ETV Bharat / state

ਕੈਨੇਡਾ ਤੋਂ ਡਿਪੋਰਟ ਹੋ ਕੇ ਆਏ ਨੌਜਵਾਨ ਨੇ ਬਜ਼ੁਗਰ ਮਾਪਿਆਂ ਨਾਲ ਕੀਤੀ ਕੁੱਟਮਾਰ - hoshiarpur news

ਸਥਾਨਕ ਗੜ੍ਹਦੀਵਾਲਾ ਦੇ ਪਿੰਡ ਢੋਲੇਵਾਲ ਦੇ ਨੌਜਵਾਨ ਵੱਲੋਂ ਆਪਣੇ ਬਜ਼ੁਰਗ ਮਾਂ-ਬਾਪ ਦੇ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੁੱਟਮਾਰ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਈਰਲ ਹੋ ਰਹੀ ਹੈ।

ਫ਼ੋਟੋ
ਫ਼ੋਟੋ
author img

By

Published : Dec 5, 2019, 9:26 PM IST

ਹੁਸ਼ਿਆਰਪੁਰ: ਸਥਾਨਕ ਗੜ੍ਹਦੀਵਾਲਾ ਦੇ ਪਿੰਡ ਢੋਲੇਵਾਲ ਦੇ ਨੌਜਵਾਨ ਵੱਲੋਂ ਆਪਣੇ ਬਜ਼ੁਰਗ ਮਾਂ-ਬਾਪ ਦੇ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੁੱਟਮਾਰ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਈਰਲ ਹੋ ਰਹੀ ਹੈ। ਵਾਇਰਲ ਵੀਡੀਓ 'ਚ ਉਕਤ ਨੌਜਵਾਨ ਆਪਣੇ ਛੋਟੋ ਅਪਾਹਜ ਭਰਾ ਅਤੇ ਬਜ਼ੁਰਗ ਮਾਂ-ਬਾਪ ਨਾਲ ਨਸ਼ੇ ਦੀ ਹਾਲਤ 'ਚ ਕੁੱਟਮਾਰ ਕਰ ਰਿਹਾ ਹੈ। ਇਸ ਬਾਰੇ ਜਦੋਂ ਬਜ਼ੁਰਗ ਮਾਂ-ਬਾਪ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਅਕਸਰ ਸ਼ਰਾਬ ਪੀ ਕੇ ਉਨ੍ਹਾਂ ਨਾਲ ਮਾੜਾ ਸਲੂਕ ਕਰਦਾ ਹੈ।

ਫ਼ੋਟੋ
ਫ਼ੋਟੋ

ਕਈ ਵਾਰ ਪੰਚਾਇਤ ਨੇ ਉਨ੍ਹਾਂ ਦਾ ਰਾਜ਼ੀਨਾਮਾ ਕਰਵਾਇਆ ਪਰ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਪਰ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਪਿਤਾ ਅਜੀਤ ਸਿੰਘ ਅਤੇ ਮਾਂ ਭਜਨ ਕੌਰ ਨੇ ਦੱਸਿਆ ਕਿ ਘਰ ਚ ਨਸ਼ੇ ਦੀ ਹਾਲਤ ਚ ਉਕਤ ਨੌਜਵਾਨ ਉਨ੍ਹਾਂ ਨਾਲ ਹਮੇਸ਼ਾ ਝਗੜਾ ਕਰਦਾ ਰਹਿੰਦਾ ਹੈ ਅਤੇ ਉਹ ਕੈਨੇਡਾ ਤੋ ਡਿਪੋਰਟ ਹੋ ਕੇ ਆਇਆ ਹੈ।

ਉਥੇ ਹੀ ਇਸ ਸਬੰਧ ਚ ਜਦੋਂ ਗੜ੍ਹਦੀਵਾਲਾ ਪੁਲਿਸ ਨਾਲ ਸੰਪਰਕ ਕੀਤਾ ਗਿਆ ਕਿ ਅਜੇ ਤੱਕ ਬਜ਼ੁਰਗ ਜੋੜੇ ਦੇ ਨਾਲ ਹੋਈ ਕੁਟਮਾਰ ਨੂੰ ਲੈ ਕੇ ਕਾਰਵਾਈ ਕਿਉ ਨਹੀਂ ਹੋਈ ਤਾਂ ਜਾਂਚ ਅਧਿਕਾਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਕੋਲੋਂ ਅਜੇ ਮਾਮਲਾ ਪਹੁੰਚਿਆਂ ਹੈ ਅਤੇ ਵੀਡੀਓ ਦੀ ਜਾਂਚ ਤੋਂ ਬਾਅਦ ਦੋਸ਼ੀ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।

Intro:ਸ਼ੋਸ਼ਲ ਮੀਡੀਆ 'ਤੇ ਹੁਸ਼ਿਆਰਪੁਰ ਦੇ ਗੜ੍ਹਦੀਵਾਲਾ ਦੇ ਪਿੰਡ ਢੋਲਬਾਲ ਦਾ ਇਕ ਕੈਨੇਡਾ ਤੋ ਡਿਪੋਟ ਹੋਕੇ ਆਏ ਇਕ ਨੌਜਵਾਨ ਦੀ ਇਕ ਵੀਡੀਓ ਵਾਇਰਲ ਹੋਈ ਹੈ ਜਿਸ ਵਿਚ ਉਹ ਆਪਣੇ ਅਪਾਹਜ ਛੋਟੇ ਭਰਾ ਅਤੇ ਇਕ ਬਜ਼ੁਰਗ ਮਾਪੇ ਨਾਲ ਸ਼ਰਾਬੀ ਹਾਲਤ ਵਿਚ ਕੁਟ ਮਾਰ ਕਰ ਰਿਹਾ ਹੈ। ਅਸੀਂ ਪਰਿਵਾਰ ਤੋਂ ਜਾਣਨ ਦੀ ਕੋਸ਼ਿਸ਼ ਕੀਤੀ.Body:ਸ਼ੋਸ਼ਲ ਮੀਡੀਆ 'ਤੇ ਹੁਸ਼ਿਆਰਪੁਰ ਦੇ ਗੜ੍ਹਦੀਵਾਲਾ ਦੇ ਪਿੰਡ ਢੋਲਬਾਲ ਦਾ ਇਕ ਕੈਨੇਡਾ ਤੋ ਡਿਪੋਟ ਹੋਕੇ ਆਏ ਇਕ ਨੌਜਵਾਨ ਦੀ ਇਕ ਵੀਡੀਓ ਵਾਇਰਲ ਹੋਈ ਹੈ ਜਿਸ ਵਿਚ ਉਹ ਆਪਣੇ ਅਪਾਹਜ ਛੋਟੇ ਭਰਾ ਅਤੇ ਇਕ ਬਜ਼ੁਰਗ ਮਾਪੇ ਨਾਲ ਸ਼ਰਾਬੀ ਹਾਲਤ ਵਿਚ ਕੁਟ ਮਾਰ ਕਰ ਰਿਹਾ ਹੈ। ਅਸੀਂ ਪਰਿਵਾਰ ਤੋਂ ਜਾਣਨ ਦੀ ਕੋਸ਼ਿਸ਼ ਕੀਤੀ.

ਵੋਈ ---- ਸੋਸ਼ਲ ਮੀਡੀਆ 'ਤੇ ਇਕ ਵੀਡੀਓ ਬਹੁਤ ਵਾਇਰਲ ਹੋਈ ਹੈ, ਜਿਸ ਵਿਚ ਇਕ ਨੌਜਵਾਨ ਨਸ਼ੇ ਦੀ ਹਾਲਤ ਵਿਚ ਆਪਣੇ ਮਾਪਿਆਂ ਨਾਲ ਕੁੱਟਮਾਰ ਕਰ ਰਿਹਾ ਹੈ।ਜਦੋਂ ਅਸੀਂ ਜਾਂਚ ਸ਼ੁਰੂ ਕੀਤੀ ਤਾ ਪਤਾ ਲੱਗਾ ਕਿ ਇਹ ਵੀਡੀਓ ਹੁਸ਼ਿਆਰਪੁਰ ਦੇ ਗੜ੍ਹਦੀਵਾਲਾ ਅਧੀਨ ਪੈਂਦੇ ਪਿੰਡ ਢੋਲ ਬਾਲ ਦੀ ਹੈ, ਜਿਸ ਵਿੱਚ ਕੁਝ ਦਿਨ ਪਹਿਲਾਂ ਕਨੇਡਾ ਤੋਂ ਡਿਪੋਟ ਹੋਏ ਇੱਕ ਨੌਜਵਾਨ ਪਾਲਾ ਦੀ ਇਹ ਵੀਡੀਓ ਆਪਣੇ ਛੋਟੇ ਭਰਾ ਅਤੇ ਮਾਪਿਆਂ ਨਾਲ ਕੁੱਟ- ਮਾਰ ਕਰ ਰਿਹਾ ਹੈ। ਕਿਸੇ ਬਲੋ ਨੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਪਾ ਦਿੱਤਾ ਗਿਆ ਸੀ.ਜਦੋਂ ਅਸੀਂ ਪੀੜਤ ਅਜੀਤ ਸਿੰਘ ਅਤੇ ਭਜਨ ਕੋਰ ਨਾਲ ਪੂਰੇ ਮਾਮਲੇ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਸ਼ੇ ਦੀ ਸਥਿਤੀ ਵਿਚ ਉਨ੍ਹਾਂ ਦੇ ਬੇਟੇ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਸੀ ਜਿਸ ਨਾਲ ਉਨ੍ਹਾਂ ਨੇ ਪੁਲਿਸ ਨੂੰ ਕੈੰਪਲੇਟ ਕੀਤਾ ਸੀ ਪਰ ਫਿਰ ਵੀ ਇੱਥੇ ਕੋਈ ਕਾਰਵਾਈ ਨਹੀਂ ਕੀਤੀ ਗਈ, ਜੋੜੇ ਨੇ ਦੱਸਿਆ ਕਿ ਪਾਲਾ ਹਰ ਦਿਨ ਨਸ਼ਾ ਦੀ ਹਾਲਤ ਵਿੱਚ ਘਰ ਵਿੱਚ ਝਗੜਾ ਕਰਦਾ ਹੈ ਅਤੇ ਉਹ ਕੈਨੇਡਾ ਡਿਪੋਟ ਹੋ ਕੇ ਆਇਆ ਹੈ ਅਤੇ ਉਸਦੇ ਬੱਚੇ ਵੀ ਵਿਦੇਸ਼ ਵਿੱਚ ਹਨ ।

ਬਾਈਟ ---- ਭਜਨ ਕੋਰ .

ਬਾਈਟ --- ਅਜੀਤ ਸਿੰਘ ਪੀੜਤ।

ਇਸ ਸਬੰਧ ਵਿਚ ਜਦੋਂ ਗੜ੍ਹਦੀਵਾਲਾ ਪੁਲਿਸ ਨਾਲ ਸੰਪਰਕ ਕੀਤਾ ਗਿਆ ਤਦ ਜਾਂਚ ਅਧਿਕਾਰੀ ਭੁਪਿੰਦਰ ਨੇ ਕਿਹਾ ਕਿ ਊਨਾ ਦੇ ਧਿਆਨ ਵਿਚ ਹੁਣੇ ਕੇਸ ਆਇਆ ਹੈ' ਹੈ ਅਤੇ ਜਾਂਚ ਤੋਂ ਬਾਅਦ ਦੋਸ਼ੀ ਖਿਲਾਫ ਕਾਰਬਾਈ ਕੀਤੀ ਜਾਵੇਗਾ।

ਬਾਈਟ ---- ਭੁਪਿੰਦਰ ਸਿੰਘ ਜਾਂਚ ਅਧਿਕਾਰੀ।Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.