ETV Bharat / state

ਨਾਵਲ ''ਲੀਹ ਕੰਡਿਆਲੀ'' ਦਾ ਕੀਤਾ ਗਿਆ ਲੋਕ ਅਰਪਣ

author img

By

Published : Nov 5, 2019, 7:42 PM IST

ਨਾਵਲਕਾਰ ਸਵਰਨ ਸਿੰਘ ਲਾਲ ਮਿਸਤਰੀ ਦਾ ਪਲੇਠਾ ਨਾਵਲ ''ਲੀਹ ਕੰਡਿਆਲੀ'' ਦਾ ਲੋਕ ਅਰਪਣ ਕੀਤਾ ਗਿਆ। ਸਮਾਗਮ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।

ਫ਼ੋਟੋ

ਫ਼ਤਿਹਗੜ੍ਹ ਸਾਹਿਬ: ਉੱਘੇ ਸਾਹਿਤਕਾਰ ਸਵਰਨ ਸਿੰਘ ਲਾਲ ਮਿਸਤਰੀ ਦਾ ਪਲੇਠਾ ਨਾਵਲ ''ਲੀਹ ਕੰਡਿਆਲੀ'' ਦਾ ਲੋਕ ਅਰਪਣ ਸਮਾਗਮ ਕੀਤਾ ਗਿਆ ਜਿਸ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।

ਵੇਖੋ ਵੀਡੀਓ

ਇਸ ਮੌਕੇ ਗੱਲਬਾਤ ਦੌਰਾਨ ਨਾਵਲਕਾਰ ਲਾਲ ਮਿਸਤਰੀ ਨੇ ਕਿਤਾਬ ਬਾਰੇ ਕਿਹਾ ਕਿ ਉਨ੍ਹਾਂ ਨੇ ਆਪਣੇ ਨਾਵਲ ਵਿੱਚ ਸਮਾਜਿਕ ਮੁੱਦੇ ਚੁੱਕਣ ਦੀ ਕੋਸ਼ਿਸ਼ ਅਤੇ ਅਜਿਹੇ ਪਾਤਰਾਂ ਦੀ ਵਕਤੋ ਕੀਤੀ ਜੋ ਸਮਾਜ ਨੂੰ ਸੁਚੱਜਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਆਉਣ ਵਾਲੇ ਇੱਕ ਹੋਰ ਨਾਵਲ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਉਹ ਕਈ ਹੋਰ ਸਮਾਜਿਕ ਮੁੱਦਿਆਂ ਬਾਰੇ ਵੀ ਲਿਖ ਰਹੇ ਹਨ।

ਇਹ ਵੀ ਪੜ੍ਹੋ: ਪਟਿਆਲਾ ਦੀ ਤਨਿਸ਼ਪ੍ਰੀਤ ਕੌਰ ਸੰਧੂ ਨੇ ਏਸ਼ੀਆ ਬਾਕਸਿੰਗ ਮੁਕਾਬਲੇ ਵਿੱਚ ਜਿੱਤਿਆ ਸੋਨ ਤਮਗ਼ਾ

ਮੁੱਖ ਮਹਿਮਾਨ ਵਜੋਂ ਪਹੁੰਚੇ ਕੇਂਦਰੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਕਿਹਾ ਕਿ ਅਜਿਹੇ ਲੇਖਕਾਂ ਦੀਆਂ ਰਚਨਾਵਾਂ ਜਿੱਥੇ ਸਾਹਿਤਕ ਹਲਕਿਆਂ ਵਿੱਚ ਮੱਲਾਂ ਮਾਰਦੀਆਂ ਹਨ ਉੱਥੇ ਹੀ ਪੇਂਡੂ ਖੇਤਰਾਂ ਵਿੱਚ ਵੀ ਸਾਹਿਤਕ ਸਰਗਰਮੀਆਂ ਵਧਾਉਂਦੀਆਂ ਹਨ।

Intro:ਉੱਘੇ ਸਾਹਿਤਕਾਰ ਲਾਲ ਮਿਸਤਰੀ ਦਾ ਪਲੇਠਾ ਨਾਵਲ ''ਲੀਹਕੰਡਿਆਲੀ'' ਤੀਜੀ ਕਿਤਾਬ ਲੋਕ ਅਰਪਣ
FATEHGARH SAHIB : JAGDEV SINGH
DATE : 4 NOV
SLUG  : BOOK REALEASE SMAGAM LAL MISTERY
FEED    WETRANSFER
ਐਂਕਰ
ਉੱਘੇ ਸਾਹਿਤਕਾਰ ਸਵਰਨ ਸਿੰਘ ਲਾਲ ਮਿਸਤਰੀ ਦਾ ਪਲੇਠਾ ਨਾਵਲ ''ਲੀਹ ਕੰਡਿਆਲੀ'' ਤੀਜੀ ਕਿਤਾਬ ਲੋਕ ਅਰਪਣ ਸਮਾਗਮ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਰਜਿਸਟਰ ਦੇ ਪ੍ਰਧਾਨ ਦਰਸ਼ਨ ਬੁੱਟਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਵਾਈਸ ਓਵਰ
ਉੱਘੇ ਸਾਹਿਤਕਾਰ ਸਵਰਨ ਸਿੰਘ ਲਾਲ ਮਿਸਤਰੀ ਦਾ ਪਲੇਠਾ ਨਾਵਲ ''ਲੀਹ ਕੰਡਿਆਲੀ'' ਤੀਜੀ ਕਿਤਾਬ ਲੋਕ ਅਰਪਣ ਸਮਾਗਮ ਪਿੰਡ ਨੰਦਪੁਰ ਕਲੌੜ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ ਹੋਇਆ।ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਸ੍ਰੀ ਦਰਸ਼ਨ ਬੁੱਟਰ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਰਜਿਸਟਰ ਵਜੋਂ ਸ਼ਾਮਲ ਹੋਏ ਅਤੇ ਪ੍ਰਧਾਨਗੀ ਬੀਬੀ ਪਰਮਜੀਤ ਕੌਰ ਸਰਹੰਦ ਉੱਘੇ ਸਾਹਿਤਕਾਰ ਵੱਲੋਂ ਕੀਤੀ ਗਈ ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਡਾ ਜੋਗਾ ਸਿੰਘ ਭਾਸ਼ਾ ਵਿਗਿਆਨੀ ਬੀਬੀ ਮਹਿੰਦਰ ਕੌਰ ਸਰਪੰਚ ਪਿੰਡ ਕਲੋੜ ਅਤੇ ਪ੍ਰਿੰਸੀਪਲ ਗੁਰਮੀਤ ਸਿੰਘ ਸ੍ਰੀ ਗੁਰੂ ਤੇਗ਼ ਬਹਾਦਰ ਸੀਨੀਅਰ ਸੈਕੰਡਰੀ ਸਕੂਲ ਸ਼ਾਮਲ ਹੋਏ ਸਭ ਤੋਂ ਪਹਿਲਾਂ ਜਥੇਦਾਰ ਪ੍ਰਦੀਪ ਸਿੰਘ ਕਲੌੜ ਨੇ ਆਏ ਮਹਿਮਾਨਾਂ ਨੂੰ ਜੀ ਕਿਹਾ ਇਸ ਤੋਂ ਬਾਅਦ ਗਾਇਕ ਮਨੀ ਸਾਹਿਲ ਨੇ ਲਾਲ ਮਿਸਤਰੀ ਦਾ ਗੀਤ ਅਸੀਂ ਸਾਂਭ ਸਾਂਭ ਕੇ ਰੱਖਿਆ ਏ ਰੀਝ ਭਰੀ ਪਟਾਰੀ ਨੂੰ ਗਾ ਕੇ ਸ਼ੁਰੂਆਤ ਕੀਤੀ। ઠਇਸ ਤੋਂ ਬਾਅਦ ਮੀਤ ਖੱਟੜਾ ਨੇ ਆਪਣਾ ਪੇਪਰ ਪੜ੍ਹਿਆ ਜਿਸ ਵਿੱਚ ਉਨ੍ਹਾਂ ਨੇ ਨਾਵਲ ਦੇ ਹਰ ਪੱਖ ਤੋਂ ਜਾਣੂ ਕਰਵਾਇਆ ਤੇ ਪ੍ਰਿੰਸੀਪਲ ਗੁਰਮੀਤ ਸਿੰਘ, ਡਾ ਜੋਗਾ ਸਿੰਘ, ਗੁਰਿੰਦਰ ਕਲਸੀ, ਪਰਮਜੀਤ ਕੌਰ ਸਰਹੰਦ, ਸਰੂਪ ਸਿਆਲਵੀ, ਅਮਰਜੀਤ ਜੋਸ਼ੀ, ਸੁਰਜੀਤ ਸਿੰਘ ਜੀਤਾ ਨੇ ਨਾਵਲ ਬਾਰੇ ਆਪੋ ਆਪਣੇ ਵਿਚਾਰ ਪੇਸ਼ ਕੀਤੇ । ਕਿਤਾਬ ਰਿਲੀਜ਼ ਹੋਣ ਤੇ ਜੋ ਸਨਮਾਨ ਲਾਲ ਮਿਸਤਰੀ ਨੂੰ ਮਿਲਿਆ ਉਹ ਸਾਹਿਤਕ ਸਮਾਗਮ ਦੀ ਨਵੀਂ ਦਿੱਖ ਸੀ ਇਸ ਸਨਮਾਨ ਦੇ ਵਿੱਚ ਲਾਲ ਮਿਸਤਰੀ ਦੇ ਪਰਿਵਾਰ ਵੱਲੋਂ ਸ੍ਰੀਮਤੀ ਸੁਰਿੰਦਰ ਕੌਰ ਨੇ ਸੋਨੇ ਦੀ ਅੰਗੂਠੀ ਪਹਿਨਾਈ, ਪਿੰਡ ਦੀ ਸਰਪੰਚ ਬੀਬੀ ਮਹਿੰਦਰ ਕੌਰ, ਪੰਚ ਦਵਿੰਦਰ ਕੌਰ, ਪੰਚ ਅਵਤਾਰ ਸਿੰਘ ਬਾਲੂ, ਸੂਬੇਦਾਰ ਗੁਰਨਾਮ ਸਿੰਘ, ਗਿਆਨੀ ਦਿੱਤ ਸਿੰਘ ਖ਼ਾਲਸਾ ਪ੍ਰਤੀਨਿਧ ਦੀਵਾਨ ਵੱਲੋਂ ਸਵਰਨ ਸਿੰਘ ਮੁਸਤਫਾਬਾਦ, ਡਾ. ਅੰਬੇਦਕਰ ਦਲਿਤ ਫਰੰਟ ਵੱਲੋਂ ਦਾਰਾ ਸਿੰਘ ਘੁਮੰਡਗੜ੍ਹ, ਪਿਆਰਾ ઠਸਿੰਘ ਰਸੂਲਪੁਰ, ਐਡਵੋਕੇਟ ਧਰਮਿੰਦਰ ਲਾਂਬਾ, ਗੁਰੂ ਤੇਗ਼ ਬਹਾਦਰ ਮਾਡਲ ਸਕੂਲ ਵੱਲੋਂ ਪ੍ਰਿੰਸੀਪਲ ਗੁਰਮੀਤ ਸਿੰਘ, ਗੁਰਚਰਨ ਸਿੰਘ ਵੱਲੋਂ ਗਿੱਲ ਵੱਲੋਂ ਵੀ ਸਾਲ ਨਾਲ ਲਾਲ ਮਿਸਤਰੀ ઠਨੂੰ ਸਨਮਾਨਿਤ ਕੀਤਾ ઠ। ਇੱਥੇ ਹੀ ਬੱਸ ਨਹੀਂ ਲਾਲ ਮਿਸਤਰੀ ਦੇ ਸਹੁਰੇ ਪਰਿਵਾਰ ਵੱਲੋਂ ਵੀ ਉਨ੍ਹਾਂ ਦੀ ਸੱਸ ਜਸਪਾਲ ਕੌਰ ਨੇ ਸਨਮਾਨਿਤ ਕੀਤਾ । ਇਸ ਮੋਕੇ ਹੋਏઠਕਵੀ ਦਰਬਾਰ ਵਿੱਚ ਸੁਰਜੀਤ ਸਿੰਘ ਜੀਤ, ਗੁਰਨਾਮ ਸਿੰਘ ਬਿਜਲੀ, ਸੰਤ ਸਿੰਘ ਸੋਹਲ, ਜਤਿੰਦਰ ਕੌਰ ਮੋਰਿੰਡਾ ਅਤੇ ਰੋਮੀ ਸਿੰਘ ਨੇ ਆਪਣੇ ਕਲਾਮ ਪੇਸ਼ ਕੀਤੇ ਅੰਤ ਵਿੱਚ ਸਾਰੇ ਸਮਾਗਮ ਨੂੰ ਸਮੇਟਦਿਆਂ ਮੁੱਖ ਮਹਿਮਾਨ ਸ਼੍ਰੀ ਦਰਸ਼ਨ ਸਿੰਘ ਬੁਟਰ ਨੇ ਇਸ ਸਮਾਗਮ ਨੂੰ ਬਹੁਤ ਹੀ ਖੂਬਸੂਰਤ ਅਤੇ ਨਵੀਂ ਪਿਰਤ ਵਾਲਾ ਦੱਸਿਆ ਕਿਹਾ ਕਿ ਲੱਚਰਤਾ ਨੂੰ ਠੱਲ ਪਾਉਣ ਲਈ ਇਹੋ ਜਿਹੇ ਸਮਾਗਮਾਂ ਦਾ ਪਿੰਡ ਪਿੰਡ ਵਿਚ ਹੋਣਾ ਬਹੁਤ ਜ਼ਰੂਰੀ ਹੈ । ਉਨ੍ਹਾਂ ਕਿਹਾ ਕਿ ਅਗਰ ਅਜਿਹੇ ਸਮਾਗਮ ਹੁੰਦੇ ਰਹਿਣਗੇ ਤਾਂ ਪੰਜਾਬੀ ਜ਼ਬਾਨ ਨੂੰ ਕੋਈ ਖਤਰਾ ਨਹੀਂ ਹੋਵੇਗਾ ਕਿਉਂਕਿ ਇਹ ਪਹਿਲੀ ਵਾਰ ਹੈ ਸਮਾਜਿਕ ਸੰਸਥਾਵਾਂ, ਪੰਚਾਇਤਾਂ ਅਤੇ ਸਕੂਲਾਂ ਵੱਲੋਂ ਸਾਹਿਤਕਾਰਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸ ਸਮਾਗਮ ਵਿੱਚ ਹਰਵੇਲ ਸਿੰਘ ਮਾਧੋਪੁਰ, ਕਰਮਜੀਤ ਸਿੰਘ ਸੈਕਟਰੀ ਦਰਸ਼ਨ ਸਿੰਘ ਸੋਲਖੀਆਂ ਬਲਕਾਰ ਸਿੰਘ ਮੁਹਾਲੀ ਜਗਤਾਰ ਸਿੰਘ ਕੁਰਾਲੀ ਜਗਜੀਤ ਸਿੰਘ ਅਤੇ ਹਰਬੰਸ ਸਿੰਘ ਖਰੜ, ਸਰਪੰਚ ਚਾਂਦ ਸਿੰਘ ਮੈਣਮਾਜਰੀ, ਸਰਪੰਚ ਕਰਤਾਰੋ ਦੇਵੀ ਰਸੂਲਪੁਰ, ਗੁਰੂ ਸੰਘ ਸਿੰਘ ਦੇਵਿੰਦਰ ਸਿੰਘ ਮੁੰਡੀ ਖਰੜ ਹਰਪ੍ਰੀਤ ਸਿੰਘ ਕਿਸੇ ਹਾਲਾਤ ਆਦਿ ਨੇ ਵੀ ਸਮਾਗਮ ਵਿਚ ਮੂਲੇ ਕੀਤੀ ਇਸ ਮੌਕੇ ਸਟੇਜ ਸੰਚਾਲਕ ਗੁਰਿੰਦਰ ਕਲਸੀ, ਰਵਿੰਦਰ ਸਿੰਘ ਬੰਟੀ ઠਅਤੇ ਬੀਬੀ ਜਤਿੰਦਰ ਕੌਰ ਨੇ ਬਾਖੂਬੀ ਨਿਭਾਈ ।
ਬਾਈਟ : ਸਵਰਨ ਸਿੰਘ ਲਾਲ ਮਿਸਤਰੀ, ਨਾਵਲਕਾਰ
ਬਾਈਟ : ਦਰਸ਼ਨ ਬੁੱਟਰ, ਪ੍ਰਧਾਨ ਕੇਂਦਰੀ ਪੰਜਾਬੀ ਲੇਖਕ

Body:ਉੱਘੇ ਸਾਹਿਤਕਾਰ ਲਾਲ ਮਿਸਤਰੀ ਦਾ ਪਲੇਠਾ ਨਾਵਲ ''ਲੀਹਕੰਡਿਆਲੀ'' ਤੀਜੀ ਕਿਤਾਬ ਲੋਕ ਅਰਪਣ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.