ETV Bharat / state

ਕਪੂਰਥਲਾ ਬੇਅਦਬੀ ਮਾਮਲਾ : ਫੋਨ ਕਾਲ ਨੇ ਬਦਲਿਆ ਆਈ.ਜੀ ਦਾ ਬਿਆਨ, ਕਿਹਾ...

ਬੀਤੇ ਸਮੇਂ ਵਿੱਚ ਕਪੂਰਥਲਾ (KAPURTHALA) ਵਿੱਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ। ਉਸ ਵਿਚ ਪੁਲਿਸ ਨੇ ਇਕ ਦਮ ਕਿਉਂ ਲਿਆ ਨਵਾਂ ਮੋੜ? ਪੁਲਿਸ ਨੇ ਆਪਣਾ ਬਿਆਨ ਕਿਉਂ ਬਦਲਿਆ? ਪੜੋ ਪੂਰੀ ਖ਼ਬਰ...

author img

By

Published : Dec 20, 2021, 2:05 PM IST

ਕਪੂਰਥਲਾ ਕੇਸ ਵਿੱਚ ਪੁਲਿਸ ਨੇ ਸਿਰਫ਼ ਬੇਅਦਬੀ ਦੀ ਕੋਸ਼ਿਸ਼ ਦਾ ਕੀਤਾ ਮਾਮਲਾ ਦਰਜ

ਕਪੂਰਥਲਾ: ਬੀਤੇ ਸਮੇਂ ਵਿੱਚ ਕਪੂਰਥਲਾ(KAPURTHALA) ਵਿੱਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ। ਉਸ ਵਿਚ ਪੁਲਿਸ ਨੇ ਇਕ ਦਮ ਕਿਉਂ ਲਿਆ ਨਵਾਂ ਮੋੜ? ਪੁਲਿਸ ਨੇ ਆਪਣਾ ਬਿਆਨ ਕਿਉਂ ਬਦਲਿਆ?

ਤੁਸੀਂ ਦੇਖਿਆ ਹੋਵੇਗਾ ਕਿ ਗੁਰਦੁਆਰਾ ਸਾਹਿਬ ਵਿਖ਼ੇ ਕਪੂਰਥਲਾ(KAPURTHALA) ਦੇ ਐਸ.ਐਸ.ਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਪਹਿਲਾ ਬੇਅਦਬੀ ਦਾ ਜ਼ਿਕਰ ਕੀਤਾ ਅਤੇ ਮਾਮਲਾ ਦਰਜ ਕਰਨ ਦੀ ਗੱਲ ਕਹੀ।

ਉਸ ਤੋਂ ਬਾਅਦ ਆਈ.ਜੀ ਜਲੰਧਰ ਗੁਰਿੰਦਰ ਸਿੰਘ ਢਿੱਲੋਂ(IG Jalandhar Gurinder Singh Dhillon) ਅਤੇ ਐਸ.ਐਸ.ਪੀ ਕਪੂਰਥਲਾ ਨੇ ਪ੍ਰੈਸ ਕਾਨਫਰੰਸ ਕਰ ਕੇ ਗੁਰਦੁਆਰਾ ਦੇ ਗ੍ਰੰਥੀ ਅਤੇ 100 ਦੇ ਕਰੀਬ ਲੋਕਾਂ 'ਤੇ 306 ਧਾਰਾ ਦਾ ਪਰਚਾ ਕਰ ਦਿੱਤਾ ਅਤੇ ਪੁਲਿਸ ਦੇ ਕਹਿਣ ਮੁਤਾਬਿਕ ਦੋਸ਼ੀ ਚੋਰੀ ਦੀ ਨੀਅਤ ਨਾਲ ਆਇਆ ਸੀ ਅਤੇ ਗੁਰੂਦਆਰਾ ਸਾਹਿਬ ਵਿੱਚੋਂ ਕੁਝ ਕੱਪੜੇ ਚੋਰੀ ਵੀ ਕੀਤੇ ਹਨ।

ਕਪੂਰਥਲਾ ਕੇਸ ਵਿੱਚ ਪੁਲਿਸ ਨੇ ਸਿਰਫ਼ ਬੇਅਦਬੀ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ। ਜਦਕਿ ਪਹਿਲਾਂ ਬੇਅਦਬੀ ਦੇ ਕਥਿਤ ਦੋਸ਼ੀ ਦੇ ਕਤਲ ਨੂੰ ਲੈ ਕੇ ਪਰਚਾ ਦਰਜ ਕਰਨ ਦੀ ਜਾਣਕਾਰੀ ਦਿੱਤੀ।

ਦਿਲਚਸਪ ਗੱਲ ਇਹ ਹੈ ਕਿ ਪ੍ਰੈਸ ਕਾਨਫਰੰਸ ਦੌਰਾਨ ਆਈਜੀ ਨੂੰ ਕਈ ਵਾਰ ਫੋਨ ਆਏ। ਜਿਸ ਤੋਂ ਬਾਅਦ ਉਨ੍ਹਾਂ ਨੇ ਬਿਆਨ ਬਦਲ ਲਿਆ। ਕਪੂਰਥਲਾ 'ਚ ਕਥਿਤ ਤੌਰ 'ਤੇ ਬੇਅਦਬੀ ਦੇ ਮਾਮਲੇ 'ਚ ਪੁਲਿਸ ਨੇ ਯੂ ਟਰਨ ਲਿਆ ਹੈ। ਇਸ ਮਾਮਲੇ ਵਿੱਚ ਕਤਲ ਦਾ ਪਰਚਾ ਦਰਜ ਕਰਨ 'ਤੇ ਚਾਰ ਲੋਕਾਂ ਦੇ ਨਾਮ ਨਸ਼ਰ ਹੈ ਅਤੇ 100 ਅਣਪਛਾਤੇ ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ। ਪਰ ਬਾਅਦ ਵਿੱਚ ਇੱਕ ਦਮ ਹੀ ਪੁਲਿਸ ਨੇ ਯੂ ਟਰਨ ਲੈਂਦਿਆਂ ਸਿਰਫ਼ ਬੇਅਦਬੀ ਵਾਲੇ ਪਰਚੇ ਦੀ ਤਫ਼ਤੀਸ਼ ਕਰਨ ਦੀ ਗੱਲ ਕਹੀ।

ਫੋਨ ਕਾਲ ਨੇ ਬਦਲੀਆਂ ਧਾਰਾਵਾਂ

4 ਲੋਕਾਂ ਨੂੰ ਨਾਮਜ਼ਦ ਕਰ 100 ਦੇ ਕਰੀਬ ਅਣਪਛਾਤਿਆਂ ਖਿਲਾਫ਼ FIR ਦੀ ਗੱਲ ਵੀ ਕਹੀ ਪਰ ਕੁਝ ਹੀ ਦੇਰ ਆਈਜੀ ਆਪਣੀ ਹੀ ਗੱਲ ਤੋਂ ਪਲਟ ਗਏ। ਪ੍ਰੈਸ ਕਾਨਫਰੰਸ ਦੌਰਾਨ ਆਏ ਫੋਨ ਕਾਲ ਤੋਂ ਬਾਅਦ ਹੀ ਆਈਜੀ ਗੁਰਿੰਦਰ ਸਿੰਘ ਢਿੱਲੋਂ(IG Jalandhar Gurinder Singh Dhillon) ਨੇ ਬਿਆਨ ਬਦਲਦਿਆਂ ਕਿਹਾ ਕਿ ਸਿਰਫ਼ ਬੇਅਦਬੀ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਅਜੇ ਤੱਕ ਐਫਆਈਆਰ ਨੰਬਰ 306 ਦਰਜ ਨਹੀਂ ਕੀਤੀ ਗਈ। ਸਿਰਫ਼ 305 ਨੰਬਰ ਹੀ ਦਰਜ ਕੀਤਾ ਗਿਆ ਹੈ। ਹੁਣ ਉਹ ਵੈਰੀਫਿਕੇਸ਼ਨ ਕਰਵਾ ਰਿਹਾ ਹੈ। ਇਸ ਵਿੱਚ ਇੱਕ ਬਿਆਨ ਲਿਖਣਾ। ਅਜੇ ਤੱਕ 302 ਯਾਨੀ ਕਤਲ ਦਾ ਕੇਸ ਦਰਜ ਨਹੀਂ ਹੋਇਆ ਹੈ।

ਮੁਲਜ਼ਮਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਕਪੂਰਥਲਾ ਕੇਸ ਵਿੱਚ ਪੁਲਿਸ ਨੇ ਸਿਰਫ ਬੇਅਦਬੀ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ। ਜਦਕਿ ਪਹਿਲਾਂ ਬੇਅਦਬੀ ਦੇ ਕਥਿਤ ਦੋਸ਼ੀ ਦੇ ਕਤਲ ਨੂੰ ਲੈ ਕੇ ਪਰਚਾ ਦਰਜ ਕਰਨ ਦੀ ਜਾਣਕਾਰੀ ਦਿੱਤੀ। ਦਿਲਚਸਪ ਗੱਲ ਇਹ ਹੈ ਕਿ ਪ੍ਰੈਸ ਕਾਨਫਰੰਸ ਦੌਰਾਨ ਆਈਜੀ ਨੂੰ ਕਈ ਵਾਰ ਫੋਨ ਆਏ। ਜਿਸ ਤੋਂ ਬਾਅਦ ਉਨ੍ਹਾਂ ਨੇ ਬਿਆਨ ਬਦਲ ਲਿਆ।

ਇਹ ਵੀ ਪੜ੍ਹੋ:ਬੇਅਦਬੀ ਮਾਮਲੇ 'ਤੇ ਕੇਜਰੀਵਾਲ ਨੇ ਪੰਜਾਬ ਸਰਕਾਰ 'ਤੇ ਸਾਧੇ ਨਿਸ਼ਾਨੇ

ETV Bharat Logo

Copyright © 2024 Ushodaya Enterprises Pvt. Ltd., All Rights Reserved.