ਹੁਸ਼ਿਆਰਪੁਰ: ਪੰਜਾਬੀ ਸਾਹਿਤ ਵਿੱਚ ਬਹੁਤ ਸਾਰੇ ਪੰਜਾਬੀਆਂ ਨੇ ਆਪਣਾ ਨਾਮ ਰੌਸ਼ਨ ਕੀਤਾ ਹੈ। ਹੁਣ ਤੱਕ ਪੰਜਾਬ ਦੇ ਕਈ ਸਾਹਿਤਕਾਰਾਂ ਅਤੇ ਲੇਖਕਾਂ ਨੇ ਸਾਹਿਤ ਵਿੱਚ ਵੱਡਾ ਯੋਗਦਾਨ ਪਾਇਆ ਹੈ ਪਰ ਇਸਦੇ ਬਾਵਜੂਦ ਅੱਜ ਵੀ ਕਈ ਐਸੇ ਸਿਤਾਰੇ ਹਨ ਜੋ ਪਰਦੇ ਦੇ ਪਿੱਛੇ ਬੈਠਕੇ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਨ। ਉਨ੍ਹਾਂ ਗੁਮਨਾਮ ਸਿਤਾਰਿਆਂ ਵਿੱਚੋਂ ਇੱਕ ਨਾਮ ਹੈ ਵਿਜੇ ਰਸੂਲਪੁਰੀ। ਵਿਜੇ ਦਾ ਕਾਲਜ ਵੇਲੇ ਤੋਂ ਹੀ ਸਾਹਿਤ ਨਾਲ ਪਿਆਰ ਪੈ ਗਿਆ ਸੀ।
ਪੰਜਾਬੀ ਦੇ ਇੱਕ ਮਸ਼ਹੂਰ ਸਾਹਿਤਕਾਰ ਸੁਰਜੀਤ ਪਾਤਰ ਦੀਆਂ ਸਤਰਾਂ ਵਿਜੈ 'ਤੇ ਬਿਲਕੁਲ ਠੀਕ ਢੁਕਦਿਆਂ ਹਨ "ਮੈਂ ਆਪਣੇ ਖੂਨ ਨਾਲ ਸਿੰਜੀਆ ਸੀ ਇੱਕ ਕਮਲ ਕੀ ਹੋਇਆ ਜੇ ਪੱਤਿਆਂ 'ਤੇ ਮੇਰਾ ਨਾਮ ਨਹੀਂ"। ਆਪਣੀ ਕਹਾਣੀ ਬਿਆਨ ਕਰਦਿਆਂ ਵਿਜੇ ਰਸੂਲਪੁਰੀ ਨੇ ਦੱਸਿਆ ਕਿ ਉਹ ਹੁਣ ਤੱਕ ਕਰੀਬ 350 ਗੀਤ ਲਿੱਖ ਚੁੱਕੇ ਹਨ ਅਤੇ ਕਈ ਮਸ਼ਹੂਰ ਗਾਇਕ ਉਨ੍ਹਾਂ ਦੇ ਕਰੀਬ 15 ਗੀਤਾਂ ਨੂੰ ਆਪਣੀ ਆਵਾਜ਼ ਵੀ ਦੇ ਚੁੱਕੇ ਹਨ।
ਉਨ੍ਹਾਂ ਗੀਤਾਂ ਵਿੱਚੋਂ ਸਭ ਤੋਂ ਵੱਧ ਗੀਤ ਹਿੱਟ ਹੋਇਆ " ਫਿਰ ਰੱਬ ਤੋਂ ਪਹਿਲਾਂ ਮਾਵਾਂ ਚੇਤੇ ਆਉਂਦੀਆਂ ਨੇ" ਜਿਸ ਨੂੰ ਫਿਰੋਜ਼ ਖ਼ਾਨ ਨੇ ਸਾਲ 2007 ਵਿੱਚ ਆਪਣੀ ਅਵਾਜ਼ ਦਿੱਤੀ ਸੀ। ਇਸ ਗੀਤ ਤੋਂ ਹੀ ਫਿਰੋਜ਼ ਖ਼ਾਨ ਨੇ ਪੰਜਾਬੀ ਗੀਤਾਂ 'ਚ ਸ਼ੌਹਰਤ ਹਾਸਿਲ ਕੀਤੀ ਸੀ। ਪਰ ਰੰਜ ਹੈ ਕਿ ਅੱਜ ਤੱਕ ਖ਼ਾਨ ਨੇ ਕਿਸੇ ਵੀ ਸਟੇਜ 'ਤੇ ਉਸਦੇ ਨਾਮ ਦਾ ਜ਼ਿਕਰ ਤੱਕ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇੱਕ ਲੇਖਕ ਨੂੰ ਪੈਸੇ ਨਾਲੋਂ ਨਾਮ ਦੀ ਭੁੱਖ ਹੁੰਦੀ ਹੈ ਪਰ ਹੈਰਾਨੀ ਵਾਲੀ ਗੱਲ ਹੈ ਕਿ ਉਨ੍ਹਾਂ ਨੂੰ ਨਾਮ ਤੇ ਪਹਿਚਾਣ ਤੋਂ ਵੀ ਵਾਂਝਾ ਰੱਖਿਆ ਗਿਆ ਹੈ। ਵਿਜੇ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਜੇਕਰ ਉਨ੍ਹਾਂ ਨੇ ਗੀਤ ਕਿਸੇ ਹੋਰ ਨੂੰ ਦਿੱਤਾ ਹੁੰਦਾ ਤਾਂ ਸ਼ਾਇਦ ਉਨ੍ਹਾਂ ਨੂੰ ਬਣਦੀ-ਸਰਦੀ ਪਹਿਚਾਣ ਅਤੇ ਮਾਣ ਸਤਿਕਾਰ ਮਿਲ ਸਕਦਾ ਸੀ।
ਸਾਹਿਤ ਦੇ ਰਾਖਿਆਂ ਨੂੰ ਭੁੱਲਦਾ ਜਾ ਰਿਹਾ ਹੈ ਪੰਜਾਬ - guards of punjabi literature
ਪੰਜਾਬੀ ਸਾਹਿਤ ਵਿੱਚ ਬਹੁਤ ਸਾਰੇ ਪੰਜਾਬੀਆਂ ਨੇ ਆਪਣਾ ਨਾਮ ਰੌਸ਼ਨ ਕੀਤਾ ਹੈ। ਹੁਣ ਤੱਕ ਪੰਜਾਬ ਦੇ ਕਈ ਸਾਹਿਤਕਾਰਾਂ ਅਤੇ ਲੇਖਕਾਂ ਨੇ ਸਾਹਿਤ ਵਿੱਚ ਵੱਡਾ ਯੋਗਦਾਨ ਪਾਇਆ ਹੈ ਪਰ ਅੱਜ ਵੀ ਕਈ ਐਸੇ ਸਾਹਿਤ ਦੇ ਸਿਤਾਰੇ ਹਨ ਜੋ ਪਰਦੇ ਦੇ ਪਿੱਛੇ ਬੈਠ ਕੇ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਨ। ਉਨ੍ਹਾਂ ਗੁਮਨਾਮ ਸਿਤਾਰਿਆਂ ਵਿੱਚੋਂ ਇੱਕ ਨਾਮ ਹੈ ਵਿਜੇ ਰਸੂਲਪੁਰੀ।
ਹੁਸ਼ਿਆਰਪੁਰ: ਪੰਜਾਬੀ ਸਾਹਿਤ ਵਿੱਚ ਬਹੁਤ ਸਾਰੇ ਪੰਜਾਬੀਆਂ ਨੇ ਆਪਣਾ ਨਾਮ ਰੌਸ਼ਨ ਕੀਤਾ ਹੈ। ਹੁਣ ਤੱਕ ਪੰਜਾਬ ਦੇ ਕਈ ਸਾਹਿਤਕਾਰਾਂ ਅਤੇ ਲੇਖਕਾਂ ਨੇ ਸਾਹਿਤ ਵਿੱਚ ਵੱਡਾ ਯੋਗਦਾਨ ਪਾਇਆ ਹੈ ਪਰ ਇਸਦੇ ਬਾਵਜੂਦ ਅੱਜ ਵੀ ਕਈ ਐਸੇ ਸਿਤਾਰੇ ਹਨ ਜੋ ਪਰਦੇ ਦੇ ਪਿੱਛੇ ਬੈਠਕੇ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਨ। ਉਨ੍ਹਾਂ ਗੁਮਨਾਮ ਸਿਤਾਰਿਆਂ ਵਿੱਚੋਂ ਇੱਕ ਨਾਮ ਹੈ ਵਿਜੇ ਰਸੂਲਪੁਰੀ। ਵਿਜੇ ਦਾ ਕਾਲਜ ਵੇਲੇ ਤੋਂ ਹੀ ਸਾਹਿਤ ਨਾਲ ਪਿਆਰ ਪੈ ਗਿਆ ਸੀ।
ਪੰਜਾਬੀ ਦੇ ਇੱਕ ਮਸ਼ਹੂਰ ਸਾਹਿਤਕਾਰ ਸੁਰਜੀਤ ਪਾਤਰ ਦੀਆਂ ਸਤਰਾਂ ਵਿਜੈ 'ਤੇ ਬਿਲਕੁਲ ਠੀਕ ਢੁਕਦਿਆਂ ਹਨ "ਮੈਂ ਆਪਣੇ ਖੂਨ ਨਾਲ ਸਿੰਜੀਆ ਸੀ ਇੱਕ ਕਮਲ ਕੀ ਹੋਇਆ ਜੇ ਪੱਤਿਆਂ 'ਤੇ ਮੇਰਾ ਨਾਮ ਨਹੀਂ"। ਆਪਣੀ ਕਹਾਣੀ ਬਿਆਨ ਕਰਦਿਆਂ ਵਿਜੇ ਰਸੂਲਪੁਰੀ ਨੇ ਦੱਸਿਆ ਕਿ ਉਹ ਹੁਣ ਤੱਕ ਕਰੀਬ 350 ਗੀਤ ਲਿੱਖ ਚੁੱਕੇ ਹਨ ਅਤੇ ਕਈ ਮਸ਼ਹੂਰ ਗਾਇਕ ਉਨ੍ਹਾਂ ਦੇ ਕਰੀਬ 15 ਗੀਤਾਂ ਨੂੰ ਆਪਣੀ ਆਵਾਜ਼ ਵੀ ਦੇ ਚੁੱਕੇ ਹਨ।
ਉਨ੍ਹਾਂ ਗੀਤਾਂ ਵਿੱਚੋਂ ਸਭ ਤੋਂ ਵੱਧ ਗੀਤ ਹਿੱਟ ਹੋਇਆ " ਫਿਰ ਰੱਬ ਤੋਂ ਪਹਿਲਾਂ ਮਾਵਾਂ ਚੇਤੇ ਆਉਂਦੀਆਂ ਨੇ" ਜਿਸ ਨੂੰ ਫਿਰੋਜ਼ ਖ਼ਾਨ ਨੇ ਸਾਲ 2007 ਵਿੱਚ ਆਪਣੀ ਅਵਾਜ਼ ਦਿੱਤੀ ਸੀ। ਇਸ ਗੀਤ ਤੋਂ ਹੀ ਫਿਰੋਜ਼ ਖ਼ਾਨ ਨੇ ਪੰਜਾਬੀ ਗੀਤਾਂ 'ਚ ਸ਼ੌਹਰਤ ਹਾਸਿਲ ਕੀਤੀ ਸੀ। ਪਰ ਰੰਜ ਹੈ ਕਿ ਅੱਜ ਤੱਕ ਖ਼ਾਨ ਨੇ ਕਿਸੇ ਵੀ ਸਟੇਜ 'ਤੇ ਉਸਦੇ ਨਾਮ ਦਾ ਜ਼ਿਕਰ ਤੱਕ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇੱਕ ਲੇਖਕ ਨੂੰ ਪੈਸੇ ਨਾਲੋਂ ਨਾਮ ਦੀ ਭੁੱਖ ਹੁੰਦੀ ਹੈ ਪਰ ਹੈਰਾਨੀ ਵਾਲੀ ਗੱਲ ਹੈ ਕਿ ਉਨ੍ਹਾਂ ਨੂੰ ਨਾਮ ਤੇ ਪਹਿਚਾਣ ਤੋਂ ਵੀ ਵਾਂਝਾ ਰੱਖਿਆ ਗਿਆ ਹੈ। ਵਿਜੇ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਜੇਕਰ ਉਨ੍ਹਾਂ ਨੇ ਗੀਤ ਕਿਸੇ ਹੋਰ ਨੂੰ ਦਿੱਤਾ ਹੁੰਦਾ ਤਾਂ ਸ਼ਾਇਦ ਉਨ੍ਹਾਂ ਨੂੰ ਬਣਦੀ-ਸਰਦੀ ਪਹਿਚਾਣ ਅਤੇ ਮਾਣ ਸਤਿਕਾਰ ਮਿਲ ਸਕਦਾ ਸੀ।
Body:ਵੋਇਸ ਓਵਰ -- ਪੰਜਾਬੀ ਦੇ ਇਕ ਮਸ਼ਹੂਰ ਸਾਹਿਤਕਾਰ ਡਾਕਟਰ ਸੁਰਜੀਤ ਪਾਤਰਾਂ ਦੀਆ ਲਾਈਨਾਂ ਵਿਜੈ ਤੇ ਬੁਲਕੁਲ ਠੀਕ ਢੁਕੜਿਆ ਹਨ " ਮੇ ਆਪਣੇ ਖੂਨ ਨਾਲ ਜਿੰਝਿਆ ਸੀ ਇਕ ਕਮਲ ਕਿ ਹੋਇਆ ਕੇ ਪੱਤਿਆਂ ਤੇ ਮੇਰਾ ਨਾਮ ਨਹੀਂ " ਆਪਣੀ ਦਰਦ ਬਿਆਨ ਕਰ ਰਿਹਾ ਲੇਖਕਾਰ ਵਿਜੈ ਰਸੂਲਪੁਰੀ ਹੁਣ ਤੱਕ ਕਰੀਬ 350 ਗੀਤ ਲਿਖ ਚੁੱਕਾ ਹੈ ਅਤੇ 15 ਕੇ ਕਰੀਬ ਊਨਾ ਦੇ ਗੀਤ ਨੂੰ ਆਪਣੀ ਮਾਲਾ ਵਿਚ ਪ੍ਰੋ ਚੁਕੇ ਹਨ ਜਿਸ ਵਿਚ ਸਬ ਤੋਂ ਵੱਧ ਹਿੱਟ ਹੋਇਆ " ਰੱਬ ਤੋਂ ਪਹਿਲਾਂ ਮਾਵਾਂ ਚੇਤੇ ਆਉਦੀਆ ਹਨ " ਜਿਸਨੂੰ ਰ
ਫਿਰੋਜਖਾਨ ਨੇ ਸਾਲ 2005 ਵਿਚ ਲਿਆ 2007 ਵਿਚ ਰਿਕਾਰਡ ਕਾਰਵਾਈਆ ਹੈ ਜਿਸ ਤੋਂ ਖ਼ਾਨ ਦੀ ਪਹਿਚਾਣ ਬਣੀ ਲੇਕਿਨ ਰੰਜ ਹੈ ਕਿ ਅੱਜ ਤੱਕ ਖ਼ਾਨ ਨੇ ਕਿਸੇ ਵੀ ਸਟੇਜ ਤੇ ਉਸਦਾ ਨਾਮ ਤਕ ਨਹੀਂ ਲਿਆ , ਇਕ ਲੇਖਣ ਨੂੰ ਪੈਸੇ ਨਾਲੋਂ ਨਾਮ ਦੀ ਭੁੱਖ ਹੁੰਦੀ ਹੈ ਲੇਕਿਨ ਹੈਰਾਨੀ ਵਾਲੀ ਗੱਲ ਹੈ ਉਸਨੂੰ ਇਸਤੋਂ ਵੀ ਵੰਜਾ ਰਹਿ ਗਿਆ ਜਿਸਕ ਉਸਨੂੰ ਮਲਾਲ ਹੈ
ਬਾਇਤ -- ਵਿਜੈ ਰਸੂਲਪੁਰੀ
Conclusion:
ਵੋਇਸ ਓਵਰ -- ਇਸ ਮੌਕੇ ਵਿਜੈ ਨੇ ਆਪਣੀ ਕਹਾਣੀ ਸਣਾਉਦੇ ਹੋਏ ਕਿਹਾ ਕਿ ਜੇਕਰ ਊਨਾ ਗਾਣਾ ਕਿਸੇ ਹੋਰ ਨੂੰ ਦਿੱਤਾ ਹੁੰਦਾ ਅੱਜ ਉਸਨੂੰ ਮਾਨ ਸਤਿਕਾਰ ਮਿਲ ਜਾਂਦਾ
ਬਾਇਤ - ਵਿਜੈ ਰਸੂਲਪੁਰੀ
ਸਤਪਾਲ ਰਤਨ 99888 14500 ਹੁਸ਼ਿਆਰਪੁਰ