ETV Bharat / state

ਕਿਰਨ ਖੇਰ ਦੇ ਰੋਡ ਸ਼ੋਅ ਦੌਰਾਨ ਟਰੈਫਿਕ ਨਿਯਮਾਂ ਦੀਆਂ ਉਡਾਈਆਂ ਧੱਜੀਆਂ - chandigarh

ਕਿਰਨ ਖੇਰ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਇੱਕ ਰੋਡ ਸ਼ੋਅ ਕੱਢਿਆ ਗਿਆ ਜਿਸ ਦੌਰਾਨ ਪਾਰਟੀ ਵਰਕਰਾਂ ਨੇ ਟਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਈਆਂ।

ਰੋਡ ਸ਼ੋਅ ਦੌਰਾਨ ਪਾਰਟੀ ਵਰਕਰ
author img

By

Published : Apr 25, 2019, 3:08 PM IST

ਚੰਡੀਗੜ੍ਹ: ਕਿਰਨ ਖੇਰ ਵੱਲੋਂ ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਰੋਡ ਸ਼ੋਅ ਕੀਤਾ ਗਿਆ। ਇਸ ਦੌਰਾਨ ਟਰੈਫਿਕ ਨਿਯਮਾਂ ਦੀਆਂ ਰੱਜ ਕੇ ਧੱਜੀਆਂ ਉਡਾਈਆਂ ਗਈਆਂ।

ਵੀਡੀਓ

ਬੀਜੇਪੀ ਵਰਕਰ ਬਿਨਾਂ ਸੀਟ ਬੈਲਟ ਤੋਂ ਗੱਡੀਆਂ ਦੜ੍ਹਾਉਂਦੇ ਨਜ਼ਰ ਆਏ ਅਤੇ ਬਾਈਕ ਸਵਾਰ ਬਿਨਾਂ ਹੈਲਮੇਟ ਦੇ ਹੀ ਮੋਟਰਸਾਈਕਲ ਚਲਾ ਰਹੇ ਸਨ ਜਿਸ 'ਤੇ ਪੁਲਿਸ ਦਾ ਸਖ਼ਤ ਰਵੱਈਆ ਵੇਖਣ ਨੂੰ ਮਿਲਿਆ। ਪੁਲਿਸ ਨਾਲ ਕੁੱਝ ਵਰਕਰਾਂ ਦੀ ਬਹਿਸ ਵੀ ਹੋਈ।

ਇਸ ਮੌਕੇ ਆਈਪੀਐੱਸ ਨੇਹਾ ਯਾਦਵ ਨੇ ਦੱਸਿਆ ਕਿ ਪੁਲਿਸ ਟਰੈਫਿਕ ਨਿਯਮਾਂ ਦੀ ਅਣਦੇਖੀ ਬਿਲਕੁਲ ਬਰਦਾਸ਼ ਨਹੀਂ ਕਰੇਗੀ ਜੇ ਕਿਸੇ ਵੱਲੋਂ ਟਰੈਫਿਕ ਨਿਯਮ ਤੋੜੇ ਜਾਣਗੇ ਤਾਂ ਉਸ ਦਾ ਚਲਾਨ ਲਾਜ਼ਮੀ ਹੀ ਕੱਟਿਆ ਜਾਵੇਗਾ।

Intro:ਕਿਰਨ ਖੇਰ ਵਲੋਂ ਅੱਜ ਨਾਮਾਂਕਨ ਦਾਖਿਲ ਕਰਨ ਤੋਂ ਪਹਿਲਾਂ ਇਕ ਰੋੜਸ਼ੋਅ ਕੀਤਾ ਗਿਆ ਜਿਸ ਵਿਚ ਟਰੈਫਿਕ ਨਿਯਮਾਂ ਦੀ ਧੱਜੀਆਂ ਰੱਜ ਕੇ ਉਡਿਆ। ਬੀਜੇਪੀ ਵਰਕਰਾਂ ਦੇ ਵਲੋਂ ਆਪਨੀ ਗੱਡੀਆਂ ਵਿਚ ਬੀਨਾ ਸੀਟ ਬੇਲਟਾਂ ਦੇ ਗੱਡੀਆਂ ਡੌਦੰਦੇ ਨਜ਼ਰ ਆਏ ਉਥੇ ਹੀ ਬਾਇਕਰਸ ਵਲੋਂ ਬਿਨਾ ਹੈਲਮੇਟ ਦੇ ਮੋਟਰਸਾਈਕਲ ਚਲਾਏ ਗੁਏ ਜਿਸਤੇ ਪੁਲਿਸ ਦਾ ਸਖਤ ਰਵਇਆ ਵੇਖਣ ਨੂੰ ਮਿਲਿਆ।

Body:ਪੁਲਿਸ ਨਾਲ ਕੁਛ ਵਰਕਰਜ਼ ਦੀ ਬਹਿਸ ਵੀ ਹੋਈ ਅਤੇ ਉਹਨਾਂ ਵਲੋਂ ਚਲਾਨ ਵੀ ਕਟੇ ਗੁਏ। ਜਸ ਮੌਕੇ ਆਈਪੀਐਸ ਨੇਹਾ ਯਾਦਵ ਨੇ ਦਸਿਆ ਕਿ ਪੁਲਿਸ ਟਰੈਫਿਕ ਨਿਯਮਾਂ ਦੀ ਅਣਦੇਖੀ ਬਿਲਕੁਲ ਸਿਨ ਨਹੀਂ ਕਰੇਗੀ। ਜੇਕਰ ਕਿਸੇ ਵਲੋਂ ਟਰੈਫਿਕ ਰੂਲਜ਼ ਤੋੜੇ ਜਾਣਗੇ ਤਾਂ ਉਸਦਾ ਕਲਾਂ ਲਾਜ਼ਮੀ ਕਟਿਆ ਜਾਵੇਗਾ।

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.