ETV Bharat / state

ਕੁਦਰਤ ਨੇ ਵਿਖਾਏ ਆਪਣੇ ਰੰਗ- ਸਿਮਰਜੀਤ ਸਿੰਘ ਬੈਂਸ

ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾਖਾ 'ਚ ਆਪਣੇ ਊਮੀਦਵਾਰ ਸੰਦੀਪ ਸੰਧੂ ਦੇ ਹੱਕ 'ਚ ਚੌਣ ਪ੍ਰਚਾਰ ਕਰਨ ਗਏ ਜਿੱਥੇ ਬਿਜਲੀ ਦੀਆਂ ਤਾਰਾਂ 'ਚ ਫਸਣ ਕਾਰਨ ਕੈਪਟਨ ਦੀ ਪੱਗ ਲੱਥ ਗਈ। ਭਾਵੇਂ ਲੁਧਿਆਣੇ ਤੋਂ ਸਾਂਸਦ ਰਵਨੀਤ ਬਿੱਟੂ ਉਨ੍ਹਾਂ ਦੇ ਬਚਾਅ ਦੇ ਹੱਕ 'ਚ ਆਏ ਪਰ ਫੇਰ ਵੀ ਇਹ ਘਟਨਾ ਕੈਮਰੇ 'ਚ ਕੈਦ ਹੋ ਹੀ ਗਈ। ਬੈਂਸ ਨੇ ਜਿੱਥੇ ਕੈਪਟਨ ਦੀ ਪੱਗ ਲੱਥਣ 'ਤੇ ਦੁਖ ਪ੍ਰਗਟਾਇਆ ਹੈ ਉੱਥੇ ਹੀ ਜੰਮ ਕੇ ਨਿਸ਼ਾਨੇ ਵਿੰਨ੍ਹਣ ਤੋਂ ਗੁਰੇਜ਼ ਵੀ ਨਹੀਂ ਕੀਤਾ।

ਫ਼ੋਟੋ
author img

By

Published : Oct 15, 2019, 7:49 PM IST

Updated : Oct 16, 2019, 1:46 PM IST

ਲੁਧਿਆਣਾ: ਪੰਜਾਬ ਦੀਆਂ ਚਾਰ ਵਿਧਾਨਸਭਾ ਹਲਕੇ 'ਚ ਹੋਣ ਵਾਲੀਆਂ ਜ਼ਿਮਣੀ ਚੌਣਾਂ ਦੇ ਮੱਦੇਨਜ਼ਰ ਮੁੱਲਾਂਪੁਰ ਦਾਖਾ 'ਚ ਆਪਣੇ ਊਮੀਦਵਾਰ ਦੇ ਪੱਖ 'ਚ ਚੌਣ ਪ੍ਰਚਾਰ ਕਰਨ ਗਏ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਇੱਕ ਹਾਦਸਾ ਵਾਪਰਿਆ। ਸੰਦੀਪ ਸੰਧੂ ਦੇ ਹੱਕ 'ਚ ਚੌਣ ਪ੍ਰਚਾਰ ਕਰਨ ਗਏ ਕੈਪਟਨ ਅਮਰਿੰਦਰ ਸਿੰਘ ਦੀ ਬਿਜਲੀ ਦੀਆਂ ਤਾਰਾਂ 'ਚ ਫਸਣ ਕਾਰਨ ਪੱਗ ਲੱਥ ਗਈ, ਅਤੇ ਲੁਧਿਆਣੇ ਤੋਂ ਸਾਂਸਦ ਰਵਨੀਤ ਬਿੱਟੂ ਬਚਾਅ ਦੇ ਹੱਕ 'ਚ ਆਏ।

ਵੇਖੋ ਵੀਡੀਓ

ਦੱਸਣਯੋਗ ਹੈ ਕਿ ਜ਼ਿਮਣੀ ਚੌਣਾਂ ਲਈ ਆਪਣੇ ਊਮੀਦਵਾਰ ਸੰਦੀਪ ਸੰਧੂ ਦੇ ਹੱਕ 'ਚ ਜਿੱਥੇ ਕੈਪਟਨ ਪ੍ਰਚਾਰ ਕਰਨ ਪਹੁੰਚੇ ਸਨ ਉੱਥੇ ਹੀ ਦੂਜੇ ਪਾਸੇ ਲੋਕ ਇਨਸਾਫ਼ ਪਾਰਟੀ ਨੇ ਕੈਪਟਨ ਸਰਕਾਰ ਦਾ ਵਿਰੋਧ ਕਰਦਿਆਂ ਉਸ ਦੀ ਰੈਲੀ ਨੂੰ ਵਿਅਰਥ ਦੱਸਿਆ ਅਤੇ ਕੈਪਟਨ ਸਰਕਾਰ 'ਤੇ ਨਿਸ਼ਾਨੇ ਵੀ ਵਿੰਨ੍ਹੇ। ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕੈਪਟਨ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਕੁਦਰਤ ਦੇ ਰੰਗ ਨਿਰਾਲੇ ਹਨ ਅਤੇ ਉਹ ਸਭ ਨੂੰ ਉਸ ਦੀ ਸਹੀ ਥਾਂ ਦਿਖਾ ਹੀ ਦਿੰਦੀ ਹੈ। ਬੈਂਸ ਨੇ ਕਿਹਾ ਕਿ ਉਸ ਨੂੰ ਦੁਖ ਹੈ ਕਿ ਕੈਪਟਨ ਦੀ ਪੱਗ ਲੱਥੀ ਪਰ ਕੈਪਟਨ ਨੇ ਜੋ ਲੋਕਾਂ ਨਾਲ ਝੂਠੇ ਦਾਵੇ ਕੀਤੇ ਸਨ ਉਸ ਦਾ ਬਦਲਾ ਕੁਦਰਤ ਨੇ ਲੈ ਲਿਆ ਹੈ। ਉਨ੍ਹਾਂ ਮੀਡੀਆ ਰਾਹੀਂ ਕੈਪਟਨ ਨੂੰ ਚੇਤਾਵਨੀ ਵੀ ਦਿੱਤੀ ਕਿ ਜੇਕਰ ਕੈਪਟਨ ਨੇ ਅੱਗੇ ਵੀ ਅਜਿਹਾ ਹੀ ਕੀਤਾ ਤਾਂ ਕੁਦਰਤ ਉਸ ਨਾਲ ਇਸ ਤੋਂ ਭੈੜਾ ਕਰੇਗੀ।

ਇਹ ਵੀ ਪੜ੍ਹੋ- ਮੁੱਖ ਮੰਤਰੀ ਕੈਪਟਨ ਵੱਲੋਂ ਮੁੱਲਾਂਪੁਰ ਦਾਖਾ ਦੇ ਪਿੰਡਾਂ 'ਚ ਰੋਡ ਸ਼ੋਅ
0.

Intro:Hl..ਸਿਮਰਜੀਤ ਬੈਂਸ ਨੇ ਕੈਪਟਨ ਦੇ ਰੋਡ ਸ਼ੋਅ ਨੂੰ ਦੱਸਿਆ ਵਿਅਰਥ ਵਿਰੋਧ ਹੋਣ ਤੇ ਕਿਹਾ ਲੋਕ ਹੋਏ ਜਾਗਰੂਕ, ਪੱਗ ਲੱਥਣ ਤੇ ਜਤਾਇਆ ਅਫਸੋਸ

Anchor..ਮੁੱਖ ਮੰਤਰੀ ਪੰਜਾਬ ਵੱਲੋਂ ਅੱਜ ਮੁੱਲਾਂਪੁਰ ਦਾਖਾ ਚ ਆਪਣੇ ਉਮੀਦਵਾਰ ਦੇ ਹੱਕ ਚ ਚੋਣ ਪ੍ਰਚਾਰ ਦੌਰਾਨ ਲੋਕ ਇਨਸਾਫ਼ ਪਾਰਟੀ ਦੇ ਵਰਕਰਾਂ ਵੱਲੋਂ ਪਿੰਡ ਚੱਕ ਕਲਾਂ ਕੋਲ ਵਿਰੋਧ ਕੀਤਾ ਗਿਆ..ਨਾਲ ਹੀ ਕਾਂਗਰਸ ਦੀ ਝੰਡੀ ਚ ਹੀ ਰੋਡ ਸ਼ੋਅ ਦੌਰਾਨ ਭਾਰਤ ਹੁਣ ਫੱਸ ਕੇ ਲੱਥਣ ਤੇ ਵੀ ਸਿਮਰਜੀਤ ਬੈਂਸ ਨੇ ਅਫਸੋਸ ਜਤਾਉਂਦਿਆਂ ਕਿਹਾ ਕਿ ਅੱਜ ਪੱਗ ਸਭ ਦੀ ਇੱਜ਼ਤ ਹੈ

Body:Vo..1 ਸਿਮਰਜੀਤ ਬੈਂਸ ਨੇ ਕਿਹਾ ਕਿ ਪਿੰਡ ਚੱਕ ਕਲਾਂ ਚ ਕੈਪਟਨ ਦਾ ਵਿਰੋਧ ਲੋਕ ਇਨਸਾਫ਼ ਪਾਰਟੀ ਦੇ ਵਰਕਰਾਂ ਅਤੇ ਪਿੰਡ ਵਾਸੀਆਂ ਨੇ ਕੀਤਾ ਕਿਉਂਕਿ ਲੋਕ ਕੈਪਟਨ ਦੇ ਵਾਅਦਿਆਂ ਤੋਂ ਪ੍ਰੇਸ਼ਾਨ ਨੇ..ਬੈਂਸ ਨੇ ਕਿਹਾ ਕਿ ਪਿੰਡਾਂ ਦੇ ਲੋਕ ਪ੍ਰੇਸ਼ਾਨ ਨੇ   ਅਤੇ ਅੱਜ ਦੇ ਰੋਡ ਸ਼ੋਅ ਨਾਲ ਕਾਂਗਰਸ ਨੂੰ ਫਾਇਦਾ ਨਹੀਂ ਸਗੋਂ ਨੁਕਸਾਨ ਹੋਵੇਗਾ ਕਿਉਂਕਿ ਕੈਪਟਨ ਦਾ ਚਿਹਰਾ ਵੇਖ ਕੇ ਲੋਕਾਂ ਨੂੰ ਉਨ੍ਹਾਂ ਵੱਲੋਂ ਕੀਤੇ ਵਾਅਦੇ ਪੂਰੇ ਨਾ ਹੋਣਾ ਵੀ ਯਾਦ ਆਵੇਗਾ..ਉਧਰ ਕੈਪਟਨ ਦੀ ਪੱਗ ਲੱਥਣ ਦੇ ਮਾਮਲੇ ਤੇ ਬੈਂਸ ਨੇ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਪਰ ਗੁਟਕਾ ਸਾਹਿਬ ਦੀ ਸੌ ਖਾਣ ਵਾਲਿਆਂ ਨੂੰ ਅੱਜ ਰੱਬ ਨਹੀਂ ਸਬਕ ਸਿਖਾਇਆ ਹੈ..

Byte..ਸਿਮਰਜੀਤ ਬੈਂਸ ਮੁਖੀ ਲੋਕ ਇਨਸਾਫ ਪਾਰਟੀ

Conclusion:Clozing.. ਜਿੱਥੇ ਇਯਾਲੀ ਨੇ ਕੈਪਟਨ ਅਮਰਿੰਦਰ ਦੇ ਰੋਡ ਸ਼ੋਅ ਤੇ ਸਵਾਲ ਖੜ੍ਹੇ ਕੀਤੇ ਉੱਥੇ ਹੀ ਬੈਂਸ ਨੇ ਵੀ ਕੈਪਟਨ ਦੇ ਰੋਡ ਸ਼ੋਅ ਨੂੰ ਵਿਅਰਥ ਦੱਸਿਆ

Last Updated : Oct 16, 2019, 1:46 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.