ETV Bharat / state

10 ਦਸੰਬਰ ਨੂੰ ਮਨੁੱਖੀ ਅਧਿਕਾਰ ਕਮਿਸ਼ਨ 'ਤੇ ਦਲ ਖਾਲਸਾ ਵੱਲੋਂ ਰੋਸ ਪ੍ਰਦਰਸ਼ਨ - Article 370

ਹੁਸ਼ਿਆਰਪੁਰ ਦੇ ਦਲ ਖਾਲਸਾ ਵੱਲੋਂ 10 ਦਸੰਬਰ ਨੂੰ ਮਨੁੱਖੀ ਅਧਿਕਾਰ ਕਮਿਸ਼ਨ 'ਤੇ ਸ੍ਰੀ ਨਗਰ 'ਚ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

Dal Khalsa
ਫ਼ੋਟੋ
author img

By

Published : Dec 9, 2019, 10:33 PM IST

ਹੁਸ਼ਿਆਰਪੁਰ: ਹਰ ਸਾਲ ਦਲ ਖਾਲਸਾ ਵੱਲੋਂ 10 ਦਸੰਬਰ ਨੂੰ ਮਨੁੱਖੀ ਅਧਿਕਾਰ ਕਮਿਸ਼ਨ ਮਨਾਇਆ ਜਾਂਦਾ ਹੈ। ਇਸ ਵਾਰ ਜੰਮੂ ਕਸ਼ਮੀਰ 'ਚ ਮਨੁੱਖੀ ਅਧਿਕਾਰੀ ਤੇ ਹੋਈ ਘਾਣ 'ਤੇ ਦਲ ਖਾਲਸਾ ਨੇ ਸ੍ਰੀ ਨਗਰ ਦੇ ਲਾਲ ਚੌਂਕ 'ਚ ਕਸ਼ਮੀਰੀ ਲੋਕਾਂ ਦੇ ਹੱਕ 'ਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਦਲ ਖਾਲਸਾ ਦੇ ਪ੍ਰਧਾਨ ਹਰਪਾਲ ਚੀਮਾ ਨੇ ਜੱਥਾ ਤੋਰਨ ਤੋਂ ਪਹਿਲਾ ਕੀਤਾ।

ਇਸ ਵਿਸ਼ੇ 'ਤੇ ਦਲ ਖਾਲਸਾ ਦੇ ਪ੍ਰਧਾਨ ਹਰਪਾਲ ਚੀਮਾ ਨੇ ਕਿਹਾ ਕਿ ਜਦੋਂ ਦਾ ਜੰਮੂ ਕਸ਼ਮੀਰ ਵਿੱਚੋ ਧਾਰਾ 370 ਤੇ 35ਏ ਨੂੰ ਖ਼ਤਮ ਕੀਤਾ ਹੈ। ਇਸ ਨਾਲ ਉਥੇ ਦੇ ਲੋਕਾ ਨਾਲ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਈ ਹੈ। ਨਾਲ ਹੀ ਉਥੇ ਦੇ ਨੈਟਵਰਕਾਂ ਨੂੰ ਤੋੜ ਦਿੱਤਾ ਗਿਆ ਹੈ। ਜਿਵੇਂ ਕਿ ਅਖਬਾਰਾਂ ਤੇ ਸਕੂਲਾਂ ਨੂੰ ਬੰਦ ਕਰ ਦਿੱਤਾ।

ਵੀਡੀਓ

ਉਨ੍ਹਾਂ ਨੇ ਦੱਸਿਆ ਕਿ ਇਸ ਨਾਲ ਉੱਥੇ ਦੇ ਲੋਕ 10 ਵਜੇ ਘਰੋਂ ਬਾਹਰ ਨਿਕਲਦੇ ਹਨ, ਫਿਰ ਵਾਪਿਸ ਘਰ 'ਚ ਵੜ ਜਾਂਦੇ ਹਨ। ਉੱਥੇ ਨਾ ਹੀ ਕੋਈ ਕੰਮ ਕੀਤਾ ਜਾਂਦਾ ਹੈ। ਇਸ ਤਰ੍ਹਾਂ ਜੰਮੂ ਕਸ਼ਮੀਰ 'ਚ ਚੁੱਪੀ ਦਾ ਮਾਹੌਲ ਬਣਿਆ ਹੋਇਆ ਹੈ। ਇਸ ਚੁੱਪੀ 'ਤੇ ਉਨ੍ਹਾਂ ਨੇ 10 ਦਸੰਬਰ ਨੂੰ ਪੁਰੇ ਪੰਜਾਬ 'ਚ ਸ੍ਰੀ ਨਗਰ ਲਾਲ ਚੌਂਕ 'ਚ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ।

ਇਸ ਵਿਸ਼ੇ 'ਤੇ ਭਾਈ ਜਸਬੀਰ ਸਿੰਘ ਖਡੂਰ ਸਾਹਿਬ ਵਾਲਿਆਂ ਨੇ ਦੱਸਿਆ ਦਲ ਖਾਲਸਾ ਗੁਰੂ ਨਾਨਕ ਦੇ ਫ਼ਲਸਫੇ 'ਤੇ ਚੱਲਦਾ ਹੈ ਤੇ ਇਹ ਦਲ ਖਾਲਿਸਤਾਨ ਸੋਚ ਦਾ ਧਾਰਨੀ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੇ ਵੀ ਇਸ ਤਰ੍ਹਾਂ ਦੀ ਘਾਣ ਵਰਤੇਗੀ, ਉਥੇ ਦਲ ਖਾਲਸਾ ਪਹਿਲੀ ਕਤਾਰ 'ਚ ਖੜ੍ਹਾ ਹੋ ਜਾਵੇਗਾ।

ਇਹ ਵੀ ਪੜ੍ਹੋ: 31 ਦਸੰਬਰ ਤੱਕ ਬਣਾਏ ਜਾਣਗੇ ਵਿਲੱਖਣ ਸ਼ਨਾਖਤੀ ਕਾਰਡ : ਅਰੁਣਾ ਚੌਧਰੀ

ਉਨ੍ਹਾਂ ਨੇ ਦੱਸਿਆ ਕਿ ਇਹ ਘਟਨਾ ਜੰਮੂ ਕਸ਼ਮੀਰ 'ਚ ਹੀ ਨਹੀਂ ਵਾਪਰੀ ਇਹ ਪੰਜਾਬ 'ਚ 1984 ਦੇ ਦੰਗਿਆ ਸਮੇਂ ਵੀ ਵਾਪਰੀ ਸੀ। ਉਨ੍ਹਾਂ ਨੇ ਕਿਹਾ ਕਿ ਉਦੋਂ ਵੀ ਹਿੰਦੂਸਤਾਨ ਦੀ ਸਰਕਾਰ ਨੇ ਧੱਕਾ ਕੀਤਾ ਸੀ ਜਿਸ ਨੂੰ ਲੈ ਕੇ ਦਲ ਖਾਲਸਾ ਨੇ ਸਰਕਾਰ ਵਿਰੁੱਧ ਸੰਘਰਸ਼ ਕੀਤਾ ਸੀ।

ਜ਼ਿਕਰਯੋਗ ਹੈ ਕਿ 10 ਦਸੰਬਰ ਨੂੰ ਹੋਣ ਵਾਲੇ ਰੋਸ ਪ੍ਰਦਰਸਨ 'ਚ ਹੁਸ਼ਿਆਰਪੁਰ, ਟਾਂਡਾ, ਗੁਰਦਾਸਪੁਰ ਤੇ ਅੰਮ੍ਰਿਤਸਰ ਤੋਂ ਸਾਰੇ ਜਥੇਬੰਦਿਆ ਨੇ ਇੱਕਠੇ ਹੋ ਕੇ ਇਸ ਪ੍ਰਦਰਸ਼ਨ 'ਚ ਸ਼ਾਮਲ ਹੋਣਾ ਹੈ।

Intro:ਮਨੁੱਖੀ ਅਧਿਕਾਰ ਕਮਿਸ਼ਨ ਦਿਨ ਦੇ ਤੋਰ ਤੇ ਹਰ ਸਾਲ ਦਲ ਖਾਲਸਾ 10 ਦਸੰਬਰ ਨੂੰ ਮਨਾਇਆ ਜਾਦਾ ਹੈ , ਇਸ ਬਾਰ ਸਭ ਤੋ ਵੱਧ ਮਨੁੱਖੀ ਅਧਿਕਾਰਾ ਦਾ ਘਾਣ ਜੰਮੂ ਕਸ਼ਮੀਰ ਵਿੱਚ ਹੋਇਆ ਇਸ ਕਰਕੇ ਦਲ ਖਲਾਸਾ ਸ੍ਰੀ ਨਗਰ ਦੇ ਲਾਲ ਚੋਕ ਵਿੱਚ ਕਸ਼ਮੀਰੀ ਲੋਕਾਂ ਦੇ ਹੱਕ ਦੇ ਵਿੱਚ ਰੋਸ ਕਰਕੇ ਹਾਅ ਦਾ ਨਆਰਾ ਮਾਰੇਗਾਂ ਤੇ ਪੂਰੀ ਦੁਨੀਆਂ ਦਾ ਧਿਆਨ ਇਸ ਵੱਲ ਖਿਚੇਗਾ Body:

ਸ੍ਰੀ ਨਗਰ ਵਿੱਚ ਇਸ ਤਰਾ ਚੁਪ ਛਾਈ ਹੈ ਜਿਸ ਤਰਾਂ ਸ਼ਮਸਾਨ ਘਾਟ ਵਿੱਚ ------ ਹਰਪਾਲ ਚੀਮਾਂ

ਐਕਰਰਰੀਡ ---ਮਨੁੱਖੀ ਅਧਿਕਾਰ ਕਮਿਸ਼ਨ ਦਿਨ ਦੇ ਤੋਰ ਤੇ ਹਰ ਸਾਲ ਦਲ ਖਾਲਸਾ 10 ਦਸੰਬਰ ਨੂੰ ਮਨਾਇਆ ਜਾਦਾ ਹੈ , ਇਸ ਬਾਰ ਸਭ ਤੋ ਵੱਧ ਮਨੁੱਖੀ ਅਧਿਕਾਰਾ ਦਾ ਘਾਣ ਜੰਮੂ ਕਸ਼ਮੀਰ ਵਿੱਚ ਹੋਇਆ ਇਸ ਕਰਕੇ ਦਲ ਖਲਾਸਾ ਸ੍ਰੀ ਨਗਰ ਦੇ ਲਾਲ ਚੋਕ ਵਿੱਚ ਕਸ਼ਮੀਰੀ ਲੋਕਾਂ ਦੇ ਹੱਕ ਦੇ ਵਿੱਚ ਰੋਸ ਕਰਕੇ ਹਾਅ ਦਾ ਨਆਰਾ ਮਾਰੇਗਾਂ ਤੇ ਪੂਰੀ ਦੁਨੀਆਂ ਦਾ ਧਿਆਨ ਇਸ ਵੱਲ ਖਿਚੇਗਾ । ਇਹਨਾਂ ਗੱਲਾਂ ਦਾ ਪ੍ਰਗਟਾਵਾਂ ਅੱਜ ਹੁਸ਼ਿਆਰਪੁਰ ਵਿਖੇ ਪ੍ਰਧਾਨ ਹਰਪਾਲ ਸਿੰਘ ਚੀਮਾਂ ਨੇ ਸ੍ਰੀ ਨਗਰ ਨੂੰ ਜਥਾਂ ਤੋਰਨ ਵੇਲੇ ਕੀਤਾ । ਉਹਨਾਂ ਇਹ ਵੀ ਦੱਸਿਆ ਕਿ ਜਦੋ ਦਾ ਜੰਮੂ ਤੇ ਕਸ਼ਮੀਰ ਵਿੱਚੋ ਧਾਰਾ 370 ਤੇ 35 ਏ ਖਤਮ ਕੀਤੀ ਹੈ, ਉਥੋ ਹਰ ਟੋਟਲ ਨੈਟਵਰਕ ਤੋੜ ਦਿੱਤਾ ਗਿਆ ਹੈ ਜਿਵੇ ਅਖਬਾਂਰਾ, ਸਕੂਲ ਬੰਦ ਪਏ ਹਨ ਤੇ ਲੋਕ 10 ਵਜੇ ਤੱਕ ਬਾਹਰ ਨਿਕਲਦੇ ਹਨ ਮੁੜ ਘਰਾਂ ਵਿੱਚ ਵੜ ਜਾਦੇ ਹਨ ਇਸ ਤਰਾਂ ਚੁੱਪ ਛਾਈ ਜਿਸ ਤਰਾਂ ਸ਼ਮਸ਼ਾਨ ਘਾਟ ਛਾਈ ਹੁੰਦੀ ਹੈ । ਇਸ ਕਰਕੇ 10 ਦਸੰਬਰ ਨੂੰ ਪੁਰੇ ਪੰਜਾਬ ਵਿੱਚ ਸ੍ਰੀ ਨਗਰ ਲਾਲ ਚੋਕ ਵਿੱਚ ਹਿਦੋਸਤਾਨੀ ਸਰਕਾਰ ਦੇ ਵਿਰੋਧ ਕੀਤਾ ਜਾਵੇਗਾ ।

ਵਾਈਟ - ਪ੍ਰਧਾਨ ਹਰਪਾਲ ਸਿੰਘ ਚੀਮਾਂ

ਵੋਲੀਅਮ –2--- ਇਸ ਮੋਕੇ ਭਾਈ ਜਸਬੀਰ ਸਿੰਘ ਖਡੂਰ ਸਾਹਿਬ ਵਾਲਿਆ ਨੇ ਦੱਸਿਆ ਕਿ ਦਲ ਖਾਲਸਾ ਗੁਰੂ ਨਾਨਕ ਦੇ ਫਲਸਫੇ ਦੇ ਚਲਦੇ ਹਨ ਤੇ ਖਲਸਤਾਨੀ ਸੋਚ ਦੇ ਧਾਰਨੀ ਹਨ ਤੋ ਜਦੋ ਵੀ ਕਿਤੇ ਮਨੁੱਖੀ ਅਧਿਕਾਰਾ ਦਾ ਘਾਣ ਹੋਵੇਗਾ , ਉਥੇ ਹਰ ਖਾਲਸਤਾਨੀ ਪਹਿਲੀ ਕਤਾਰ ਵਿੱਚ ਖੜਾ ਹੋਵੇਗਾ । ਉਹਨਾਂ ਇਹ ਵੀ ਦੱਸਿਆ ਕਿ ਇਹ ਸਾਰਾ ਕੁਝ ਜੰਮੂ ਕਸ਼ਮੀਰ ਵਿੱਚ ਹੀ ਨਹੀ ਹੋਇਆ ਪੰਜਾਬ ਵਿੱਚ ਵੀ 1984 ਵਿੱਚ ਹੋਇਆ ਸੀ ਉਦੋ ਵੀ ਹਿਦੋਸਤਾਨੀ ਸਰਕਾਰ ਨੇ ਸਰੇਆਮ ਲੋਕਾਂ ਨਾਲ ਧੱਕਾ ਕੀਤਾ ਸੀ । ਅੱਜ ਉਦੋ ਵੀ ਦਲ ਖਲਾਸਾ ਨੇ ਲੋਕਾਂ ਦੇ ਮੁਦਿਆ ਨੂੰ ਲੈ ਕੈ ਲੰਭਾ ਸੰਘਰਸ਼ ਕੀਤੀ ਸੀ । ਇਸ ਮੋਕੇ ਉਹਨਾਂ ਦੇ ਨਾਲ ਹਰਚਰਨ ਜੀਤ ਸਿੰਘ ਧਾਮੀ , ਹਰਵਿੰਦਰ ਸਿੰਘ ਹਰਮੋਏ , ਭਾਈ ਗੁਰਦੀਪ ਸਿੰਘ ਕਾਲਕਟ ਤੇ ਹੋਰ ਵੀ ਹਾਜਰ ਸਨ ।

ਵਾਈਟ --------ਭਾਈ ਜਸਵੀਰ ਸਿੰਘ ਖਡੂਰ ਸਾਹਿਬ Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.