ETV Bharat / state

ਫੁੱਲਾਂ ਅਤੇ ਫੱਲਾਂ ਦੀ ਖੇਤੀ ਕਰ ਪਿੰਡ ਸੱਪਾ ਵਾਲੀ ਦੇ ਕਿਸਾਨ ਕਮਾ ਰਹੇ ਲੱਖਾਂ ਰੁਪਏ - ਖੇਤੀ ਦੇ ਸਹਾਇਕ ਧੰਦੇ

ਪੰਜਾਬ 'ਚ ਕਿਸਾਨਾਂ ਦੀ ਹਾਲਤ ਬੇਹਦ ਚਿੰਤਾਜਨਕ ਹੈ। ਹੁਣ ਤੱਕ ਸੂਬੇ ਦੇ ਕਈ ਕਿਸਾਨ ਕਰਜ਼ੇ ਕਾਰਨ ਖ਼ੁਦਕੁਸ਼ੀਆਂ ਕਰ ਚੁੱਕੇ ਹਨ। ਜਿਥੇ ਇੱਕ ਪਾਸੇ ਸੂਬੇ ਦੇ ਕਿਸਾਨ ਆਪਣੀ ਆਰਥਿਕ ਮੰਦੀ ਨਾਲ ਜੂਝ ਰਹੇ ਹਨ, ਉਥੇ ਹੀ ਦੂਜੇ ਪਾਸੇ ਕੁੱਝ ਅਜਿਹੇ ਕਿਸਾਨ ਹਨ ਜੋ ਖੇਤੀ ਦੇ ਸਹਾਇਕ ਧੰਧੇ ਅਪਣਾ ਕੇ ਲੱਖਾਂ ਰੁਪਏ ਕਮਾ ਰਹੇ ਹਨ। ਅਜਿਹੀ ਮਿਸਾਲ ਫ਼ਾਜਿਲਕਾ ਦੇ ਪਿੰਡ ਸੱਪਾ ਵਾਲੀ ਦੇ ਕਿਸਾਨਾਂ ਦੀ ਹੈ ਜੋ ਫੁੱਲਾਂ ਅਤੇ ਫੱਲਾਂ ਦੀ ਖੇਤੀ ਕਰਕੇ ਵੱਧੀਆ ਮੁਨਾਫਾ ਹਾਸਲ ਕਰ ਰਹੇ ਹਨ।

ਫੁੱਲਾਂ ਅਤੇ ਫੱਲਾਂ ਦੀ ਖੇਤੀ ਤੋਂ ਕਿਸਾਨ ਕਮਾ ਰਹੇ ਲੱਖਾਂ

author img

By

Published : Dec 6, 2019, 8:04 AM IST

ਫ਼ਾਜਿਲਕਾ : ਪਿੰਡ ਸੱਪਾ ਵਾਲੀ ਦੇ ਕਿਸਾਨ ਖੇਤੀ ਦੇ ਸਹਾਇਕ ਧੰਦੇ ਅਪਣਾ ਕੇ ਲੱਖਾਂ ਰੁਪਏ ਕਮਾ ਰਹੇ ਹਨ। ਇਨ੍ਹਾਂ ਕਿਸਾਨਾਂ ਵਲੋਂ ਚਲਾਈਆਂ ਜਾ ਰਹੀਆਂ ਨਰਸਰੀਆਂ 'ਚ ਗੁਲਾਬ ਦੀਆਂ ਵੱਖਰੀਆਂ ਪ੍ਰਜਾਤੀਆਂ ਦੇ ਫੁੱਲਾਂ ਦੀ ਖੇਤੀ, ਨਿੰਬੂ ,ਕਿੰਨੂ ਅਤੇ ਹੋਰਨਾਂ ਕਈ ਕਿਸਮਾਂ ਦੀ ਪਨੀਰੀ ਤਿਆਰ ਕਰ ਦੇਸ਼ਭਰ ਦੇ ਕਈ ਥਾਵਾਂ 'ਤੇ ਭੇਜੀ ਜਾ ਰਹੀ ਹੈ। ਇਸ ਰਾਹੀਂ ਇਹ ਕਿਸਾਨ ਵਧੀਆ ਮੁਨਾਫ਼ਾ ਕਮਾ ਰਹੇ ਹਨ।

ਇਸ ਸੰਬਧੀ ਜਦੋ ਅਸੀਂ ਈਟੀਵੀ ਦੀ ਟੀਮ ਨੇ ਪਿੰਡ ਸੱਪਾ ਵਾਲੀ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਫੁੱਲਾਂ ਅਤੇ ਫੱਲਾਂ ਦੀਆਂ ਨਰਸਰੀਆਂ ਚਲਾ ਰਹੇ ਹਨ। ਇਥੇ ਉਹ ਗੁਲਾਬ, ਗੇਂਦੇ ਵਰਗੇ ਫੁੱਲਾਂ ਦੀ ਖੇਤੀ ਕਰਦੇ ਹਨ ਅਤੇ ਵੱਖ-ਵੱਖ ਫੱਲਾਂ ਦੀ ਕਈ ਕਿਸਮਾਂ ਦੀ ਪਨੀਰੀ ਤਿਆਰ ਕਰਕੇ ਉਸ ਨੂੰ ਵੇਚਦੇ ਹਨ।

ਵੀਡੀਓ

ਹੋਰ ਪੜ੍ਹੋ: ਦਿਵਿਆਂਗਾਂ ਨੇ ਪੰਜਾਬ ਸਰਕਾਰ ਵਿਰੁੱਧ ਕੱਢਿਆ ਰੋਸ ਮਾਰਚ

ਨਰਸਰੀ ਚਲਾਉਣ ਵਾਲੇ ਕਿਸਾਨਾਂ ਨੇ ਦੱਸਿਆ ਕਿ ਰਾਜਸਥਾਨ ਸਰਹੱਦ ਨਾਲ ਲੱਗਦੇ ਪੰਜਾਬ ਦੇ ਇਸ ਪਿੰਡ 'ਚ ਗਰਮੀਆਂ ਦੇ ਮੌਸਮ ਦੌਰਾਨ ਤਾਪਮਾਨ ਵੱਧ ਜਾਂਦਾ ਹੈ। ਗਰਮੀ ਦੇ ਮੌਸਮ 'ਚ ਵੀ ਉਹ ਕਰੜੀ ਮਿਹਨਤ ਕਰਕੇ ਇਥੇ ਕਰਕੇ ਇੱਥੇ ਕਿੰਨੂ,ਨੀਂਬੂ,ਗੁਲਾਬ ਦੇ ਫੁੱਲਾਂ ਅਤੇ ਕਈ ਹੋਰਨਾਂ ਪ੍ਰਜਾਤੀਆਂ ਦੀਆਂ ਪਨੀਰੀ ਤਿਆਰ ਕਰਕੇ ਦੇਸ਼ ਭਰ ਦੇ ਲੋਕਾਂ ਨੂੰ ਭੇਜਦੇ ਹਨ। ਉਨ੍ਹਾਂ ਕਿਹਾ ਕਿ ਕਣਕ ਜਾ ਝੋਨੇ ਦੀ ਫਸਲ ਦੇ ਨਾਲ-ਨਾਲ ਫੁੱਲਾਂ ਅਤੇ ਫੱਲਾਂ ਦੀ ਖੇਤੀ ਨਾਲ ਉਨ੍ਹਾਂ ਨੂੰ ਚੰਗਾ ਮੁਨਾਫ਼ਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸੱਪਾ ਵਾਲੀ ਪਿੰਡ ਨੂੰ ਫੁੱਲਾਂ ਦਾ ਕਸ਼ਮੀਰ ਵੀ ਕਿਹਾ ਜਾਂਦਾ ਹੈ।

Intro:NEWS & SCRIPT - FZK FLOWER CULTIVATION - FROM - INDERJIT SINGH JOURNALIST DISTRICT FAZILKA PB. 97812-22833.Body:
* * * * SCRIPT * * * *

ਏ / ਲ : - ਪੰਜਾਬ ਵਿੱਚ ਕਿਸਾਨਾਂ ਦੀ ਹਾਲਤ ਕਾਫ਼ੀ ਚਿੰਤਾਜਨਕ ਹੈ ਅਤੇ ਕਈ ਕਿਸਾਨ ਕਰਜ ਦੇ ਹੇਠਾਂ ਆਕੇ ਆਤਮਹੱਤਿਆਵਾਂ ਵੀ ਕਰ ਚੁੱਕੇ ਹਨ ਪਰ ਖੇਤੀ ਦੇ ਵੱਖ ਤਰੀਕੇ ਅਪਨਾਕੇ ਉਹੀ ਕਿਸਾਨ ਖੁਸ਼ਹਾਲ ਵੀ ਹੋ ਰਹੇ ਹਨ ਅਜਿਹੀ ਹੀ ਮਿਸਾਲ ਪੈਦਾ ਕਰ ਰਹੇ ਹਨ ਜਿਲਾ ਫਾਜਿਲਕਾ ਦੇ ਪਿੰਡ ਸੱਪਾ ਵਾਲੀ ਦੇ ਕਿਸਾਨ ਜਿੱਥੇ ਇਹ ਕਿਸਾਨ ਖੇਤੀ ਦੇ ਸਹਾਇਕ ਧੰਧੇ ਅਪਨਾਕੇ ਲੱਖਾਂ ਰੁਪਏ ਕਮਾ ਰਹੇ ਹਣ ਅਤੇ ਇਨ੍ਹਾਂ ਵਲੋਂ ਚਲਾਈਆ ਜਾ ਰਹੀਆ ਨਰਸਰੀਆਂ ਵਿੱਚ ਗੁਲਾਬ ਦੀ ਵੱਖਰੀ ਪ੍ਰਜਾਤੀਆਂ ਦੇ ਫੁੱਲਾਂ ਦੀ ਖੇਤੀ ਨਿੰਬੂ , ਕਿੰਨੂ ਅਤੇ ਹੋਰ ਕਈ ਪ੍ਰਕਾਰ ਦੀਆਂ ਪ੍ਰਜਾਤੀਆਂ ਦੀ ਪਨੀਰੀ ਤਿਆਰ ਕਰ ਦੇਸ਼ਭਰ ਦੇ ਕਈ ਇਲਾਕੇਆਂ ਵਿੱਚ ਭੇਜੀ ਜਾ ਰਹੀ ਹੈ ਜਿਸਦੇ ਨਾਲ ਇਨ੍ਹਾਂ ਨੂੰ ਲੱਖਾਂ ਰੁਪਏ ਦਾ ਮੁਨਾਫਾ ਹੋ ਰਿਹਾ ਹੈ ਜੇਕਰ ਸਾਰੇ ਕਿਸਾਨ ਰਿਵਾਇਤੀ ਖੇਤੀ ਦੇ ਨਾਲ ਖੇਤੀ ਦੇ ਸਹਾਇਕ ਧੰਧੇ ਆਪਣਾ ਲੇਨ ਤਾਂ ਉਨ੍ਹਾਂਨੂੰ ਵੀ ਲੱਖਾਂ ਰੁਪਏ ਦਾ ਫਾਇਦਾ ਹੋ ਸਕਦਾ ਹੈ

ਵਾ / ਓ : - ਇਸ ਸੰਬਧੀ ਜਦੋ ਅਸੀਂ ਜਿਲਾ ਫਾਜਿਲਕਾ ਦੇ ਪਿੰਡ ਸੱਪਾ ਵਾਲੀ ਵਿੱਚ ਨਰਸਰੀਆ ਚਲਾ ਰਹੇ ਕਿਸਾਨਾਂ ਨਾਲ ਗੱਲ ਕੀਤੀ ਹੈ ਉਨ੍ਹਾਂ ਦੱਸਿਆ ਕਿ ਰਾਜਸਥਾਨ ਸੀਮਾ ਦੇ ਨਾਲ ਲੱਗਦੇ ਪੰਜਾਬ ਦੇ ਇਸ ਪਿੰਡ ਵਿੱਚ ਗਰਮੀ ਵਿੱਚ ਤਾਪਮਾਨ ਬਹੁਤ ਜ਼ਿਆਦਾ ਹੁੰਦਾ ਹੈ ਪਰ ਫਿਰ ਵੀ ਉਹ ਮਿਹਨਤ ਕਰਕੇ ਇੱਥੇ ਕਿੰਨੂ ਨੀਂਬੂ ਗੁਲਾਬ ਦੇ ਫੁਲ ਅਤੇ ਕਈ ਹੋਰ ਪ੍ਰਕਾਰ ਦੀਆਂ ਪ੍ਰਜਾਤੀਆਂ ਦੀ ਪਨੀਰੀ ਤਿਆਰ ਕਰ ਦੇਸ਼ਭਰ ਦੇ ਲੋਕਾਂ ਨੂੰ ਭੇਜਦੇ ਹਾਂ ਜਿਨ੍ਹਾਂ ਤੋਂ ਉਨ੍ਹਾਂਨੂੰ ਕਾਫ਼ੀ ਚੰਗਾ ਮੁਨਾਫਾ ਹੁੰਦਾ ਹੈ ਉਨ੍ਹਾਂ ਕਿਹਾ ਕਿ ਸੱਪਾ ਵਾਲੀ ਪਿੰਡ ਨੂੰ ਫੁੱਲਾਂ ਦਾ ਕਸ਼ਮੀਰ ਵੀ ਕਿਹਾ ਜਾਂਦਾ ਹੈ

ਬਾਈਟ : - ਜਸਵੰਤ ਕੁਮਾਰ , ਕਿਸਾਨ

ਬਾਈਟ : - ਮੰਗਤ ਰਾਮ , ਕਿਸਾਨ

ਬਾਈਟ : - ਪੂਰਣ ਚੰਦ , ਕਿਸਾਨ

ਬਾਈਟ : - ਰਾਜਿੰਦਰ ਕੁਮਾਰ ਕਿਸਾਨ

ਫਾਜ਼ਿਲਕਾ ਤੋਂ ਕੈਮਰਾ ਮੈਨ ਸੁਰਿੰਦਰ ਦੇ ਨਾਲ ਇੰਦਰਜੀਤ ਸਿੰਘ ਦੀ ਰਿਪੋਰਟ ।

INDERJIT SINGH JOURNALIST
DISTT. FAZILKA PB
97812-22833 .Conclusion:

97812-22833 .
ETV Bharat Logo

Copyright © 2024 Ushodaya Enterprises Pvt. Ltd., All Rights Reserved.