ETV Bharat / state

ਲੁਧਿਆਣਾ ਦੇ ਚੀਮਾ ਚੌਂਕ ਸਥਿਤ ਟਾਇਰ ਫੈਕਟਰੀ ਚ ਲੱਗੀ ਅੱਗ

ਚੀਮਾ ਚੌਂਕ ਸਥਿਤ ਹਿੰਦੁਸਤਾਨ ਟਾਇਰ ਨਾਂ ਦੀ ਫੈਕਟਰੀ ਵਿੱਚ ਅੱਗ ਲੱਗਣ ਨਾਲ ਹਫ਼ੜਾ- ਦਫ਼ੜੀ ਦਾ ਮਾਹੌਲ ਪੈਦਾ ਹੋ ਗਿਆ। ਅੱਗ ਲੱਗਣ ਦੇ ਤੁਰੰਤ ਬਾਅਦ ਅੱਗ ਬੁਝਾਊ ਅਮਲੇ ਨੂੰ ਸੂਚਿਤ ਕੀਤਾ ਗਿਆ। ਮੌਕੇ ਤੇ ਪਹੁੰਚੀਆਂ ਗੱਡੀਆਂ ਨੇ ਤੁਰੰਤ ਅੱਗ ਤੇ ਕਾਬੂ ਪਾਉਣਾ ਸ਼ੁਰੂ ਕੀਤਾ।

ਲੁਧਿਆਣਾ ਦੇ ਚੀਮਾ ਚੌਂਕ ਸਥਿਤ ਇਲਾਕੇ ਵਿੱਚ ਹਿੰਦੁਸਤਾਨ ਟਾਇਰ ਨੂੰ ਲੱਗੀ ਅੱਗ

author img

By

Published : Jul 3, 2021, 6:35 PM IST

ਲੁਧਿਆਣਾ: ਚੀਮਾ ਚੌਂਕ ਸਥਿਤ ਹਿੰਦੁਸਤਾਨ ਟਾਇਰ ਨਾਂ ਦੀ ਫੈਕਟਰੀ ਵਿੱਚ ਅੱਗ ਲੱਗਣ ਨਾਲ ਹਫ਼ੜਾ- ਦਫ਼ੜੀ ਦਾ ਮਾਹੌਲ ਪੈਦਾ ਹੋ ਗਿਆ। ਅੱਗ ਲੱਗਣ ਦੇ ਤੁਰੰਤ ਬਾਅਦ ਅੱਗ ਬੁਝਾਊ ਅਮਲੇ ਨੂੰ ਸੂਚਿਤ ਕੀਤਾ ਗਿਆ। ਮੌਕੇ ਤੇ ਪਹੁੰਚੀਆਂ ਗੱਡੀਆਂ ਨੇ ਤੁਰੰਤ ਅੱਗ ਤੇ ਕਾਬੂ ਪਾਉਣਾ ਸ਼ੁਰੂ ਕੀਤਾ।

ਲੁਧਿਆਣਾ ਦੇ ਚੀਮਾ ਚੌਂਕ ਸਥਿਤ ਇਲਾਕੇ ਵਿੱਚ ਹਿੰਦੁਸਤਾਨ ਟਾਇਰ ਨੂੰ ਲੱਗੀ ਅੱਗ

ਉੱਧਰ ਦੂਜੇ ਪਾਸੇ ਲੁਧਿਆਣਾ ਦੇ ਹੀ ਕ੍ਰਿਪਾਲ ਨਗਰ ਇਲਾਕੇ ਵਿੱਚ ਇੱਕ ਹੌਜ਼ਰੀ ਫੈਕਟਰੀ ਵਿੱਚ ਵੀ ਅੱਜ ਸਵੇਰੇ ਅੱਗ ਲੱਗ ਗਈ ਜਿਸ ਤੋਂ ਬਾਅਦ ਉੱਥੇ ਵੀ ਪੰਜ ਤੋਂ ਛੇ ਗੱਡੀਆਂ ਨੇ ਅੱਗ ਤੇ ਕਾਬੂ ਪਾਇਆ। ਦੋਵੇਂ ਥਾਵਾਂ ਤੇ ਲੱਗੀ ਅੱਗ ਕਾਰਨ ਫਾਇਰ ਬ੍ਰਿਗੇਡ ਨੂੰ ਭਾਜੜਾਂ ਪੈ ਗਈਆਂ ਅਤੇ ਅਫ਼ਸਰਾਂ ਨੂੰ ਤੁਰੰਤ ਮੌਕੇ ਤੇ ਭੇਜਿਆ ਗਿਆ। ਹਾਲਾਂਕਿ ਕਿਰਪਾਲ ਨਗਰ ਹੌਜ਼ਰੀ ਫੈਕਟਰੀ ਦੀ ਅੱਗ ਤੇ ਕਾਬੂ ਪਾ ਲਿਆ ਗਿਆ ਪਰ ਹਿੰਦੁਸਤਾਨ ਟਾਇਰ ਚ ਲੱਗੀ ਅੱਗ ਕਾਫ਼ੀ ਭਿਆਨਕ ਸੀ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਫਾਇਰ ਬ੍ਰਿਗੇਡ ਅਫ਼ਸਰ ਨੇ ਦੱਸਿਆ ਕਿ ਸਵੇਰੇ ਹੀ ਉਨ੍ਹਾਂ ਨੂੰ ਇਸ ਸੰਬੰਧੀ ਫੋਨ ਆਇਆ ਸੀ। ਅੱਗ ਕਾਫ਼ੀ ਭਿਆਨਕ ਸੀ ਪਹਿਲਾਂ ਦੋ ਗੱਡੀਆਂ ਭੇਜੀਆਂ ਗਈਆਂ ਪਰ ਅੱਗ ਜ਼ਿਆਦਾ ਫੈਲਦੀ ਵੇਖ ਉਨ੍ਹਾਂ ਵੱਲੋਂ ਹੋਰ ਸਟੇਸ਼ਨਾਂ ਤੋਂ ਗੱਡੀਆਂ ਮੰਗਵਾਈਆਂ ਗਈਆਂ।

ਇਹ ਵੀ ਪੜੋ: ਇਸ ਅਭਿਨੇਤਰੀ ਨਾਲ ਹੋਇਆ ਸੀ ਆਮਿਰ ਦਾ ਪਹਿਲਾ ਵਿਆਹ

ETV Bharat Logo

Copyright © 2024 Ushodaya Enterprises Pvt. Ltd., All Rights Reserved.