ਲੁਧਿਆਣਾ: ਲੁਧਿਆਣਾ ਦੇ ਸਿਵਲ ਹਸਪਤਾਲ ਦੀ ਐਸ.ਐਮ.ਓ ਅਤੇ ਸਕਿਨ ਸਪੈਸ਼ਲਿਸਟ ਡਾਕਟਰ ਗੀਤਾ ਨੇ ਕਿਹਾ ਹੈ ਕਿ ਗਰਮੀ ਤੋਂ ਅਤੇ ਤੇਜ਼ ਧੁੱਪ ਤੋਂ ਵੱਧ ਤੋਂ ਵੱਧ ਬਚਾਅ ਕਰਨ ਦੀ ਖ਼ਾਸ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਗਰਮੀਆਂ ਵਿੱਚ ਲੋਕਾਂ ਨੂੰ ਚਮੜੀ ਸੰਬਧੀ ਦਿੱਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ।
ਗ਼ਰਮੀ 'ਚ ਬੱਚਿਆਂ ਤੇ ਬਜ਼ੁਰਗਾਂ ਨੂੰ ਸਿੱਧੀ ਧੁੱਪ ਦੇ ਸੰਪਰਕ 'ਚ ਆਉਣ ਤੋਂ ਗੁਰੇਜ਼ ਕਰਨ ਦੀ ਲੋੜ - ਲੁਧਿਆਣਾ
ਪੰਜਾਬ ਸਣੇ ਉੱਤਰ ਭਾਰਤ ਵਿੱਚ ਪੈ ਰਹੀ ਗਰਮੀ ਅਤੇ ਤੇਜ਼ ਧੁੱਪ ਕਾਰਨ ਚਮੜੀ ਸੰਬਧੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਕਿਨ ਸਪੈਸ਼ਲਿਸਟ ਡਾਕਟਰ ਗੀਤਾ ਨੇ ਕਿਹਾ ਕਿ ਬੱਚਿਆਂ ਤੇ ਬਜ਼ੁਰਗਾਂ ਨੂੰ ਸਿੱਧੀ ਧੁੱਪ ਦੇ ਸੰਪਰਕ 'ਚ ਆਉਣ ਤੋਂ ਗੁਰੇਜ਼ ਕਰਨ ਦੀ ਲੋੜ ਹੈ।
SKIN SPL DOCTOR
ਲੁਧਿਆਣਾ: ਲੁਧਿਆਣਾ ਦੇ ਸਿਵਲ ਹਸਪਤਾਲ ਦੀ ਐਸ.ਐਮ.ਓ ਅਤੇ ਸਕਿਨ ਸਪੈਸ਼ਲਿਸਟ ਡਾਕਟਰ ਗੀਤਾ ਨੇ ਕਿਹਾ ਹੈ ਕਿ ਗਰਮੀ ਤੋਂ ਅਤੇ ਤੇਜ਼ ਧੁੱਪ ਤੋਂ ਵੱਧ ਤੋਂ ਵੱਧ ਬਚਾਅ ਕਰਨ ਦੀ ਖ਼ਾਸ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਗਰਮੀਆਂ ਵਿੱਚ ਲੋਕਾਂ ਨੂੰ ਚਮੜੀ ਸੰਬਧੀ ਦਿੱਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ।
Intro:Anchor...ਪੰਜਾਬ ਦੇ ਸਣੇ ਉੱਤਰ ਭਾਰਤ ਚ ਪੈ ਰਹੀ ਗਰਮੀ ਦੇ ਕਾਰਨ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੀ ਲੋਕਾਂ ਨੂੰ ਆਪਣੀ ਗ੍ਰਿਫਤ ਚ ਲੈ ਰਹੀ ਹੈ ਖਾਸ ਕਰਕੇ ਗਰਮੀ ਅਤੇ ਤੇਜ਼ ਧੁੱਪ ਕਾਰਨ ਸਕਿਨ ਦੀਆਂ ਬੀਮਾਰੀਆਂ ਲੋਕਾਂ ਚ ਫੈਲ ਰਹੀਆਂ ਨੇ ਜਿਸ ਦੇ ਇਲਾਜ ਲਈ ਵੱਡੀ ਤਦਾਦ ਚ ਲੋਕ ਸਿਵਲ ਹਸਪਤਾਲ ਲੁਧਿਆਣਾ ਵਿਖੇ ਪਹੁੰਚ ਰਹੇ ਨੇ, ਲੁਧਿਆਣਾ ਦੀ ਐਸਐਮਓ ਅਤੇ ਸਕਿਨ ਸਪੈਸ਼ਲਿਸਟ ਡਾਕਟਰ ਗੀਤਾ ਨੇ ਕਿਹਾ ਹੈ ਕਿ ਗਰਮੀ ਤੋਂ ਅਤੇ ਤੇਜ਼ ਧੁੱਪ ਤੋਂ ਵੱਧ ਤੋਂ ਵੱਧ ਬਚਨ ਦੀ ਖਾਸ ਲੋੜ ਹੈ...ਉਨ੍ਹਾਂ ਕਿਹਾ ਕਿ ਗਰਮੀਆਂ ਦੇ ਵਿਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਤਾਂ ਲੋਕ ਸ਼ਿਕਾਰ ਹੁੰਦੇ ਨੇ..
Body:Vo..1 ਐਸਐਮਓ ਅਤੇ ਸਕਿਨ ਸਪੈਸ਼ਲਿਸਟ ਡਾਕਟਰ ਗੀਤਾ ਨੇ ਕਿਹਾ ਹੈ ਕਿ ਲੋਕ ਸਿੱਧੀ ਧੁੱਪ ਦੇ ਸੰਪਰਕ ਚ ਆਉਣ ਤੋਂ ਗੁਰੇਜ਼ ਕਰਨ ਅਤੇ ਜੇਕਰ ਮਜਬੂਰੀ ਚ ਬਾਹਰ ਨਿਕਲਣਾ ਪੈ ਰਿਹਾ ਹੈ ਤਾਂ ਛੱਤਰੀ ਲੈ ਕੇ ਜਾਂ ਫਿਰ ਆਪਣੇ ਹੱਥ ਪੈਰ ਅਤੇ ਮੂੰਹ ਢੱਕ ਕੇ, ਹਲਕੇ ਰੰਗਾਂ ਦੇ ਕੱਪੜੇ ਪਾਕੇ ਅਤੇ ਖਾਸ ਕਰਕੇ ਕਾਟਨ ਦੇ ਕੱਪੜੇ ਵਰਤੋਂ ਵਿੱਚ ਲਿਆ ਕੇ ਹੀ ਬਾਹਰ ਨਿਕਲਣ, ਨਾਲ ਹੀ ਡਾ ਗੀਤਾ ਨੇ ਕਿਹਾ ਹੈ ਕਿ ਗਰਮੀਆਂ ਦੇ ਸੀਜ਼ਨ ਵਿੱਚ ਹੋਰ ਵੀ ਸਕਿਨ ਦੇ ਨਾਲ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੋਕਾਂ ਨੂੰ ਆਪਣੀ ਗ੍ਰਿਫ਼ਤ ਵਿੱਚ ਲੈ ਲੈਂਦੀਆਂ ਨੇ ਜਿਸ ਤੋਂ ਖਾਸ ਤੌਰ ਤੇ ਬਚਣ ਦੀ ਲੋੜ ਹੈ, ਉਨ੍ਹਾਂ ਕਿਹਾ ਕਿ ਲੋਕ ਲੂ ਤੋਂ ਬਚ ਕੇ ਰਹਿਣ ਵੱਧ ਤੋਂ ਵੱਧ ਤਰਲ ਪਦਾਰਥਾਂ ਦੀ ਵਰਤੋਂ ਕਰਨ ਅਤੇ ਫਲ ਵੀ ਅਜਿਹੇ ਖਾਣ ਜਿਨ੍ਹਾਂ ਵਿੱਚ ਵੱਧ ਤੋਂ ਵੱਧ ਪਾਣੀ ਹੋਵੇ..
Byte...ਡਾਕਟਰ ਗੀਤਾ ਐਸਐਮਓ ਅਤੇ ਸਕਿਨ ਸਪੈਸ਼ਲਿਸਟ ਸਿਵਲ ਹਸਪਤਾਲ ਲੁਧਿਆਣਾ
Conclusion: