ETV Bharat / state

ਆਸ਼ਾ ਵਰਕਰ ਨੇ ਗਰਭਵਤੀ ਮਹਿਲਾਵਾਂ ਕੋਲੋਂ ਕਰਵਾਇਆ ਕੰਮ - Asha Worker

ਉਨ੍ਹਾਂ ਦੇ ਫਾਰਮ ਭਰੇ ਜਾਣ ਤੋਂ ਪਹਿਲਾਂ ਉਨ੍ਹਾਂ ਕੋਲੋਂ ਘਰ ਦਾ ਕੰਮ ਕਰਵਾਇਆ ਜਾ ਰਿਹਾ ਹੈ /ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਹੈ। ਹਲਕੇ ਭੋਆ ਦੇ ਵਿੱਚ ਜਿੱਥੇ ਪ੍ਰੇਸ਼ਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।

Work done by Asha Worker for pregnant women
ਆਸ਼ਾ ਵਰਕਰ ਨੇ ਗਰਭਵਤੀ ਮਹਿਲਾਵਾਂ ਕੋਲੋਂ ਕਰਵਾਇਆ ਕੰਮ
author img

By

Published : May 20, 2022, 2:45 PM IST

ਪਠਾਨਕੋਟ : ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਪੰਜਾਬ ਸਰਕਾਰ ਵੱਲੋਂ ਰੱਖੀਆਂ ਗਈਆਂ ਆਸ਼ਾ ਵਰਕਰਾਂ ਗਰਭਵਤੀ ਔਰਤਾਂ ਨੂੰ ਕੰਮ ਕਰਵਾਉਣ ਲਈ ਆਪਣੀ ਕਿ ਭੂਮਿਕਾ ਨਿਭਾਅ ਰਹੀਆਂ ਹਨ। ਉਨ੍ਹਾਂ ਦੇ ਫਾਰਮ ਭਰੇ ਜਾਣ ਤੋਂ ਪਹਿਲਾਂ ਉਨ੍ਹਾਂ ਕੋਲੋਂ ਘਰ ਦਾ ਕੰਮ ਕਰਵਾਇਆ ਜਾ ਰਿਹਾ ਹੈ /ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਹੈ। ਹਲਕੇ ਭੋਆ ਦੇ ਵਿੱਚ ਜਿੱਥੇ ਪ੍ਰੇਸ਼ਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।

ਜਿਸ ਵਿੱਚ ਇੱਕ ਆਸ਼ਾ ਵਰਕਰ ਨੇ ਗਰਭਵਤੀ ਅਤੇ ਨਵਜੰਮੇ ਬੱਚਿਆਂ ਦੀਆਂ ਮਾਵਾਂ ਨੂੰ ਫਾਰਮ ਭਰਨ ਦੇ ਬਦਲੇ ਆਪਨੇ ਘਰ ਦੀ ਸਫਾਈ ਕਰਵਾਈ। ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਪੀੜਤ ਔਰਤਾਂ ਸ਼ਿਕਾਇਤ ਲੈ ਕੇ ਪਿੰਡ ਬਾਰਠ ਸਾਹਿਬ ਦੀ ਡਿਸਪੈਂਸਰੀ ਵਿਖੇ ਪੁੱਜੀਆਂ, ਜਿਸ ਸਬੰਧੀ ਉਨ੍ਹਾਂ ਨੇ ਸਿਹਤ ਵਿਭਾਗ ਨੂੰ ਲਿਖਤੀ ਸ਼ਿਕਾਇਤ ਦਿੱਤੀ।

ਆਸ਼ਾ ਵਰਕਰ ਨੇ ਗਰਭਵਤੀ ਮਹਿਲਾਵਾਂ ਕੋਲੋਂ ਕਰਵਾਇਆ ਕੰਮ

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਔਰਤਾਂ ਨੇ ਦੱਸਿਆ ਕਿ ਉਹ ਆਪਣੇ ਇਲਾਕੇ ਦੀ ਆਸ਼ਾ ਵਰਕਰ ਦੇ ਘਰ ਆਪਣਾ ਫਾਰਮ ਭਰਵਾਉਣ ਲਈ ਪਹੁੰਚੀ ਤਾਂ ਉਸ ਨੇ ਕਿਹਾ ਕਿ ਪਹਿਲਾਂ ਤੁਸੀਂ ਮੇਰੇ ਘਰ ਦੀ ਸਫ਼ਾਈ ਕਰੋ, ਫਿਰ ਹੀ ਉਨ੍ਹਾਂ ਦਾ ਕੰਮ ਹੋਵੇਗਾ| ਉਨ੍ਹਾਂ ਨੇ ਆਪਣਾ ਕੰਮ ਕਰਵਾਉਣ ਦੇ ਬਦਲੇ, ਸਾਰੀਆਂ ਔਰਤਾਂ ਨੇ ਆਸ਼ਾ ਵਰਕਰ ਦੇ ਘਰ ਦੀ ਸਫਾਈ ਕੀਤੀ। ਜਿਸ ਕਾਰਨ ਇੱਕ ਔਰਤ ਦੀ ਸਿਹਤ ਵਿਗੜ ਗਈ। ਪੰਚਾਇਤ ਨੇ ਇਸ ਦੀ ਜਾਣਕਾਰੀ ਜਨ ਸਿਹਤ ਕੇਂਦਰ ਬਾਰਠ ਸਾਹਿਬ ਵਿਖੇ ਦਰਜ ਕਰਵਾਈ ਅਤੇ ਉਕਤ ਆਸ਼ਾ ਵਰਕਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।

ਇਹ ਵੀ ਪੜ੍ਹੋ : STF ਨੇ 8ਵੀਂ ਜਮਾਤ ’ਚ ਪੜਣ ਵਾਲੇ ਵਿਦਿਆਰਥੀ ਸਣੇ 4 ਨੌਜਵਾਨਾਂ ਨੂੰ ਕੀਤਾ ਕਾਬੂ, ਵਿਸਫੋਟਕ ਪਦਾਰਥ ਬਰਾਮਦ !

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.