ETV Bharat / state

ਦੁਕਾਨ ਦੇ ਕਬਜ਼ੇ ਨੂੰ ਲੈਕੇ ਦੋ ਧਿਰਾਂ ਆਪਸ ਵਿੱਚ ਭਿੜੀਆਂ

ਗੁਰਦਾਸਪੁਰ ਦੇ ਕਸਬਾ ਕਾਹਨੂੰਵਾਨ ਵਿੱਚ ਦੁਕਾਨ ਦੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਵਿੱਚ ਝੜਪ ਹੋੋ ਗਈ ਹੈ ਇਸ ਝਗੜੇ ਵਿੱਚ ਦੋਨਾਂ ਧਿਰਾਂ ਦੇ ਲੋਕ ਜ਼ਖਮੀ ਹੋ ਗਏ ਤੇ ਪੁਲਿਸ ਨੇ ਦੋਨਾਂ ਧਿਰਾਂ ਦੇ ਬਿਆਨ ਦਰਜ ਕਰ ਬਣਦੀ ਕਾਰਵਾਈ ਕੀਤੀ ਜਾਵੇਗੀ।

author img

By

Published : Jul 6, 2019, 12:53 PM IST

ਦੁਕਾਨ ਦੇ ਕਬਜ਼ੇ ਨੂੰ ਲੈਕੇ ਦੋ ਧਿਰਾਂ ਆਪਸ ਵਿੱਚ ਭਿੜੀਆਂ

ਗੁਰਦਾਸਪੁਰ: ਗੁਰਦਾਸਪੁਰ ਦੇ ਕਸਬਾ ਕਾਹਨੂੰਵਾਨ ਵਿੱਚ ਕੇਂਦਰੀ ਸਰਕਾਰ ਦੀ ਜਗ੍ਹਾ 'ਤੇ ਬਣੀਆਂ ਪੁਰਾਣੇ ਵੇਲੇ ਦੀਆਂ ਦੁਕਾਨਾਂ ਦੇ ਕਬਜ਼ੇ ਨੂੰ ਲੈਕੇ ਦੋ ਧਿਰਾਂ ਵਿੱਚ ਝੜਪ ਹੋ ਗਈ ਇਸ ਝਗੜੇ ਵਿੱਚ ਦੋਨਾਂ ਧਿਰਾਂ ਦੇ ਲੋਕ ਜ਼ਖਮੀ ਹੋ ਗਏ ਅਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਦੋਹਾਂ ਧਿਰਾਂ ਦੇ ਲੋਕਾਂ ਨੂੰ ਸਮਝਾ ਕੇ ਮਾਮਲੇ ਨੂੰ ਸ਼ਾਂਤ ਕਰਵਾਇਆ। ਜਾਣਕਾਰੀ ਦਿੰਦਿਆਂ ਦੁਕਾਨ ਤੇ ਕਾਬਜ਼ ਚੁੰਨੀ ਲਾਲ ਅਤੇ ਉਸਦੇ ਸਾਥੀਆਂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਦੁਕਾਨਾਂ ਸਮੇਤ 10 ਮਰਲੇ ਜਗ੍ਹਾ ਤੇ ਉਹਨਾਂ ਦਾ ਕਬਜ਼ਾ ਹੈ ਪਰ ਕੁੱਝ ਭੂ-ਮਾਫੀਆ ਗਰੋਹ ਵੱਲੋਂ ਉਹਨਾਂ ਦੀਆਂ ਦੁਕਾਨਾਂ ਉਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੁਝ ਦਿਨ ਪਹਿਲਾਂ ਭੂ-ਮਾਫੀਆ ਗਿਰੋਹ ਦੇ ਲੋਕਾਂ ਇਹਨਾਂ ਦੇ ਉਪਰ ਆਕੇ ਦੁਕਾਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਦੇ ਪਰਿਵਾਰ ਤੇ ਹਮਲਾ ਕਰ ਦਿੱਤਾ ਅਤੇ ਉਹਨਾਂ ਦੇ ਪਰਿਵਾਰਕ ਮੈਬਰਾਂ ਦੇ ਸੱਟਾਂ ਮਾਰ ਕੇ ਜ਼ਖਮੀ ਕਰ ਦਿੱਤਾ ਪਰਿਵਾਰ ਵਾਲਿਆਂ ਦੀ ਮੰਗ ਹੈ ਇਹਨਾਂ ਦੇ ਉਪਰ ਬਣਦੀ ਕਾਰਵਾਈ ਕੀਤੀ ਜਾਵੇ।

ਵੀਡੀਓ।

ਜਾਣਕਾਰੀ ਦਿੰਦਿਆਂ ਐਸ.ਐਚ.ਓ ਕਾਹਨੂੰਵਾਨ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਸੈਂਟਰ ਗੋਰਮੈਂਟ ਦੀ ਜਗ੍ਹਾ ਤੇ ਇਹ ਦੁਕਾਨਾਂ ਬਣੀਆ ਹਨ ਅਤੇ ਦੁਕਾਨ ਦੇ ਉਪਰ ਇਸ ਸਮੇਂ ਚੁੰਨੀ ਲਾਲ ਦਾ ਕਬਜ਼ਾ ਹੈ ਅਤੇ ਦੂਜੀ ਧਿਰ ਆਪਣਾ ਹੱਕ ਜਤਾ ਰਹੀ ਹੈ ਅਤੇ ਦੁਕਾਨ ਉਪਰ ਤਾਲੇ ਲਗਾਉਣ ਲਈ ਆਈ ਸੀ ਅਤੇ ਦੋਨਾਂ ਧਿਰਾਂ ਵਿੱਚ ਝਗੜਾ ਹੋ ਗਿਆ ਅਤੇ ਦੋਨਾਂ ਧਿਰਾਂ ਦੇ ਲੋਕਾਂ ਦੇ ਸੱਟਾਂ ਲੱਗੀਆਂ ਹਨ ਦੋਨਾਂ ਧਿਰਾਂ ਦੇ ਬਿਆਨ ਦਰਜ ਕਰ ਬਣਦੀ ਕਾਰਵਾਈ ਕੀਤੀ ਜਾਵੇਗੀ।

Intro:ਐਂਕਰ::--- ਗੁਰਦਾਸਪੁਰ ਦੇ ਕਸਬਾ ਕਾਹਨੂੰਵਾਨ ਵਿੱਚ ਸੈਂਟਰ ਗੋਰਮੈਂਟ ਦੀ ਜਗ੍ਹਾ ਤੇ ਬਣੀਆਂ ਪੁਰਾਣੇ ਵੇਲੇ ਦੀਆਂ ਦੁਕਾਨਾਂ ਦੇ ਕਬਜ਼ੇ ਨੂੰ ਲੈਕੇ ਦੋ ਧਿਰਾਂ ਵਿੱਚ ਝੜਪ ਹੋ ਗਈ ਇਸ ਝਗੜੇ ਵਿੱਚ ਦੋਨਾਂ ਧਿਰਾਂ ਦੇ ਲੋਕ ਜ਼ਖਮੀ ਹੋ ਗਏ ਅਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਦੋਨਾਂ ਧਿਰਾਂ ਦੇ ਲੋਕਾਂ ਨੂੰ ਸਮਝਾ ਕੇ ਮਾਮਲੇ ਨੂੰ ਸ਼ਾਂਤ ਕਰਵਾਇਆ Body:ਵੀ ਓ ::-- ਜਾਣਕਾਰੀ ਦਿੰਦਿਆਂ ਦੁਕਾਨ ਤੇ ਕਾਬਜ਼ ਚੁੰਨੀ ਲਾਲ ਅਤੇ ਉਸਦੇ ਸਾਥੀਆਂ ਨੇ ਦੱਸਿਆ ਕਿ ਪਿੱਛਲੇ ਕਈ ਸਾਲਾਂ ਤੋਂ ਦੁਕਾਨਾਂ ਸਮੇਤ 10 ਮਰਲੇ ਜਗ੍ਹਾ ਤੇ ਉਹਨਾਂ ਦਾ ਕਬਜਾ ਹੈ ਪਰ ਕੁੱਝ ਭੂ-ਮਾਫੀਆ ਗਰੋਹ ਵੱਲੋਂ ਉਹਨਾਂ ਦੀਆਂ ਦੁਕਾਨਾਂ ਉਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੁਛ ਦੀਨ ਪਹਿਲਾਂ ਭੂ-ਮਾਫੀਆ ਗਰੋਹ ਦੇ ਲੋਕਾਂ ਇਹਨਾਂ ਦੇ ਉਪਰ ਆਕੇ ਦੁਕਾਨ ਤੇ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਦੇ ਪਰਿਵਾਰ ਤੇ ਹਮਲਾ ਕਰ ਦਿੱਤਾ ਅਤੇ ਉਹਨਾਂ ਦੇ ਪਰਿਵਾਰਕ ਮੈਬਰਾਂ ਦੇ ਸਟਾ ਮਾਰ ਕੇ ਜ਼ਖਮੀ ਕਰ ਦਿੱਤਾ ਪਰਿਵਾਰ ਵਾਲਿਆਂ ਦੀ ਮੰਗ ਹੈ ਇਹਨਾਂ ਦੇ ਉਪਰ ਬਣਦੀ ਕਾਰਵਾਈ ਕੀਤੀ ਜਾਵੇ

ਬਾਈਟ ::-- ਚੁੰਨੀ ਲਾਲ (ਕਾਬਜ ਦੁਕਾਨਦਾਰ)

ਬਾਈਟ ::-- ਜਸਵਿੰਦਰ ਸਿੰਘ

ਵੀ ਓ ::-- ਜਾਣਕਾਰੀ ਦਿੰਦਿਆਂ ਐਸ.ਐਚ.ਓ ਕਾਹਨੂੰਵਾਨ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਸੈਂਟਰ ਗੋਰਮੈਂਟ ਦੀ ਜਗ੍ਹਾ ਤੇ ਇਹ ਦੁਕਾਨਾਂ ਬਣਿਆ ਹਨ ਅਤੇ ਦੁਕਾਨ ਦੇ ਉਪਰ ਇਸ ਵਕਤ ਚੁੰਨੀ ਲਾਲ ਦਾ ਕਬਜਾ ਹੈ ਅਤੇ ਦੂਜੀ ਧਿਰ ਆਪਣਾ ਹੱਕ ਜਤਾ ਰਹੀ ਹੈ ਅਤੇ ਦੁਕਾਨ ਉਪਰ ਤਾਲੇ ਲਗਾਉਣ ਲਈ ਆਈ ਸੀ ਅਤੇ ਦੋਨਾਂ ਧਿਰਾਂ ਵਿੱਚ ਝਗੜਾ ਹੋ ਗਿਆ ਅਤੇ ਦੋਨਾਂ ਧਿਰਾਂ ਦੇ ਲੋਕਾਂ ਦੇ ਸਟਾ ਲੱਗੀਆਂ ਹਨ ਦੋਨਾਂ ਧਿਰਾਂ ਦੇ ਬਿਆਨ ਦਰਜ ਕਰ ਬਣਦੀ ਕਾਰਵਾਈ ਕੀਤੀ ਜਾਵੇਗੀ

ਬਾਈਟ ::-- ਸੁਰਿੰਦਰਪਾਲ (ਐਸ.ਐਚ.ਓ ਕਾਹਨੂੰਵਾਨ)
Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.