ETV Bharat / state

Tokyo Olympics: ਜਿੱਤ ਦੀ ਖੁਸ਼ੀ ’ਚ ਖਿਡਾਰੀ ਰੁਪਿੰਦਰਪਾਲ ਦੀ ਮਾਂ ਹੋਏ ਭਾਵੁਕ

ਖਿਡਾਰੀ ਰੁਪਿੰਦਰ ਪਾਲ ਦੇ ਘਰ ਖੁਸ਼ੀ ਦਾ ਮਾਹੌਲ ਹੈ ਤੇ ਪਰਿਵਾਰ ਲੱਡੂ ਵੰਡ ਖੁਸ਼ੀ ਮਨਾ ਰਿਹਾ ਹੈ।

author img

By

Published : Aug 5, 2021, 10:00 AM IST

ਜਿੱਤ ਦੀ ਖੁਸ਼ੀ ’ਚ ਖਿਡਾਰੀ ਰੁਪਿੰਦਰਪਾਲ ਦੀ ਮਾਂ ਹੋਏ ਭਾਵੁਕ

ਫਰੀਦਕੋਟ: ਟੋਕੀਓ ਓਲੰਪਿਕ ਵਿੱਚ ਭਾਰਤੀ ਹਾਕੀ ਟੀਮ ਨੇ ਕਾਂਸੀ ਦਾ ਤਗਮਾ ਜਿੱਤ ਲਿਆ ਹੈ। ਇਸ ਤੋਂ ਬਾਅਦ ਪੂਰੇ ਦੇਸ਼ ਵਿੱਚ ਖੁਸ਼ੀ ਦਾ ਮਾਹੌਲ ਹੈ ਤੇ ਹਰ ਕੋਈ ਟੀਮ ਨੂੰ ਵਧਾਈ ਦੇ ਰਿਹਾ ਹੈ। ਇਸ ਦੌਰਾਨ ਖਿਡਾਰੀ ਰੁਪਿੰਦਰ ਪਾਲ ਦੇ ਘਰ ਖੁਸ਼ੀ ਦਾ ਮਾਹੌਲ ਹੈ ਤੇ ਪਰਿਵਾਰ ਲੱਡੂ ਵੰਡ ਖੁਸ਼ੀ ਮਨਾ ਰਿਹਾ ਹੈ।

ਇਹ ਵੀ ਪੜੋ: Tokyo Olympics: ਜਿੱਤ ਤੋਂ ਬਾਅਦ ਹਾਕੀ ਖਿਡਾਰੀਆਂ ਦੇ ਪਰਿਵਾਰਾਂ ਦੇ ਘਰ ਜਸ਼ਨ

ਉਥੇ ਹੀ ਇਸੇ ਦੌਰਾਨ ਖਿਡਾਰੀ ਰੁਪਿੰਦਰਪਾਲ ਦੀ ਮਾਤਾ ਖੁਸ਼ੀ ਵਿੱਚ ਭਾਵੁਕ ਹੋ ਗਏ ਤੇ ਪ੍ਰਮਾਤਮਾਂ ਦਾ ਸ਼ੁਕਰਾਨਾ ਕੀਤਾ।

ਇਹ ਵੀ ਪੜੋ: Tokyo Olympics: ਪਹਿਲਵਾਨ ਵਿਨੇਸ਼ ਫੋਗਾਟ ਨੂੰ ਮਿਲੀ ਪਹਿਲੀ ਜਿੱਤ

ETV Bharat Logo

Copyright © 2024 Ushodaya Enterprises Pvt. Ltd., All Rights Reserved.