ETV Bharat / state

ਸਿਵਲ ਹਸਪਤਾਲ ਜਲੰਧਰ 'ਚ ਮੁਫ਼ਤ ਰਸੋਈ ਦੀ ਸ਼ੁਰੂਆਤ

ਜਲੰਧਰ : ਸਿਵਲ ਹਸਪਤਾਲ ਜਲੰਧਰ ਵਿਖੇ ਅੱਜ ਲੋੜਵੰਦ ਲੋਕਾਂ ਲਈ ਮੁਫ਼ਤ ਰਸੋਈ ਦੀ ਸ਼ੁਰੂਆਤ ਕੀਤੀ ਗਈ।

ਮੁਫ਼ਤ ਰਸੋਈ
author img

By

Published : Feb 5, 2019, 11:39 PM IST

ਇਸ ਰਸੋਈ ਦਾ ਉਦਘਾਟਨ ਜਲੰਧਰ ਦੇ ਡੀ.ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਕੀਤਾ। ਉਨ੍ਹਾਂ ਦੱਸਿਆ ਕਿ ਜਲੰਧਰ ਵਿਖੇ ਪਹਿਲਾਂ ਤੋਂ ਇਹ ਰਸੋਈ ਚੱਲ ਰਹੀ ਹੈ ਪਰ ਉਦੋਂ ਸਿਰਫ਼ ਦੁਪਹਿਰ ਦਾ ਖਾਣਾ ਦਿੱਤਾ ਜਾਂਦਾ ਸੀ ਅਤੇ 10 ਰੁਪਏ ਲਏ ਜਾਂਦੇ ਸਨ। ਪਰ ਹੁਣ 'ਸ੍ਰੀ ਗੁਰੂ ਰਾਮਦਾਸ ਲੰਗਰ' ਨਾਂਅ ਤੋਂ ਬਣਾਈ ਇਹ ਰਸੋਈ ਮੁਫ਼ਤ ਚੱਲੇਗੀ ਅਤੇ ਇੱਕ ਦੀ ਥਾਂ ਤਿੰਨੋਂ ਟਾਈਮ ਖਾਣਾ ਮਿਲੇਗਾ।
ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਰਸੋਈਆਂ ਸੂਬੇ ਦੇ ਕਈ ਸ਼ਹਿਰਾਂ 'ਚ ਬਣੀਆਂ ਹੋਈਆਂ ਹਨ, ਜਿਸ ਦਾ ਫ਼ਾਇਦਾ ਹਰ ਉਸ ਇਨਸਾਨ ਨੂੰ ਹੋ ਰਿਹਾ ਹੈ ਜੋ ਲੋੜਵੰਦ ਹੈ। ਸਿਵਲ ਹਸਪਤਾਲ 'ਚ ਇਹ ਰਸੋਈ ਖੁੱਲ੍ਹਣ ਕਰ ਕੇ ਮਰੀਜ਼ ਅਤੇ ਉਨ੍ਹਾਂ ਦੇ ਤੀਮਾਰਦਾਰਾਂ ਨੂੰ ਕਾਫ਼ੀ ਰਾਹਤ ਮਿਲੀ ਹੈ।

Story....PB_JLD_Devender_guru ram das ji langar
No of files ...02
Feed thru .....ftp

ਐਂਕਰ : ਪੰਜਾਬ ਦੇ ਜਲੰਧਰ ਵਿਖੇ ਅੱਜ ਲੋੜਵੰਦ ਲੋਕਾਂ ਲਈ ਮੁਫਤ ਰਸੋਈ ਦੀ ਸ਼ੁਰੁਆਤ ਕੀਤੀ ਗਈ . ਜਲੰਧਰ ਦੇ ਸਿਵਿਲ ਹਸਪਤਾਲ ਵਿਖੇ ਇਸਦਾ ਉਦਘਾਟਨ ਜਲੰਧਰ ਦੇ ਡੀ ਸੀ ਵਰਿੰਦਰ ਕੁਮਾਰ ਸ਼ਰਮਾ ਨੇ ਕੀਤਾ .ਇਸ ਮੌਕੇ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਪਹਲੇ ਵੀ ਜਲੰਧਰ ਵਿਖੇ ਇਹ ਰਸੋਈ ਚਲ ਰਹੀ ਸੀ ਪਰ ਉਸ ਵੇਲੇ ਇਥੇ ਸਿਰਫ ਦੋਪਹਰ ਦਾ ਖਾਨਾ ਦਿੱਤਾ ਜਾਂਦਾ ਸੀ ਅਤੇ ਉਸ ਲਈ ਵੀ ਦਸ ਰੂਪਏ ਲਏ ਜਾਣਦੇ ਸੀ . ਪਰ ਹੁਣ ਸ੍ਰੀ ਗੁਰੂ ਰਾਮਦਾਸ ਲੰਗਰ  ਦੇ ਨਾਮ ਤੋਂ ਏ ਰਸੋਈ ਮੁਫਤ ਚਲੇਗੀ ਅਤੇ ਇਕ ਦੀ ਜਗਾ ਤਿੰਨੋ ਟਾਈਮ ਇਥੇ ਖਾਨਾ ਮੁਹਇਆ ਹੋਵੇਗਾ . ਇਸ ਰਸੋਈ ਬਾਰੇ ਦਸਦੇ ਹੋਏ ਓਹਨਾਂ ਕੇਹਾ ਕੀ ਇਹ ਪੰਜਾਬ ਵਿਚ ਇਸ ਤਰਾਂ ਦਿਆਂ ਪਹਲੇ ਵੀ ਕਈ ਸ਼ਹਿਰਾਂ ਵਿਚ ਰਾਸੋਈਆਂ ਹਨ ਜਿਸਦਾ ਫਾਇਦਾ ਹਰ ਓਸ ਇਨਸਾਨ ਨੂ ਹੋਵੇਗਾ ਜੋ ਲੋੜਵੰਦ ਹੈ ਖ਼ਾਸ ਤੌਰ ਤੇ ਸਿਵਿਲ ਹਸਪਤਾਲ ਵਿਚ ਖੁੱਲਣ ਕਰਕੇ ਇਸਦਾ ਫਾਇਦਾ ਮਰੀਜ ਅਤੇ ਉਹਨਾਂ ਦੇ ਨਾਲ ਰਹਿਣ ਵਾਲੇ ਲੋਕ ਲੈ ਸਕਣਗੇ ।

ਬਾਇਟ : ਵਰਿੰਦਰ ਕੁਮਾਰ ਸ਼ਰਮਾ ( ਡੀ ਸੀ ਜਲੰਧਰ )

Devender Singh
Jalandhar
7087245458, 9872289465

ETV Bharat Logo

Copyright © 2024 Ushodaya Enterprises Pvt. Ltd., All Rights Reserved.