ETV Bharat / state

ਪੂਰੇ ਦੇਸ਼ ਨੂੰ ਇਕਜੁੱਟ ਵੇਖਣਾ ਚਾਹੁੰਦੀ ਹੈ ਜਾਨ੍ਹਵੀ

ਜਾਨ੍ਹਵੀ ਬਹਿਲ ਧਾਰਾ 370, 35ਏ ਹਟਾਉਣ ਲਈ ਕੇਂਦਰ ਸਰਕਾਰ ਨੂੰ ਪਹਿਲਾਂ ਹੀ ਪੱਤਰ ਲਿੱਖ ਚੁਕੀ ਹੈ ਅਤੇ ਇਸ ਲਈ ਕੇਂਦਰ ਸਰਕਾਰ ਵੱਲੋਂ ਉਸ ਦਾ ਧੰਨਵਾਦ ਵੀ ਕੀਤਾ ਗਿਆ ਸੀ। 2017 'ਚ ਸ੍ਰੀਨਗਰ ਦੇ ਲਾਲ ਚੌਂਕ 'ਚ ਤਿਰੰਗਾ ਲਹਿਰਾ ਚੁੱਕੀ ਹੈ ਲੁਧਿਆਣਾ ਦੀ ਜਾਨ੍ਹਵੀ। ਜਾਨ੍ਹਵੀ ਨੇ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਵੀ ਸ਼ਾਂਤੀ ਬਣਾਈ ਰੱਖਣ ਅਤੇ ਭਾਰਤ ਸਰਕਾਰ ਦਾ ਸਾਥ ਦੇਣ ਦਾ ਸੁਨੇਹਾ ਦਿੱਤਾ ਹੈ।

ਫ਼ੋਟੋ
author img

By

Published : Aug 8, 2019, 1:12 PM IST

ਲੁਧਿਆਣਾ: ਜਾਨ੍ਹਵੀ ਬਹਿਲ ਸਮਾਜ ਸੇਵਾ 'ਚ ਆਪਣੀ ਨਿਭਾਈ ਗਈ ਭੂਮਿਕਾ ਲਈ ਪੂਰੇ ਵਿਸ਼ਵ 'ਚ ਚਰਚਿਤ ਹੈ। ਜਾਨ੍ਹਵੀ ਬਹਿਲ ਨੇ ਦੱਸਿਆ ਕਿ ਉਹ ਧਾਰਾ 370, 35ਏ ਹਟਾਉਣ ਲਈ ਕੇਂਦਰ ਸਰਕਾਰ ਨੂੰ ਪਹਿਲਾਂ ਹੀ ਪੱਤਰ ਲਿਖ ਚੁੱਕੀ ਹੈ ਅਤੇ ਇਸ ਲਈ ਕੇਂਦਰ ਸਰਕਾਰ ਵੱਲੋਂ ਉਸ ਦਾ ਧੰਨਵਾਦ ਵੀ ਕੀਤਾ ਗਿਆ ਸੀ।

ਵੀਡੀਓ

ਜਾਨ੍ਹਵੀ ਬਹਿਲ ਸਾਲ 2017 'ਚ ਸ੍ਰੀਨਗਰ ਦੇ ਲਾਲ ਚੌਂਕ 'ਚ ਤਿਰੰਗਾ ਲਹਿਰਾ ਚੁੱਕੀ ਹੈ।ਜਾਨ੍ਹਵੀ ਨੇ ਕਿਹਾ ਕਿ ਮਹੌਲ ਸ਼ਾਂਤ ਹੋਣ ਤੇ ਉਨ੍ਹਾਂ ਵੱਲੋਂ ਮੁੜ ਤਿਰੰਗਾ ਯਾਤਰਾ ਕੱਢੀ ਜਾਵੇਗੀ ਜੋ ਕਿ ਇੰਡੀਆ ਗੇਟ ਤੋਂ ਸ੍ਰੀਨਗਰ ਦੇ ਲਾਲ ਚੌਂਕ ਤੱਕ ਜਾਵੇਗੀ। ਜਾਨ੍ਹਵੀ ਬਹਿਲ ਦਾ ਕਹਿਣਾ ਹੈ ਕਿ ਭਾਰਤ ਦੇਸ਼ ਇੱਕ ਹੈ ਅਤੇ ਆਜ਼ਾਦੀ ਤੋਂ ਬਾਅਦ ਵੀ ਕਸ਼ਮੀਰ ਦੇ ਵਿੱਚ ਇਨ੍ਹਾਂ ਧਾਰਾਵਾਂ ਕਰਕੇ ਭਾਰਤ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ। ਇਸੇ ਕਰਕੇ ਉਨ੍ਹਾਂ ਨੇ ਜੁਲਾਈ ਮਹੀਨੇ ਦੇ ਵਿੱਚ ਕੇਂਦਰ ਸਰਕਾਰ ਨੂੰ ਕਸ਼ਮੀਰ ਚੋਂ ਧਾਰਾ 370, 35ਏ ਹਟਾਉਣ ਸਬੰਧੀ ਪੱਤਰ ਲਿਖਕੇ ਅਪੀਲ ਕੀਤੀ ਸੀ ਜਿਸਦਾ ਕੇਂਦਰ ਸਰਕਾਰ ਵੱਲੋਂ ਉਸ ਨੂੰ ਜਵਾਬ ਵੀ ਆਇਆ ਸੀ। ਉਨ੍ਹਾਂ ਇਸ ਗੱਲ ਦੀ ਖੁਸ਼ੀ ਵੀ ਪ੍ਰਗਟ ਕੀਤੀ ਕਿ ਹੁਣ ਆਜ਼ਾਦੀ ਦਿਹਾੜੇ ਮੌਕੇ ਕਸ਼ਮੀਰ 'ਚ ਵੀ ਤਿਰੰਗਾ ਲਹਿਰਾਇਆ ਜਾਵੇਗਾ।

ਜਾਨ੍ਹਵੀ ਨੇ ਕਿਹਾ ਕਿ ਕਸ਼ਮੀਰ 'ਚ ਧਾਰਾ 370, 35ਏ ਦੇ ਹਟਣ ਨਾਲ ਦੇਸ਼ ਦੀ ਅਰਥ ਵਿਵਸਥਾ 'ਚ ਵੀ ਵਾਧਾ ਹੋਵੇਗਾ ਅਤੇ ਦੇਸ਼ ਹੋਰ ਵੀ ਤਰੱਕੀ ਦੀਆਂ ਰਾਹਾਂ ਵੱਲ ਵਧੇਗਾ। ਉਨ੍ਹਾਂ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਵੀ ਸ਼ਾਂਤੀ ਬਣਾਈ ਰੱਖਣ ਲਈ ਅਤੇ ਭਾਰਤ ਸਰਕਾਰ ਦਾ ਸਾਥ ਦੇਣ ਦਾ ਸੁਨੇਹਾ ਦਿੱਤਾ ਹੈ।

Intro:Hl..ਲੁਧਿਆਣਾ ਦੀ ਰਹਿਣ ਵਾਲੀ ਦੇਸ਼ ਦੀ ਬੇਟੀ ਜਾਨਵੀ ਬਹਿਲ ਪਹਿਲਾਂ ਹੀ ਕਸ਼ਮੀਰ ਚੋਂ ਧਾਰਾ, 370, 35 ੲੇ ਹਟਾਉਣ ਲਈ ਲਿਖ ਚੁੱਕੀ ਹੈ ਪੱਤਰ..

Anchor...ਦੇਸ਼ ਦੀ ਧੀ ਅਤੇ ਲੁਧਿਆਣਾ ਚ ਰਹਿਣ ਵਾਲੀ ਜਾਨਵੀ ਬਹਿਲ ਸਮਾਜ ਸੇਵਾ ਚ ਆਪਣੀ ਨਿਭਾਈ ਗਈ ਭੂਮਿਕਾ ਲਈ ਪੂਰੇ ਵਿਸ਼ਵ ਭਰ ਚ ਚਰਚਿਤ ਹੈ ਜਾਨਵੀ ਬਹਿਲ ਨੇ ਦੱਸਿਆ ਕਿ ਉਹ ਧਾਰਾ, 370, 35 ੲੇ ਹਟਾਉਣ ਲਈ ਕੇਂਦਰ ਸਰਕਾਰ ਨੂੰ ਪਹਿਲਾਂ ਹੀ ਪੱਤਰ ਲਿਖ ਚੁੱਕੀ ਹੈ ਅਤੇ ਇਸ ਲਈ ਕੇਂਦਰ ਸਰਕਾਰ ਵੱਲੋਂ ਉਸ ਦਾ ਧੰਨਵਾਦ ਵੀ ਕੀਤਾ ਗਿਆ ਸੀ..ਜਾਨਵੀ ਬਹਿਲ ਨੇ 2017 ਇਸ ਚ ਸ੍ਰੀਨਗਰ ਦੇ ਲਾਲ ਚੌਕ ਚ ਤਿਰੰਗਾ ਲਹਿਰਾ ਚੁੱਕੀ ਹੈ..ਅਤੇ ਉਸ ਨੇ ਕਿਹਾ ਕਿ ਮਾਹੌਲ ਸ਼ਾਂਤ ਹੋਣ ਤੋਂ ਬਾਅਦ ਉਹ ਤਿਰੰਗਾ ਯਾਤਰਾ ਮੁੜ ਤੋਂ ਕੱਢੇਗੀ..

Body:Vo..1 ਜਾਨਵੀ ਬਹਿਲ ਨੇ ਕਿਹਾ ਹੈ ਕਿ ਭਾਰਤ ਦੇਸ਼ ਇੱਕ ਹੈ ਅਤੇ ਆਜ਼ਾਦੀ ਤੋਂ ਬਾਅਦ ਵੀ ਕਸ਼ਮੀਰ ਦੇ ਵਿੱਚ ਇਨ੍ਹਾਂ ਧਾਰਾਵਾਂ ਕਰਕੇ ਭਾਰਤ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਨਜ਼ਰ ਆ ਰਿਹਾ ਸੀ ਇਸੇ ਕਰਕੇ ਉਸ ਨੇ ਜੁਲਾਈ ਮਹੀਨੇ ਦੇ ਵਿਚ ਹੀ ਕੇਂਦਰ ਸਰਕਾਰ ਨੂੰ ਕਸ਼ਮੀਰ ਚੋਂ ਧਾਰਾ, 370, 35 ੲੇ ਹਟਾਉਣ ਲਈ ਪੱਤਰ ਲਿਖਿਆ ਸੀ ਜਿਸ ਦਾ ਉਸ ਨੂੰ ਜਵਾਬ ਵੀ ਆਇਆ..ਜ਼ਖ਼ਮੀ ਨੇ ਕਿਹਾ ਕਿ ਉਹ ਕਸ਼ਮੀਰ ਦੇ ਵਿੱਚ ਸ਼ਾਂਤੀ ਸਥਾਪਿਤ ਹੋਣ ਤੋਂ ਬਾਅਦ ਮੁੜ ਤੋਂ ਤਿਰੰਗਾ ਯਾਤਰਾ ਕੱਢੇਗੀ...ਉਨ੍ਹਾਂ ਕਿਹਾ ਕਿ ਹੁਣ ਉਸ ਨੂੰ ਬੇਹੱਦ ਖੁਸ਼ੀ ਹੈ ਕਿ ਆਜ਼ਾਦੀ ਦਿਹਾੜੇ ਮੌਕੇ ਕਸ਼ਮੀਰ ਚ ਵੀ ਤਿਰੰਗਾ ਲਹਿਰਾਇਆ ਜਾਵੇਗਾ...ਜਾਨਵੀ ਨੇ ਕਿਹਾ ਕਿ ਉਹ ਪਹਿਲਾਂ ਵੀ ਸ੍ਰੀਨਗਰ ਦੇ ਲਾਲ ਚੌਕ ਚ ਜਾ ਕੇ ਤਿਰੰਗਾ ਲਹਿਰਾ ਚੁੱਕੀ ਹੈ..

Byte..ਜਾਨਵੀ ਬਹਿਲ ਸਮਾਜ ਸੇਵਿਕਾ

Conclusion:Clozing..ਜ਼ਿਕਰੇਖ਼ਾਸ ਹੈ ਕਿ ਜਾਨਵੀ ਨੇ ਕਿਹਾ ਹੈ ਕਿ ਕਸ਼ਮੀਰ ਚ ਇਨ੍ਹਾਂ ਧਾਰਾਵਾਂ ਨੂੰ ਹਟਾਉਣ ਦੇ ਨਾਲ ਦੇਸ਼ ਦੀ ਅਰਥ ਵਿਵਸਥਾ ਚ ਵੀ ਵਾਧਾ ਹੋਵੇਗਾ ਅਤੇ ਦੇਸ਼ ਹੋਰ ਵੀ ਤਰੱਕੀ ਵੱਲ ਵਧੇਗਾ..ਉਨ੍ਹਾਂ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਵੀ ਸ਼ਾਂਤੀ ਬਣਾਈ ਰੱਖਣ ਲਈ ਅਤੇ ਭਾਰਤ ਸਰਕਾਰ ਦਾ ਸਾਥ ਦੇਣ ਦਾ ਸੁਨੇਹਾ ਦਿੱਤਾ ਹੈ...

ETV Bharat Logo

Copyright © 2024 Ushodaya Enterprises Pvt. Ltd., All Rights Reserved.