ਚੰਡੀਗੜ੍ਹ: ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ। ਦੱਸ ਦਈਏ ਕਿ ਪੰਜਾਬ ਪੁਲਿਸ ਨੇ ਇੱਕ ਪੁਰਾਣੇ ਮਾਮਲੇ ਵਿੱਚ ਮਜੀਠੀਆ ਸੰਮਨ ਜਾਰੀ ਕੀਤਾ ਹੈ। 2021 NDPS ਐਕਟ ਤਹਿਤ ਦਰਜ ਕੀਤੇ ਗਏ ਇੱਕ ਮਾਮਲੇ 'ਚ ਐੱਸ.ਆਈ.ਟੀ. ਨੇ ਮਜੀਠੀਆ ਨੂੰ ਸੰਮਨ ਭੇਜ ਕੇ 18 ਦਸੰਬਰ ਨੂੰ ਪਟਿਆਲਾ ਵਿਖੇ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ। ਇਹ ਮਾਮਲਾ ਚੰਨੀ ਸਰਕਾਰ ਵੇਲੇ ਐਨ.ਡੀ.ਪੀ.ਐਸ. ਐਕਟ ਤਹਿਤ ਦਰਜ ਕੀਤਾ ਗਿਆ ਸੀ, ਜਿਸ ਵਿੱਚ ਮਜੀਠੀਆ ਕੁਝ ਸਮਾਂ ਜੇਲ੍ਹ ਵਿੱਚ ਰਿਹਾ ਸੀ ਅਤੇ ਬਾਅਦ ਵਿੱਚ ਉਸ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ। ਪਰ ਪੰਜਾਬ ਪੁਲਿਸ ਅਜੇ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ, ਜਿਸ ਤਹਿਤ ਐਸ.ਆਈ.ਟੀ. ਨੇ ਇੱਕ ਵਾਰ ਫਿਰ ਮਜੀਠੀਆ ਨੂੰ ਤਲਬ ਕੀਤਾ ਹੈ।
ਮਜੀਠੀਆ ਦਾ ਸੀਐੱਮ ਮਾਨ ਉੱਤੇ ਨਿਸ਼ਾਨਾਂ: ਸੰਮਨ ਜਾਰੀ ਹੋਣ ਤੋਂ ਬਾਅਦ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਪੁਲਿਸ ਤੋਂ ਪ੍ਰੇਮ ਪੱਤਰ ਮਿਲਿਆ ਹੈ ਅਤੇ ਪੁਲਿਸ ਨੇ ਉਨ੍ਹਾਂ ਨੂੰ ਪੇਸ਼ ਹੋਣ ਲਈ ਕਿਹਾ ਸੀ। ਪਰ ਮਜ਼ਾ ਤਾਂ ਉਦੋਂ ਹੁੰਦਾ ਜਦੋਂ ਖੁਦ ਸੀ.ਐਮ. ਮਾਨ ਨੇ ਉਸ ਨੂੰ ਸੰਮਨ ਭੇਜਦੇ। ਮਜੀਠੀਆ ਨੇ ਕਿਹਾ ਕਿ ਉਹ ਇੱਕ ਵਾਰ ਫਿਰ ਪੰਜਾਬ ਦੇ ਮੁੱਖ ਮੰਤਰੀ ਦੇ ਕਹਿਣ ਉੱਤੇ ਪੰਜਾਬ ਪੁਲਿਸ ਨੇ ਉਸ ਨੂੰ ਤਲਬ ਕੀਤਾ ਹੈ।
-
ਭਗਵੰਤ ਦੀ love letter !!! @BhagwantMann pic.twitter.com/zyrLoyaUyD
— Bikram Singh Majithia (@bsmajithia) December 11, 2023 " class="align-text-top noRightClick twitterSection" data="
">ਭਗਵੰਤ ਦੀ love letter !!! @BhagwantMann pic.twitter.com/zyrLoyaUyD
— Bikram Singh Majithia (@bsmajithia) December 11, 2023ਭਗਵੰਤ ਦੀ love letter !!! @BhagwantMann pic.twitter.com/zyrLoyaUyD
— Bikram Singh Majithia (@bsmajithia) December 11, 2023
-
Breaking news ❗️❗️
— Bikram Singh Majithia (@bsmajithia) December 11, 2023 " class="align-text-top noRightClick twitterSection" data="
Love letter ❗️
ਮਨ ਨੂੰ ਤਸੱਲੀ ਬੜੀ ਹੋਈ ਕਿ MAAN ਸਾਬ ਤੇਰੇ ਸੀਨੇ ਤੇ ਸੱਟ ਮਾਰਨੀ ਸੀ , ਠਾਹ ਵੱਜੀ ਆ ਜਾ ਕੇ !
👉 ਸਵਾਦ ਤਾਂ ਆਉਂਦਾਂ ਜੇ ਤੂੰ ਮੈਨੂੰ ਸੱਦਿਆ ਹੁੰਦਾ !
ਤੇਰੇ ਨਾਲ ਸਿੱਧੇ ਦੋ ਦੋ ਹੱਥ ਕੀਤੇ ਹੁੰਦੇ ਤੇਰੀ ਉਹ ਤਸੱਲੀ ਕਰਾ ਕੇ ਮੁੜਣੀ ਸੀ।
ਕਿ ਜੋ ਤੂੰ ਪੰਜਾਬ ਨਾਲ ਜੋ ਤੂੰ ਧੋਖਾ ਕਰ ਰਿਹਾ ਸ਼ਾਇਦ… pic.twitter.com/y7LGSaV3mb
">Breaking news ❗️❗️
— Bikram Singh Majithia (@bsmajithia) December 11, 2023
Love letter ❗️
ਮਨ ਨੂੰ ਤਸੱਲੀ ਬੜੀ ਹੋਈ ਕਿ MAAN ਸਾਬ ਤੇਰੇ ਸੀਨੇ ਤੇ ਸੱਟ ਮਾਰਨੀ ਸੀ , ਠਾਹ ਵੱਜੀ ਆ ਜਾ ਕੇ !
👉 ਸਵਾਦ ਤਾਂ ਆਉਂਦਾਂ ਜੇ ਤੂੰ ਮੈਨੂੰ ਸੱਦਿਆ ਹੁੰਦਾ !
ਤੇਰੇ ਨਾਲ ਸਿੱਧੇ ਦੋ ਦੋ ਹੱਥ ਕੀਤੇ ਹੁੰਦੇ ਤੇਰੀ ਉਹ ਤਸੱਲੀ ਕਰਾ ਕੇ ਮੁੜਣੀ ਸੀ।
ਕਿ ਜੋ ਤੂੰ ਪੰਜਾਬ ਨਾਲ ਜੋ ਤੂੰ ਧੋਖਾ ਕਰ ਰਿਹਾ ਸ਼ਾਇਦ… pic.twitter.com/y7LGSaV3mbBreaking news ❗️❗️
— Bikram Singh Majithia (@bsmajithia) December 11, 2023
Love letter ❗️
ਮਨ ਨੂੰ ਤਸੱਲੀ ਬੜੀ ਹੋਈ ਕਿ MAAN ਸਾਬ ਤੇਰੇ ਸੀਨੇ ਤੇ ਸੱਟ ਮਾਰਨੀ ਸੀ , ਠਾਹ ਵੱਜੀ ਆ ਜਾ ਕੇ !
👉 ਸਵਾਦ ਤਾਂ ਆਉਂਦਾਂ ਜੇ ਤੂੰ ਮੈਨੂੰ ਸੱਦਿਆ ਹੁੰਦਾ !
ਤੇਰੇ ਨਾਲ ਸਿੱਧੇ ਦੋ ਦੋ ਹੱਥ ਕੀਤੇ ਹੁੰਦੇ ਤੇਰੀ ਉਹ ਤਸੱਲੀ ਕਰਾ ਕੇ ਮੁੜਣੀ ਸੀ।
ਕਿ ਜੋ ਤੂੰ ਪੰਜਾਬ ਨਾਲ ਜੋ ਤੂੰ ਧੋਖਾ ਕਰ ਰਿਹਾ ਸ਼ਾਇਦ… pic.twitter.com/y7LGSaV3mb
ਇਹ ਹੈ ਮਾਮਲਾ, ਮਜੀਠੀਆ ਨੂੰ ਮਿਲ ਚੁੱਕੀ ਹੈ ਜ਼ਮਾਨਤ: ਦੱਸ ਦੇਈਏ ਕਿ ਮਜੀਠੀਆ ਨੂੰ ਫਿਲਹਾਲ ਇਸ ਮਾਮਲੇ 'ਚ ਜ਼ਮਾਨਤ ਮਿਲ ਚੁੱਕੀ ਹੈ, ਪਰ ਇਸ ਮਾਮਲੇ 'ਚ ਐੱਸ.ਆਈ.ਟੀ. ਬਣਾਇਆ ਗਿਆ ਸੀ, ਮਜੀਠੀਆ ਨੂੰ ਇੱਕ ਵਾਰ ਫਿਰ ਸੰਮਨ ਭੇਜੇ ਗਏ ਹਨ। ਐੱਸ.ਆਈ.ਟੀ. ਨੇ ਮਜੀਠੀਆ ਨੂੰ ਦੁਬਾਰਾ ਪੁੱਛਗਿੱਛ ਲਈ ਪੇਸ਼ ਹੋਣ ਲਈ ਕਿਹਾ ਹੈ। ਦਰਅਸਲ ਚੰਨੀ ਸਰਕਾਰ ਦੇ ਸਮੇਂ 2021 ਵਿੱਚ ਮਜੀਠੀਆ ਖਿਲਾਫ ਐਨ.ਡੀ.ਪੀ.ਐਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਮਜੀਠੀਆ ਨੂੰ ਕੁਝ ਸਮਾਂ ਜੇਲ੍ਹ ਕੱਟਣ ਤੋਂ ਬਾਅਦ ਸੁਪਰੀਮ ਕੋਰਟ ਤੋਂ ਰਾਹਤ ਮਿਲੀ ਸੀ। ਪਰ ਹੁਣ ਇੱਕ ਵਾਰ ਫਿਰ ਐਸ.ਆਈ.ਟੀ. ਨੇ ਮਜੀਠੀਆ ਨੂੰ ਸੰਮਨ ਜਾਰੀ ਕਰਕੇ ਪੇਸ਼ ਹੋਣ ਲਈ ਕਿਹਾ ਹੈ।