ETV Bharat / state

NOC ਲੈਣ ਲਈ ਧੱਕੇ ਖਾ ਰਹੇ ਲੋਕ, ਦਫਤਰਾਂ ਵਿੱਚੋਂ ਗਾਇਬ ਅਧਿਕਾਰੀ - struggling to get NOC

ਐਨਓਸੀ ਨਾ ਮਿਲਣ ਕਰਕੇ ਲੋਕ ਖੱਜਲ-ਖੁਆਰ ਹੋ ਰਹੇ ਹਨ। ਜਿਸ ਨੂੰ ਲੈ ਕੇ ਉਨ੍ਹਾਂ ਮੀਡੀਆ ਕੋਲ ਆਪਣੀ ਭੜਾਸ ਕੱਢੀ ਹੈ। ਲੋਕਾਂ ਨੇ ਕਿਹਾ ਆਨਲਾਈਨ ਅਰਜ਼ੀ ਦੇਣ ਦੇ ਬਾਵਜੂਦ ਦਫ਼ਤਰ ਦੇ ਚੱਕਰ ਮਾਰਨੇ ਪੈ ਰਹੇ ਹਨ। ਅਧਿਕਾਰੀਆਂ ਦੀ ਕੁਰਸੀਆਂ ਖ਼ਾਲੀ ਪਈਆਂ ਸਨ।

NOC ਲੈਣ ਲਈ ਧੱਕੇ ਖਾ ਰਹੇ ਲੋਕ
NOC ਲੈਣ ਲਈ ਧੱਕੇ ਖਾ ਰਹੇ ਲੋਕ
author img

By

Published : Jan 23, 2023, 6:50 PM IST

NOC ਲੈਣ ਲਈ ਧੱਕੇ ਖਾ ਰਹੇ ਲੋਕ

ਲੁਧਿਆਣਾ: ਇਕ ਪਾਸੇ ਜਿੱਥੇ ਸਰਕਾਰ ਦਾਅਵੇ ਕਰਦੀ ਹੈ ਕੇ 21 ਦਿਨ ਵਿਚ ਅਸੀਂ ਘਰ ਬੈਠੇ ਲੋਕਾਂ ਨੂੰ ਐਨਓਸੀ ਮੁਹੱਈਆ ਕਰਵਾਉਣਗੇ। ਉਥੇ ਹੀ ਦੂਜੇ ਪਾਸੇ ਪਿਛਲੇ ਛੇ-6 ਮਹੀਨਿਆਂ ਤੋਂ ਲੋਕ ਦਫ਼ਤਰਾਂ ਦੇ ਧੱਕੇ ਖਾ ਰਹੇ ਹਨ। ਪਰ ਉਹਨਾਂ ਨੂੰ ਐਨਓਸੀ (NOC) ਨਹੀਂ ਮਿਲ ਰਹੀ ਹੈ। ਇਹ ਕਹਿਣਾ ਹੈ ਦਫ਼ਤਰਾਂ ਦਾ ਚੱਕਰ ਲਗਾ ਰਹੇ ਲੋਕਾਂ ਦਾ ਪੰਜਾਬ ਸਰਕਾਰ ਵੱਲੋਂ ਪੋਰਟਲ ਸ਼ੁਰੂ ਕੀਤਾ ਗਿਆ ਸੀ।

ਜਿਸ ਵਿੱਚ ਆਨਲਾਈਨ ਲੋਕਾਂ ਨੂੰ ਐਨਓਸੀ (NOC) ਮੁਹੱਇਆ ਕਰਵਾਈ ਜਾਣੀ ਸੀ ਸਰਕਾਰ ਨੇ ਇਸ ਸਬੰਧੀ ਵਿਭਾਗਾਂ ਨੂੰ 1 ਦਿਨ ਦਾ ਸਮਾਂ ਮੁਕੱਰਰ ਕੀਤਾ ਸੀ। ਪਰ ਦਫਤਰਾਂ ਦੇ ਵਿੱਚ ਲੋਕਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਲੋਕਾਂ ਨੇ ਕਿਹਾ ਹੈ ਕਿ ਉਹ ਪਿਛਲੇ ਛੇ-6 ਮਹੀਨੇ ਤੋਂ ਓਹ ਐਨਓਸੀ (NOC) ਦੀ ਉਡੀਕ ਕਰ ਰਹੇ ਹਨ। ਦਫ਼ਤਰਾਂ ਦੇ ਚੱਕਰ ਨੂੰ ਲਾਉਣੇ ਪੈਂਦੇ ਹਨ।

ਦਾਅਵੇ ਹੋਏ ਫੇਲ੍ਹ: ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਸੀ ਕੇ ਲੋਕਾਂ ਨੂੰ ਖੱਜਲ-ਖੁਆਰ ਨਹੀਂ ਹੋਣ ਦਿੱਤਾ ਜਾਵੇਗਾ। ਗੂਗਲ ਮੈਪ ਰਾਹੀ ਲੋਕੇਸ਼ਨ ਚੈੱਕ ਕਰਕੇ ਲੋਕਾਂ ਨੂੰ ਘਰ ਬੈਠੇ ਹੀ ਐਨਓਸੀ ਜਾਰੀ ਕਰ ਦਿੱਤੀ ਜਾਵੇਗੀ। ਪਰ ਉੱਥੇ ਹੀ ਆਮ ਲੋਕਾਂ ਨੇ ਕਿਹਾ ਕਿ ਉਹਨਾਂ ਨੇ ਚਾਰ ਮਹੀਨੇ ਪਹਿਲਾਂ ਆਨਲਾਈਨ ਅਪਲਾਈ ਕੀਤਾ ਸੀ। ਪਰ ਇਸ ਕੰਮ ਲਈ ਉਨ੍ਹਾਂ ਨੂੰ ਕਈ ਰਿਪੋਰਟਾਂ ਕਰਵਾਉਣੀਆਂ ਪੈਂਦੀਆਂ ਹਨ। ਜਿਸ ਕਰਕੇ ਉਨ੍ਹਾਂ ਨੂੰ ਖ਼ੁਦ ਦਫ਼ਤਰ ਧੱਕੇ ਖਾਣੇ ਪੈਂਦੇ ਹਨ। ਮਹਿਲਾਵਾਂ ਨੌਜਵਾਨ ਬਜ਼ੁਰਗ ਸਾਰੇ ਹੀ ਲੋਕ ਦਫ਼ਤਰੀ ਕੰਮ-ਕਾਜ ਤੋਂ ਵਿਹਲ ਇਕ ਅੱਕ ਚੁੱਕ ਕੇ ਲੈ ਕੇ ਉਹਨਾਂ ਹਨ। ਆਪਣੀ ਭੜਾਸ ਮੀਡੀਆ ਦੇ ਕੈਮਰੇ ਵੇਖ ਕੇ ਕੱਢੀ ਹੈ।

ਲੋਕ ਹੋ ਰਹੇ ਖੱਜਲ ਖੁਆਰ: 66 ਸਾਲ ਦੇ ਬਜ਼ੁਰਗ ਨੇ ਦੱਸਿਆ ਕਿ ਅਸੀਂ ਇੱਥੇ ਹੁੰਦੇ ਹਨ। ਅਫਸਰ ਪਰ ਲੋਕ ਆਪਣੀਆਂ ਸੀਟਾਂ ਤੇ ਨਹੀਂ ਹੁੰਦੇ। ਲੋਕਾਂ ਨੇ ਆਪਣੀ ਭੜਾਸ ਕੱਢੀ ਅਤੇ ਕਿਹਾ ਕਿ ਅਫਸਰ ਕੰਮ ਨਹੀਂ ਕਰ ਰਹੇ ਜਦਕਿ ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਹੈ। ਸਾਨੂੰ ਦੂਰ ਦੁਰਾਡੇ ਤੋਂ ਆ ਕੇ ਖਾਲੀ ਹੱਥ ਮੁੜਨਾ ਪੈਂਦਾ ਹੈ।

ਅਫ਼ਸਰ ਗੈਰ ਹਾਜਿਰ: ਇਸ ਸਬੰਧੀ ਜਦੋਂ ਮੀਡੀਆ ਨੇ ਕੈਮਰਾ ਦਫ਼ਤਰ ਦੇ ਵਿੱਚ ਚਲਿਆ ਤਾਂ ਕੁਰਸੀਆਂ ਖਾਲੀ ਸਨ ਅਤੇ ਲਾਇਟਾਂ 'ਤੇ ਪੱਖੇ ਚੱਲ ਰਹੇ ਸਨ। ਇਸ ਸਬੰਧੀ ਜਦੋਂ ਵਿਭਾਗ ਦੀ ਸੀਨੀਅਰ ਅਫਸਰ ਸੀ ਏਗਲਾਡਾ ਅਮਨਪ੍ਰੀਤ ਕੌਰ ਸੰਧੂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਸਾਫ ਮਿਲਣ ਤੋਂ ਇਨਕਾਰ ਕਰ ਦਿੱਤਾ।

ਈ ਓ ਨੇ ਦਿੱਤੀ ਸਫਾਈ: ਗਲਾਡਾ ਦੇ ਈਓ ਨਾਲ ਗੱਲਬਾਤ ਕਰਨ ਲਈ ਕਿਹਾ ਜਿਸ ਤੋਂ ਬਾਅਦ ਜਦੋਂ ਈਓ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਹਜ਼ਾਰਾਂ ਐਪਲੀਕੇਸ਼ਨ ਆਈਆਂ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕਿੰਨੀਆਂ ਕੁ ਆਰਜ਼ੀਆਂ ਆਈਆਂ ਹਨ ਅਤੇ ਕਿੰਨੀਆਂ ਐਨਓਸੀ ਦੇ ਚੁੱਕੇ ਹੋ। ਉਨ੍ਹਾਂ ਕਿਹਾ ਕਿ 200 ਲੋਕਾਂ ਨੂੰ ਐਨਓਸੀ ਜਾਰੀ ਕੀਤੀ ਹੈ। ਜਦੋਂ ਉਨ੍ਹਾਂ ਨੂੰ ਦਫ਼ਤਰ ਵਿਚ ਗੈਰ ਹਾਜ਼ਰ ਅਫ਼ਸਰਾਂ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾ ਕਿਹਾ ਕੇ ਹੁਣ ਜੇਕਰ ਕੋਈ ਛੁੱਟੀ ਉਤੇ ਚਲਾ ਗਿਆ ਤਾਂ ਅਸੀਂ ਕਿ ਕਰ ਸਕਦੇ ਹਨ।

ਇਹ ਵੀ ਪੜ੍ਹੋ:- ਪੰਜਾਬ ਪੁਲਿਸ ਦਾ ਵੱਡਾ ਦਾਅਵਾ, ਇੱਕ ਹਫ਼ਤੇ ਅੰਦਰ ਤਸਕਰਾਂ ਸਮੇਤ 5 ਕਿੱਲੋ ਹੈਰੋਇਨ ਕੀਤੀ ਬਰਾਮਦ, ਚਾਈਨਾ ਡੋਰ ਵੇਚਣ ਵਾਲਿਆਂ 'ਤੇ ਵੀ ਕੀਤੀ ਕਾਰਵਾਈ

ETV Bharat Logo

Copyright © 2025 Ushodaya Enterprises Pvt. Ltd., All Rights Reserved.