ETV Bharat / state

ਲੁਧਿਆਣਾ ਵਿਖੇ ਬਿਜਲੀ ਵਿਭਾਗ ਨੇ ਬਿੱਲ ਨਾ ਭਰਨ ਵਾਲੇ ਵਿਭਾਗਾਂ ਦੀ ਕੱਟੀ ਬਿਜਲੀ - ਬਿਜਲੀ ਵਿਭਾਗ

ਬਿਜਲੀ ਵਿਭਾਗ ਨੇ ਬਕਾਇਆ ਪਏ ਬਿੱਲਾਂ ਨੂੰ ਲੈ ਕੇ ਵੱਡੀ ਕਾਰਵਾਈ ਕੀਤੀ। ਬਿਜਲੀ ਵਿਭਾਗ ਨੇ 25 ਲੱਖ ਤੋਂ ਵੱਧ ਬਕਾਇਆ ਬਿੱਲਾਂ ਵਾਲੇ ਸਰਕਾਰੀ ਵਿਭਾਗਾਂ ਦੇ ਕੁਨੈਕਸ਼ਨ ਕੱਟੇ। ਦੱਸ ਦਈਏ ਕਿ ਲੁਧਿਆਣਾ ਦੇ ਕਈ ਪੁਲਿਸ ਸਟੇਸ਼ਨ ਵੀ ਇਸ ਵਿੱਚ ਸ਼ਾਮਿਲ ਹਨ। ਲੁਧਿਆਣਾ ਪੁਲਿਸ ਵਿਭਾਗ ਦੇ 7 ਕਰੋੜ 3 ਲੱਖ ਦੇ ਬਿੱਲ ਬਕਾਇਆ ਹਨ। ਲੁਧਿਆਣਾ ਦੇ ਸਰਕਾਰੀ ਵਿਭਾਗਾਂ ਦੇ ਹੀ 97 ਕਰੋੜ ਰੁਪਏ ਦੇ ਬਿਜਲੀ ਦੇ ਬਿੱਲ ਬਕਾਇਆ। ਹੋਰ ਵੇਰਵਿਆਂ ਲਈ  ਇੰਤਜ਼ਾਰ ਕਰੋ....

ਫ਼ੋਟੋ
ਫ਼ੋਟੋ
author img

By

Published : Dec 12, 2019, 1:18 PM IST

ਬਿਜਲੀ ਵਿਭਾਗ ਨੇ ਬਕਾਇਆ ਪਏ ਬਿੱਲਾਂ ਨੂੰ ਲੈ ਕੇ ਵੱਡੀ ਕਾਰਵਾਈ ਕੀਤੀ। ਬਿਜਲਾ ਵਿਭਾਗ ਨੇ 25 ਲੱਖ ਤੋਂ ਵੱਧ ਬਕਾਇਆ ਬਿੱਲਾਂ ਵਾਲੇ ਸਰਕਾਰੀ ਵਿਭਾਗਾਂ ਦੇ ਕੁਨੈਕਸ਼ਨ ਕੱਟੇ। ਦੱਸ ਦਈਏ ਕਿ ਲੁਧਿਆਣਾ ਦੇ ਕਈ ਪੁਲਿਸ ਸਟੇਸ਼ਨ ਵੀ ਇਸ ਵਿੱਚ ਸ਼ਾਮਿਲ ਹਨ। ਲੁਧਿਆਣਾ ਪੁਲਿਸ ਵਿਭਾਗ ਦੇ 7 ਕਰੋੜ 3 ਲੱਖ ਦੇ ਬਿੱਲ ਬਕਾਇਆ ਹਨ। ਲੁਧਿਆਣਾ ਦੇ ਸਰਕਾਰੀ ਵਿਭਾਗਾਂ ਦੇ ਹੀ 97 ਕਰੋੜ ਰੁਪਏ ਦੇ ਬਿਜਲੀ ਦੇ ਬਿੱਲ ਬਕਾਇਆ। ਹੋਰ ਵੇਰਵਿਆਂ ਲਈ ਇੰਤਜ਼ਾਰ ਕਰੋ....

Intro:Body:

Title *:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.