ETV Bharat / state

ਜਗਰਾਓਂ ਪੁਲ ਦੀ ਉਸਾਰੀ ਨੂੰ ਲੈ ਕੇ ਸਮਾਜ ਸੇਵੀਆਂ ਨੇ ਕੀਤਾ ਪ੍ਰਦਰਸ਼ਨ

ਲੁਧਿਆਣਾ ਦੀ ਲਾਇਫ਼ ਲਾਇਨ ਮੰਨੇ ਜਾਂਦੇ ਜਗਰਾਓਂ ਪੁਲ ਨੂੰ ਬਣਦਿਆਂ 3 ਸਾਲ ਹੋ ਗਏ ਹਨ,ਪਰ ਹਾਲੇ ਤੱਕ ਪੁਲ ਬਣ ਹੀ ਰਿਹਾ ਹੈ। ਪੁਲ ਨਾ ਬਣਨ ਕਰਕੇ ਘੰਟਿਆਂ ਜਾਮ ਲੱਗਿਆ ਰਹਿੰਦਾ ਹੈ ਜਿਸ ਕਰਕੇ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧੀ ਸਮਾਜ ਸੇਵੀਆਂ ਵੱਲੋਂ ਪੁਲ ਕੋਲ ਪ੍ਰਦਰਸ਼ਨ ਕੀਤਾ ਗਿਆ ਤੇ ਪ੍ਰਦਰਸ਼ਨ 'ਚ ਪੁੱਜੇ ਮੇਅਰ ਬਲਬੀਰ ਸਿੰਘ ਨੇ ਪੁਲ ਨਾ ਬਣਨ 'ਤੇ ਸਫ਼ਾਈ ਦਿੱਤੀ।

ਫ਼ੋਟੋ
author img

By

Published : Jul 14, 2019, 5:58 PM IST

ਲੁਧਿਆਣਾ: ਸ਼ਹਿਰ ਦੀ ਲਾਈਫ਼ ਲਾਈਨ ਮੰਨੇ ਜਾਂਦੇ ਜਗਰਾਓਂ ਪੁਲ ਦੀ ਉਸਾਰੀ ਨਾ ਹੋਣ 'ਤੇ ਇੱਕ ਵਿਸ਼ੇਸ਼ ਜਾਗਰੂਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਓਵਰਬ੍ਰਿੱਜ ਦੀ ਉਸਾਰੀ ਪੂਰੀ ਨਾ ਹੋਣ ਨੂੰ ਲੈ ਕੇ ਸਮਾਜ ਸੇਵੀ ਇਕੱਤਰ ਹੋਏ ਤੇ ਕਪਿਲ ਦੇ ਸ਼ੋਅ 'ਚ ਬੱਚਾ ਯਾਦਵ ਦਾ ਕਿਰਦਾਰ ਨਿਭਾਉਣ ਵਾਲੇ ਦੀ ਨਕਲ ਵਿੱਚ ਸੱਚਾ ਯਾਦਵ ਬਣਾਇਆ ਗਿਆ।

ਵੀਡੀਓ

ਇਹ ਵੀ ਪੜ੍ਹੋ: ਕਰਤਾਰਪੁਰ ਲਾਂਘੇ 'ਤੇ ਬੈਠਕ ਖ਼ਤਮ, ਭਾਰਤ ਨੇ ਰੱਖੀਆਂ ਅਹਿਮ ਮੰਗਾਂ

ਇਸ ਮੌਕੇ ਮੇਅਰ ਬਲਕਾਰ ਸਿੰਘ ਸੰਧੂ ਨੇ ਆਪਣਾ ਪੱਲਾ ਝਾੜਦਿਆਂ ਕਿਹਾ. "ਸਾਡੇ ਵੱਲੋਂ ਸਾਰਾ ਕੰਮ ਮੁਕੰਮਲ ਹੈ ਇਸ ਵਿੱਚ ਦੇਰੀ ਰੇਲਵੇ ਵਿਭਾਗ ਵੱਲੋਂ ਕੀਤੀ ਗਈ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਪੁਲ ਬਣ ਕੇ ਤਿਆਰ ਹੁੰਦਾ ਵੀ ਹੈ ਜਾਂ ਫਿਰ ਇਹ ਕੇਂਦਰ ਅਤੇ ਸੂਬਾ ਸਰਕਾਰ ਵਿੱਚ ਮਹਿਜ਼ ਮਿਹਣਾ ਬਣ ਹੀ ਕੇ ਰਹਿ ਜਾਵੇਗਾ।

Intro:H/l..ਲੁਧਿਆਣਾ ਜਗਰਾਓਂ ਪੁਲ ਤੇ ਪਹੁੰਚਿਆ ਸੱਚਾ ਯਾਦਵ, ਪ੍ਰਸ਼ਾਸਨ ਨੂੰ ਯਾਦ ਕਰਵਾਇਆ ਉਸ ਦਾ ਵਾਅਦਾ...ਆਪਣੇ ਅੰਦਾਜ਼ ਚ ਜਗਰਾਓਂ ਪੁਲ ਨਾ ਬਣਨ ਦਾ ਚੁੱਕਿਆ ਮੁੱਦਾ

Anchor...ਲੁਧਿਆਣਾ ਦੇ ਲਾਈਫ ਲਾਈਨ ਮੰਨੇ ਜਾਂਦੇ ਜਗਰਾਉਂ ਪੁਲ ਨੂੰ ਅੱਜ ਤਿੰਨ ਸਾਲ ਹੋ ਗਏ ਨੇ ਇਸ ਨੂੰ ਤਿੰਨ ਸਾਲ ਪਹਿਲਾਂ ਤੋੜ ਦਿੱਤਾ ਗਿਆ ਸੀ ਕਿਉਂਕਿ ਇਸ ਰੇਲਵੇ ਓਵਰਬ੍ਰਿਜ ਦੀ ਮਿਆਦ ਖਤਮ ਹੋ ਚੁੱਕੀ ਸੀ ਇੱਕ ਸਾਈਡ ਤੋੜਨ ਤੋਂ ਬਾਅਦ ਅੱਜ ਤਿੰਨ ਸਾਲ ਹੋ ਗਏ ਨੇ ਪਰ ਇਸ ਪੁਲ ਦਾ ਕਾਰਜ ਅਜੇ ਵੀ ਪੂਰਾ ਨਹੀਂ ਹੋਇਆ..ਜਿਸ ਨੂੰ ਲੈ ਕੇ ਲੁਧਿਆਣਾ ਜਗਰਾਓਂ ਪੁਲ ਤੇ ਇੱਕ ਵਿਸ਼ੇਸ਼ ਜਾਗਰੂਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪ੍ਰਸ਼ਾਸਨ ਅਤੇ ਰੇਲਵੇ ਵਿਭਾਗ ਤੇ ਜੰਮ ਕੇ ਨਿਸ਼ਾਨੇ ਸਾਧੇ ਗਏ...

Body:Vo..1 ਜਗਰਾਓਂ ਓਵਰਬ੍ਰਿੱਜ ਦੀ ਉਸਾਰੀ ਪੂਰੀ ਨਾ ਹੋਣ ਨੂੰ ਲੈ ਕੇ ਸਮਾਜ ਸੇਵੀ ਇਕੱਤਰ ਹੋਏ, ਇਸ ਮੌਕੇ ਕਪਿਲ ਦੇ ਸ਼ੋਅ ਚ ਬੱਚਾ ਯਾਦਵ ਦਾ ਕਿਰਦਾਰ ਨਿਭਾਉਣ ਵਾਲੇ ਦੀ ਨਕਲ ਵਿੱਚ ਸੱਚਾ ਯਾਦਵ ਬਣਾਇਆ ਗਿਆ...ਇਸ ਮੌਕੇ ਲੁਧਿਆਣਾ ਦੇ ਮੇਅਰ ਵੀ ਪਹੁੰਚੇ ਜਿਨ੍ਹਾਂ ਨੇ ਜਦੋਂ ਪੱਤਰਕਾਰਾਂ ਤੋਂ ਸਵਾਲ ਕੀਤਾ ਤਾਂ ੳਨ੍ਹਾਂ ਨੇ ਕਿਹਾ ਕਿ ਇਹ ਪੂਰੀ ਦੇਰੀ ਰੇਲਵੇ ਵਿਭਾਗ ਵੱਲੋਂ ਕੀਤੀ ਗਈ ਹੈ..ਮੇਅਰ ਬਲਕਾਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਾਰਾ ਕੰਮ ਮੁਕੰਮਲ ਕਰਵਾ ਲਿਆ ਗਿਆ ਪਰ ਰੇਲਵੇ ਵੱਲੋਂ ਹੀ ਇਸ ਰੇਲਵੇ ਓਵਰ ਬ੍ਰਿਜ ਦੀ ਉਸਾਰੀ ਲਈ ਦੇਰੀ ਕੀਤੀ ਗਈ...

Byte...ਬਲਕਾਰ ਸਿੱਧੂ ਮੇਅਰ ਲੁਧਿਆਣਾ

Conclusion:Clozing...ਜਗਰਾਓ ਬ੍ਰਿਜ ਨੂੰ ਲੁਧਿਆਣਾ ਦਾ ਲਾਈਫ ਲਾਈਨ ਮੰਨਿਆ ਜਾਂਦਾ ਹੈ ਇਸ ਬਰਿੱਜ ਰਾਹੀਂ ਹੀ ਸ਼ਹਿਰ ਇੱਕ ਦੂਜੇ ਨਾਲ ਜੁੜਦਾ ਹੈ ਪਰ ਪੁਲ ਦਾ ਇੱਕ ਸਾਈਡ ਤੋੜਨ ਕਰਕੇ ਸਿਰਫ ਇਕ ਸਾਈਡ ਹੀ ਚੱਲ ਰਹੀ ਹੈ ਜਿੱਥੇ ਹਮੇਸ਼ਾ ਟ੍ਰੈਫਿਕ ਜਾਮ ਰਹਿੰਦਾ ਹੈ ਅਤੇ ਲੋਕਾਂ ਨੂੰ ਆਉਣ ਜਾਣ ਚ ਕਾਫੀ ਮੁਸ਼ਕਿਲਾਂ ਹੁੰਦੀਆਂ ਨੇ...
ETV Bharat Logo

Copyright © 2024 Ushodaya Enterprises Pvt. Ltd., All Rights Reserved.