ETV Bharat / state

‘ਚੀਨ ਤੋਂ ਨਹੀਂ ਆਇਆ DAP, ਇਸ ਕਰਕੇ ਆਈ ਕਿੱਲਤ’

ਪੰਜਾਬ ਖੇਤੀਬਾੜੀ ਵਿਭਾਗ (Punjab Department of Agriculture) ਦੇ ਜੁਆਇੰਟ ਡਾਇਰੈਕਟਰ ਇਨਪੁਟ ਡਾ. ਬਲਦੇਵ ਸਿੰਘ ਨੇ ਦੱਸਿਆ ਕਿ ਜ਼ਿਆਦਾਤਰ ਡੀਏਪੀ ਖਾਦ (DAP fertilizer) ਬਾਹਰਲੇ ਦੇਸ਼ਾਂ ਤੋਂ ਹੀ ਭਾਰਤ ਵਿੱਚ ਆਉਂਦੀ ਹੈ ਅਤੇ ਚਾਈਨਾ ਇਸ ਦਾ ਬਹੁਤ ਵੱਡਾ ਮੈਨੂਫੈਕਚਰਰ ਹੈ। ਉਨ੍ਹਾਂ ਕਿਹਾ ਕਿ ਕੀਮਤਾਂ ਨੂੰ ਲੈ ਕੇ ਵੀ ਕੇਂਦਰ ਸਰਕਾਰ ਵੱਲੋਂ ਡੀਏਪੀ ਖਾਦ (DAP fertilizer) ਤੇ ਕਿਸਾਨਾਂ ਨੂੰ ਵੱਖ ਵੱਖ ਸਲਾਟ ਵਿੱਚ ਸਬਸਿਡੀ ਦਿੱਤੀ ਜਾ ਰਹੀ ਹੈ ਤਾਂ ਜੋ ਇਸ ਦਾ ਬੋਝ ਕਿਸਾਨਾਂ ਤੇ ਨਾ ਪਵੇ।

ਚੀਨ ਤੋਂ ਨਹੀਂ ਆਇਆ DAP
ਚੀਨ ਤੋਂ ਨਹੀਂ ਆਇਆ DAP
author img

By

Published : Nov 20, 2021, 7:34 AM IST

ਲੁਧਿਆਣਾ: ਡੀਏਪੀ ਖਾਦ (DAP fertilizer) ਨੂੰ ਲੈ ਕੇ ਕਿਸਾਨਾਂ ਵਿੱਚ ਸਰਕਾਰਾਂ ਦੇ ਖ਼ਿਲਾਫ਼ ਲਗਾਤਾਰ ਰੋਹ ਵਧਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਮਾਲਵਾ ਪੱਟੀ (Malwa belt) ਦੇ ਕਈ ਜ਼ਿਲ੍ਹਿਆਂ ਦੇ ਵਿੱਚ ਕਿਸਾਨਾਂ ਨੇ ਧਰਨੇ ਪ੍ਰਦਰਸ਼ਨ ਵੀ ਕੀਤੇ ਹਨ, ਪਰ ਖੇਤੀਬਾੜੀ ਵਿਭਾਗ (Department of Agriculture) ਦੇ ਜੁਆਇੰਟ ਡਾਇਰੈਕਟਰ ਇਨਪੁੱਟ ਡਾ. ਬਲਦੇਵ ਸਿੰਘ ਨੇ ਕਿਹਾ ਹੈ ਕਿ ਹੁਣ ਪੰਜਾਬ ਵਿੱਚ ਕਣਕ ਦੀ ਲਗਪਗ 60 ਫ਼ੀਸਦੀ ਦੇ ਕਰੀਬ ਬਿਜਾਈ ਹੋ ਚੁੱਕੀ ਹੈ ਅਤੇ ਜਿਨ੍ਹਾਂ ਵਿਖਾਇਆ ਜਾ ਰਿਹਾ ਹੈ ਡੀਏਪੀ ਖਾਦ (DAP fertilizer) ਦੀ ਓਨੀ ਕਿੱਲਤ ਨਹੀਂ ਹੈ।

ਚੀਨ ਤੋਂ ਨਹੀਂ ਆਇਆ DAP

ਇਹ ਵੀ ਪੜੋ: ਡੀਏਪੀ ਖਾਦ ਦੀ ਘਾਟ ਨੂੰ ਲੈ ਕੇ ਚਿੰਤਾ ’ਚ ਡੁੱਬੇ ਕਿਸਾਨਾਂ ਦੀ ਗੁਹਾਰ

ਉਨ੍ਹਾਂ ਦੱਸਿਆ ਕਿ ਪੰਜਾਬ ਦੇ ਵਿੱਚ 35 ਲੱਖ ਹੈਕਟੇਅਰ ਦੇਸ਼ ਵਿਚ ਕਣਕ ਦੀ ਬਿਜਾਈ ਹੁੰਦੀ ਹੈ, ਜਦੋਂਕਿ ਇਸ ਲਈ 5.5 ਲੱਖ ਮੀਟ੍ਰਿਕ ਟਨ ਡੀਏਪੀ ਖਾਦ (DAP fertilizer) ਦੀ ਲੋੜ ਪੈਂਦੀ ਹੈ, ਜਿਨ੍ਹਾਂ ਵਿੱਚੋਂ 3 ਲੱਖ ਮੀਟਰਿਕ ਟਨ ਖਾਦ ਇਸ ਵਾਰ ਉਪਲੱਬਧ ਸੀ ਅਤੇ ਇਸ ਤੋਂ ਇਲਾਵਾ ਕਈ ਹੋਰ ਖਾਧਾ ਵੀ ਉਪਲੱਬਧ ਸਨ।

ਚੀਨ ਤੋਂ ਨਹੀਂ ਆਇਆ DAP
ਚੀਨ ਤੋਂ ਨਹੀਂ ਆਇਆ DAP

ਪੰਜਾਬ ਖੇਤੀਬਾੜੀ ਵਿਭਾਗ (Punjab Department of Agriculture) ਦੇ ਜੁਆਇੰਟ ਡਾਇਰੈਕਟਰ ਇਨਪੁਟ ਡਾ. ਬਲਦੇਵ ਸਿੰਘ ਨੇ ਦੱਸਿਆ ਕਿ ਜ਼ਿਆਦਾਤਰ ਡੀਏਪੀ ਖਾਦ (DAP fertilizer) ਬਾਹਰਲੇ ਦੇਸ਼ਾਂ ਤੋਂ ਹੀ ਭਾਰਤ ਵਿੱਚ ਆਉਂਦੀ ਹੈ ਅਤੇ ਚਾਈਨਾ ਇਸ ਦਾ ਬਹੁਤ ਵੱਡਾ ਮੈਨੂਫੈਕਚਰਰ ਹੈ। ਬੀਤੇ ਸਾਲ ਵੱਡੀ ਤਾਦਾਦ ਵਿਚ ਚਾਈਨਾ ਵੱਲੋਂ ਡੀਏਪੀ (DAP fertilizer) ਭਾਰਤ ਭੇਜੀ ਗਈ ਸੀ, ਪਰ ਇਸ ਸਾਲ ਕੋਰੋਨਾ ਕਰਕੇ ਅਤੇ ਚਾਈਨਾ ਨਾਲ ਭਾਰਤ ਦੇ ਬਹੁਤੇ ਚੰਗੇ ਸਬੰਧ ਨਾ ਹੋਣ ਕਰਕੇ ਵੀ ਡੀਏਪੀ ਖਾਦ (DAP fertilizer) ਦੀ ਕਿੱਲਤ ਜ਼ਰੂਰ ਕਿਤੇ ਨਾ ਕਿਤੇ ਲੋਕਾਂ ਨੂੰ ਦਰਪੇਸ਼ ਆਈ ਹੈ, ਪਰ ਸਰਕਾਰ ਵੱਲੋਂ ਲਗਾਤਾਰ ਇਸ ਨੂੰ ਲੈ ਕੇ ਯਤਨ ਕੀਤੇ ਜਾਂਦੇ ਰਹੇ ਹਨ।

ਇਹ ਵੀ ਪੜੋ: ਡੀਏਪੀ ਖਾਦ ਦੀ ਘਾਟ ਨੂੰ ਲੈ ਕੇ ਮੱਚੀ ਹਾਹਾਕਾਰ, ਕਿਸਾਨਾਂ ਨੇ ਰੋਕੀ ਰੇਲ ਗੱਡੀ

ਉਨ੍ਹਾਂ ਕਿਹਾ ਕਿ ਕੀਮਤਾਂ ਨੂੰ ਲੈ ਕੇ ਵੀ ਕੇਂਦਰ ਸਰਕਾਰ ਵੱਲੋਂ ਡੀਏਪੀ ਖਾਦ (DAP fertilizer) ਤੇ ਕਿਸਾਨਾਂ ਨੂੰ ਵੱਖ-ਵੱਖ ਸਲਾਟ ਵਿੱਚ ਸਬਸਿਡੀ ਦਿੱਤੀ ਜਾ ਰਹੀ ਹੈ ਤਾਂ ਜੋ ਇਸ ਦਾ ਬੋਝ ਕਿਸਾਨਾਂ ‘ਤੇ ਨਾ ਪਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.