ETV Bharat / state

ਟਿੱਡੀ ਦਲ ਨੇ ਬਰਬਾਦ ਕੀਤੀ 600 ਏਕੜ ਫਸਲ, ਸਰਕਾਰ ਨੇ ਹੱਲ ਦਾ ਕੀਤਾ ਦਾਅਵਾ - ਫਾਜ਼ਿਲਕਾ 'ਚ ਟਿੱਡੀ ਦਲ ਦਾ ਹਮਲਾ

ਫਾਜ਼ਿਲਕਾ 'ਚ ਟਿੱਡੀ ਦਲ ਦਾ ਹਮਲਾ ਹੋਇਆ ਹੈ। ਟਿੱਡੀ ਦਲ ਨੇ ਲਗਭਗ 600 ਏਕੜ ਫਸਲ ਬਰਬਾਦ ਕਰ ਦਿੱਤੀ ਹੈ। ਕਿਸਾਨ ਲਗਾਤਾਰ ਸਪਰੇਅ ਕਰਕੇ ਟਿੱਡੀ ਦਲ ਨੂੰ ਖਤਮ ਕਰਨ ਦੀ ਕੋਸ਼ਿਸ਼ਾਂ 'ਚ ਲੱਗੇ ਹੋਏ ਹਨ। ਦੂਜੇ ਪਾਸੇ, ਸਰਕਾਰ ਦਾ ਦਾਅਵਾ ਹੈ ਕਿ ਟਿੱਡੀ ਦਲ ਨੂੰ ਖਤਮ ਕਰ ਦਿੱਤਾ ਗਿਆ ਹੈ।

tiddi dal
tiddi dal
author img

By

Published : Feb 4, 2020, 12:01 AM IST

ਫਾਜ਼ਿਲਕਾ: ਫਾਜ਼ਿਲਕਾ ਦੇ ਪਿੰਡ ਰੂਪ ਨਗਰ ਬਾਰੇਕਾ ਵਿੱਚ ਟਿੱਡੀ ਦਲ ਨੇ ਲਗਭਗ 600 ਏਕੜ ਫਸਲ ਬਰਬਾਦ ਕਰ ਦਿੱਤੀ ਹੈ। ਉਸ ਤੋਂ ਵੀ ਜ਼ਿਆਦਾ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਪ੍ਰਸ਼ਾਸਨ ਮੌਕੇ 'ਤੇ ਮੌਜੂਦ ਨਹੀਂ ਹੈ। ਕਿਸਾਨ ਫਸਲ ਬਚਾਉਣ ਲਈ ਆਪ ਹੀ ਹੀਲ੍ਹਾ ਕਰ ਰਹੇ ਹਨ।

ਹਾਲਾਂਕਿ ਪ੍ਰਸ਼ਾਸਨ ਖੇਤਾਂ ਦਾ ਦੌਰਾ ਕਰਨ ਪਹੁੰਚਿਆਂ ਜ਼ਰੂਰ ਪਰ ਕਿਸਾਨਾਂ ਦੀ ਮੰਨੀਏ ਤਾਂ ਉਹ ਇੱਕ ਖਾਨਾਪੂਰਤੀ ਤੋਂ ਵੱਧ ਕੇ ਕੁੱਝ ਨਹੀਂ ਸੀ। ਕੁੱਝ ਦੇਰ ਲਈ ਪ੍ਰਸ਼ਾਸਨਿਕ ਅਧਿਕਾਰੀ ਪਰ ਫੇਰ ਛੇਤੀ ਹੀ ਮੁੜ ਗਏ।

ਵੀਡੀਓ

ਸਰਹੱਦੀ ਇਲਾਕੇ ਦੇ ਆਲੇ-ਦੁਆਲੇ ਟਿੱਡੀ ਦਲ ਵੱਡੇ ਝੁੰਡ 'ਚ ਘੁੰਮ ਰਿਹਾ ਹੈ। ਟਿੱਡੀਆਂ ਨੇ ਹੁਣ ਤੱਕ ਕਣਕ, ਤਾਰਾਮੀਰਾ, ਛੋਲੇ ਅਤੇ ਸਰੋਂ ਦੀ ਫਸਲ ਨੂੰ ਤਹਿਸ-ਨਹਿਸ ਕਰ ਦਿੱਤਾ ਹੈ। ਮੌਕੇ 'ਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਵੀ ਪਹੁੰਚੇ ਤੇ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ।

ਕਿਸਾਨਾਂ ਦੀ 600 ਤੋਂ ਵੱਧ ਏਕੜ ਫਸਲ ਬਰਬਾਦ ਹੋ ਚੁੱਕੀ ਹੈ ਪਰ ਡੀਸੀ ਦਾ ਕਹਿਣਾ ਹੈ ਕਿ ਟਿੱਡੀ ਦਲ ਤੇ 80 ਫੀਸਦੀ ਕਾਬੂ ਪਾ ਲਿਆ ਗਿਆ। ਪੰਜਾਬ ਨੂੰ ਨੁਕਸਾਨ ਵਾਲੀ ਗੱਲ ਨਹੀਂ ਹੈ।ਦੂਜੇ ਪਾਸੇ, ਸਰਕਾਰ ਵੀ ਇਹੋ ਕਹਿ ਰਹੀ ਹੈ ਕਿ ਜੁਆਇੰਟ ਆਪ੍ਰੇਸ਼ਨ ਰਾਹੀਂ ਟਿੱਡੀ ਦਲ ਦਾ ਸਫ਼ਾਇਆ ਕਰ ਦਿੱਤਾ ਗਿਆ ਹੈ।

ਹਾਲਾਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਆਪ ਹੀ ਟਿੱਡੀ ਦਲ ਦਾ ਹੱਲ ਕਰਨ 'ਚ ਲੱਗੇ ਹੋਏ ਹਨ ਤੇ ਟਿੱਡੀ ਦਲ ਦਾ ਪੂਰੀ ਤਰ੍ਹਾਂ ਸਫਾਇਆ ਨਹੀਂ ਹੋਇਆ ਹੈ ਕੁੱਝ ਇਲਾਕਿਆਂ 'ਚ ਹਾਲੇ ਵੀ ਟਿੱਡੀ ਦਲ ਘੁੰਮ ਰਿਹਾ ਹੈ।

Intro:NEWS & SCRIPT - FZK - TIDDI DAL ATTACK - FROM - INDERJIT SINGH DISTRICT FAZILKA PB . 97812-22833 .Body:
H / L : - ਪੰਜਾਬ ਦੇ ਜਿਲਾ ਫਾਜਿਲਕਾ ਦੇ ਸਰਹੱਦੀ ਪਿੰਡਾਂ ਵਿੱਚ ਟਿੱਡੀ ਦਲ ਦਾ ਹਮਲਾ 600 ਏਕਡ਼ ਫਸਲ ਹੋਈ ਪ੍ਰਭਾਵਿਤ

A / L : - ਰਾਜਸਥਾਨ ਵਲੋਂ ਹੁੰਦਾ ਹੋਇਆ ਟਿੱਡੀ ਦਲ ਹੁਣ ਪੰਜਾਬ ਵਿੱਚ ਵੱਡੀ ਮਾਤਰਾ ਵਿੱਚ ਪਹੁਂਚ ਚੁੱਕਿਆ ਹੈ ਜਿਸ ਵਿੱਚ ਜਿਲਾ ਫਾਜਿਲਕਾ ਦੇ ਪਿੰਡ ਰੂਪ ਨਗਰ ਬਾਰੇਕਾ ਵਿੱਚ ਸਰਹਦ ਦੇ ਆਸਪਾਸ ਵੱਡੀ ਮਾਤਰਾ ਵਿੱਚ ਖੇਤਾਂ ਵਿੱਚ ਘੁੰਮ ਰਿਹਾ ਹੈ ਜਿਸ ਨਾਲ ਪ੍ਰਸ਼ਾਸਨ ਦੇ ਹੱਥ ਪੈਰ ਫੂਲੇ ਹੋਏ ਨਜ਼ਰ ਆ ਰਹੇ ਹਨ ਅਤੇ ਕਿਸਾਨ ਚਿੰਤਤ ਨਜ਼ਰ ਆ ਰਹੇ ਹਨ .

V / O : - ਜਿੱਥੇ ਕਿਸਾਨਾਂ ਨੇ ਮੀਡਿਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਟਿੱਡੀ ਦਲ ਕੱਲ ਸ਼ਾਮ ਤੋਂ ਸਰਹਦ ਦੇ ਨਾਲ ਲੱਗਦੇ ਪਿੰਡਾ ਵਿੱਚ ਪਰਵੇਸ਼ ਕਰ ਗਿਆ ਜਿਸ ਵਿੱਚ ਇਨ੍ਹਾਂ ਨੇ ਕਣਕ ਦੀ ਫਸਲ ਤਾਰਾਮੀਰਾ ਦੀ ਫਸਲ ਛੌਲੇਆ ਦੀ ਫਸਲ ਅਤੇ ਸਰੋਂ ਦੀ ਫਸਲ ਨੂੰ ਤਹਸ - ਨਹਸ ਕਰ ਦਿੱਤਾ ਹੈ ਇਨਹਾ ਟਿੱਡੀਆਂ ਦੀ ਇੰਨੀ ਵੱਡੀ ਮਾਤਰਾ ਹੈ ਕਿ ਇਹ ਜਿੱਥੋਂ ਲੰਗਦੀਆਂ ਹਨ ਉੱਥੇ ਸਭ ਖਾਲੀ ਕਰਦੇ ਜਾਂਦੀਆਂ ਹਨ ਕਿਸਾਨਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਫਸਲਾਂ ਦੀ ਗਿਰਦਾਵਰੀ ਕਰਵਾ ਕੇ ਉਨ੍ਹਾਂਨੂੰ ਉਚਿਤ ਮੁਆਵਜਾ ਦਿੱਤਾ ਜਾਵੇ ਅਤੇ ਕਿਸਾਨਾਂ ਨੂੰ ਇਸ ਟਿੱਡੀਆਂ ਤੋਂ ਰਾਹਤ ਦਿਲਵਾਈ ਜਾਵੇ

BYTE - ROHIT RINWA ( BAREKA VILLAGE SARPANCH ) . m

BYTE - KRISHAN ( KISAN )

BYTE - RAM KUMAR ( KISAN ) .

V / O : - ਉਥੇ ਹੀ ਇਸ ਮੌਕੇ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਗੁਰਭੇਜ ਸਿੰਘ ਵਿਰਕ ਨੇ ਕਿਹਾ ਕਿ ਸਰਕਾਰ ਇਸ ਟਿੱਡੀਆਂ ਉੱਤੇ ਜਲਦ ਤੋਂ ਜਲਦ ਰੋਕ ਲਗਾਈ ਜਾਏ ਅਤੇ ਕਿਸਾਨਾਂ ਦੀ ਫਸਲ ਦੇ ਨੁਕਸਾਨ ਦਾ ਮੁਆਇਨਾ ਕਰ ਇਨ੍ਹਾਂ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ

BYTE - GURBHEJ SINGH VIRK ( KISAN UNION LAKKHOWAL , FAZILKA ) .

V / O : - ਉਥੇ ਹੀ ਇਸ ਸਬੰਧੀ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਅਰਵਿੰਦਰ ਪਾਲ ਸਿੰਘ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂਨੇ ਕਿਹਾ ਕਿ ਸਾਡੀਆ ਟੀਮਾਂ ਲਗਾਤਾਰ ਇਸ ਟਿੱਡੀਆਂ ਉੱਤੇ ਨਜ਼ਰ ਬਣਾਏ ਹੋਏ ਹਨ ਅਤੇ ਅਸੀਂ ਕਰੀਬ 80 % ਟਿੱਡੀਆਂ ਉੱਤੇ ਕਾਬੂ ਪਾ ਲਿਆ ਹੈ ਅਤੇ ਕਿਸਾਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜਾ ਵੀ ਦਿੱਤਾ ਜਾਵੇਗਾ ।

BYTE - ARVINDER PAL SINGH SANDHU ( DC FAZILKA ) .

ਫਾਜ਼ਿਲਕਾ ਤੋਂ ਕੈਮਰਾ ਮੈਨ ਸੁਰਿੰਦਰ ਦੇ ਨਾਲ ਇੰਦਰਜੀਤ ਸਿੰਘ ਦੀ ਰਿਪੋਰਟ ।

INDERJIT SINGH JOURNALIST
DISTT. FAZILKA PB
97812-22833 .Conclusion:

97812-22833 .
ETV Bharat Logo

Copyright © 2025 Ushodaya Enterprises Pvt. Ltd., All Rights Reserved.