ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਲੁਧਿਆਣਾ 'ਚ ਇੱਕ ਵਿਸ਼ਾਲ ਰੈਲੀ ਦਾ ਪ੍ਰਬੰਧ ਕੀਤਾ, ਇਹ ਰੈਲੀ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਧਨੰਨਸੂ ਸਾਇਕਲ ਵੈਲੀ ਦੇ ਨੇੜੇ ਇਕ ਵਧਾਲ ਪੰਡਾਲ ਚ ਕੀਤੀ ਗਈ, ਜਿਸ ਚ ਪੰਜਾਬ ਦੀ ਲੀਡਰਸ਼ਿਪ ਤੋਂ ਇਲਾਵਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਮੁਜੁਦ ਰਹੇ ਜਿਨ੍ਹਾ ਵੱਲੋਂ ਅੱਜ ਸਰਕਾਰ ਤੁਹਾਡੇ ਦੁਆਰ' ਸਕੀਮ ਦੀ ਸ਼ੁਰੂਆਤ ਕੀਤੀ ਗਈ। ਇਸ ਸਕੀਮ ਦੇ ਨਾਲ ਲੋਕਾਂ ਨੂੰ ਘਰ ਬੈਠੇ ਹੀ 43 ਸੇਵਾਵਾਂ ਦਾ ਲਾਭ ਮਿਲ ਸਕੇਗਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਨ੍ਹਾਂ 43 ਸੇਵਾਵਾਂ ਚ ਅੱਗੇ ਹੋਰ ਵੀ ਅਲਗ ਅਲਗ ਕੰਮ ਨੇ ਕੁੱਲ ਮਿਲਾ ਕੇ 100 ਦੇ ਕਰੀਬ ਕੰਮ ਲੋਕਾਂ ਦੇ ਘਰ ਬੈਠੇ ਹੋਣਗੇ। ਦਫ਼ਤਰੀ ਕੰਮ ਤੋਂ ਲੋਕਾਂ ਨੂੰ ਨਿਜਾਤ ਮਿਲੇਗੀ।
-
ਅੱਜ ਦਾ ਦਿਨ ਪੰਜਾਬ ਦੇ ਇਤਿਹਾਸ ‘ਚ ਦਰਜ ਹੋ ਚੁੱਕਿਆ ਹੈ… @ArvindKejriwal ਜੀ ਨਾਲ 43 ਸਰਕਾਰੀ ਸੇਵਾਵਾਂ ਲੋਕਾਂ ਦੇ ਦੁਆਰ ਪਹੁੰਚਾਉਣ ਦੀ ਰਸਮੀ ਸ਼ੁਰੂਆਤ ਕੀਤੀ…1076 ‘ਤੇ ਕਾਲ ਕਰੋ ਸਰਕਾਰ ਦਾ ਨੁਮਾਇੰਦਾ ਤੁਹਾਡੇ ਘਰ ਆ ਕੇ ਤੁਹਾਡਾ ਕੰਮ ਕਰਕੇ ਜਾਵੇਗਾ…ਅੱਜ ਤੋਂ ਕਈ ਸਾਲਾਂ ਤੋਂ ਚੱਲੇ ਆ ਰਹੇ ਸਰਕਾਰੀ ਬੁੱਧਵਾਰ-ਵੀਰਵਾਰ ਖ਼ਤਮ ਹੋ ਜਾਣਗੇ…… pic.twitter.com/H3oXvlGoK2
— Bhagwant Mann (@BhagwantMann) December 10, 2023 " class="align-text-top noRightClick twitterSection" data="
">ਅੱਜ ਦਾ ਦਿਨ ਪੰਜਾਬ ਦੇ ਇਤਿਹਾਸ ‘ਚ ਦਰਜ ਹੋ ਚੁੱਕਿਆ ਹੈ… @ArvindKejriwal ਜੀ ਨਾਲ 43 ਸਰਕਾਰੀ ਸੇਵਾਵਾਂ ਲੋਕਾਂ ਦੇ ਦੁਆਰ ਪਹੁੰਚਾਉਣ ਦੀ ਰਸਮੀ ਸ਼ੁਰੂਆਤ ਕੀਤੀ…1076 ‘ਤੇ ਕਾਲ ਕਰੋ ਸਰਕਾਰ ਦਾ ਨੁਮਾਇੰਦਾ ਤੁਹਾਡੇ ਘਰ ਆ ਕੇ ਤੁਹਾਡਾ ਕੰਮ ਕਰਕੇ ਜਾਵੇਗਾ…ਅੱਜ ਤੋਂ ਕਈ ਸਾਲਾਂ ਤੋਂ ਚੱਲੇ ਆ ਰਹੇ ਸਰਕਾਰੀ ਬੁੱਧਵਾਰ-ਵੀਰਵਾਰ ਖ਼ਤਮ ਹੋ ਜਾਣਗੇ…… pic.twitter.com/H3oXvlGoK2
— Bhagwant Mann (@BhagwantMann) December 10, 2023ਅੱਜ ਦਾ ਦਿਨ ਪੰਜਾਬ ਦੇ ਇਤਿਹਾਸ ‘ਚ ਦਰਜ ਹੋ ਚੁੱਕਿਆ ਹੈ… @ArvindKejriwal ਜੀ ਨਾਲ 43 ਸਰਕਾਰੀ ਸੇਵਾਵਾਂ ਲੋਕਾਂ ਦੇ ਦੁਆਰ ਪਹੁੰਚਾਉਣ ਦੀ ਰਸਮੀ ਸ਼ੁਰੂਆਤ ਕੀਤੀ…1076 ‘ਤੇ ਕਾਲ ਕਰੋ ਸਰਕਾਰ ਦਾ ਨੁਮਾਇੰਦਾ ਤੁਹਾਡੇ ਘਰ ਆ ਕੇ ਤੁਹਾਡਾ ਕੰਮ ਕਰਕੇ ਜਾਵੇਗਾ…ਅੱਜ ਤੋਂ ਕਈ ਸਾਲਾਂ ਤੋਂ ਚੱਲੇ ਆ ਰਹੇ ਸਰਕਾਰੀ ਬੁੱਧਵਾਰ-ਵੀਰਵਾਰ ਖ਼ਤਮ ਹੋ ਜਾਣਗੇ…… pic.twitter.com/H3oXvlGoK2
— Bhagwant Mann (@BhagwantMann) December 10, 2023
ਨਵੀਂ ਸਕੀਮ ਦੀ ਸ਼ੁਰੂਆਤ: ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ 1076 ਨੰਬਰ ਡਾਇਲ ਕਰਨ ਤੋਂ ਬਾਅਦ ਕਰਮਚਾਰੀ ਘਰ ਆ ਕੇ ਉਸ ਕੰਮ ਲਈ ਵਿਅਕਤੀ ਵੱਲੋਂ ਦਿੱਤੇ ਸਮੇਂ 'ਤੇ ਕੰਮ ਕਰਨਗੇ, ਜੋ ਕਿ ਸਰਕਾਰ ਵੱਲੋਂ ਕੀਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਇਹ ਸਕੀਮ 2018 ਵਿੱਚ ਦਿੱਲੀ ਵਿੱਚ ਸ਼ੁਰੂ ਕੀਤੀ ਗਈ ਸੀ ਅਤੇ ਅੱਜ 5 ਸਾਲ ਹੋ ਗਏ ਹਨ, ਲੋਕ ਘਰ ਬੈਠੇ ਹੀ ਇਸ ਸਕੀਮ ਦਾ ਲਾਭ ਲੈ ਰਹੇ ਹਨ। ਸਕੀਮ ਤਹਿਤ ਅਸਲਾ ਲਾਇਸੈਂਸ, ਆਧਾਰ ਕਾਰਡ, ਈ-ਸਟੈਂਪ ਪੇਪਰ ਨੂੰ ਛੱਡ ਕੇ ਲਗਭਗ ਸਾਰੀਆਂ ਸਰਕਾਰੀ ਸੇਵਾਵਾਂ ਇਸ ਸਕੀਮ ਦੇ ਦਾਇਰੇ ਵਿੱਚ ਆਉਣਗੀਆਂ, ਜਿਸ ਚ ਜਨਮ, ਵਿਆਹ, ਮੌਤ ਸਰਟੀਫਿਕੇਟ ਤੋਂ ਰਿਹਾਇਸ਼, ਜਾਤੀ, ਪੇਂਡੂ ਖੇਤਰ, ਸਰਹੱਦੀ ਖੇਤਰ, ਪਛੜਾ ਖੇਤਰ, ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਅਪੰਗਤਾ ਪੈਨਸ਼ਨ, ਬਿਜਲੀ ਦੇ ਬਿੱਲ ਦੀ ਅਦਾਇਗੀ, ਜ਼ਮੀਨ ਦੀ ਸੀਲਿੰਗ ਸਰਟੀਫਿਕੇਟ ਅਤੇ ਮਾਲ ਰਿਕਾਰਡ, ਵਜੀਫਾ ਆਦਿ ਦੀ ਸਹੂਲਤ ਹੁਣ ਘਰ ਬੈਠੇ ਮਿਲਣਗੀਆਂ।
-
ਅੱਜ ਦਾ ਦਿਨ ਕੋਈ ਆਮ ਦਿਨ ਨਹੀਂ ਹੈ ਇਤਿਹਾਸ ‘ਚ ਲਿਖਿਆ ਜਾਣ ਵਾਲਾ ਦਿਨ ਹੈ…ਮੈਂ ਹਮੇਸ਼ਾ ਆਪਣੇ ਭਾਸ਼ਣਾਂ ‘ਚ ਬੋਲਦਾ ਸੀ ਕਿ ਇਹ ਸਰਕਾਰੀ ਬੁੱਧਵਾਰ-ਵੀਰਵਾਰ ਖ਼ਤਮ ਕਰਨੇ ਨੇ ਤੇ ਅੱਜ ਉਹ ਬੁੱਧਵਾਰ-ਵੀਰਵਾਰ ਖ਼ਤਮ ਕਰ ਦਿੱਤੇ ਨੇ… pic.twitter.com/nlUOUo1q9g
— Bhagwant Mann (@BhagwantMann) December 10, 2023 " class="align-text-top noRightClick twitterSection" data="
">ਅੱਜ ਦਾ ਦਿਨ ਕੋਈ ਆਮ ਦਿਨ ਨਹੀਂ ਹੈ ਇਤਿਹਾਸ ‘ਚ ਲਿਖਿਆ ਜਾਣ ਵਾਲਾ ਦਿਨ ਹੈ…ਮੈਂ ਹਮੇਸ਼ਾ ਆਪਣੇ ਭਾਸ਼ਣਾਂ ‘ਚ ਬੋਲਦਾ ਸੀ ਕਿ ਇਹ ਸਰਕਾਰੀ ਬੁੱਧਵਾਰ-ਵੀਰਵਾਰ ਖ਼ਤਮ ਕਰਨੇ ਨੇ ਤੇ ਅੱਜ ਉਹ ਬੁੱਧਵਾਰ-ਵੀਰਵਾਰ ਖ਼ਤਮ ਕਰ ਦਿੱਤੇ ਨੇ… pic.twitter.com/nlUOUo1q9g
— Bhagwant Mann (@BhagwantMann) December 10, 2023ਅੱਜ ਦਾ ਦਿਨ ਕੋਈ ਆਮ ਦਿਨ ਨਹੀਂ ਹੈ ਇਤਿਹਾਸ ‘ਚ ਲਿਖਿਆ ਜਾਣ ਵਾਲਾ ਦਿਨ ਹੈ…ਮੈਂ ਹਮੇਸ਼ਾ ਆਪਣੇ ਭਾਸ਼ਣਾਂ ‘ਚ ਬੋਲਦਾ ਸੀ ਕਿ ਇਹ ਸਰਕਾਰੀ ਬੁੱਧਵਾਰ-ਵੀਰਵਾਰ ਖ਼ਤਮ ਕਰਨੇ ਨੇ ਤੇ ਅੱਜ ਉਹ ਬੁੱਧਵਾਰ-ਵੀਰਵਾਰ ਖ਼ਤਮ ਕਰ ਦਿੱਤੇ ਨੇ… pic.twitter.com/nlUOUo1q9g
— Bhagwant Mann (@BhagwantMann) December 10, 2023
-
दिल्ली की तरह अब पंजाब में भी सरकार लोगों के घर जाकर उनके काम करके आएगी। अब लाइन में लगने की ज़रूरत नहीं, दलालों को पैसे देने की ज़रूरत नहीं, दफ़्तरों के चक्कर काटने की ज़रूरत नहीं। आज से ‘भगवंत मान सरकार तुहाड्डे द्वार’ योजना शुरु। https://t.co/lrLrwLwDmn
— Arvind Kejriwal (@ArvindKejriwal) December 10, 2023 " class="align-text-top noRightClick twitterSection" data="
">दिल्ली की तरह अब पंजाब में भी सरकार लोगों के घर जाकर उनके काम करके आएगी। अब लाइन में लगने की ज़रूरत नहीं, दलालों को पैसे देने की ज़रूरत नहीं, दफ़्तरों के चक्कर काटने की ज़रूरत नहीं। आज से ‘भगवंत मान सरकार तुहाड्डे द्वार’ योजना शुरु। https://t.co/lrLrwLwDmn
— Arvind Kejriwal (@ArvindKejriwal) December 10, 2023दिल्ली की तरह अब पंजाब में भी सरकार लोगों के घर जाकर उनके काम करके आएगी। अब लाइन में लगने की ज़रूरत नहीं, दलालों को पैसे देने की ज़रूरत नहीं, दफ़्तरों के चक्कर काटने की ज़रूरत नहीं। आज से ‘भगवंत मान सरकार तुहाड्डे द्वार’ योजना शुरु। https://t.co/lrLrwLwDmn
— Arvind Kejriwal (@ArvindKejriwal) December 10, 2023
ਹੁਣ ਲੋਕਾਂ ਨੂੰ ਨਹੀਂ ਹੋਵੇਗੀ ਕੋਈ ਪਰੇਸ਼ਾਨੀ: ਇਸ ਦੌਰਾਨ ਸੀ ਐਮ ਮਾਨ ਤੋਂ ਬਾਅਦ ਆਪ ਕੌਂਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹੁਣ ਲੋਕਾਂ ਨੂੰ ਸਰਕਾਰੀ ਦਫਤਰਾਂ ਦੇ ਅੰਦਰ ਜਾਣ ਦੀ ਲੋੜ ਨਹੀਂ ਪਵੇਗੀ, ਸਗੋਂ ਸਰਕਾਰੀ ਦਫਤਰਾਂ ਦੇ ਕਰਮਚਾਰੀ ਘਰ-ਘਰ ਆ ਕੇ ਲੋਕਾਂ ਦੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਰਕਾਰ ਵੱਲੋਂ ਇੱਕ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਹੈ, ਜਿਸ 'ਤੇ ਕਾਲ ਕਰਕੇ ਲੋਕ ਆਪਣੀ ਸਹੂਲਤ ਅਨੁਸਾਰ ਦਫਤਰਾਂ ਚ ਕੰਮ ਕਰਵਾਉਣ ਸਬੰਧੀ ਸਮਾਂ ਤਹਿ ਕਰ ਸਕਣਗੇ, ਸਮਾਂ ਅਤੇ ਮਿਤੀ ਤੈਅ ਹੋਣ ਤੋਂ ਬਾਅਦ ਲੋਕਾਂ ਨੂੰ ਲੋੜੀਂਦੇ ਦਸਤਾਵੇਜ਼, ਫੀਸਾਂ ਅਤੇ ਹੋਰ ਚੀਜ਼ਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸਦੇ ਲਈ, ਲੋਕਾਂ ਨੂੰ ਲੋੜੀਂਦੇ ਦਸਤਾਵੇਜ਼ਾਂ ਦੀ ਸੂਚੀ ਅਤੇ ਮੁਲਾਕਾਤ ਦੀ ਮਿਤੀ/ਸਮੇਂ ਦੇ ਨਾਲ ਇੱਕ SMS ਪ੍ਰਾਪਤ ਹੋਵੇਗਾ। ਇਸ ਕੰਮ ਨੂੰ ਪੂਰਾ ਕਰਨ ਲਈ, ਵਿਸ਼ੇਸ਼ ਤੌਰ 'ਤੇ ਸਿਖਲਾਈ ਪ੍ਰਾਪਤ ਸਟਾਫ ਟੈਬਲੈੱਟਾਂ ਦੇ ਨਾਲ ਨਿਰਧਾਰਤ ਸਮੇਂ 'ਤੇ ਉਨ੍ਹਾਂ ਦੇ ਘਰਾਂ / ਦਫਤਰਾਂ ਦਾ ਦੌਰਾ ਕਰੇਗਾ ਅਤੇ ਜ਼ਰੂਰੀ ਕਾਗਜ਼ੀ ਕਾਰਵਾਈ ਨੂੰ ਪੂਰਾ ਕਰੇਗਾ, ਫੀਸਾਂ ਇਕੱਠੀਆਂ ਕਰੇਗਾ ਅਤੇ ਰਸੀਦਾਂ ਜਾਰੀ ਕਰੇਗਾ, ਜਿਸ ਨਾਲ ਨਾਗਰਿਕ ਆਪਣੀਆਂ ਅਰਜ਼ੀਆਂ ਨੂੰ ਟਰੈਕ ਕਰ ਸਕਣਗੇ।