ETV Bharat / state

ਚੰਡੀਗੜ੍ਹ 'ਚ ਪੰਜਾਬੀ ਬੋਲੀ ਨੂੰ ਬਣਦਾ ਮਾਣ ਦਿਵਾਉਣ ਲਈ 23 ਨੂੰ ਧਰਨਾ ਦੇਣਗੇ ਬੁੱਧੀਜੀਵੀ - ਚੰਡੀਗੜ੍ਹ ਵਿੱਚ ਪੰਜਾਬੀ ਭਾਸ਼ਾ ਦੇ ਸਨਮਾਨ ਲਈ ਵਿਚਾਰ ਚਰਚਾ

ਸੋਮਵਾਰ ਨੂੰ ਪੰਜਾਬੀ ਮੰਚ ਵੱਲੋਂ ਚੰਡੀਗੜ੍ਹ ਵਿੱਚ ਪੰਜਾਬੀ ਭਾਸ਼ਾ ਦਾ ਸਨਮਾਨ ਕਿਵੇ ਬਹਾਲ ਕੀਤੇ ਜਾਵੇ ਇਸ ਸੰਬੰਧੀ ਵਿਚਾਰ ਚਰਚਾ ਕਰਵਾਈ ਗਈ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪੱਤਰਕਾਰ ਤਰਲੋਚਨ ਸਿੰਘ ਵੀ ਪਹੁੰਚੇ ਸੀ।

ਪੱਤਰਕਾਰ ਤਰਲੋਚਨ ਸਿੰਘ
ਪੱਤਰਕਾਰ ਤਰਲੋਚਨ ਸਿੰਘ
author img

By

Published : Jan 13, 2020, 10:21 AM IST

ਚੰਡੀਗੜ੍ਹ: ਸੋਮਵਾਰ ਨੂੰ ਪੰਜਾਬੀ ਮੰਚ ਵੱਲੋਂ ਚੰਡੀਗੜ੍ਹ ਵਿੱਚ ਪੰਜਾਬੀ ਭਾਸ਼ਾ ਦਾ ਸਨਮਾਨ ਕਿਵੇ ਬਹਾਲ ਕੀਤੇ ਜਾਵੇ ਇਸ ਸੰਬੰਧੀ ਵਿਚਾਰ ਚਰਚਾ ਕਰਵਾਈ ਗਈ। ਇਸ 'ਤੇ ਬੁੱਧੀਜੀਵੀਆਂ ਦੇ ਵੱਲੋਂ ਚਰਚਾ ਕੀਤੀ ਗਈ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪੱਤਰਕਾਰ ਤਰਲੋਚਨ ਸਿੰਘ ਵੀ ਪਹੁੰਚੇ ਸੀ।

ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਤਰਲੋਚਨ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਾਧਾਨੀ ਬਣਾਉਣ ਲਈ ਉਸਾਰਿਆ ਗਿਆ ਸੀ। ਚੰਡੀਗੜ੍ਹ ਨੂੰ ਪੰਜਾਬ ਦੇ 28 ਪਿੰਡ ਉਜਾੜ ਕੇ ਵਸਾਇਆ ਗਿਆ ਪਰ ਜਦੋ ਚੰਡੀਗੜ੍ਹ ਉਸਰ ਗਿਆ ਤਾਂ ਇਸ ਨੂੰ 1966 ਵਿੱਚ ਯੂਨੀਅਨ ਟੈਕੇਟਰੀ ਬਣਾ ਦਿੱਤਾ ਗਿਆ, ਜਿਸ ਤੋਂ ਬਾਅਦ ਹੁਣ ਇੱਥੇ ਕੰਮਕਾਜ ਵੀ ਸਾਰਾ ਅੰਗਰੇਜ਼ੀ 'ਚ ਹੀ ਹੁੰਦਾ, ਜਿਸ ਤਰ੍ਹਾਂ ਉਨ੍ਹਾਂ ਪਿੰਡਾਂ ਦੀ ਹੋਂਦ ਖਤਮ ਕਰ ਦਿੱਤੀ ਗਈ, ਉਸੇ ਤਰ੍ਹਾਂ ਦੇ ਚੰਡੀਗੜ੍ਹ ਵਿੱਚੋਂ ਪੰਜਾਬੀ ਭਾਸ਼ਾ ਦੀ ਹੋਂਦ ਵੀ ਖ਼ਤਮ ਹੁੰਦੀ ਜਾ ਰਹੀ ਹੈ।

ਵੇਖੋ ਵੀਡੀਓ

ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ ਨੇ ਵਾਅਦਾ ਕੀਤਾ ਸੀ ਕਿ ਜੇ ਉਹ ਦੁਬਾਰਾ ਚੋਣਾਂ ਜਿੱਤ ਕੇ ਆਉਂਦੇ ਹਨ ਤੇ ਚੰਡੀਗੜ੍ਹ ਦੀ ਕਾਰਜ ਭਾਸ਼ਾ ਪੰਜਾਬੀ ਹੋਵੇਗੀ ਪਰ ਕਿਰਨ ਖੇਰ ਵੱਲੋਂ ਆਪਣਾ ਵਾਅਦਾ ਪੂਰਾ ਨਹੀਂ ਕੀਤਾ ਗਿਆ।

ਇਹ ਵੀ ਪੜੋ: ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਵਿਰੋਧੀ ਧਿਰ ਦੀ ਮੀਟਿੰਗ ਅੱਜ, ਮਮਤਾ ਬੈਨਰਜੀ ਰਹੇਗੀ ਦੂਰ

ਤਰਲੋਚਨ ਸਿੰਘ ਨੇ ਦੱਸਿਆ ਕਿ ਆਉਣ ਵਾਲੀ 23 ਜਨਵਰੀ ਨੂੰ ਸੈਕਟਰ ਸਤਾਰਾਂ ਵਿੱਚ ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਧਰਨਾ ਦਿੱਤਾ ਜਾਵੇਗਾ ਅਤੇ ਕਿਰਨ ਖੇਰ ਨੂੰ ਉਸ ਦੇ ਵਾਅਦੇ ਯਾਦ ਕਰਵਾਏ ਜਾਣਗੇ।

Intro:ਚੰਡੀਗੜ੍ਹ ਵਿੱਚ ਪੰਜਾਬੀ ਬੋਲੀ ਆਪਣੀ ਹੋਮ ਦੱਸਦੇ ਕਾਫ਼ੀ ਸਮੇਂ ਤੋਂ ਸੰਘਰਸ਼ ਕਰ ਰਹੀ ਹੈ ਜਿਸ ਨੂੰ ਲੈ ਕੇ ਬੁੱਧੀ ਜਿਵੇਂ ਵੀ ਸਮੇਂ ਸਮੇਂ ਤੇ ਚਰਚਾ ਕਰਦੇ ਰਹਿੰਦੇ ਨੇ ਇਸੇ ਤਰ੍ਹਾਂ ਚੰਡੀਗੜ੍ਹ ਪੰਜਾਬੀ ਮੰਚ ਦੀ ਅਗਵਾਈ ਹੇਠ ਵਿਚਾਰ ਚਰਚਾ ਕਰਵਾਈ ਗਈ ਜਿਸ ਦਾ ਵਿਸ਼ਾ ਸੀ ਚੰਡੀਗੜ੍ਹ ਵਿੱਚ ਪੰਜਾਬੀ ਭਾਸ਼ਾ ਦਾ ਸਨਮਾਨ ਕਿਵੇਂ ਹੋਵੇਗਾ ਬਹਾਲ ਇਸ ਤੇ ਬੁੱਧੀਜੀਵੀਆਂ ਦੇ ਵੱਲੋਂ ਚਰਚਾ ਕੀਤੀ ਗਈ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪੱਤਰਕਾਰ ਤਰਲੋਚਨ ਸਿੰਘ ਵੀ ਪਹੁੰਚੇ ਸੀ

Body:ਈ ਟੀ ਮਨਵਾਲ ਗੱਲਬਾਤ ਕਰਦਿਆਂ ਤਰਲੋਚਨ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ ਤੋਂ ਜਦੋਂ ਵਸਾਉਣਾ ਸੀ ਉਦੋਂ ਇੱਥੇ ਵੱਸਦੇ ਬਾਈ ਪਿੰਡਾਂ ਨੂੰ ਕੁੜ ਉਜਾੜ ਦਿੱਤਾ ਗਿਆ ਸੀ ਅਤੇ ਪਿੰਡਾਂ ਦੇ ਲੋਕਾਂ ਨੂੰ ਬਹੁਤ ਹੀ ਮਾਮੂਲੀ ਜੀ ਰਕਮ ਤੇ ਜ਼ਮੀਨ ਛੱਡਣੀ ਪਈ ਸੀ ਅਤੇ ਫਿਰ ਅੰਨ੍ਹੀ ਸੁਚਿਆਰ ਦੇ ਵਿੱਚ ਇਸ ਨੂੰ ਯੂਨੀਅਨ ਟੈਰੇਟਰੀ ਬਣਾ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਇੱਥੇ ਕੰਮਕਾਜ ਵੀ ਸਾਰਾ ਇੰਗਲਿਸ਼ ਚ ਹੀ ਹੁੰਦਾ ਜਿਸ ਤਰ੍ਹਾਂ ਉਨ੍ਹਾਂ ਪਿੰਡਾਂ ਦੀ ਹੋਂਦ ਖਤਮ ਕਰ ਦਿੱਤੀ ਗਈ ਉਸੇ ਤਰ੍ਹਾਂ ਦੇ ਚੰਡੀਗੜ੍ਹ ਵਿੱਚੋਂ ਪੰ ਪੰਜਾਬੀ ਭਾਸ਼ਾ ਦੀ ਹੋਂਦ ਵੀ ਖਤਮ ਹੁੰਦੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਕਿੱਥੇ ਪੰਜਾਬ ਦੀ ਰਾਜਧਾਨੀ ਨੂੰ ਚੰਡੀਗੜ੍ਹ ਬਣਾਉਣਾ ਸੀ ਪਰ ਕਿੱਥੇ ਇਹ ਯੂਨੀਅਨ ਟੈਰਿਟਰੀ ਹੀ ਬਣ ਕੇ ਰਹਿ ਗਈ ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਚੰਡੀਗੜ੍ਹ ਦੀ ਐਮ ਪੀ ਕਿਰਨ ਖੇਰ ਨੇ ਵਾਅਦਾ ਕੀਤਾ ਸੀ ਕਿ ਅਗਰ ਉਹ ਦੁਬਾਰਾ ਚੋਣਾਂ ਜਿੱਤ ਕੇ ਆਉਂਦੇ ਨੇ ਤੇ ਚੰਡੀਗੜ੍ਹ ਦੀ ਕਾਰਜ ਭਾਸ਼ਾ ਪੰਜਾਬੀ ਹੋਵੇਗੀ ਪਰ ਕਿਰਨ ਖੇਰ ਵੱਲੋਂ ਆਪਣਾ ਵਾਅਦਾ ਪੂਰਾ ਨਹੀਂ ਕੀਤਾ ਗਿਆ

Conclusion:ਸੀਨੇ ਪੱਤਰਕਾਰ ਤਰਲੋਚਨ ਜੀ ਨੇ ਦੱਸਿਆ ਕਿ ਅਗਰ ਆਉਣ ਵਾਲੀ ਤੇ ਜਨਵਰੀ ਨੂੰ ਸੈਕਟਰ ਸਤਾਰਾਂ ਵਿਖੇ ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਧਰਨਾ ਦਿੱਤਾ ਜਾਵੇਗਾ ਅਤੇ ਕਿਰਨ ਖੇਰ ਨੂੰ ਉਸ ਦੇ ਵਾਅਦੇ ਯਾਦ ਕਰਵਾਏ ਜਾਣਗੇ
ETV Bharat Logo

Copyright © 2025 Ushodaya Enterprises Pvt. Ltd., All Rights Reserved.