾਉਣ ਦੇ ਲਈ ਠੇਕੇਦਾਰਾਂ ਨੂੰ ਆਪਣੇ ਖੇਤਾਂ ਵਿੱਚੋਂ ਮੁਫਤ ਝੋਨੇ ਦੀ ਪਰਾਲੀ ਵੀ ਚੁਕਾ ਰਹੇ ਹਨ। ਬਿਜਲੀ ਪਲਾਂਟ ਦੇ ਵਿੱਚ 135 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਬੇਸ਼ੱਕ ਕਿਸਾਨ ਹੋਵੇ ਜਾਂ ਠੇਕੇਦਾਰ ਉਸ ਦਾ ਭੁਗਤਾਨ ਕੀਤਾ ਜਾ ਰਹਾ।

ਠੇਕੇਦਾਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਲੇਬਰ ਮਸ਼ੀਨਾਂ ਦੇ ਸਹਾਰੇ ਪਰਾਲੀ ਦੀਆਂ ਗੱਠਾਂ ਬਣਾ ਕੇ ਪਲਾਂਟ ਵਿੱਚ ਸਪਲਾਈ ਕਰਦੇ ਹਨ ਅਤੇ ਇਸ ਦੇ ਬਦਲੇ ਪ੍ਰਤੀ ਕੁਇੰਟਲ 135 ਰੁਪਏ ਮਿਲਦੇ ਹਨ ਉਨ੍ਹਾਂ ਨੇ ਸਰਕਾਰ ਤੋਂ ਅਜਿਹੇ ਪਲਾਂਟ ਹੋਰ ਹਰ ਜ਼ਿਲ੍ਹੇ ਵਿੱਚ ਲਗਾਉਣ ਦੀ ਵੀ ਮੰਗ ਕੀਤੀ।

ਇਹ ਵੀ ਪੜੋ: ਪੰਜਾਬ ਜ਼ਿਮਨੀ ਚੋਣਾਂ 2019: 4 ਵਿਧਾਨ ਸਭਾ ਸੀਟਾਂ 'ਤੇ ਔਸਤਨ 66 ਫੀਸਦ ਵੋਟਿੰਗ

ਉੱਥੇ ਹੀ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਪਰਾਲੀ ਨੂੰ ਸਾੜਨ ਨਾਲ ਜਿੱਥੇ ਵਾਤਾਵਰਨ ਦੂਸ਼ਿਤ ਹੁੰਦਾ ਹੈ ਉੱਥੇ ਹੀ ਕਿਸਾਨਾਂ ਦੀਆਂ ਜ਼ਮੀਨਾਂ ਦੀ ਉਪਜਾਊ ਸ਼ਕਤੀ ਵੀ ਘੱਟਦੀ ਹੈ। ਉੱਥੇ ਹੀ ਉਨ੍ਹਾਂ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਖੋਖਰ ਖ਼ੁਰਦ ਵਿਖੇ ਪਰਾਲੀ ਤੋਂ ਬਿਜਲੀ ਤਿਆਰ ਕਰਨ ਵਾਲੇ ਪਲਾਂਟ ਵਿੱਚ ਕਿਸਾਨ ਪਰਾਲੀ ਲੈ ਕੇ ਜਾਣ ਦੀ ਵੀ ਅਪੀਲ ਕੀਤੀ।

Intro:ਕਿਸਾਨਾਂ ਵੱਲੋਂ ਮਜਬੂਰੀ ਦੱਸ ਕੇ ਸਾੜੀ ਜਾ ਰਹੀ ਝੋਨੇ ਦੀ ਪਰਾਲੀ ਦੇ ਨਾਲ ਜਿੱਥੇ ਵਾਤਾਵਰਨ ਦੂਸ਼ਿਤ ਹੋ ਰਿਹਾ ਹੈ ਉੱਥੇ ਹੀ ਮਾਨਸਾ ਜ਼ਿਲ੍ਹੇ ਦੇ ਪਿੰਡ ਖੋਖਰ ਖੁਰਦ ਵਿਖੇ ਲੱਗੇ ਬਾਇਓਮਾਸ ਬਿਜਲੀ ਪਲਾਂਟ ਝੋਨੇ ਦੀ ਪਰਾਲੀ ਕਣਕ ਦਾ ਨਾੜ ਦਰੱਖਤਾਂ ਦੇ ਪੱਤੇ ਅਤੇ ਗੋਬਰ ਦਿਨਾਂ ਪਾਥੀਆਂ ਅਤੇ ਜਲਣਸ਼ੀਲ ਪਦਾਰਥਾਂ ਤੋਂ ਬਿਜਲੀ ਤਿਆਰ ਕਰ ਰਿਹਾ ਹੈ ਜਿਸ ਦੇ ਬਦਲੇ ਕਿਸਾਨ ਪਲਾਂਟ ਵਿੱਚ 135 ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਚੰਗੀ ਕਮਾਈ ਵੀ ਕਰ ਰਹੇ ਹਨ ਉੱਥੇ ਹੀ ਪ੍ਰਸ਼ਾਸਨ ਅਧਿਕਾਰੀ ਪਰਾਲੀ ਪਲਾਂਟ ਵਿੱਚ ਭੇਜਣ ਦੇ ਲਈ ਕਿਸਾਨਾਂ ਨੂੰ ਅਪੀਲ ਕਰ ਰਹੇ ਹਨ ਤਾਂ ਕਿ ਵਾਤਾਵਰਣ ਦੂਸ਼ਿਤ ਨਾ ਹੋ ਸਕੇ

Body:ਮਾਨਸਾ ਜ਼ਿਲ੍ਹੇ ਦੇ ਪਿੰਡ ਖੋਖਰ ਖੁਰਦ ਵਿਖੇ ਸਾਲ 2013 ਵਿੱਚ ਲੱਗੇ 10 ਮੈਗਾਵਾਟ ਸਮਰੱਥਾ ਵਾਲੇ ਬਾਇਓ ਮਾਸ ਵੇਸਟ ਪਲਾਂਟ ਵਿੱਚ ਝੋਨੇ ਦੀ ਪਰਾਲੀ ਕਣਕ ਦਾ ਨਾੜ ਅਤੇ ਗੋਹੇ ਦੀਆਂ ਪਾਥੀਆਂ ਤੋਂ ਇਲਾਵਾ ਜਲਣਸ਼ੀਲ ਪਦਾਰਥਾਂ ਤੋਂ ਬਿਜਲੀ ਤਿਆਰ ਕੀਤੀ ਜਾਂਦੀ ਹੈ ਪਲਾਂਟ ਦੀ ਸ਼ੁਰੂਆਤ ਵਿੱਚ ਪਰਾਲੀ ਅਤੇ ਹੋਰ ਜਲਨਸ਼ੀਲ ਪਦਾਰਥ ਘੱਟ ਮਿਲਣ ਕਾਰਨ ਦੇਖਣਾ ਪੈਦਾ ਹੋਈਆਂ ਪਰ ਹੌਲੀ ਹੌਲੀ ਇਸ ਦੀ ਡਿਮਾਂਡ ਪੂਰੀ ਹੋ ਗਈ ਪਲਾਂਟ ਵੱਲੋਂ ਆਪਣੇ ਠੇਕੇਦਾਰ ਅਤੇ ਕਿਸਾਨਾਂ ਨੂੰ ਸਿੱਧੇ ਰੂਪ ਵਿੱਚ ਪਰਾਲੀ ਦੀ ਖਰੀਦ ਕਰਕੇ ਉਸ ਦਾ ਭੁਗਤਾਨ ਕੀਤਾ ਜਾ ਰਿਹਾ ਹੈ ਉੱਥੇ ਹੀ ਕਈ ਠੇਕੇਦਾਰ ਪਰਾਲੀ ਨੂੰ ਖ਼ੁਦ ਆਪਣੇ ਖ਼ਰਚੇ ਤੇ ਖੇਤਾਂ ਵਿੱਚੋਂ ਲਿਆ ਕੇ ਪਲਾਂਟ ਵਿੱਚ ਸਪਲਾਈ ਕਰ ਰਹੇ ਹਨ ਅਤੇ ਚੰਗੀ ਕਮਾਈ ਵੀ ਕਰ ਰਹੇ ਹਨ ਜ਼ਿਆਦਾਤਰ ਕਿਸਾਨ ਪਰਾਲੀ ਤੋਂ ਪਿੱਛਾ ਛੁਡਾਉਣ ਦੇ ਲਈ ਠੇਕੇਦਾਰਾਂ ਨੂੰ ਆਪਣੇ ਖੇਤਾਂ ਵਿੱਚੋਂ ਫ੍ਰੀ ਝੋਨੇ ਦੀ ਪਰਾਲੀ ਚੁਕਾ ਰਹੇ ਹਨ ਬਿਜਲੀ ਪਲਾਂਟ ਦੇ ਵਿੱਚ 135 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਬੇਸ਼ੱਕ ਕਿਸਾਨ ਹੋਵੇ ਜਾਂ ਠੇਕੇਦਾਰ ਉਸ ਨੂੰ ਪੇਮੈਂਟ ਕੀਤੀ ਜਾ ਰਹੀ ਹੈ ਠੇਕੇਦਾਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਲੇਬਰ ਮਸ਼ੀਨਾਂ ਦੇ ਸਹਾਰੇ ਪਰਾਲੀ ਦੀਆਂ ਗੱਠਾਂ ਬਣਾ ਕੇ ਪਲਾਂਟ ਵਿੱਚ ਸਪਲਾਈ ਕਰਦੇ ਹਨ ਅਤੇ ਇਸ ਦੇ ਬਦਲੇ ਪ੍ਰਤੀ ਕੁਇੰਟਲ 135 ਰੁਪਏ ਮਿਲਦੇ ਹਨ ਉਨ੍ਹਾਂ ਸਰਕਾਰ ਤੋਂ ਅਜਿਹੇ ਪਲਾਂਟ ਹੋਰ ਹਰ ਜ਼ਿਲ੍ਹੇ ਵਿੱਚ ਲਗਾਉਣ ਦੀ ਮੰਗ ਕੀਤੀ

ਬਾਈਟ ਗੁਰਵਿੰਦਰ ਸਿੰਘ ਠੇਕੇਦਾਰ

ਬਾਈਟ ਕੁਲਦੀਪ ਸਿੰਘ ਕਿਸਾਨ

ਬਾਈਟ ਹਰਲਾਲ ਸਿੰਘ ਕਿਸਾਨ

Conclusion:ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੇ ਲਈ ਜਾਗਰੂਕ ਕੀਤਾ ਜਾ ਰਿਹੈ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਕਿਸਾਨਾਂ ਵੱਲੋਂ ਸਾੜੀ ਜਾ ਰਹੀ ਪਰਾਲੀ ਨੂੰ ਸਾੜਨ ਨਾਲ ਜਿੱਥੇ ਵਾਤਾਵਰਨ ਦੂਸ਼ਿਤ ਹੁੰਦਾ ਹੈ ਉੱਥੇ ਹੀ ਕਿਸਾਨਾਂ ਦੀਆਂ ਜ਼ਮੀਨਾਂ ਦੀ ਉਪਜਾਊ ਸ਼ਕਤੀ ਵੀ ਘੱਟਦੀ ਹੈ ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਖੋਖਰ ਖ਼ੁਰਦ ਵਿਖੇ ਪਰਾਲੀ ਤੋਂ ਬਿਜਲੀ ਪਿਆਰ ਕਰਨ ਵਾਲੇ ਪਲਾਂਟ ਵਿੱਚ ਕਿਸਾਨ ਪਰਾਲੀ ਲੈ ਕੇ ਜਾਣ ਅਤੇ ਜ਼ਿਲ੍ਹੇ ਦੇ 10-12 ਪਿੰਡ ਅਜਿਹੇ ਹਨ ਜਿੱਥੇ ਪ੍ਰਸ਼ਾਸਨ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਜ਼ੀਰੋ ਫੀਸਦੀ ਬਰਨਿੰਗ ਹੋ ਸਕੇ ਜਿਸ ਦੇ ਲਈ ਮਸ਼ੀਨਾਂ ਉਪਲੱਬਧ ਕਰਵਾਈਆਂ ਵੀ ਜਾ ਰਹੀਆਂ ਹਨ

ਬਾਈਟ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਮਾਨਸਾ

Closeing Kuldip Dhaliwal Mansa
ETV Bharat Logo

Copyright © 2024 Ushodaya Enterprises Pvt. Ltd., All Rights Reserved.