ETV Bharat / state

ਓਵਰਫਲੋ ਹੋਇਆ ਬੁੱਢਾ ਨਾਲਾ, ਪ੍ਰਸ਼ਾਸਨ ਨਹੀਂ ਲੈ ਰਿਹਾ ਸਾਰ - ਲੁਧਿਆਣਾ

ਲੁਧਿਆਣਾ ਦਾ ਬੁੱਢਾ ਨਾਲਾ ਮੀਂਹ ਪੈਣ ਕਾਰਨ ਓਵਰਫਲੋ ਹੋ ਗਿਆ ਹੈ ਜਿਸ ਕਾਰਨ ਇਸ ਦਾ ਪਾਣੀ ਲੋਕਾਂ ਦੇ ਘਰਾਂ ਤੱਕ ਪਹੁੰਚ ਗਿਆ ਹੈ। ਅਜੇ ਤੱਕ ਨਗਰ ਨਿਗਮ ਜਾਂ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਲੋਕਾਂ ਦੀ ਸਾਰ ਲੈਣ ਨਹੀਂ ਪੁੱਜਿਆ।

ਫ਼ੋਟੋ।
author img

By

Published : Aug 1, 2019, 2:45 PM IST

ਲੁਧਿਆਣਾ: ਸ਼ਹਿਰ 'ਚ ਦੋ ਘੰਟੇ ਪਏ ਮੀਂਹ ਕਾਰਨ ਬੁੱਢਾ ਨਾਲਾ ਓਵਰਫਲੋ ਹੋ ਗਿਆ ਜਿਸ ਕਾਰਨ ਇਸ ਦਾ ਪਾਣੀ ਲੋਕਾਂ ਦੇ ਘਰਾਂ ਤੱਕ ਪਹੁੰਚ ਗਿਆ। ਘਰਾਂ 'ਚ ਪਾਣੀ ਵੜ੍ਹਨ ਕਾਰਨ ਲੋਕਾਂ ਨੂੰ ਆਪਣੇ ਘਰ ਛੱਡ ਕੇ ਦੂਜੇ ਘਰਾਂ 'ਚ ਜਾਣਾ ਪਿਆ।

ਵੇਖੋ ਵੀਡੀਓ

ਬੁੱਢਾ ਨਾਲਾ ਓਵਰਫਲੋ ਹੋਇਆ ਪਿਆ ਹੈ ਪਰ ਅਜੇ ਤੱਕ ਨਗਰ ਨਿਗਮ ਜਾਂ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਲੋਕਾਂ ਦੀ ਸਾਰ ਲੈਣ ਨਹੀਂ ਪੁੱਜਾ। ਲੋਕਾਂ ਨੇ ਦੱਸਿਆ ਕਿ ਇੱਥੇ ਹਾਲਾਤ ਕਾਫ਼ੀ ਖ਼ਰਾਬ ਹਨ ਅਤੇ ਹਰ ਸਾਲ ਇੱਥੇ ਬੁੱਢਾ ਨਾਲਾ ਏਦਾਂ ਹੀ ਤਬਾਹੀ ਮਚਾਉਂਦਾ ਹੈ ਪਰ ਅੱਜ ਤੱਕ ਇਸ ਦਾ ਕੋਈ ਵੀ ਹੱਲ ਨਹੀਂ ਕੀਤਾ ਜਾ ਸਕਿਆ।

ਜ਼ਿਕਰਯੋਗ ਹੈ ਕਿ ਕਈ ਸਾਲਾਂ ਤੋਂ ਗੰਦੇ ਪਾਣੀ ਦੀ ਮਾਰ ਝੱਲ ਰਿਹਾ ਲੁਧਿਆਣਾ ਦਾ ਬੁੱਢਾ ਨਾਲਾ ਅੱਜ ਵਿਕਰਾਲ ਸਮੱਸਿਆ ਦਾ ਰੂਪ ਧਾਰ ਚੁੱਕਿਆ ਹੈ। ਇੱਕ ਅਜਿਹੀ ਸਮੱਸਿਆ ਜਿਸ ਦਾ ਹੱਲ ਕੱਢਣ ਲਈ ਸਰਕਾਰ ਤੇ ਪ੍ਰਸ਼ਾਸਨ ਦਾਅਵੇ ਤਾਂ ਵੱਡੇ-ਵੱਡੇ ਕਰਦੇ ਹਨ ਪਰ ਜ਼ਮੀਨੀ ਪੱਧਰ 'ਤੇ ਕੁਝ ਹੁੰਦਾ ਨਜ਼ਰ ਨਹੀਂ ਆਉਂਦਾ।

Intro:Hl..ਲੁਧਿਆਣਾ ਦੇ ਵਿੱਚ ਬੁੱਢਾ ਨਾਲਾ ਹੋਇਆ ਓਵਰਫਲੋ, ਲੋਕਾਂ ਦੇ ਘਰਾਂ ਚ ਵੜਿਆ ਪਾਣੀ

Anchor...ਲੁਧਿਆਣਾ ਦੇ ਵਿੱਚ ਅੱਜ ਦੋ ਘੰਟੇ ਪਏ ਮੀਂਹ ਨੇ ਹਾਲਾਤ ਇਸ ਕਦਰ ਵੱਧ ਤੋਂ ਬੱਤਰ ਕਰ ਦਿੱਤੇ ਕਿ ਬੁੱਢਾ ਨਾਲਾ ਓਵਰਫਲੋ ਹੋ ਗਿਆ ਅਤੇ ਪਾਣੀ ਲੋਕਾਂ ਦੇ ਕਰਨ ਦੇ ਵਿੱਚ ਦਾਖਲ ਹੋ ਗਿਆ ਜਿਸ ਕਰਕੇ ਲੋਕਾਂ ਨੂੰ ਆਪਣੇ ਘਰ ਛੱਡ ਕੇ ਦੂਜੇ ਘਰਾਂ ਦੇ ਵਿੱਚ ਜਾਣਾ ਪਿਆ..ਇਸ ਪੂਰੇ ਹਾਲਾਤਾਂ ਦਾ ਜਾਇਜਾ ਈਟੀਵੀ ਭਾਰਤ ਦੀ ਟੀਮ ਨੇ ਜਾ ਕੇ ਲਿਆ...

Body:Vo..1  ਲੁਧਿਆਣਾ ਦੇ ਵਿੱਚ ਲਗਾਤਾਰ ਪਏ ਮੀਂਹ ਨੇ ਬੁੱਢਾ ਨਾਲਾ ਹੋਰ ਨੂੰ ਕਰੇਗਾ ਜਿਸ ਕਰਕੇ ਬੁੱਢੇ ਨਾਲੇ ਦੇ ਕੰਢੇ ਲੱਗੇ ਅੰਗ ਟੁੱਟ ਗਏ ਅਤੇ ਪਾਣੀ ਲੋਕਾਂ ਦੇ ਘਰਾਂ ਚ ਦਾਖਲ ਹੋ ਗਿਆ, ਪਰ ਨਗਰ ਨਿਗਮ ਜਾਂ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਲੋਕਾਂ ਦੀ ਸਾਰ ਲੈਣ ਲਈ ਨਹੀਂ ਪੁੱਜਾ, ਲੋਕਾਂ ਨੇ ਦੱਸਿਆ ਕਿ ਇਥੇ ਹਾਲਾਤ ਕਾਫੀ ਖਰਾਬ ਨੇ ਅਤੇ ਹਰ ਸਾਲ ਇੱਥੇ ਬੁੱਢਾ ਨਾਲਾ ਏਦਾਂ ਹੀ ਤਬਾਹੀ ਮਚਾਉਂਦਾ ਹੈ ਪਰ ਅੱਜ ਤੱਕ ਇਸ ਦਾ ਕੋਈ ਵੀ ਹੱਲ ਨਹੀਂ ਕੀਤਾ ਜਾ ਸਕਿਆ..

wt..ਵਰਿੰਦਰ

Conclusion:Hl..ਲੁਧਿਆਣਾ ਦੇ ਵਿੱਚ ਬੁੱਢਾ ਨਾਲਾ ਹੋਇਆ ਓਵਰਫਲੋ, ਲੋਕਾਂ ਦੇ ਘਰਾਂ ਚ ਵੜਿਆ ਪਾਣੀ

Anchor...ਲੁਧਿਆਣਾ ਦੇ ਵਿੱਚ ਅੱਜ ਦੋ ਘੰਟੇ ਪਏ ਮੀਂਹ ਨੇ ਹਾਲਾਤ ਇਸ ਕਦਰ ਵੱਧ ਤੋਂ ਬੱਤਰ ਕਰ ਦਿੱਤੇ ਕਿ ਬੁੱਢਾ ਨਾਲਾ ਓਵਰਫਲੋ ਹੋ ਗਿਆ ਅਤੇ ਪਾਣੀ ਲੋਕਾਂ ਦੇ ਕਰਨ ਦੇ ਵਿੱਚ ਦਾਖਲ ਹੋ ਗਿਆ ਜਿਸ ਕਰਕੇ ਲੋਕਾਂ ਨੂੰ ਆਪਣੇ ਘਰ ਛੱਡ ਕੇ ਦੂਜੇ ਘਰਾਂ ਦੇ ਵਿੱਚ ਜਾਣਾ ਪਿਆ..ਇਸ ਪੂਰੇ ਹਾਲਾਤਾਂ ਦਾ ਜਾਇਜਾ ਈਟੀਵੀ ਭਾਰਤ ਦੀ ਟੀਮ ਨੇ ਜਾ ਕੇ ਲਿਆ...

Vo..1  ਲੁਧਿਆਣਾ ਦੇ ਵਿੱਚ ਲਗਾਤਾਰ ਪਏ ਮੀਂਹ ਨੇ ਬੁੱਢਾ ਨਾਲਾ ਹੋਰ ਨੂੰ ਕਰੇਗਾ ਜਿਸ ਕਰਕੇ ਬੁੱਢੇ ਨਾਲੇ ਦੇ ਕੰਢੇ ਲੱਗੇ ਅੰਗ ਟੁੱਟ ਗਏ ਅਤੇ ਪਾਣੀ ਲੋਕਾਂ ਦੇ ਘਰਾਂ ਚ ਦਾਖਲ ਹੋ ਗਿਆ, ਪਰ ਨਗਰ ਨਿਗਮ ਜਾਂ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਲੋਕਾਂ ਦੀ ਸਾਰ ਲੈਣ ਲਈ ਨਹੀਂ ਪੁੱਜਾ, ਲੋਕਾਂ ਨੇ ਦੱਸਿਆ ਕਿ ਇਥੇ ਹਾਲਾਤ ਕਾਫੀ ਖਰਾਬ ਨੇ ਅਤੇ ਹਰ ਸਾਲ ਇੱਥੇ ਬੁੱਢਾ ਨਾਲਾ ਏਦਾਂ ਹੀ ਤਬਾਹੀ ਮਚਾਉਂਦਾ ਹੈ ਪਰ ਅੱਜ ਤੱਕ ਇਸ ਦਾ ਕੋਈ ਵੀ ਹੱਲ ਨਹੀਂ ਕੀਤਾ ਜਾ ਸਕਿਆ..

wt..ਵਰਿੰਦਰ

Clozing..ਸੋ ਇਕ ਪਾਸੇ ਜਿੱਥੇ ਬੁੱਢੇ ਨਾਲੇ ਨੇ ਤਬਾਹੀ ਮਚਾਈ ਹੈ ਉੱਥੇ ਹੀ ਲੋਕ ਆਪਣੇ ਘਰਾਂ ਦੇ ਵਿੱਚ ਡੱਕੇ ਗਏ ਨੇ ਪਰ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਲਈ ਇੱਥੇ ਨਹੀਂ ਪੁੱਜਿਆ

ETV Bharat Logo

Copyright © 2025 Ushodaya Enterprises Pvt. Ltd., All Rights Reserved.