ETV Bharat / state

ਨਸ਼ੇ ਦੇ ਵੱਡੇ ਕਾਰੋਬਾਰੀਆਂ ਤੇ ਹੋਵੇਗੀ ਸਰਜੀਕਲ ਸਟ੍ਰਾਈਕ- ਰਵਨੀਤ ਬਿਟੂ

ਜ਼ਿਮਨੀ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਇਕ ਦੂਜੇ ਤੇ ਇਲਜ਼ਾਮ ਲਾ ਰਹੇ ਨੇ। ਅਕਾਲੀ ਦਲ ਵੱਲੋਂ ਐਸ.ਐਚ.ਓ ਪ੍ਰੇਮ ਸਿੰਘ ਦੀ ਬਹਾਲੀ ਨੂੰ ਲੈ ਕੇ ਕਾਂਗਰਸ ਤੇ ਸਵਾਲ ਖੜੇ ਕੀਤੇ।

ਫੋਟੋ
author img

By

Published : Oct 8, 2019, 9:17 PM IST

ਲੁਧਿਆਣਾ: ਜ਼ਿਮਨੀ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਇਕ ਦੂਜੇ ਤੇ ਇਲਜਾਮ਼ ਲਏ ਜਾ ਰਹੇ ਸੀ ਬੀਤੇ ਦਿਨ ਅਕਾਲੀ ਦਲ ਵੱਲੋਂ ਐਸ.ਐਚ.ਓ ਪ੍ਰੇਮ ਸਿੰਘ ਦੀ ਬਹਾਲੀ ਨੂੰ ਲੈ ਕੇ ਕਾਂਗਰਸ ਤੇ ਕਈ ਸਵਾਲ ਖੜ੍ਹੇ ਕੀਤੇ ਗਏ ਸਨ। ਬਿਟੂ ਨੇ ਕਾਂਗਰਸੀ ਪਾਰਟੀ ਦੇ ਸਨਦੀਪ ਸਿੰਧੂ ਦੇ ਕੰਮਾਂ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਕੋਈ ਵੀ ਸਨਦੀਪ ਸਿੰਧੂ ਦਾ ਮੁਕਾਬਲਾ ਨਹੀਂ ਕਰ ਸਕਦਾ।

ਪੈੱਸ ਕਾੰਨਫੈਸ 'ਚ ਰਵਨੀਤ ਬਿੱਟੂ ਨੇ ਕਿਹਾ ਕਿ ਮਜੀਠਿਆ ਵੱਲੋਂ 2012 'ਚ ਐਸ.ਐਚ.ਓ ਨੂੰ ਇਯਾਲੀ ਦਾਖੇ ਭੇਜਿਆ ਗਿਆ ਸੀ ਤੇ ਇਯਾਲੀ ਸਾਹਿਬ ਉਹ ਉਦੋ ਚਹੇਤੇ ਸੀ ਪਰ ਉਹੀ ਹੁਣ ਖਤਰਾ ਬਣ ਗਏ ਹਨ। ਬਿੱਟੂ ਨੇ ਮਜੀਠਿਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਲੋਕਤੰਤਰ ਹੈ ਇਥੇ ਲੋਕ ਵੋਟ ਪਾ ਕੇ ਆਪਣੀ ਸਰਕਾਰ ਲਾਉਦੇ ਹਨ।

ਬਿਟੂ ਨੇ ਮਜੀਠਿਆ ਵੱਲੋਂ ਰਾਜੋਆਣਾ ਨੂੰ ਸਾਹਿਬ ਕਹੇ ਜਾਣ ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆ ਕਿਹਾ ਕਿ ਅੱਤਵਾਦੀ ਨੂੰ ਸਾਹਿਬ ਕਹਿਣਾ ਕਿੱਥੋਂ ਦਾ ਜਾਇਜ਼ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਤੇ ਭਗੋੜਾ ਹੈ ਤੇ ਕਿਹਾ ਕਿ ਜਦੋਂ ਅਕਾਲ ਤਖ਼ਤ ਤੇ ਹਮਲਾ ਹੋਇਆ ਸੀ ਤਾਂ ਸਭ ਤੋਂ ਪਹਿਲਾਂ ਹੱਥ ਜੋੜ ਕੇ ਬਾਹਰ ਆਇਆ ਸੀ

ਬਿਟੂ ਨੇ ਦੱਸਿਆ ਕਿ ਮੋਦੀ ਸਰਕਾਰ ਦੀ ਤਰਜ ਤੇ ਕੈਪਟਨ ਸਰਕਾਰ ਜਲਦ ਨਸ਼ੇ ਦੇ ਵਡੇ ਮੱਗਰਮਛਾਂ ਤੇ ਸਰਜੀਕਲ ਸਟਾਇਕ ਕਰੇਗੀ ਤੇ ਕਿਹਾ ਕਿ ਜੋ ਹੇਠਾਂ ਤੋ ਨਸ਼ੇ ਵੇਚ ਰਹੇ ਹਨ ਉਨ੍ਹਾਂ ਨੂੰ ਜੇਲਾਂ 'ਚ ਡੱਕ ਦਿੱਤਾ ਹੁਣ ਵਡੇ ਕਾਰੋਬਾਰੀਆ ਦੀ ਵਾਰੀ ਹੈ।

Intro:Hl..ਰਵਨੀਤ ਬਿੱਟੂ ਨੇ ਕਿਹਾ ਨਸ਼ੇ ਦੇ ਵੱਡੇ ਕਾਰੋਬਾਰੀਆਂ ਤੇ ਹੋਵੇਗੀ ਸਰਜੀਕਲ ਸਟ੍ਰਾਈਕ, ਵਿਰਸਾ ਸਿੰਘ ਵਲਟੋਹਾ ਨੂੰ ਦੱਸਿਆ ਭਗੌੜਾ..

Anchor..ਜ਼ਿਮਨੀ ਚੋਣਾਂ ਨੂੰ ਲੈ ਕੇ ਲਗਾਤਾਰ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਇੱਕ ਦੂਜੇ ਤੇ ਇਲਜ਼ਾਮ ਵਾਸੀਆਂ ਦਾ ਤੋਂ ਜਾਰੀ ਹੈ ਬੀਤੇ ਦਿਨ ਅਕਾਲੀ ਦਲ ਵੱਲੋਂ ਐਸਐਚਓ ਪ੍ਰੇਮ ਸਿੰਘ ਦੀ ਬਹਾਲੀ ਨੂੰ ਲੈ ਕੇ ਕਾਂਗਰਸ ਤੇ ਸਵਾਲ ਖੜ੍ਹੇ ਕੀਤੇ ਗਏ ਸੀ ਜਿਸ ਦਾ ਜਵਾਬ ਰਵਨੀਤ ਬਿੱਟੂ ਨੇ ਦਿੱਤਾ ਹੈ..ਉਨ੍ਹਾਂ ਕਿਹਾ ਕਿ 2012 ਜੇ ਇਹੀ ਇਯਾਲੀ ਸਾਹਿਬ ਦੇ ਚਹੇਤੇ ਸਨ ਤਾਂ ਅੱਜ ਇਸ ਤੋਂ ਹੀ ਅਕਾਲੀ ਦਲ ਨੂੰ ਖਤਰਾ ਹੋ ਗਿਆ ਹੈ...

Body:Vo..1 ਅਕਾਲੀ ਦਲ ਦੀ ਪ੍ਰੈੱਸ ਕਾਨਫਰੰਸ ਦਾ ਜਵਾਬ ਦਿੰਦਿਆਂ ਰਵਨੀਤ ਬਿੱਟੂ ਨੇ ਕਿਹਾ ਕਿ ਮਜੀਠੀਆ ਸਾਹਿਬ ਵੱਲੋਂ 2012 ਚ ਇਸੇ ਐੱਸ ਐੱਚ ਨੂੰ ਇਆਲੀ ਭੇਜਿਆ ਸੀ ਤਾਂ ਹੁਣ ਉਨ੍ਹਾਂ ਨੂੰ ਇਸ ਐਸਐਚਓ ਤੋਂ ਕੀ ਪ੍ਰੇਸ਼ਾਨੀ ਹੋ ਰਹੀ ਹੈ, ਬਿੱਟੂ ਨੇ ਕਿਹਾ ਕਿ ਇਹ ਲੋਕਤੰਤਰ ਹੈ, ਵੋਟਾਂ ਲੋਕਾਂ ਨੇ ਪਾਣੀਆਂ ਨੇ, ਇਸ ਮੌਕੇ ਰਵਨੀਤ ਬਿੱਟੂ ਨੇ ਮਜੀਠੀਆ ਵੱਲੋਂ ਰਾਜੋਆਣਾ ਨੂੰ ਸਾਹਿਬ ਕਹੇ ਜਾਣ ਤੇ ਵੀ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਅੱਤਵਾਦੀਆਂ ਨੂੰ ਸਾਹਿਬ ਕਹਿਣਾ ਕਿੱਥੋਂ ਤੱਕ ਜਾਇਜ਼ ਹੈ..ਉਨ੍ਹਾਂ ਵਿਰਸਾ ਸਿੰਘ ਵਲਟੋਹਾ ਤੇ ਵੀ ਭਗੌੜਾ ਹੋਣ ਦੇ ਇਲਜ਼ਾਮ ਲਾਏ ਅਤੇ ਕਿਹਾ ਕਿ ਵਿਰਸਾ ਸਿੰਘ ਖੁਦ ਜਦੋਂ ਅਕਾਲ ਤਖ਼ਤ ਸਾਹਿਬ ਤੇ ਹਮਲਾ ਹੋਇਆ ਸੀ ਤਾਂ ਸਭ ਤੋਂ ਪਹਿਲਾਂ ਹੱਥ ਖੜ੍ਹੇ ਕਰ ਕੇ ਬਾਹਰ ਆ ਗਿਆ ਸੀ..ਉਧਰ ਨਸ਼ੇ ਦੇ ਕਾਰੋਬਾਰ ਨੂੰ ਲੈ ਕੇ ਵਿਰੋਧੀਆਂ ਵੱਲੋਂ ਚੁੱਕੇ ਜਾ ਰਹੇ ਸਵਾਲਾਂ ਦਾ ਜਵਾਬ ਦਿੰਦਿਆਂ ਸੰਸਦ ਰਵਨੀਤ ਬਿੱਟੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਤਰਜ਼ ਤੇ ਕੈਪਟਨ ਵੀ ਜਲਦ ਨਸ਼ੇ ਦੇ ਵੱਡੇ ਮਗਰਮੱਛਾਂ ਤੇ ਸਰਜੀਕਲ ਸਟ੍ਰਾਈਕ ਕਰਨਗੇ..ਉਨ੍ਹਾਂ ਕਿਹਾ ਕਿ ਜੋ ਹੇਠਾਂ ਨਸ਼ੇ ਵੇਚ ਰਹੇ ਸਨ ਉਨ੍ਹਾਂ ਨੂੰ ਪਹਿਲਾਂ ਜੇਲ੍ਹਾਂ ਚ ਡੱਕ ਦਿੱਤਾ ਗਿਆ ਹੈ ਅਤੇ ਹੁਣ ਵੱਡੇ ਕਾਰੋਬਾਰੀਆਂ ਦੀ ਵਾਰੀ ਹੈ..

Byte..ਰਵਨੀਤ ਬਿੱਟੂ, ਸਾਂਸਦ ਲੁਧਿਆਣਾ

Conclusion:Clozing..ਸਾਂਸਦ ਰਵਨੀਤ ਬਿੱਟੂ ਵੱਲੋਂ ਅਕਾਲੀ ਦਲ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਨੂੰ ਜੰਮ ਕੇ ਕਰੜੇ ਹੱਥੀਂ ਲੈ ਗਿਆ..ਨਾਲ ਸਾਂਸਦ ਬਿੱਟੂ ਨੇ ਨਸ਼ੇ ਦੇ ਕਾਰੋਬਾਰੀਆਂ ਤੇ ਜਲਦ ਸਰਜੀਕਲ ਸਟ੍ਰਾਈਕ ਹੋਣ ਦੀ ਵੀ ਗੱਲ ਆਖੀ ਹੈ...

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.