ETV Bharat / state

ਜਲੰਧਰੀਆਂ ਨੇ ਈਦ ਦੀ ਨਮਾਜ਼ ਕੀਤੀ ਅਦਾ - Eid celebration in Jalandher

ਬਕਰੀਦ ਦੇ ਪਵਿੱਤਰ ਮੌਕੇ ਈਦਗਾਹ ਵਿਖੇ ਜਲੰਧਰ ਵਾਸੀਆਂ ਨੇ ਕੀਤੀ ਈਦ ਦੀ ਨਮਾਜ਼ ਅਦਾ।

ਜਲੰਧਰੀਆਂ ਨੇ ਈਦ ਦੀ ਕੀਤੀ ਨਮਾਜ਼ ਅਦਾ
author img

By

Published : Aug 12, 2019, 11:35 PM IST

ਜਲੰਧਰ : ਅੱਜ ਪੂਰੇ ਦੇਸ਼ ਵਿੱਚ ਬਕਰੀਦ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਜਲੰਧਰ ਦੇ ਗੁਲਾਬ ਦੇਵੀ ਰੋਡ 'ਤੇ ਸਥਿਤ ਈਦਗਾਹ ਵਿੱਚ ਹਜ਼ਾਰਾਂ ਦੀ ਸੰਖਿਆ ਵਿੱਚ ਮੁਸਲਿਮ ਭਾਈਚਾਰੇ ਨੇ ਇੱਕ-ਦੂਜੇ ਨਾਲ ਗਲੇ ਮਿਲ ਕੇ ਈਦ ਦੀ ਵਧਾਈ ਦਿੱਤੀ।

ਵੇਖੋ ਵੀਡੀਓ।

ਇਸ ਮੌਕੇ ਜਲੰਧਰ ਦੇ ਕਾਂਗਰਸੀ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ, ਸਾਬਕਾ ਮੰਤਰੀ ਅਵਤਾਰ ਹੈਨਰੀ, ਕੇਂਦਰੀ ਵਿਧਾਇਕ ਰਜਿੰਦਰ ਬੇਰੀ ਨੇ ਈਦਗਾਹ ਵਿੱਚ ਸ਼ਿਰਕਤ ਕੀਤੀ ਅਤੇ ਸਾਰੇ ਮੁਸਲਿਮ ਭਾਈਚਾਰੇ ਦੇ ਦੇਸ਼-ਵਾਸੀਆਂ ਨੂੰ ਈਦ ਦੇ ਸ਼ੁੱਭ ਮੌਕੇ ਦੀਆਂ ਵਧਾਈਆਂ ਦਿੱਤੀਆਂ।

Intro:ਅੱਜ ਪੂਰੇ ਦੇਸ਼ ਵਿੱਚ ਬੱਕਰਾ ਈਦ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।Body:ਜਲੰਧਰ ਦੇ ਗੁਲਾਬ ਦੇਵੀ ਰੋਡ ਤੇ ਸਥਿਤ ਈਦਗਾਹ ਵਿੱਚ ਹਜ਼ਾਰਾਂ ਦੀ ਸੰਖਿਆ ਵਿੱਚ ਮੁਸਲਿਮ ਭਾਈਚਾਰੇ ਨੇ ਇਕ ਦੂਜੇ ਨਾਲ ਗਲੇ ਮਿਲ ਕੇ ਅਤੇ ਇੱਕ ਦੂਜੇ ਨੂੰ ਵਧਾਈ ਦੇ ਕੇ ਈਦ ਮੁਬਾਰਕ ਕਹੀ ਤੇ ਈਦ ਮਨਾਈ । ਇਸ ਮੌਕੇ ਤੇ ਜਲੰਧਰ ਦੇ ਕਾਂਗਰਸ ਦੇ ਸੰਸਦ ਚੌਧਰੀ ਸੰਤੋਖ ਸਿੰਘ, ਪੂਰਵ ਮੰਤਰੀ ਅਵਤਾਰ ਹੈਨਰੀ, ਸੈਂਟਰਲ ਦੇ ਵਿਧਾਇਕ ਰਜਿੰਦਰ ਬੇਰੀ ਨੇ ਈਦਗਾਹ ਵਿੱਚ ਸ਼ਿਰਕਤ ਕੀਤੀ ਅਤੇ ਸਾਰੇ ਮੁਸਲਿਮ ਭਾਈਚਾਰੇ ਦੇ ਦੇਸ਼ ਵਾਸੀਆਂ ਨੂੰ ਈਦ ਦੇ ਸ਼ੁੱਭ ਅਵਸਰ ਦੀ ਵਧਾਈ ਦਿੱਤੀ।

ਬਾਈਟ: ਨਾਸਿਰ ਸੁਲੇਮਾਨੀ ( ਪ੍ਰਧਾਨ ਈਦਗਾਹ ਕਮੇਟੀ)

ਬਾਈਟ: ਚੌਧਰੀ ਸੰਤੋਖ ਸਿੰਘ ( ਕਾਂਗਰਸ ਸਾਂਸਦ ਜਲੰਧਰ )Conclusion:ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਈਦ ਗਾਹ ਵਿੱਚ ਬੱਕਰਾ ਈਦ ਦਾ ਤਿਉਹਾਰ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ ।
ETV Bharat Logo

Copyright © 2025 Ushodaya Enterprises Pvt. Ltd., All Rights Reserved.