ETV Bharat / state

ਕਰਤਾਰਪੁਰ ਸਾਹਿਬ ਦੇ ਸੰਗਤਾਂ ਨਹੀਂ ਕਰ ਸਕਣਗੀਆਂ ਹੁਣ ਦੂਰਬੀਨ ਰਾਹੀਂ ਦਰਸ਼ਨ

ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਲਈ ਦੋਹਾਂ ਦੇਸ਼ਾਂ ਵਲੋਂ ਜੰਗੀ ਪੱਧਰ 'ਤੇ ਕੰਮ ਕੀਤਾ ਜਾ ਰਿਹਾ ਹੈ। ਪਰ ਖ਼ਾਸ ਗੱਲ ਇਹ ਹੈ ਕਿ ਭਾਰਤ ਵਾਲੇ ਪਾਸੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਇੱਕ ਦੂਰਬੀਨ ਲੱਗੀ ਹੈ ਜਿਸ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਜਾਂਦੇ ਹਨ, ਜਿਸ 'ਤੇ ਹੁਣ ਰੋਕ ਲਗਾ ਦਿਤੀ ਗਈ ਹੈ। ਇਸ ਮਾਮਲੇ ਦੀ ਕੋਈ ਸਰਕਾਰੀ ਤੌਰ 'ਤੇ ਪੁਸ਼ਟੀ ਨਹੀਂ ਹੋਈ ਪਰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਰੱਖ ਰਖਾਵ ਦੀ ਜਿੰਮੇਵਾਰੀ ਵੇਖ ਰਹੀ ਸੰਸਥਾ ਨੇ ਇਹ ਖ਼ੁਲਾਸਾ ਕੀਤਾ ਹੈ।

ਫ਼ਾਇਲ ਫ਼ੋਟੋ
author img

By

Published : May 5, 2019, 12:09 PM IST

Updated : May 5, 2019, 2:44 PM IST

ਗੁਰਦਾਸਪੁਰ : ਪੰਜਾਬ 'ਚ ਚੋਣਾਂ ਦਾ ਬੁਖ਼ਾਰ ਇਸ ਕਦਰ ਹੈ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਦੀ ਚਰਚਾ ਕਾਫੀਂ ਘੱਟ ਗਈ ਹੈ। ਪਰ ਅਜਿਹੇ 'ਚ ਇੱਕ ਖ਼ਬਰ ਸਾਹਮਣੇ ਆਈ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਦਰਬਾਰ ਦੇ ਦਰਸ਼ਨਾਂ ਲਈ ਜੋ ਦੂਰਬੀਨ ਲੱਗੀ ਹੈ ਉਸ 'ਤੇ ਹੁਣ ਰੋਕ ਲਗਾ ਦਿਤੀ ਜਾਵੇਗੀ। ਇਸ ਮਾਮਲੇ ਦੀ ਕੋਈ ਸਰਕਾਰੀ ਤੌਰ 'ਤੇ ਪੁਸ਼ਟੀ ਤਾ ਨਹੀਂ ਹੋਈ ਪਰ ਜੋ ਸੰਸਥਾ ਕਰਤਾਰਪੁਰ ਦਰਸ਼ਨ ਸਥਲ ਦੇ ਰੱਖ ਰਖਾਵ ਦੀ ਜਿੰਮੇਵਾਰੀ ਵੇਖ ਰਹੀ ਹੈ ਉਸ ਵਲੋਂ ਇਸ ਮਾਮਲੇ ਦਾ ਖ਼ੁਲਾਸਾ ਕੀਤਾ ਗਿਆ ਹੈ।

ਵੀਡੀਓ

ਉਧਰ, ਨਾਨਕ ਨਾਮ ਲੇਵਾ ਸੰਗਤ ਵੀ ਸਰਕਾਰ ਨੂੰ ਅਪੀਲ ਕਰ ਰਹੀ ਹੈ ਕਿ ਜਿਥੇ ਕਰਤਾਰਪੁਰ ਲਾਂਘੇ ਦੀ ਉਸਾਰੀ ਹੋ ਰਹੀ ਹੈ, ਉਥੇ ਇੱਕ ਧਾਰਮਿਕ ਸਥਾਨ ਵੀ ਜ਼ਰੂਰੀ ਹੋਣਾ ਚਾਹੀਦਾ ਹੈ। ਤਾਂ ਜੋ ਸੰਗਤਾਂ ਜਿਵੇ ਸਾਲਾਂ ਤੋਂ ਦੂਰਬੀਨ ਰਾਹੀਂ ਦਰਸ਼ਨ ਕਰ ਰਹੀਆਂ ਸਨ, ਉਵੇਂ ਹੀ ਭੱਵਿਖ 'ਚ ਦਰਸ਼ਨ ਕੀਤੇ ਜਾ ਸਕਣ।

Download link 
ਵੱਡੀ ਗਿਣਤੀ ਚ ਅਕਾਲੀ ਸਮਰਥਕ ਕਾਂਗਰਸ ਚ ਸ਼ਾਮਿਲ
ਪਟਿਆਲਾ,ਆਸ਼ੀਸ਼ ਕੁਮਾਰ
ਲੋਕ ਸਭਾ ਚੋਣਾਂ ਦੇ ਚਲਦੇ ਅਲੱਗ ਅਲੱਗ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਤੇਜ ਕੀਤਾ ਹੋਇਆ ਹੈ ਜਿਸ ਦੇ ਤਹਿਤ ਅੱਜ ਕਾਂਗਰਸ ਉਮੀਦਵਾਰ ਪਰਨੀਤ ਕੌਰ ਵਲੋਂ ਹਲਕਾ ਸਨੌਰ ਵਿਖੇ ਚੋਣ ਪ੍ਰਚਾਰ ਦੌਰਾਨ ਵੱਡੀ ਗਿਣਤੀ ਵਿੱਚ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਸਮਰਥਕ ਕਾਂਗਰਸ ਵਿੱਚ ਸ਼ਾਮਿਲ ਕਰਵਾਏ। ਇਸ ਸਮਾਗਮ ਦੋਰਾਨ ਵੱਡੀ ਤਾਦਾਦ ਵਿੱਚ ਕਾਂਗਰਸ ਸਮਰਥਕ ਤੇ ਹਲਕਾ ਸਨੌਰ ਦੇ ਇੰਚਾਰਜ ਹਰਿੰਦਰ ਪਾਲ ਹੈਰੀ ਮਾਨ ਮੌਜੂਦ ਰਹੇ। ਪਰਨੀਤ ਕੌਰ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਕਿਹਾ ਸਾਡੀ ਪਾਰਟੀ ਨੂੰ ਮਜ਼ਬੂਤੀ ਮਿਲੂਗੀ ਅਤੇ ਜਿੱਤ ਹੋਰ ਵੀ ਯਕੀਨੀ ਹੋਵੇਗੀ ।ਨੀਨਾ ਮਿੱਤਲ ਵਲੋਂ ਹਲਕੇ ਸੰਗਰੂਰ ਵਿੱਚ ਚੋਣ ਪ੍ਰਚਾਰ ਉਪਰ ਚੁਟਕੀ ਲੈਂਦੇ ਕਿਹਾ ਕਿ ਨਵੇ ਲੋਕ ਨੇ ਕਈ ਵਾਰ ਨਹੀਂ ਪਤਾ ਨਹੀਂ ਹੁੰਦਾ। ਗੱਡੀ ਬਦਲਣ ਦੇ ਸਵਾਲ ਵਿੱਚ ਕਿਹਾ ਮੈਂ ਦੋਨੋ ਗੱਡੀਆਂ ਵਰਤਦੀ ਹਾਂ ਢੋਂਗ ਨਹੀਂ 4 -4 ਐਕਸ ਯੂਵੀ ਹੋਣ ਦੇ ਬਾਵਜੂਦ ਰਿਕਸ਼ੇ ਤੇ ਨਹੀਂ ਜਾਂਦੀ ਜੋ ਹੱਕ ਹੈ ਉਸ ਗੱਡੀ ਤੇ ਜਾਵਾਂਗੀ। ਐੱਨ ਐੱਸ ਆਈ ਦੇ ਸਵਾਲ ਤੇ ਕਿਹਾ ਕਿ ਡਾ ਗਾਂਧੀ ਠੀਕ ਕਹਿੰਦੇ ਨੇ ਉਸ ਵਕਤ ਮੇਰੀ ਸ਼ਾਦੀ ਵੀ ਨਹੀਂ ਹੋਈ ਸੀ ਪਰ ਸਾਡੇ ਪੁਰਖਿਆਂ ਨੇ ਇਹ ਬਣਵਾਇਆ ਸੀ।
Last Updated : May 5, 2019, 2:44 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.