ETV Bharat / state

ਮਹਿਲਾ ਵੱਲੋਂ ASI ਉੱਤੇ ਬਲਾਤਕਾਰ ਦੇ ਇਲਜ਼ਾਮ, ਮਾਮਲਾ ਦਰਜ - ਲੁਧਿਆਣਾ ਵਿੱਚ ਮਹਿਲਾ ASI ਉੱਤੇ ਬਲਾਤਕਾਰ ਦੇ ਇਲਜ਼ਾਮ

ਲੁਧਿਆਣਾ ਵਿੱਚ ਇੱਕ ਮਹਿਲਾ ਵੱਲੋਂ ਏ.ਐਸ.ਆਈ 'ਤੇ ਬਲਾਤਕਾਰ ਦੇ ਇਲਜ਼ਾਮ (Woman accuses ASI of rape in Ludhiana) ਲਗਾਏ ਹਨ। ਜਿਸ ਤੋਂ ਬਾਅਦ ਲੁਧਿਆਣਾ ਪੁਲਿਸ (Ludhiana police) ਨੇ ਬਰਨਾਲਾ ਤੈਨਾਤ ਏ.ਐਸ.ਆਈ 'ਤੇ ਮਾਮਲਾ ਦਰਜ ਕੀਤਾ।

Woman accuses ASI of rape in Ludhiana
Woman accuses ASI of rape in Ludhiana
author img

By

Published : Jan 6, 2023, 4:31 PM IST

ਮਹਿਲਾ ਵੱਲੋਂ ASI ਉੱਤੇ ਬਲਾਤਕਾਰ ਦੇ ਇਲਜ਼ਾਮ

ਲੁਧਿਆਣਾ: ਵੈਸੇ 'ਤੇ ਪੰਜਾਬ ਪੁਲਿਸ 24 ਘੰਟੇ ਲੋਕਾਂ ਦੀ ਸੇਵਾ ਵਿੱਚ ਰਹਿੰਦੀ ਹੈ। ਪਰ ਪੁਲਿਸ ਵਿੱਚ ਕੁੱਝ ਅਜਿਹੇ ਮੁਲਾਜ਼ਮ ਵੀ ਹੁੰਦੇ ਹਨ, ਜੋ ਪੰਜਾਬ ਪੁਲਿਸ ਦੀ ਛਵੀ ਨੂੰ ਖ਼ਰਾਬ ਕਰਦੇ ਹਨ। ਅਜਿਹਾ ਹੀ ਮਾਮਲਾ ਲੁਧਿਆਣਾ ਥਾਣਾ ਸਦਰ ਦੇ ਅਧੀਨ ਆਉਂਦੇ ਇੱਕ ਇਲਾਕੇ ਤੋਂ ਆਇਆ। ਜਿੱਥੇ ਇੱਕ 40 ਸਾਲ ਦੀ ਮਹਿਲਾ ਵੱਲੋਂ ਬਰਨਾਲਾ ਵਿੱਚ ਤੈਨਾਤ ਪੰਜਾਬ ਪੁਲਿਸ ਦੇ ਏ.ਐੱਸ.ਆਈ ਉੱਤੇ (Woman accuses ASI of rape in Ludhiana) ਉਸ ਨਾਲ ਕੁਕਰਮ ਕਰਨ ਅਤੇ ਫਿਰ ਉਸ ਦਾ ਗਰਭਪਾਤ ਕਰਵਾਉਣ ਦੇ ਇਲਜ਼ਾਮ ਲਗਾਏ ਗਏ। ਪੀੜਤ ਮਹਿਲਾ ਨੇ ਇਸ ਦੀ ਸ਼ਿਕਾਇਤ ਥਾਣਾ ਸਦਰ ਲੁਧਿਆਣਾ ਵਿੱਚ ਦਿੱਤੀ। ਜਿਸ ਉੱਤੇ ਕਾਰਵਾਈ ਕਰਦਿਆ ਲੁਧਿਆਣਾ ਪੁਲਿਸ (Ludhiana police) ਨੇ ਏ.ਐੱਸ.ਆਈ ਉੱਤੇ ਮਾਮਲਾ ਦਰਜ ਕਰ ਲਿਆ ਹੈ।

ਪੀੜਤ ਮਹਿਲਾ ਨੇ ਦੱਸੀ ਹੱਡਬੀਤੀ:- ਇਸ ਦੌਰਾਨ ਹੀ ਪੀੜਤ ਮਹਿਲਾ ਨੇ ਕਿਹਾ ਮੇਰੀ ਅਤੇ ਪੁਲਿਸ ਮੁਲਾਜ਼ਮ ਦੀ ਮੁਲਾਕਾਤ ਬੱਸ ਸਟੈਂਡ ਉੱਤੇ ਹੋਈ ਸੀ। ਪੁਲਿਸ ਮੁਲਾਜ਼ਮ ਸੰਗਰੂਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਜਦੋਂ ਕਿ ਉਸ ਦੀ ਤੈਨਾਤੀ ਬਰਨਾਲਾ ਵਿੱਚ ਸੀ। ਪੀੜਤਾਂ ਨੇ ਆਪਣੇ ਬਿਆਨਾਂ ਵਿੱਚ ਲਿਖਿਆ ਹੈ ਕਿ ਪਹਿਲਾਂ ਉਸ ਨਾਲ ਪੁਲਿਸ ਮੁਲਾਜ਼ਮ ਨੇ ਦੋਸਤੀ ਕੀਤੀ ਅਤੇ ਫਿਰ ਉਸ ਸਰੀਰਕ ਸਬੰਧ ਬਣਾਉਣੇ ਸੁਰੂ ਕੀਤੇ। ਉਹ ਬੀਤੇ ਲੰਮੇਂ ਸਮੇਂ ਤੋਂ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਰਿਹਾ ਸੀ। ਪੀੜਤ ਮਹਿਲਾ ਨੇ ਲੁਧਿਆਣਾ ਪੁਲਿਸ ਨੂੰ ਦੱਸਿਆ ਹੈ ਕਿ 2020 ਵਿੱਚ ਜਦੋਂ ਉਹ ਗਰਭਵਤੀ ਸੀ ਤਾਂ ਮੁਲਜ਼ਮ ਨੇ 6 ਮਹੀਨੇ ਦਾ ਉਸ ਦਾ ਗਰਭਪਾਤ ਵੀ ਕਰਵਾਇਆ ਸੀ।

ਲੁਧਿਆਣਾ ਪੁਲਿਸ ਨੇ ਕਿਹਾ ਮੁਲਜ਼ਮ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ:- ਫਿਲਹਾਲ ਇਸ ਪੂਰੇ ਮਾਮਲੇ ਨੂੰ ਲੈ ਕੇ ਲੁਧਿਆਣਾ ਪੁਲਿਸ ਵੱਲੋਂ ਪੀੜਤਾਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਪੀੜਤਾ ਮਹਿਲਾ ਦੇ ਬਿਆਨਾਂ ਦੇ ਆਧਾਰ ਉੱਤੇ ਪੁਲਿਸ ਮੁਲਾਜ਼ਮ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਮਾਮਲੇ ਸਬੰਧੀ ਲੁਧਿਆਣਾ ਦੇ ਏਡੀਸੀਪੀ ਸਮੀਰ ਵਰਮਾ ਨੇ ਦੱਸਿਆ ਹੈ ਕਿ ਕਾਫ਼ੀ ਸਮੇਂ ਤੋਂ ਉਨ੍ਹਾਂ ਦੀ ਦੋਸਤੀ ਸੀ। ਏਡੀਸੀਪੀ ਸਮੀਰ ਵਰਮਾ ਨੇ ਕਿਹਾ ਮਹਿਲਾ ਨੇ ਦੱਸਿਆ ਕਿ ਉਸ ਨੂੰ ਉਹ ਹਵਸ ਦਾ ਸ਼ਿਕਾਰ ਬਣਾ ਰਿਹਾ ਸੀ। ਉਨ੍ਹਾਂ ਕਿਹਾ ਕਿ ਜਲਦ ਮੁਲਜ਼ਮ ਗ੍ਰਿਫ਼ਤਾਰ ਕਰ ਲਵਾਂਗੇ।

ਇਹ ਵੀ ਪੜੋ:- ਲੁਧਿਆਣਾ ਵਿੱਚ ਬੱਚੇ ਦਾ ਕਤਲ: ਖੇਤ ਵਿੱਚ ਖੇਡਣ ਕਾਰਨ ਮੁਲਜ਼ਮ ਨੇ ਗਟਰ 'ਚ ਸੁੱਟਿਆ ਮਾਸੂਮ, ਕਾਤਲ ਗ੍ਰਿਫਤਾਰ

ETV Bharat Logo

Copyright © 2025 Ushodaya Enterprises Pvt. Ltd., All Rights Reserved.