ETV Bharat / state

ਬੇਅਦਬੀ ਮਾਮਲੇ: ਸਿੱਖ ਜੱਥੇਬੰਦੀਆਂ ਦਾ ਸੀਬੀਆਈ ਦੀ ਕਲੋਜ਼ਰ ਰਿਪੋਰਟ ਵਿਰੁੱਧ ਪ੍ਰਦਰਸ਼ਨ

ਲੁਧਿਆਣਾ 'ਚ ਸਿੱਖ ਜੱਥੇਬੰਦੀਆਂ ਨੇ ਬੇਅਦਬੀ ਦੀ ਜਾਂਚ ਨੂੰ ਬੰਦ ਕਰਨ ਦੇ ਸਬੰਧ 'ਚ ਦਾਖ਼ਲ ਕੀਤੀ ਕਲੋਜ਼ਰ ਰਿਪੋਰਟ ਦੇ ਵਿਰੁੱਧ ਇਕੱਠ ਕੀਤਾ ਅਤੇ ਜਾਂਚ ਰਿਪੋਰਟ ਨੂੰ ਸਿਆਸਤ ਤੋਂ ਪ੍ਰਭਾਵਿਤ ਦੱਸਿਆ।

author img

By

Published : Jul 16, 2019, 3:10 PM IST

ਸਿੱਖ ਜੱਥੇਬੰਦੀ

ਲੁਧਿਆਣਾ: ਲੁਧਿਆਣਾ 'ਚ ਪੰਥਕ ਏਕਤਾ ਸਿੱਖ ਜਥੇਬੰਦੀ ਵੱਲੋਂ ਬੇਅਦਬੀ ਦੀ ਜਾਂਚ ਨੂੰ ਬੰਦ ਕਰਨ ਦੇ ਸਬੰਧ 'ਚ ਕੀਤੇ ਇਕੱਠ ਦੌਰਾਨ ਇੱਕ ਮੰਗ ਪੱਤਰ ਪ੍ਰਸ਼ਾਸਨ ਨੂੰ ਦਿੱਤਾ ਗਿਆ ਹੈ। ਮੰਗ ਪੱਤਰ 'ਚ ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ ਨੂੰ ਲੈ ਕੇ ਸੀਬੀਆਈ ਵੱਲੋਂ ਕੀਤੀ ਗਈ ਜਾਂਚ ਕੇਂਦਰ ਸਰਕਾਰ ਦੇ ਦਬਾਅ ਹੇਠ ਹੋਈ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੀਆਂ ਚੋਣਾਂ ਨੂੰ ਲੈ ਕੇ ਕੇਂਦਰ ਸਰਕਾਰ ਨੇ ਸੁਖਬੀਰ ਬਾਦਲ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ।

ਵੇਖੋ ਵੀਡੀਓ

ਸਿੱਖ ਜਥੇਬੰਦੀ ਦੇ ਆਗੂ ਪ੍ਰਦੀਪ ਸਿੰਘ ਦਾ ਕਹਿਣਾ ਹੈ ਕਿ ਸੀਬੀਆਈ ਵੱਲੋਂ ਜੋ ਜਾਂਚ ਕੀਤੀ ਗਈ ਹੈ ਉਸ 'ਤੇ ਕੇਂਦਰ ਸਰਕਾਰ ਦਾ ਦਬਾਅ ਹੈ, ਉਨ੍ਹਾਂ ਇਸ ਸਬੰਧ 'ਚ ਸੀਬੀਆਈ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ।

ਇਹ ਵੀ ਪੜ੍ਹੋ- ਪਠਾਨਕੋਟ-ਜੋਗਿੰਦਰਨਗਰ ਰੂਟ ’ਤੇ ਰਾਤ ਦੀ ਰੇਲ ਸੇਵਾ ਬੰਦ

Intro:H/l...ਲੁਧਿਆਣਾ ਵਿਖੇ ਹੋਇਆ ਸਿੱਖ ਜਥੇਬੰਦੀਆਂ ਦਾ ਇਕੱਠ, ਬੇਅਦਬੀਆਂ ਦੀ ਜਾਂਚ ਨੂੰ ਦੱਸਿਆ ਪ੍ਰਭਾਵਿਤ, ਸੀਬੀਆਈ ਦੇ ਚੁੱਕੇ ਸਵਾਲ..

Anchor...ਲੁਧਿਆਣਾ ਵਿਖੇ ਅੱਜ ਸਿੱਖ ਜਥੇਬੰਦੀਆਂ ਵੱਲੋਂ ਪੰਥਕ ਏਕਤਾ ਦਾ ਇਕੱਠ ਕੀਤਾ ਗਿਆ..ਇਸ ਦੌਰਾਨ ਉਨ੍ਹਾਂ ਨੇ ਇੱਕ ਮੰਗ ਪੱਤਰ ਪ੍ਰਸ਼ਾਸਨ ਨੂੰ ਦਿੱਤਾ ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਜੋ ਸੀ ਬੀ ਵੱਲੋਂ ਜਾਂਚ ਕੀਤੀ ਜਾ ਰਹੀ ਸੀ ਜੱਥੇ ਬੰਦੀਆਂ ਨੇ ਕਿਹਾ ਕਿ ਉਹ ਜਾਂਚ ਕੇਂਦਰ ਸਰਕਾਰ ਦੇ ਦਬਾਅ ਹੇਠ ਹੋਈ ਹੈ ਉਨ੍ਹਾਂ ਕਿਹਾ ਕਿ ਹਰਿਆਣਾ ਦੀਆਂ ਚੋਣਾਂ ਨੂੰ ਲੈ ਕੇ ਕੇਂਦਰ ਸਰਕਾਰ ਨੇ ਸੁਖਬੀਰ ਬਾਦਲ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ..

Body:Vo..1 ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸੀ ਬੀ ਵੱਲੋਂ ਜੋ ਜਾਂਚ ਕੀਤੀ ਗਈ ਹੈ ਉਸ ਤੇ ਕੇਂਦਰ ਸਰਕਾਰ ਦਾ ਦਬਾਅ ਹੈ ਇਸੇ ਲਈ ਜੋ ਕਲੋਜਰ ਰਿਪੋਰਟ ਨਾਂ ਵੱਲੋਂ ਸੌਂਪੀ ਜਾ ਰਹੀ ਹੈ ਉਹ ਦਬਾਅ ਵਿੱਚ ਆ ਕੇ ਬਣਾਈ ਗਈ ਹੈ...ਉਧਰ ਦੂਜੇ ਪਾਸੇ ਸਿੱਖ ਜਥੇਬੰਦੀਆਂ ਦੇ ਆਗੂ ਪ੍ਰਦੀਪ ਸਿੰਘ ਨੇ ਆਪਣੇ ਹੀ ਜਥੇਬੰਦੀਆਂ ਤੇ ਸਵਾਲ ਖੜ੍ਹੇ ਕੀਤੇ ਨੇ ਉਨ੍ਹਾਂ ਕਿਹਾ ਕਿ ਬਰਗਾੜੀ ਦੇ ਵਿੱਚ ਜੋ ਮੋਰਚਾ ਲਾਇਆ ਗਿਆ ਸੀ ਉਥੋਂ ਸਿਰਫ ਪੈਸੇ ਹੀ ਬਚਾਏ ਗਏ ਨੇ ਜਦੋਂ ਕਿ ਕੌਮ ਦਾ ਕੋਈ ਭਲਾ ਨਹੀਂ ਹੋਇਆ....

Byte...ਆਗੂ ਸਿੱਖ ਜਥੇਬੰਦੀਆਂ 

Byte..ਪ੍ਰਦੀਪ ਸਿੰਘ ਆਗੂ ਸਿੱਖ ਜਥੇਬੰਦੀ

Conclusion:Clozing...ਸੋ ਇੱਕ ਪਾਸੇ ਜਿੱਥੇ ਸਿੱਖ ਜਥੇਬੰਦੀਆਂ ਵੱਲੋਂ ਸੀਬੀਆਈ ਦੀ ਜਾਂਚ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਗਏ ਨੇ ਉੱਥੇ ਹੀ ਦੂਜੇ ਪਾਸੇ ਸਿੱਖ ਜਥੇਬੰਦੀਆਂ ਦੇ ਆਪਣੇ ਹੀ ਆਗੂਆਂ ਨੇ ਉਨ੍ਹਾਂ ਦੇ ਲੀਡਰਾਂ ਦੇ ਸਵਾਲ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ ਨੇ..

ETV Bharat Logo

Copyright © 2024 Ushodaya Enterprises Pvt. Ltd., All Rights Reserved.