ETV Bharat / state

ਫ਼ਰੀਦਕੋਟ ਤੋਂ ਅਗਲੇ ਪੜਾਅ ਲਈ ਰਵਾਨਾ ਹੋਇਆ ਅੰਤਰਰਾਸ਼ਟਰੀ ਨਗਰ ਕੀਰਤਨ - ਅੰਤਰਰਾਸ਼ਟਰੀ ਨਗਰ ਕੀਰਤਨ

ਸ੍ਰੀ ਨਨਕਾਣਾ ਸਾਹਿਬ ਤੋਂ ਸ਼ੁਰੂ ਹੋਇਆ ਅੰਤਰਾਸ਼ਤਰੀ ਨਗਰ ਕੀਰਤਨ ਦੇਸ਼ ਭਰ ਚੋਂ ਹੁੰਦਾ ਹੋਇਆ ਫਰੀਦਕੋਟ ਦੇ ਭਾਈ ਘਨਈਆ ਜੀ ਚੌਕ ਵਿੱਚ ਪਹੁੰਚਿਆ, ਜਿੱਥੇ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ।

ਫ਼ੋਟੋ
author img

By

Published : Oct 30, 2019, 3:09 PM IST

ਫ਼ਰੀਦਕੋਟ: ਸ੍ਰੀ ਨਨਕਾਣਾ ਸਾਹਿਬ ਤੋਂ ਸ਼ੁਰੂ ਹੋਇਆ ਅੰਤਰਾਸ਼ਤਰੀ ਨਗਰ ਕੀਰਤਨ ਦੇਸ਼ ਭਰ ਚੋਂ ਹੁੰਦਾ ਹੋਇਆ ਫ਼ਰੀਦਕੋਟ ਦੇ ਭਾਈ ਘਨਈਆ ਜੀ ਚੌਕ ਵਿੱਚ ਪਹੁੰਚਿਆ, ਜਿੱਥੇ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਫਰੀਦਕੋਟ ਦੇ ਡਿਪਟੀ ਕਮਿਸ਼ਨਰ, ਐਸਐਸਪੀ ਅਤੇ ਹਲਕਾ ਵਿਧਾਇਕ ਵੀ ਮੌਜੂਦ ਸਨ।

ਵੀਡੀਓ

ਫ਼ਰੀਦਕੋਟ ਤੋਂ ਬਾਅਦ ਅੰਤਰਰਾਸ਼ਟਰੀ ਨਗਰ ਕੀਰਤਨ ਗੁਰੂਦੁਆਰਾ ਖਾਲਸਾ ਦੀਵਾਨ ਤੋਂ ਅਗਲੇ ਪੜਾਅ ਲਈ ਹੋਵੇਗਾ ਰਵਾਨਾ ਹੋਵੇਗਾ। ਅੰਤਰਰਾਸ਼ਟਰੀ ਨਗਰ ਕੀਰਤਨ ਸਾਦਿਕ ਚੌਕ ਤੋਂ ਹੁੰਦਾ ਹੋਇਆ ਵਾਇਆ ਪਿੱਪਲੀ, ਗੌਲੇਵਾਲਾ, ਹੁੰਦਾ ਹੋਇਆ ਫਿਰੋਜਪੁਰ ਵੱਲ ਕੂਚ ਕਰੇਗਾ ਅਤੇ ਗੁਰਦੁਆਰਾ ਜਾਮਨੀ ਸਾਹਿਬ ਵਜੀਦਪੁਰ ਤੋਂ ਹੁੰਦਾ ਹੋਇਆ ਡਰੋਲੀ ਭਾਈ ਮੋਗਾ ਵਿਖੇ ਰਾਤ ਦਾ ਵਿਸ਼ਰਾਮ ਕਰੇਗਾ।

Intro:ਫਰੀਦਕੋਟ ਤੋਂ ਅਗਲੇ ਪੜਾਅ ਲਈ ਰਵਾਨਾ ਹੋਇਆ ਅੰਤਰਰਾਸ਼ਟਰੀ ਨਗਰ ਕੀਰਤਨ, ਫਰੀਦਕੋਟ ਦੇ ਭਾਈ ਘਨਈਆ ਜੀ ਚੌਕ ਵਿਚ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਡਿਪਟੀ ਕਮਿਸ਼ਨਰ ਫਰੀਦਕੋਟ, SSP ਫਰੀਦਕੋਟ ਅਤੇ ਹਲਕਾ ਵਿਧਾਇਕ ਨੇ ਕੀਤਾ ਨਗਰ ਕੀਰਤਨ ਦਾ ਸੁਆਗਤBody:,

ਫਰੀਦਕੋਟ ਪਹੁੰਚੇ ਅੰਤਰਰਾਸ਼ਟਰੀ ਨਗਰ ਕੀਰਤਨ ਦੇ ਅਗਲੇ ਪੜਾਅ ਦੀਆਂ ਤਿਆਰੀਆਂ, ਕੁਝ ਹੀ ਸਮੇਂ ਵਿਚ ਫਰੀਦਕੋਟ ਦੇ ਗੁਰਦੁਆਰਾ ਖਾਲਸਾ ਦੀਵਾਨ ਤੋਂ ਅਗਲੇ ਪੜਾਅ ਲਈ ਹੋਵੇਗਾ , ਫਰੀਦਕੋਟ ਦੇ ਸਰਕੂਲਰ ਰੋਡ ਤੋਂ ਹੁੰਦਾ ਹੋਇਆ ਇਹ ਅੰਤਰਰਾਸ਼ਟਰੀ ਨਗਰ ਕੀਰਤਨ ਸਾਦਿਕ ਚੌਂਕ ਤੋਂ ਹੁੰਦਾ ਹੋਇਆ ਵਾਇਆ ਪਿੱਪਲੀ, ਗੌਲੇਵਾਲਾ, ਹੁੰਦਾ ਹੋਇਆ ਫਿਰੋਜਪੁਰ ਵਲ ਕੂਚ ਕਰੇਗਾ ਅਤੇ ਗੁਰਦੁਆਰਾ ਜਾਮਨੀ ਸਾਹਿਬ ਵਜੀਦਪੁਰ ਤੋਂ ਹੁੰਦਾ ਹੋਇਆ ਡਰੋਲੀ ਭਾਈ ਮੋਗਾ ਵਿਖੇ ਰਾਤ ਦਾ ਵਿਸ਼ਰਾਮ ਕਰੇਗਾ।
Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.