ETV Bharat / state

ਐਜੂਕੇਟ ਪੰਜਾਬ ਪ੍ਰੋਜੈਕਟ ਦੇ ਤਹਿਤ ਹਜ਼ਾਰਾਂ ਬੱਚਿਆਂ ਨੂੰ ਸਿੱਖਿਆ ਮੁਹੱਈਆ ਕਰਵਾ ਰਹੀ ਸੰਸਥਾ - ਮੁਫ਼ਤ ਵਿੱਚ ਸਿੱਖਿਆ ਮੁਹਇਆ ਕਰਵਾਈ ਜਾਂਦੀ

ਵਿਦਿਆ ਵਿਚਾਰੀ ਤਾਂ ਪਰਉਪਕਾਰੀ ਦੇ ਸਿਧਾਂਤ ਦੇ ਤਹਿਤ ਸਾਡੇ ਸੰਵਿਧਾਨ ਦੇ ਵਿੱਚ ਵੀ ਸਿੱਖਿਆ ਨੂੰ ਮੌਲਿਕ ਅਧਿਕਾਰ ਦੇ ਵਿਚ ਸ਼ਾਮਿਲ ਕੀਤਾ ਗਿਆ ਹੈ ਸਿੱਖਿਆ ਹਾਸਲ ਕਰਨੀ ਸਾਡਾ ਅਧਿਕਾਰ ਹੈ ਅਤੇ ਇਸ ਮੰਤਵ ਨੂੰ ਪੂਰਾ ਕਰਨ ਲਈ ਐਜੂਕੇਸ਼ਨ ਪੰਜਾਬ ਪ੍ਰਾਜੈਕਟ (Education Punjab Project) ਦੇ ਤਹਿਤ ਹਜ਼ਾਰਾਂ ਲੋੜਵੰਦ ਬੱਚਿਆਂ ਨੂੰ ਸਿੱਖਿਆ ਮੁਹੱਈਆ (Providing education to thousands of needy children) ਕਰਵਾਈ ਜਾ ਰਹੀ ਹੈ।

An organization providing education to thousands of children under the Educate Punjab project at Ludhiana
ਐਜੂਕੇਟ ਪੰਜਾਬ ਪ੍ਰੋਜੈਕਟ ਦੇ ਤਹਿਤ ਹਜ਼ਾਰਾਂ ਬੱਚਿਆਂ ਨੂੰ ਸਿੱਖਿਆ ਮੁਹੱਈਆ ਕਰਵਾ ਰਹੀ ਸੰਸਥਾ
author img

By

Published : Nov 18, 2022, 6:37 PM IST

ਲੁਧਿਆਣਾ: ਪੰਜਾਬ ਭਰ ਦੇ ਵਿਚ ਇਸ ਐਜੂਕੇਸ਼ਨ ਪੰਜਾਬ ਪ੍ਰਾਜੈਕਟ (Education Punjab Project) ਦੇ ਅਧੀਨ 6 ਸਕੂਲ ਚੱਲ ਰਹੇ ਹਨ ਨਾਲ ਹੀ ਹੋਰਨਾਂ ਸੂਬਿਆਂ ਵਿੱਚ ਵੀ ਇਸ ਪ੍ਰੋਜੈਕਟ ਤਹਿਤ ਬੱਚਿਆਂ ਨੂੰ ਮੁਫ਼ਤ ਸਿੱਖਿਆ ਮੁਹਈਆ ਕਰਵਾਈ ਜਾ ਰਹੀ ਹੈ, ਹਰ ਸਕੂਲ ਦੇ ਵਿੱਚ ਲਗਭੱਗ 5 ਕਿਲੋਮੀਟਰ ਦੇ ਇਲਾਕੇ ਦੇ ਲੋੜਵੰਦ ਬੱਚਿਆਂ ਨੂੰ ਬਿਲਕੁਲ ਮੁਫ਼ਤ ਸਿੱਖਿਆ ਮੁਹਇਆ ਕਰਵਾਈ ਜਾਂਦੀ ਹੈ ਅਤੇ ਸੰਗਤ ਦੇ ਸਹਿਯੋਗ ਨਾਲ ਇਸ ਸੰਸਥਾ ਵੱਲੋਂ ਵਿਦਿਆਰਥੀਆਂ ਨੂੰ ਵਰਦੀਆਂ ਕਿਤਾਬਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

2011 ਵਿੱਚ ਹੋਈ ਸ਼ੁਰੂਆਤ: ਐਜੂਕੇਸ਼ਨ ਪੰਜਾਬ ਪ੍ਰਾਜੈਕਟ(Education Punjab Project) ਦੀ ਸ਼ੁਰੂਆਤ 2011 ਦੇ ਵਿੱਚ ਕੀਤੀ ਗਈ ਸੀ ਲੁਧਿਆਣਾ ਵਿੱਚ ਪ੍ਰੋਜੇਕਟ ਤਹਿਤ ਚੱਲ ਰਹੇ ਸਕੂਲ ਦੀ ਪ੍ਰਬੰਧਕ ਜਸਪ੍ਰੀਤ ਕੌਰ ਨੇ ਕਿਹਾ ਕਿ ਅਸੀਂ ਪੰਜਾਬ ਚ ਜਿਹੜੇ ਲੋੜਵੰਦ ਬੱਚੇ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਨੇ ਉਨ੍ਹਾਂ ਨੂੰ ਮੁਫ਼ਤ ਚ ਸਿੱਖਿਆ ਮੁਹੱਈਆ ਕਰਵਾ ਰਹੇ ਨੇ ਉਨ੍ਹਾਂ ਕਿਹਾ ਕੇ ਸਾਡਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਸਿੱਖਿਅਤ (The main objective is to educate the students) ਕਰਨਾ ਹੈ ਤਾਂ ਜੋ ਸਾਨੂੰ ਕਿਸੇ ਕਿਸਮ ਦੀਆਂ ਮੁਸ਼ਕਲਾਂ ਦਾ ਸਾਹਮਣਾ ਭਵਿੱਖ ਵਿੱਚ ਨਾ ਕਰਨਾ ਪਵੇ ।

ਨਰਸਰੀ ਤੋਂ ਦਾਖਲਾ: ਸਕੂਲ ਦੀ ਪ੍ਰਬੰਧਕ ਨੇ ਦੱਸਿਆ ਹੈ ਕਿ ਅਸੀਂ ਸਿਰਫ ਨਰਸਰੀ ਤੋਂ ਹੀ ਵਿਦਿਆਰਥੀਆਂ ਨੂੰ ਦਾਖ਼ਲਾ ਦਿੰਦੇ ਹਨ ਇਸ ਵਕਤ ਸਕੂਲ ਵਿੱਚ 500 ਦੇ ਕਰੀਬ ਬੱਚੇ ਪੜ੍ਹਦੇ ਹਨ ਜਿਨ੍ਹਾਂ ਨੂੰ ਉਹ ਹਰ ਕਿਸਮ ਦੀ ਜਰੂਰਤ ਮੁਹਇਆ ਕਰਵਾਈ ਜਾਂਦੀ ਹੈ ਸੰਗਤ ਦੇ ਸਹਿਯੋਗ ਨਾਲ ਇਹ ਸਕੂਲ ਚਲਦੇ ਨੇ ਉਨ੍ਹਾਂ ਦੱਸਿਆ ਕਿ ਜੇਕਰ ਕੋਈ ਹੋਰ ਸਕੂਲ ਵਿੱਚ ਬੱਚਾ ਲੋੜਵੰਦ ਹੈ ਤਾਂ ਉਹ ਉਸ ਨੂੰ ਵੀ ਵਜੀਫਾ ਮੁਹੱਈਆ ਕਰਵਾ ਕੇ ਉਸ ਦੀ ਪੜ੍ਹਾਈ ਦੇ ਵਿੱਚ ਉਸ ਦੀ ਮਦਦ ਕਰ ਦਿੰਦੇ ਨੇ ਪਰ ਨਰਸਰੀ ਤੋਂ ਬਾਅਦ ਦੀਆਂ ਜਮਾਤਾਂ ਦੇ ਵਿੱਚ ਉਹ ਕਿਸੇ ਵੀ ਬੱਚੇ ਨੂੰ ਦਾਖ਼ਲਾ ਨਹੀਂ ਦਿੰਦੇ ਇਸ ਦੇ ਮੁਤਾਬਕ ਵੀ ਉਨ੍ਹਾਂ ਦੀ ਸੰਸਥਾ ਚੱਲ ਰਹੀ ਹੈ ਅਤੇ ਲੋਕ ਵੀ ਇਸ ਵਿਚ ਵੱਧ-ਚੜ੍ਹ ਕੇ ਹਿੱਸਾ ਪਾ ਰਹੇ ਹਨ।

ਇਹ ਵੀ ਪੜ੍ਹੋ: ਨਾਪਾਕ ਡਰੋਨ ਉੱਤੇ ਬੀਐਸਐਫ ਨੇ ਕੀਤੀ ਫਾਇਰਿੰਗ, ਪਾਕਿਸਤਾਨ ਦੀ ਸਾਜ਼ਿਸ਼ ਨਾਕਾਮ

ਸਿੱਖਿਆ ਨਾਲ ਗੁਰਮਤਿ ਦਾ ਗਿਆਨ: ਸੰਸਥਾ ਵੱਲੋਂ ਸਿੱਖਿਆ ਦੇ ਨਾਲ ਗੁਰਮਤਿ ਦਾ ਗਿਆਨ ਵੀ ਬੱਚਿਆਂ ਨੂੰ ਵੰਡਿਆ ਜਾਂਦਾ ਹੈ ਸਕੂਲ ਦੇ ਵਿੱਚ ਸਿੱਖੀ ਨਾਲ ਬੱਚੇ ਜੁੜਦੇ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਧਰਮ ਦੇ ਮੁਤਾਬਕ ਪਾਠ ਕਰਵਾਇਆ ਜਾਂਦਾ ਹੈ ਅਤੇ ਨਾਲ ਹੀ ਨਾਲ ਹੀ ਉਨ੍ਹਾਂ ਨੂੰ ਓਹ ਗੁਰੂਆਂ ਪੀਰਾਂ ਸਬੰਧੀ ਵੀ ਗਿਆਨ ਦਿੰਦੇ ਨੇ ਇਸ ਦੀ ਬਕੀਯਦਾ ਓਹ ਇਕ ਪਿਰਡ ਵੀ ਲਾਉਂਦੇ ਨੇ ਤਾਂ ਜੋ ਵਿਦਿਆਰਥੀ ਇੱਕ ਬਿਹਤਰ ਸਮਾਜ ਦੀ ਸਿਰਜਣਾ ਕਰ ਸਕਣ ਅਤੇ ਸਿੱਖਿਆ ਦੇ ਨਾਲ ਆਪਣੇ ਕਰਮ ਨੂੰ ਵੀ ਸਮਝ ਸਕਣ, ਸਕੂਲ ਵਿੱਚ ਪੜਨ ਵਾਲੀਆਂ ਵਿਦਿਆਰਥਣਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਮੁਫ਼ਤ ਵਿੱਚ ਸਿੱਖਿਆ ਮੁਹੱਈਆ ਕਰਵਾਈ ਜਾਂਦੀ (Education was provided for free) ਹੈ ਉਹ ਬੀਤੇ ਕਈ ਸਾਲਾਂ ਤੋਂ ਇਸ ਸਕੂਲ ਨਾਲ ਜੁੜੇ ਹੋਏ ਹਨ ਇਥੇ ਸਿੱਖਿਆ ਦਾ ਪੱਧਰ ਵੀ ਬਾਕੀ ਹੋਰਨਾਂ ਸਕੂਲਾਂ ਨਾਲੋਂ ਕਾਫੀ ਉੱਚਾ ਹੈ ਜ਼ਿਆਦਾਤਰ ਅਧਿਆਪਕਾ ਨੂੰ ਪੜ੍ਹਾਉਣ ਲਈ ਤਨਖਾਹ ਵੀ ਦਿਤੀ ਜਾਂਦੀ ਹੈ ਅਤੇ ਕਈ ਲੋਕ ਸੇਵਾ ਭਾਵਨਾ ਦੇ ਨਾਲ ਵੀ ਸਕੂਲ ਦੇ ਵਿੱਚ ਸੇਵਾ ਕਰਦੇ ਨੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.