ETV Bharat / state

ਕੈਨੇਡਾ ਨਾਲ ਰਲ ਕੇ ਆਧੁਨਿਕ ਟੈਕਨੋਲੋਜੀ 'ਤੇ ਕੀਤਾ ਮੰਥਨ - ਕਪੂਰਥਲਾ 'ਚ ਇੰਟਰਨੈਸ਼ਨਲ ਕਾਨਫ਼ਰੰਸ

ਕਪੂਰਥਲਾ 'ਚ ਇੱਕ ਨਿਜੀ ਕਾਲਜ 'ਚ ਇੰਟਰਨੈਸ਼ਨਲ ਕਾਨਫ਼ਰੰਸ ਕਰਵਾਈ ਗਈ ਜਿਸ ਚ ਕੈਨੇਡਾ ਦੀ ਯੂਨੀਵਰਸਿਟੀ ਦੇ ਵਾਈਸ ਪ੍ਰੈਸੀਜ਼ੈਂਟ ਨੇ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਵਿੱਚ ਆਧੁਨਿਕ ਟੈਕਨੋਲੋਜੀ ਤੇ ਇਸ ਦੇ ਫਾਇਦਿਆਂ ਬਾਰੇ ਚਰਚਾ ਹੋਈ।

international conference
ਫ਼ੋਟੋ
author img

By

Published : Jan 29, 2020, 6:05 AM IST

ਕਪੂਰਥਲਾ: ਫਗਵਾੜਾ ਜੀਟੀ ਰੋਡ ਤੇ ਸਥਿਤ ਪਿਰਾਮਿਡ ਕਾਲਜ ਆਫ ਬਿਜ਼ਨੈੱਸ ਐਂਡ ਟੈਕਨਾਲਾਜੀ ਦੇ ਵਿੱਚ ਇੰਟਰਨੈਸ਼ਨਲ ਕਾਨਫ਼ਰੰਸ ਕਰਵਾਈ ਗਈ ਜਿਸ ਦੇ ਵਿੱਚ ਗ੍ਰੇਸ ਯੂਨੀਵਰਸਿਟੀ ਆਫ ਫਾਸਟ ਵੈਲੀ ਕੈਨੇਡਾ ਦੇ ਐਸੋਸੀਏਟ ਵਾਈਸ ਪ੍ਰੈਜ਼ੀਡੈਂਟ ਡਾਕਟਰ ਐੱਮਸੀ ਨੇ ਮੁੱਖ ਮੇਹਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ ਅਤੇ ਇਸ ਪ੍ਰੋਗਰਾਮ ਵਿੱਚ ਮੌਜੂਦ ਉਦਯੋਗਿਕ ਹਸਤੀਆਂ ਅਤੇ ਹੋਰ ਲੋਕਾਂ ਦੇ ਨਾਲ ਨਾਲ ਕਾਲਜ ਦੇ ਵਿਦਿਆਰਥੀਆਂ ਨੂੰ ਟੈਕਨੀਕਲ ਯੁੱਗ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਡਾਕਟਰ ਐੱਮਸੀ ਨੇ ਕਿਹਾ ਕਿ ਅੱਜ ਦੇ ਸਮੇਂ ਦੇ ਵਿੱਚ ਟੈਕਨਾਲੋਜੀ ਬਹੁਤ ਹੀ ਜ਼ਿਆਦਾ ਵਿਕਸਿਤ ਹੋ ਚੁੱਕੀ ਹੈ। ਡੇਵਿਡ ਗ੍ਰੇਸ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਵਿਕਸਿਤ ਟੈਕਨਾਲੋਜੀ ਦਾ ਪੂਰਾ ਲਾਭ ਉਠਾਉਣਾ ਚਾਹੀਦਾ ਹੈ ਅਤੇ ਆਪਣੇ ਦੇਸ਼ ਦੀ ਪ੍ਰਗਤੀ ਦੇ ਵਿੱਚ ਪੂਰਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂਕਿ ਉਨ੍ਹਾਂ ਦਾ ਅਤੇ ਦੇਸ਼ ਦਾ ਭਵਿੱਖ ਸੋਹਣਾ ਹੋਵੇ।

ਵੀਡੀਓ

ਇਸ ਕਾਨਫਰੰਸ ਨੂੰ ਹਰਿਆਣਾ ਰੇਲਵੇ ਫੋਰਸ ਦੇ ਸੀਨੀਅਰ ਡਵੀਜ਼ਨਲ ਕਮਿਸ਼ਨਰ ਸਦਨ ਖਾਨ ਨੇ ਵੀ ਟੈਕਨਾਲੋਜੀ ਦੇ ਬਾਰੇ ਵਿਸਥਾਰ ਪੂਰਵਕ ਦੱਸਿਆ।

Intro:ਕਾਨਫਰੰਸ ਦੇ ਵਿੱਚ ਐਸੋਸੀਏਟ ਵਾਈਸ ਪ੍ਰੈਜ਼ੀਡੈਂਟ ਯੂਨੀਵਰਸਿਟੀ ਆਫ ਕੈਨੇਡਾ ਕੇ ਵਾਈਸ ਪ੍ਰੈਜ਼ੀਡੈਂਟ ਨੇ ਲਿੱਤਾ ਭਾਗ ।Body:ਫਗਵਾੜਾ ਜੀ ਟੀ ਰੋਡ ਤੇ ਸਥਿਤ ਪਿਰਾਮਿਡ ਕਾਲਜ ਆਫ ਬਿਜ਼ਨੈੱਸ ਐਂਡ ਟੈਕਨਾਲਾਜੀ ਦੇ ਵਿੱਚ ਇੰਟਰਨੈਸ਼ਨਲ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ,ਜਿਸ ਦੇ ਵਿੱਚ ਡਾਕਟਰ ਐੱਮਸੀ ਗ੍ਰੇਸ ਐਸੋਸੀਏਟ ਵਾਈਸ ਪ੍ਰੈਜ਼ੀਡੈਂਟ ਯੂਨੀਵਰਸਿਟੀ ਆਫ ਫਾਸਟ ਵੈਲੀ ਕੈਨੇਡਾ ਨੇ ਮੁੱਖ ਅਤਿਥੀ ਦੇ ਤੌਰ ਤੇ ਸ਼ਿਰਕਤ ਕੀਤੀ ਅਤੇ ਇਸ ਕਾਰਯਕ੍ਰਮ ਦੇ ਵਿੱਚ ਮੌਜੂਦ ਉਦਯੋਗਿਕ ਹਸਤੀਆਂ ਅਤੇ ਹੋਰ ਲੋਕਾਂ ਦੇ ਨਾਲ ਨਾਲ ਕਾਲਜ ਦੇ ਵਿਦਿਆਰਥੀਆਂ ਨੂੰ ਟੈਕਨੀਕਲ ਯੁੱਗ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ । ਕੀ ਅੱਜ ਦੇ ਸਮੇਂ ਦੇ ਵਿੱਚ ਟੈਕਨਾਲੋਜੀ ਬਹੁਤ ਹੀ ਜ਼ਿਆਦਾ ਵਿਕਸਿਤ ਹੋ ਚੁੱਕੀ ਹੈ ਅਤੇ ਟੈਕਨਾਲੋਜੀ ਦੀ ਮੰਗ ਵੀ ਹੈ । ਡੇਵਿਡ ਗ੍ਰੇਸ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਵਿਕਸਿਤ ਟੈਕਨਾਲੋਜੀ ਦਾ ਪੂਰਾ ਲਾਭ ਉਠਾਉਣਾ ਚਾਹੀਦਾ ਹੈ ਅਤੇ ਆਪਣੇ ਦੇਸ਼ ਦੀ ਪ੍ਰਗਤੀ ਤੇ ਦੇ ਵਿੱਚ ਪੂਰਾ ਯੋਗਦਾਨ ਪਾਉਣਾ ਚਾਹੀਦਾ ਹੈ ।ਤਾਕਿ ਉਨ੍ਹਾਂ ਦਾ ਅਤੇ ਦੇਸ਼ ਦਾ ਭਵਿੱਖ ਸੋਹਣਾ ਹੋਵੇ । ਇਸ ਕਾਨਫਰੰਸ ਨੂੰ ਸੀਨੀਅਰ ਡਵੀਜ਼ਨਲ ਕਮਿਸ਼ਨਰ ਰੇਲਵੇ ਫੋਰਸ ਹਰਿਆਣਾ ਦੇ ਸਦਨ ਖਾਨ ਨੇ ਵੀ ਟੈਕਨਾਲੋਜੀ ਦੇ ਬਾਰੇ ਵਿਸਥਾਰ ਪੂਰਵਕ ਦੱਸਿਆ , ਇਸ ਮੌਕੇ ਤੇ ਡਾ ਆਰ ਪੀ ਐੱਸ ਬੇਦੀ ਜੁਆਇੰਟ ਰਜਿਸਟਰਾਰ ਆਈ ਕੇ ਜੀ ਪੰਜਾਬ,ਜਤਿੰਦਰ ਸਿੰਘ ਬੇਦੀ ਚੇਅਰਮੈਨ ਪੀ ਸੀ ਬੀ ਦੀ , ਸੰਜੇ ਬਹਿਲ ਪ੍ਰਿੰਸੀਪਲ ਪੀ ਸੀ ਬੀ ਟੀ , ਭਵਨੂਰ ਸਿੰਘ ਬੇਦੀ ਵਾਈਸ ਚੇਅਰਮੈਨ ਪੀ ਸੀ ਬੀ ਟੀ ਸਹਿਤ ਹੋਰ ਵੀ ਕਈ ਉਦਯੋਗਪਤੀ ਅਤੇ ਮੁਫ਼ਤ ਵੀਰ ਲੋਕ ਮੌਜ ਸੰਨ । ਬਾਈਟ :-੧- ਡੇਵਿਡ ਐੱਮਸੀ ਡਿਊਰੇਸ਼ਨ । ਬਾਈਟ-੨- ਸਦਨ ਖਾਨ ਰੇਲਵੇ ਕਮਿਸ਼ਨਰ , ਬਾਈਕ:-੩- ਸਰਦਾਰ ਭਵਨੂਰ ਸਿੰਘ ਬੇਦੀ ਵਾਈ ਚੇਅਰਮੈਨ ਪੀ ਸੀ ਬੀ ਟੀ ।Conclusion:ਪਿਰਾਮਿਡ ਕਾਲਜ ਦੇ ਵਿੱਚ ਇੰਟਰਨੈਸ਼ਨਲ ਕਾਨਫ਼ਰੰਸ ਦੇ ਵਿੱਚ ਸਾਰੇ ਬੁਲਾਰਿਆਂ ਨੇ ਟੈਕਨਾਲੋਜੀ ਅਤੇ ਵਿਗਿਆਨ ਦੇ ਉੱਤੇ ਧਿਆਨ ਦੇ ਕੇ ਅਮਲ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ ।
ETV Bharat Logo

Copyright © 2025 Ushodaya Enterprises Pvt. Ltd., All Rights Reserved.