ETV Bharat / state

ਬਰੈਂਡਾਂ ਤੋਂ ਅੱਕੀ ਜੋਤਸ਼ਨਾ ਜੈਨ ਨੇ ਘਰ ‘ਚ ਬਣਾਈਆਂ ਕੈਮੀਕਲ ਮੁਕਤ ਚੀਜ਼ਾਂ

ਅੱਜ ਦੇ ਅਜੋਕੇ ਸਮੇਂ ਦੇ ਵਿੱਚ ਕੈਮੀਕਲ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੇ ਵਿੱਚ ਕੈਮੀਕਲ ਯੁਕਤ ਚੀਜਾਂ ਦੀ ਵਰਤੋਂ ਦਾ ਰੁਝਾਨ ਵਧਦਾ ਜਾ ਰਿਹਾ ਹੈ ਜਿਸ ਕਰਕੇ ਨਵੀਆਂ ਤੋਂ ਨਵੀਆਂ ਭਿਆਨਕ ਬਿਮਾਰੀਆਂ ਪੈਦਾ ਹੋ ਰਹੀਆਂ ਹਨ।ਇਸ ਦੌਰਾਨ ਹੀ ਕਈ ਲੋਕ ਜੋ ਸਿਹਤ ਨੂੰ ਲੈਕੇ ਚਿੰਤਤ ਹਨ ਉਹ ਕੈਮੀਕਲ ਚੀਜਾਂ ਤੋਂ ਖੁਦ ਨੂੰ ਤੇ ਸਮਾਜ ਨੂੰ ਬਚਾਉਣ ਦੇ ਲਈ ਲੱਗੇ ਹੋਏ ਹਨ।

ਬਰੈਡਾਂ ਤੋਂ ਅੱਕੀ ਜੋਤਸ਼ਨਾ ਜੈਨ ਨੇ ਘਰ ‘ਚ ਬਣਾਈਆਂ ਕੈਮੀਕਲ ਮੁਕਤ ਚੀਜ਼ਾਂ

author img

By

Published : Jun 10, 2021, 7:03 PM IST

ਲੁਧਿਆਣਾ:ਲੁਧਿਆਣਾ ਦੀ ਜੋਤਸ਼ਨਾ ਜੈਨ ਨੇ ਵੀ ਇੱਕ ਸਮਾਜ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਉਣ ਦੇ ਲਈ ਇੱਕ ਖਾਸ ਉਪਰਾਲਾ ਕੀਤਾ ਹੈ ।ਲੜਕੀ ਦੇ ਵਲੋਂ ਆਪਣੇ ਘਰ ਚੋਂ ਹੀ ਕੈਮੀਕਲ ਮੁਕਤ ਚੀਜ਼ਾਂ ਬਣਾਈਆਂ ਗਈਆਂ ਹਨ।ਉਸ ਵਲੋਂ ਘਰ ਵਿੱਚ ਵਰਤਿਆ ਜਾਣ ਵਾਲਾ ਹਰ ਸਮਾਨ ਖੁਦ ਤਿਆਰ ਕੀਤਾ ਜਾ ਰਿਹਾ ਹੈ ਤਾਂ ਕਿ ਕੈਮੀਕਲ ਵਾਲੀਆਂ ਚੀਜ਼ਾਂ ਤੋਂ ਬਚਿਆ ਜਾ ਸਕੇ।

ਬਰੈਂਡਾਂ ਤੋਂ ਅੱਕੀ ਜੋਤਸ਼ਨਾ ਜੈਨ ਨੇ ਘਰ ‘ਚ ਬਣਾਈਆਂ ਕੈਮੀਕਲ ਮੁਕਤ ਚੀਜ਼ਾਂ

ਜੋਤਸ਼ਨਾ ਨੇ ਦੱਸਿਆ ਕਿ ਉਸਨੂੰ ਕੈਮੀਕਲ ਵਾਲੇ ਬਰੈਂਡਾਂ ਤੋਂ ਨਫਰਤ ਹੈ ਜਿਸ ਕਰਕੇ ਉਸ ਵਲੋਂ ਰੋਜ਼ਾਨਾ ਘਰ ਦੀ ਵਰਤੋਂ ਵਾਲਾ ਸਮਾਨ ਭਾਵੇਂ ਉਹ ਤੁਹਾਡੇ ਚਿਹਰੇ ਨਾਲ ਸਬੰਧਿਤ ਹੋਵੇ ਜਾਂ ਫਿਰ ਖਾਣ-ਪੀਣ ਨਾਲ ਹਰ ਚੀਜ਼ ਉਸ ਵੱਲੋਂ ਆਪਣੇ ਘਰ ਦੇ ਵਿੱਚ ਹੀ ਤਿਆਰ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਜੋਤਸ਼ਨਾ ਜੈਨ ਵੱਲੋਂ ਟੂਥਪੇਸਟ ,ਹੇਅਰ ਆਇਲ,ਸ਼ੈਪੂ ਅਤੇ ਹੋਰ ਖਾਣ ਪੀਣ ਵਾਲੀ ਵਸਤੂਆਂ ਤਿਆਰ ਕੀਤੀਆਂ ਗਈਆਂ ਨੇ ਇੱਥੇ ਇਹ ਵੀ ਦੱਸ ਦੇਈਏ ਕਿ ਜੋਤਸ਼ਨਾ ਜੈਨ ਦਾ ਪਰਿਵਾਰ ਘਰ ਵਿੱਚ ਵੀ ਇਹੀ ਬਣਾਈਆਂ ਗਈਆਂ ਚੀਜਾਂ ਦਾ ਇਸਤੇਮਾਲ ਕਰਦਾ ਹੈ ਅਤੇ ਵਾਤਾਵਰਨ ਨੂੰ ਸਾਫ ਰੱਖਣ ਲਈ ਘਰ ਦੇ ਵਿੱਚ ਪਲਾਸਟਿਕ ਵੀ ਬੈਨ ਕੀਤਾ ਹੋਇਆ ਹੈ।

ਇਸ ਮੌਕੇ ਜੋਤਸ਼ਨਾ ਨੇ ਦੱਸਿਆ ਕਿ ਇਹ ਕੰਮ ਕਰਦੇ ਹੀ ਉਸਨੂੰ ਦਾ ਖੇਤੀ ਦੇ ਧੰਦੇ ਨਾਲ ਵੀ ਲਗਾਵ ਕਾਫੀ ਵਧ ਗਿਆ ਹੈ ਕਿ ਜਿਸ ਕਰਕੇ ਉਸ ਵੱਲੋਂ ਸਬਜੀਆਂ ਤੇ ਹੋਰ ਸਮਾਨ ਵੀ ਘਰ ਵਿੱਚ ਤਿਆਰ ਕੀਤਾ ਜਾ ਰਿਹਾ ਹੈ।ਉਸਨੇ ਦੱਸਿਆ ਕਿ ਹੁਣ ਉਹ ਆਪਣਾ ਭਵਿੱਖ ਵਿੱਚ ਵੀ ਖੇਤੀ ਦੇ ਧੰਦੇ ਵਿੱਚ ਦੇਖ ਰਹੀ ਹੈ ਤੇ ਉਹ ਆਰਗੈਨਿਕ ਖੇਤੀ ਦਾ ਧੰਦਾ ਅਪਣਾਏਗੀ।

ਇਹ ਵੀ ਪੜ੍ਹੋ:Paddy Sowing: ਬਿਜਲੀ ਨਾ ਮਿਲਣ ਕਾਰਨ ਕਿਸਾਨ ਮਹਿੰਗੇ ਦਾ ਡੀਜ਼ਲ ਫੂਕਣ ਲਈ ਮਜ਼ਬੂਰ

ETV Bharat Logo

Copyright © 2024 Ushodaya Enterprises Pvt. Ltd., All Rights Reserved.