ETV Bharat / state

Ludhiana: ਪਾਸਪੋਰਟ ਦਫ਼ਤਰ ਅੱਗੇ ‘ਟੀਟੂ’ ਨੇ ਲਾਇਆ ਧਰਨਾ - Tickets

ਲੁਧਿਆਣਾ ਦੇ ਪਾਸਪੋਰਟ ਦਫ਼ਤਰ ਦੇ ਅੱਗੇ ਕਮੇਡੀਅਨ ਟੀਟੂ ਬਾਣੀਆਂ ਨੇ ਹਵਾਈ ਜਹਾਜ਼ ਦੀ ਟਿਕਟ (Tickets) ਦੇ ਰੇਟ ਨੂੰ ਘਟਾਉਣ ਦੀ ਮੰਗ ਨੂੰ ਲੈ ਕੇ ਧਰਨਾ ਲਗਾਇਆ ਹੈ। ਟੀਟੂ ਨੇ ਮੰਗ ਕੀਤੀ ਹੈ ਕਿ ਹਵਾਈ ਟਿਕਟ ਦਾ ਰੇਟ ਘਟਾਇਆ ਜਾਵੇ ਤਾਂ ਕਿ ਵਿਦੇਸ਼ (Abroad) ਜਾਣ ਵਾਲਿਆਂ ਉਤੇ ਵਾਧੂ ਬੋਝ ਨਾ ਪਵੇ।

Ludhiana:ਪਾਸਪੋਰਟ ਦਫ਼ਤਰ ਦੇ ਬਾਹਰ ਟੀਟੂ ਬਾਣੀਏ ਦਾ ਧਰਨਾ

author img

By

Published : Jun 23, 2021, 9:08 PM IST

ਲੁਧਿਆਣਾ: ਹਾਸਿਆ ਦੇ ਕਲਾਕਾਰ ਟੀਟੂ ਬਾਣੀਆ ਵੱਲੋਂ ਲੁਧਿਆਣਾ ਦੇ ਪਾਸਪੋਰਟ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ। ਟੀਟੂ ਬਾਣੀਏ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਵੱਲੋਂ ਹਵਾਈ ਜਹਾਜ ਦੀ ਟਿਕਟਾਂ (Tickets) ਦੇ ਭਾਰੀ ਰੇਟਾਂ ਵਿਚ ਘੱਟ ਕੀਤਾ ਜਾਵੇ।

ਹਵਾਈ ਜਹਾਜ ਦੀ ਟਿਕਟ ਦਾ ਰੇਟ ਘੱਟ ਕੀਤਾ ਜਾਵੇ

ਟੀਟੂ ਬਾਣੀਏ ਨੇ ਕਿਹਾ ਕਿ ਦੇਸ਼ ਵਿੱਚ ਨੌਕਰੀਆਂ ਨਾ ਹੋਣ ਕਰਕੇ ਨੌਜਵਾਨ ਵੱਡੀ ਗਿਣਤੀ ਵਿੱਚ ਵਿਦੇਸ਼ਾਂ ਵਿੱਚ ਜਾ ਰਹੇ ਹਨ। ਨੌਜਵਾਨ ਵਿਦੇਸ਼ (Abroad) ਜਾ ਰਹੇ ਹਨ ਪਰ ਹਵਾਈ ਟਿਕਟ ਬਹੁਤ ਮਹਿੰਗੀ ਹੋ ਗਈ ਹੈ। ਜਿਸ ਕਾਰਨ ਵਿਦੇਸ਼ ਜਾਣ ਵਾਲੇ ਵਿਅਕਤੀ ਦੀ ਜੇਬ ਉਤੇ ਬੋਝ ਪੈ ਰਿਹਾ ਹੈ। ਇਸ ਮੰਗ ਨੂੰ ਲੈ ਕੇ ਟੀਟੂ ਬਾਣੀਏ ਨੇ ਪਾਸਪੋਰਟ ਦਫ਼ਤਰ ਦੇ ਬਾਹਰ ਧਰਨਾ ਲਗਾਇਆ ਹੈ।

Ludhiana:ਪਾਸਪੋਰਟ ਦਫ਼ਤਰ ਦੇ ਬਾਹਰ ਟੀਟੂ ਬਾਣੀਏ ਦਾ ਧਰਨਾ
Ludhiana:ਪਾਸਪੋਰਟ ਦਫ਼ਤਰ ਦੇ ਬਾਹਰ ਟੀਟੂ ਬਾਣੀਏ ਦਾ ਧਰਨਾ

ਸੁਰੱਖਿਆਂ ਮੁਲਾਜ਼ਮਾਂ ਨੇ ਟੀਟੂ ਬਾਣੀਆ ਨਾਲ ਕੀਤੀ ਬਦਸਲੂਕੀ

ਟੀਟੂ ਬਾਣੀਏ ਨਾਲ ਪਾਸਪੋਰਟ ਦਫ਼ਤਰ ਦੇ ਮੁਲਾਜ਼ਮਾਂ ਨੇ ਬਦਸਲੂਕੀ ਵੀ ਕੀਤੀ ਹੈ ਅਤੇ ਉਸ ਦਾ ਮੋਬਾਈਲ ਵੀ ਖੋਹ ਲਿਆ ਹੈ ਅਤੇ ਪੁਲਿਸ ਬੁਲਾਉਣ ਦੀ ਧਮਕੀ ਵੀ ਦਿੱਤੀ ਹੈ। ਟੀਟੂ ਬਾਣੀਏ ਨੇ ਕਿਹਾ ਕਿ ਸਰਕਾਰ ਦਫ਼ਤਰ ਨਿੱਜੀ ਹੱਥਾਂ ਵਿੱਚ ਜਾ ਨਾਲ ਇੱਥੇ ਵੀ ਭਾਰੀ ਲੁੱਟ ਹੁੰਦੀ ਹੈ।

ਟੀਟੂ ਬਾਣੀਏ ਨੇ ਮੰਗ ਕੀਤੀ ਹੈ ਕਿ ਹਵਾਈ ਟਿਕਟ ਦਾ ਰੇਟ ਘਟਾਇਆ ਜਾਵੇ ਅਤੇ ਦੂਜਾ ਇਹਨਾਂ ਪਾਸਪੋਰਟ ਦਫ਼ਤਰ ਵਿੱਚ ਹੋ ਰਹੀ ਲੁੱਟ ਨੂੰ ਰੋਕਿਆ ਜਾਵੇ। ਟੀਟੂ ਬਾਣੀਏ ਨੇ ਵਿਦੇਸ਼ ਮੰਤਰਾਲੇ ਨੂੰ ਮੰਗ ਪੱਤਰ ਵੀ ਲਿਖਿਆ ਹੈ

ਇਹ ਵੀ ਪੜੋ:ਜਗਰਾਓਂ ਨਗਰ ਕੌਂਸਲ ਤੇ ਨਾਮੀ ਸੰਸਥਾ ਕਿਉਂ ਹੋਈਆਂ ਆਹਮੋ-ਸਾਹਮਣੇ ?

ETV Bharat Logo

Copyright © 2025 Ushodaya Enterprises Pvt. Ltd., All Rights Reserved.