ETV Bharat / state

ਫ਼ਤਹਿਗੜ੍ਹ: ਰੇਲਗੱਡੀ ਹੇਠਾਂ ਆਉਣ ਨਾਲ ਕੀ-ਮੈਨ ਦੀ ਮੌਤ - ਫ਼ਤਹਿਗੜ੍ਹ ਸਹਿਬ

ਫ਼ਤਹਿਗੜ੍ਹ ਸਹਿਬ 'ਚ ਰੇਲ ਥੱਲੇ ਆਉਣ ਨਾਲ ਇੱਕ ਕੀ ਮੈਨ ਦੀ ਡਿਊਟੀ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ 31 ਦਸੰਬਰ ਨੂੰ ਰਿਟਾਇਰਮੈਂਟ ਸੀ।

fatehgarh sahib railway
fatehgarh sahib railway
author img

By

Published : Dec 23, 2019, 8:09 PM IST

ਫ਼ਤਹਿਗੜ੍ਹ ਸਹਿਬ: ਸਰਹਿੰਦ 'ਚ ਰੇਲ ਥੱਲੇ ਆਉਣ ਨਾਲ ਇੱਕ ਕੀ ਮੈਨ ਦੀ ਡਿਊਟੀ ਦੌਰਾਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਕੀ ਮੈਨ ਲਾਈਨ ਦੀ ਮੁਰਮੰਤ ਕਰ ਰਿਹਾ ਸੀ ਜਿਸ ਦੌਰਾਨ ਉਸ ਨਾਲ ਇਹ ਹਾਦਸਾ ਵਾਪਰਿਆ। ਦੱਸਣਯੋਗ ਹੈ ਕਿ 31 ਦਸੰਬਰ ਨੂੰ ਮ੍ਰਿਤਕ ਦੀ ਰਿਟਾਇਰਮੈਂਟ ਹੋਣੀ ਸੀ ਜਿਸ ਸਬੰਧੀ ਉਸਨੇ ਪ੍ਰੋਗਰਾਮ ਦੇ ਕਾਰਡ ਵੀ ਵੰਡ ਦਿੱਤੇ ਸਨ।

fatehgarh sahib railway

ਗੇਟ ਮੈਨ ਗਿਆਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਚਿੰਤਾਮਣੀ ਰੇਲਵੇ ਵਿਭਾਗ ਵਿੱਚ ਕੀ ਮੈਨ ਦੀ ਡਿਊਟੀ ਕਰਦਾ ਸੀ। ਅੱਜ ਸਵੇਰੇ ਉਹ ਕੌਡੀਆਂ ਦੇ ਮੰਦਿਰ ਨਜ਼ਦੀਕ ਪੁੱਲ ਗੇਟ ਨੇੜੇ ਲਾਈਨ ਦੀ ਮੁਰਮੰਤ ਕਰ ਰਿਹਾ ਸੀ ਤਾਂ ਅਚਾਨਕ ਰੇਲ ਆ ਗਈ ਤੇ ਉਸ ਥੱਲੇ ਆਉਣ ਨਾਲ ਉਸ ਦੀ ਮੌਤ ਹੋ ਗਈ।

ਰੇਲਵੇ ਦੇ ਏਐੱਸਆਈ ਜਗਤਾਰ ਸਿੰਘ ਨੇ ਦੱਸਿਆ ਕਿ ਚਿੰਤਾਮਣੀ ਉਮਰ ਕਰੀਬ ਸੱਠ ਸਾਲ ਦੀ ਸੀ ਤੇ ਉਹ ਲਾਈਨ ਦੀ ਮੁਰੰਮਤ ਕਰ ਰਿਹਾ ਸੀ। ਅਚਾਨਕ ਗੱਡੀ ਥੱਲੇ ਆਉਣ ਕਾਰਨ ਉਸ ਦੀ ਮੌਤ ਹੋ ਗਈ। ਉਸ ਨੇ ਮ੍ਰਿਤਕ ਦੀ ਲਾਸ਼ ਰੇਲਵੇ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Intro:Anchor:- ਜਿਲ੍ਹਾ ਫ਼ਤਹਿਗੜ੍ਹ ਸਹਿਬ ਦੇ ਸਰਹਿੰਦ ਚ ਰੇਲ ਥੱਲੇ ਆਉਣ ਨਾਲ ਇੱਕ ਕੀ ਮੈਨ ਦੀ ਡਿਊਟੀ ਦੌਰਾਨ ਲਾਈਨ ਦੀ ਮੁਰਮੰਤ ਕਰਦੇ ਦੀ ਰੇਲ ਥੱਲੇ ਆਉਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਿਸ ਦੀ 31 ਦਸੰਬਰ ਨੂੰ ਰਿਟਾਇਰ ਮੈਂਟ ਹੋਣੀ ਸੀ ਤੇ ਜਿਸ ਦੀਆਂ ਤਿਆਰੀਆਂ ਕਰ ਅਪਣੇ ਪ੍ਰੋਗਰਾਮ ਦੇ ਕਾਰਡ ਵੰਡ ਚੁੱਕਾ ਸੀ।
Body:V/O 1:- ਗੇਟ ਮੈਂਨ ਗਿਆਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਚਿੰਤਾਮਣੀ ਉਮਰ ਕਰੀਬ ਸੱਠ ਸਾਲ ਜੋ ਕਿ ਰੇਲਵੇ ਵਿਭਾਗ ਵਿੱਚ ਕੀ ਮੈਨ ਦੀ ਡਿਊਟੀ ਕਰ ਰਿਹਾ ਸੀ ਜਦੋਂ ਉਹ ਸਵੇਰੇ ਅੱਜ ਕਰੀਬ ਸਾਡੇ 10 ਵਜੇ ਸਰਹੰਦ ਸਾਈਡ ਤੋਂ ਲਾਈਨ ਦੀ ਮੁਰੰਮਤ ਕਰਦਾ ਹੋਏ ਫ਼ਤਹਿਗੜ੍ਹ ਸਾਹਿਬ ਨੂੰ ਜਾ ਰਿਹਾ ਸੀ ਤਾਂ ਤਾਂ ਉਹ ਕੌਡੀਆਂ ਦੇ ਮੰਦਿਰ ਨਜ਼ਦੀਕ ਪੁੱਲ ਗੇਟ ਨੰਬਰ ਇੱਕ ਨੇੜੇ ਲਾਈਨ ਦੀ ਮੁਰਮੰਤ ਕਰ ਰਿਹਾ ਸੀ ਤਾਂ ਅਚਾਨਕ ਰੇਲ ਆ ਗਈ ਤੇ ਉਸ ਥੱਲੇ ਆ ਕੇ ਉਸ ਦੀ ਮੌਤ ਹੋ ਗਈ ।ਤੇ ਇਸ ਦੀ 31 ਦਸੰਬਰ ਨੂੰ ਰਿਟਾਇਰ ਮੈਂਟ ਹੋਣੀ ਸੀ ਤੇ ਜਿਸ ਦਾ ਉਸ ਨੇ ਪ੍ਰੋਗਰਾਮ ਦੇ ਵੀ ਕਾਰਡ ਵੰਡ ਦਿੱਤੇ ਸੀ।

Byte:- ਗਿਆਨ ਸਿੰਘ (ਗੇਟ ਮੇਨ ਰੇਲਵੇ)

V/O2:- ਰੇਲਵੇ ਦੇ ਏ ਐੱਸ ਆਈ ਜਗਤਾਰ ਸਿੰਘ ਨੇ ਦੱਸਿਆ ਕਿ ਚਿੰਤਾਮਣੀ ਉਮਰ ਕਰੀਬ ਸੱਠ ਸਾਲ ਦੀ ਸੀ ਤੇ ਉਹ ਉਹ ਲਾਈਨ ਦੀ ਮੁਰੰਮਤ ਕਰ ਰਿਹਾ ਸੀ ਤਾਂ ਉਹ ਇੱਕ ਸਵਾਰੀ ਗੱਡੀ ਚੋਂ ਪੰਜ ਸੌ ਗਿਆਰਾਂ ਥੱਲੇ ਆਉਣ ਕਾਰਨ ਉਸ ਦੀ ਮੌਤ ਹੋ ਗਈ ਉਸ ਨੇ ਮ੍ਰਿਤਕ ਦੀ ਲਾਸ਼ ਰੇਲਵੇ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Byte:- ਜਗਤਾਰ ਸਿੰਘ( ਏ ਐਸ ਆਈ)

ਫਤਿਹਗੜ੍ਹ ਸਾਹਿਬ ਤੋ ਜਗਮੀਤ ਸਿੰਘ ਦੀ ਰਿਪੋਰਟ Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.