ETV Bharat / state

ਬੱਚਿਆ ਲਈ ਲਾਇਆ ਖਿਡੌਣਿਆਂ ਦਾ ਲੰਗਰ

ਸ਼ਿਰਡੀ ਸਾਈਂ ਸਮਾਜ ਨੇ ਟ੍ਰਾਈਸਿਟੀ ਵਿੱਚ ਖਿਡੌਣਿਆਂ ਦਾ ਲੰਗਰ ਲਾਇਆ ਤਾਂ ਕਿ ਕਈ ਵੀ ਗ਼ਰੀਬ ਬੱਚਾ ਖਿਡੌਣਿਆਂ ਤੋਂ ਮਹੁਤਾਜ਼ ਨਾ ਰਹੇ।

ਖਿਡੌਣਿਆਂ ਦਾ ਲੰਗਰ
ਖਿਡੌਣਿਆਂ ਦਾ ਲੰਗਰ
author img

By

Published : Feb 7, 2020, 1:41 AM IST

ਚੰਡੀਗੜ੍ਹ: ਬਚਪਨ ਦੇ ਵਿੱਚ ਸ਼ਾਨਦਾਰ ਖਿਡੌਣਿਆਂ ਦਾ ਸੁਪਨਾ ਹਰ ਬੱਚੇ ਦਾ ਹੁੰਦਾ ਹੈ। ਬੱਚਿਆਂ ਵਾਸਤੇ ਸਭ ਤੋਂ ਕੀਮਤੀ ਚੀਜ਼ ਹੀ ਖਿਡੌਣੇ ਹੁੰਦੇ ਹਨ ਪਰ ਹਰ ਮਾਂ ਬਾਪ ਆਪਣੇ ਬੱਚਿਆਂ ਦਾ ਇਹ ਸੁਪਨਾ ਪੂਰਾ ਨਹੀਂ ਕਰ ਪਾਉਂਦੇ।

ਸ਼ਿਰਡੀ ਸਾਈਂ ਸਮਾਜ ਨੇ ਇੱਕ ਕਦਮ ਚੁੱਕਿਆ ਜਿਹੜਾ ਗ਼ਰੀਬ ਬੱਚਿਆਂ ਵਾਸਤੇ ਬਹੁਤ ਹੀ ਖੁਸ਼ੀ ਲੈ ਕੇ ਆਇਆ, ਉਨ੍ਹਾਂ ਅੱਜ ਟ੍ਰਾਈਸਿਟੀ ਦੇ ਵਿੱਚ ਖਿਡੌਣਿਆਂ ਦਾ ਲੰਗਰ ਲਗਾਇਆ ਜਿਸ ਵਿੱਚ ਗ਼ਰੀਬ ਬੱਚਿਆਂ ਵਾਸਤੇ ਖਿਡੌਣੇ ਰੱਖੇ ਗਏ। ਇਹ ਖਿਡੌਣੇ ਬਿਲਕੁਲ ਨਵੇਂ ਹੀ ਉਨ੍ਹਾਂ ਵਾਸਤੇ ਰੱਖੇ ਗਏ ਸੀ।

ਬੱਚਿਆ ਲਈ ਲਾਇਆ ਖਿਡੌਣਿਆਂ ਦਾ ਲੰਗਰ

ਸ਼ਿਰਡੀ ਸਾਈਂ ਸਮਾਜ ਦੇ ਅਨਿਲ ਥਾਪਰ ਨੇ ਦੱਸਿਆ ਕਿ ਉਹ ਪਿਛਲੇ 12 ਸਾਲ ਤੋਂ ਇੱਥੇ ਹਰ ਵੀਰਵਾਰ ਨੂੰ ਕੁਝ ਨਾ ਕੁਝ ਲੰਗਰ ਲਗਾਉਂਦੇ ਹਨ ਉਨ੍ਹਾਂ ਦੱਸਿਆ ਕਿ ਖਾਣਾ ਤਾਂ ਇੱਥੇ ਲੰਗਰ ਦੇ ਰੂਪ 'ਚ ਦਿੱਤਾ ਹੀ ਜਾਂਦਾ ਹੈ ਪਰ ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਕੁਝ ਅਲੱਗ ਹੀ ਗ਼ਰੀਬ ਬੱਚਿਆਂ ਵਾਸਤੇ ਅਤੇ ਗ਼ਰੀਬ ਲੋਕਾਂ ਵਾਸਤੇ ਕਰਨ, ਉਨ੍ਹਾਂ ਦੱਸਿਆ ਕਿ ਉਹ ਠੰਡ ਦੇ ਵਿੱਚ ਜਾ ਕੇ ਜਿਹੜੇ ਲੋਕ ਬਿਨਾਂ ਕੰਬਲਾਂ ਰਜਾਈਆਂ ਤੋਂ ਹੁੰਦੇ ਨੇ ਉਨ੍ਹਾਂ ਵਾਸਤੇ ਕੰਬਲ ਵੀ ਮੁਹੱਈਆ ਕਰਵਾਉਂਦੇ ਨੇ ਅਤੇ ਗ਼ਰੀਬ ਬੱਚਿਆਂ ਵਾਸਤੇ ਉਨ੍ਹਾਂ ਇੱਕ ਸਕੂਲ ਵੀ ਖੋਲ੍ਹਿਆ ਹੈ ਅੱਜ ਉਨ੍ਹਾਂ ਨੇ ਇਹ ਖਿਡੌਣਾ ਦਾ ਲੰਗਰ ਲਗਾਇਆ ਹੈ ਕਿ ਕੋਈ ਵੀ ਗ਼ਰੀਬ ਬੱਚਾ ਜਿਹੜੇ ਖਿਡੌਣੇ ਖ਼ਰੀਦ ਨਹੀਂ ਸਕਦੇ ਉਹ ਖਿਡੌਣੇ ਤੋਂ ਮਹੁਤਾਜ਼ ਨਾ ਰਹਿਣ।

Intro:ਸ਼ਿਰਡੀ ਸਾੲੀਂ ਸਮਾਜ ਨੇ ਗ਼ਰੀਬ ਬੱਚਿਆਂ ਵਾਸਤੇ ਲਗਾਇਆ ਖਿਡੌਣਿਆਂ ਦਾ ਲੰਗਰ

Body:ਸ਼ਿਰਡੀ ਸਾੲੀਂ ਸਮਾਜ ਨੇ ਗ਼ਰੀਬ ਬੱਚਿਆਂ ਵਾਸਤੇ ਲਗਾਇਆ ਖਿਡੌਣਿਆਂ ਦਾ ਲੰਗਰ

ਬਚਪਨ ਦੇ ਵਿੱਚ ਸ਼ਾਨਦਾਰ ਖਿਡੌਣਿਆਂ ਦਾ ਸੁਪਨਾ ਹਰ ਬੱਚੇ ਦਾ ਹੁੰਦਾ ਹੈ ਕਰਾਉਣੀ ਹੀ ਬੱਚਿਆਂ ਵਾਸਤੇ ਸਭ ਤੋਂ ਕੀਮਤੀ ਚੀਜ਼ ਹੁੰਦੀ ਹੈ ਪਰ ਹਰ ਮਾਂ ਬਾਪ ਆਪਣੇ ਬੱਚਿਆਂ ਦਾ ਇਹ ਸੁਪਨਾ ਪੂਰਾ ਨਹੀਂ ਕਰ ਪਾਉਂਦੇ ਜਿਹੜੇ ਮਾਂ ਪਿਓ ਰੋਟੀ ਕਮਾਉਣ ਵਾਸਤੇ ਪੂਰਾ ਦਿਨ ਕੰਮ ਕਰਦੇ ਨੇ ਉਹ ਆਪਣੇ ਬੱਚਿਆਂ ਵਾਸਤੇ ਕਰੋੜ ਨਹੀਂ ਖਰੀਦ ਸਕਦੇ ਕਿਉਂਕਿ ਖਿਡੌਣੇ ਮਹਿੰਗੇ ਹੋਣ ਕਰਕੇ ਉਨ੍ਹਾਂ ਦੀ ਪਹੁੰਚ ਤੋਂ ਦੂਰ ਰਹਿੰਦੇ ਹਨ ।ਪਰ ਹਰ ਬੱਚਾ ਬਚਪਨ ਦੇ ਵਿੱਚ ਖਿਡੌਣਾ ਨਾਲ ਖੇਡਣਾ ਚਾਹੁੰਦਾ ਹੈ ਚਾਹੇ ਉਹ ਅਮੀਰ ਹੋਏ ਜਾਂ ਗਰੀਬ ।

ਸ਼ਿਰਡੀ ਸਾੲੀਂ ਸਮਾਜ ਨੇ ਇੱਕ ਕਦਮ ਚੁੱਕਿਆ ਜਿਹੜਾ ਗਰੀਬ ਬੱਚਿਆਂ ਵਾਸਤੇ ਬਹੁਤ ਹੀ ਖੁਸ਼ੀ ਲੈ ਕੇ ਆਇਆ ਉਨ੍ਹਾਂ ਅੱਜ ਟ੍ਰਾਈਸਿਟੀ ਦੇ ਵਿੱਚ ਖਿਡੌਣਿਆਂ ਦਾ ਲੰਗਰ ਲਗਾਇਆ ਜਿਹਦੇ ਵਿੱਚ ਗ਼ਰੀਬ ਬੱਚਿਆਂ ਵਾਸਤੇ ਖਿਡੌਣੇ ਰੱਖੇ ਗਏ ਅਤੇ ਇਹ ਖਿਡੌਣੇ ਬਿਲਕੁਲ ਨਵੇਂ ਹੀ ਉਨ੍ਹਾਂ ਵਾਸਤੇ ਰੱਖੇ ਗਏ ਸੀ ਜਿਹਦੇ ਵਿੱਚ ਛੋਟੇ ਘਰਾਣੇ ਵੱਡੇ ਖਿਡੌਣੇ ਅਤੇ ਪੜ੍ਹਾਈ ਵਾਸਤੇ ਵੀ ਖਿਡੌਣੇ ਰੱਖੇ ਗਏ ਸਨ
ਸ਼ਿਰਡੀ ਸਾੲੀਂ ਸਮਾਜ ਦੇ ਅਨਿਲ ਥਾਪਰ ਨੇ ਦੱਸਿਆ ਕਿ ਉਹ ਪਿਛਲੇ ਬਾਰਾਂ ਸਾਲ ਤੋਂ ਇੱਥੇ ਹਰ ਵੀਰਵਾਰ ਨੂੰ ਕੁਝ ਨਾ ਕੁਝ ਲੰਗਰ ਲਗਾਉਂਦੇ ਹਨ ਉਨ੍ਹਾਂ ਦੱਸਿਆ ਕਿ ਖਾਣਾ ਤਾਂ ਇੱਥੇ ਲੰਗਰ ਦੇ ਰੂਪ ਚ ਦਿੱਤਾ ਹੀ ਜਾਂਦਾ ਹੈ ਪਰ ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਕੁਝ ਅਲੱਗ ਹੀ ਗਰੀਬ ਬੱਚਿਆਂ ਵਾਸਤੇ ਆ ਗਰੀਬ ਲੋਕਾਂ ਵਾਸਤੇ ਕਰਨ ਉਨ੍ਹਾਂ ਦੱਸਿਆ ਕਿ ਉਹ ਠੰਡ ਦੇ ਵਿੱਚ ਜਾ ਕੇ ਜਿਹੜੇ ਲੋਕ ਬਿਨਾਂ ਕੰਬਲਾਂ ਰਜਾਈਆਂ ਤੋਂ ਹੁੰਦੇ ਨੇ ਉਨ੍ਹਾਂ ਵਾਸਤੇ ਕੰਬਲ ਵੀ ਉਨ੍ਹਾਂ ਨੂੰ ਦਿੰਦੇ ਨੇ ਅਤੇ ਗਰੀਬ ਬੱਚਿਆਂ ਵਾਸਤੇ ਉਨ੍ਹਾਂ ਇੱਕ ਸਕੂਲ ਵੀ ਖੋਲ੍ਹਿਆ ਹੈ ਅੱਜ ਉਨ੍ਹਾਂ ਨੇ ਇਹ ਖਿਡੌਣਾ ਦਾ ਲੰਗਰ ਲਗਾਇਆ ਹੈ ਕਿ ਕੋਈ ਵੀ ਗਰੀਬ ਬੱਚਾ ਜਿਹੜੇ ਖਿਡੌਣੇ ਖਰੀਦ ਨਹੀਂ ਸਕਦੇ ਉਹ ਖਿਡੌਣੇ ਤੋਂ ਮੋਹਤਾਜ ਨਾਰਣ ਉਹ ਆਪਣਾ ਬਚਪਨ ਖਿਡੌਣਿਆਂ ਨਾਲ ਖੇਲ ਕੇ ਜਿੱਦਾਂ ਆਮ ਬੱਚੇ ਜਿਹੜੇ ਅਮੀਰ ਹੁੰਦੇ ਜਿਹੜੇ ਖਿਡੌਣੇ ਖਰੀਦ ਸਕਦੇ ਨੇ ਮਨ ਉਹ ਆਪਣਾ ਬਚਪਨ ਬਿਤਾਂਦੇ ਹਨ ਇਹ ਗਰੀਬ ਬੱਚੇ ਵੀ ਉਸੇ ਤਰ੍ਹਾਂ ਹੀ ਆਪਣਾ ਬਚਪਨ ਖਿਡੌਣਿਆਂ ਨਾਲ ਖੇਡ ਕੇ ਬਿਤਾਉਣ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.