ETV Bharat / state

ਚੰਡਾਗੜ੍ਹ ਦਾ ਕਿਸਾਨ ਭਵਨ ਬਣਿਆ 'ਕਿਸ ਭਵਨ'

author img

By

Published : Jun 7, 2019, 7:48 PM IST

Updated : Jun 7, 2019, 8:32 PM IST

ਚੰਡੀਗੜ੍ਹ ਦੇ ਕਿਸਾਨ ਭਵਨ 'ਤੇ ਲੱਗੇ ਬੋਰਡ ਨੇ ਤੇਜ਼ ਹਨ੍ਹੇਰੀ ਨਾਲ ਅਜਿਹਾ ਰੂਪ ਲੈ ਗਈ ਕਿ ਲੋਕਾਂ ਵੱਲੋਂ ਖ਼ੂਬ ਟਰੋਲ ਕੀਤਾ ਜਾ ਰਿਹਾ ਹੈ।

ਕਿਸਾਨ ਭਵਨ ਚੰਡੀਗੜ੍ਹ ਦੀ ਤਸਵੀਰ

ਚੰਡੀਗੜ੍ਹ: ਸੋਸ਼ਲ ਮੀਡੀਆ 'ਤੇ ਅੱਜਕੱਲ੍ਹ ਇੱਕ ਤਸਵੀਰ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਤਸਵੀਰ ਵਿੱਚ ਚੰਡੀਗੜ੍ਹ ਸੈਕਟਰ 35 ਦੇ ਕਿਸਾਨ ਭਵਨ ਦਾ ਖੂਬ ਮਜ਼ਾਕ ਬਣ ਰਿਹਾ ਹੈ।

Kisan Bhawan became Kiss Bhawan
ਕਿਸਾਨ ਭਵਨ ਚੰਡੀਗੜ੍ਹ ਦੀ ਤਸਵੀਰ

ਦਰਅਸਲ, ਕਿਸਾਨ ਭਵਨ ਦੀ ਇਮਾਰਤ 'ਤੇ ਲਿਖੇ ਨਾਂਅ "ਕਿਸਾਨ ਭਵਨ" ਦੇ ਅਖਰਾਂ ਵਿੱਚੋਂ "ਨ" ਤੇਜ਼ ਹਨ੍ਹੇਰੀ ਵਗਣ ਨਾਲ ਡਿੱਗ ਗਿਆ ਅਤੇ ਕਿਸਾਨ ਦਾ "ਕਿਸ" ਨਾਂਅ ਪਲੇਟ 'ਤੇ ਰਹਿ ਗਿਆ, ਜੋ ਹੁਣ ਲੋਕਾਂ ਵਿੱਚ ਹਨ੍ਹੇਰੀ ਵਾਂਗ ਵਾਇਰਲ ਹੋ ਰਿਹਾ ਹੈ ਅਤੇ ਵਿਭਾਗ ਦਾ ਲੋਕਾਂ ਵੱਲੋਂ ਇਸ ਕਦਰ ਮਜ਼ਾਕ ਬਣਾਇਆ ਜਾ ਰਿਹਾ ਹੈ। ਕਿ ਨੌਜਵਾਨ ਕਿਸਾਨ ਭਵਨ ਦੀ ਇਮਾਰਤ ਸਾਹਮਣੇ ਸੈਲਫੀਆਂ ਲੈ ਰਹੇ ਹਨ। ਵਿਭਾਗ ਨੇ ਆਪਣਾ ਮਜ਼ਾਕ ਬਣਦਾ ਦੇਖ ਨਾਂਅ ਪਲੇਟ ਹਟਾ ਦਿੱਤੀ।

ਚੰਡੀਗੜ੍ਹ ਸੈਕਟਰ 35 ਦੇ ਕਿਸਾਨ ਭਵਨ ਦੀ ਥਾਂ ਕਿਸ ਭਵਨ ਬਣੇ ਨਾਮ ਚਿੰਨ੍ਹ ਨੂੰ ਸੁਧਾਰਿਆ ਗਿਆ 

ਵਿਭਾਗ ਦੇ ਅਹੁਦੇਦਾਰਾਂ ਨੇ ਮੁਰਲੀ ਦਿਸ਼ਾ ਤੋਂ ਨਾਮ ਚਿੰਨ੍ਹ ਹਟਾਇਆ,ਮੁਰਲੀ ਦਿਸ਼ਾ ਦੀ  ਜਗ੍ਹਾ ਰੱਖੀ ਗਈ ਖਾਲੀ ਕੇਵਲ ਇੱਕ ਹੀ ਦਿਸ਼ਾ ਵਿੱਚ ਨਾਮ ਚਿੰਨ੍ਹ ਕਿਸਾਨ ਭਵਨ ਦੀ  ਵਾਇਰਲ ਹੁੰਦੀ ਫੋਟੋ ਜੋ ਕਿ ਕਿਸ ਭਵਨ ਦੇ ਨਾਮ ਦੇ ਨਾਲ ਜਿੰਨਾ ਦੇਖੀ ਜਾ ਰਹੀ ਸੀ ਉਸ ਸਭ ਨੂੰ ਚਿੰਤਾ ਵਿੱਚ ਪਾਇਆ ਹੋਇਆ ਸੀ ਤੇ ਵਿਭਾਗ ਦਾ ਮਜ਼ਾਕ ਲੋਕਾਂ ਮੂਹਰੇ ਰੱਖਿਆ ਹੋਇਆ ਸੀ 

ਦਰਅਸਲ ਪੰਜਾਬੀ ਵਿੱਚ ਲਿਖੇ ਕਿਸਾਨ ਭਵਨ ਵਿੱਚੋਂ ਕਿਸਾਨ ਸ਼ਬਦ ਦੀ ਕੰਡੇ ਦੀ ਮਾਤਰਾ ਤੇ ਨਾ ਅੱਖਰ ਹਨ੍ਹੇਰੀ ਚੱਲਣ ਕਾਰਨ ਗਾਇਬ ਹੋ ਗਏ ਸੀ ਤੇ ਕੰਧ ਦੀ ਮੁਰਲੀ ਦਿਸ਼ਾ ਨਾਮਚੀਨ ਕਿਸ ਭਵਨ ਹੀ ਦਿਖਦਾ ਸੀ ਜਿਸ ਨੂੰ ਕਿ ਅਗਲੇ ਹੀ ਦਿਨ ਵਿਭਾਗ ਨੇ ਪਹਿਲੇ ਤੇ ਢੱਕ ਦਿੱਤਾ ਤੇ ਦੇਰ ਸ਼ਾਮ ਦਿਖਦੇ ਕਿਸ ਭਵਨ ਨੂੰ ਦਰ ਤੋਂ ਹੀ ਹਟਾ ਦਿੱਤਾ ਤੇ ਨਵਾਂ ਨਾਮ ਚਿੰਨ੍ਹ ਲਗਾਣੀ ਦੀ ਤਿਆਰੀ ਚੱਲ ਰਹੀ ਹੈ 

ਕਿਸ ਭਵਨ ਦੇ ਨਾਮ ਤੇ ਮਸ਼ਹੂਰ ਹੋਇਆ ਚੰਡੀਗੜ੍ਹ ਵਿੱਚ ਕਿਸਾਨ ਭਵਨ ਨੂੰ ਫੋਟੋ ਰਾਹੀਂ ਵੇਖਿਆ ਜਾ ਸਕਦਾ ਹੈ ਜਿਸ ਨੇ ਚੰਡੀਗੜ੍ਹ ਦੇ ਨੌਜਵਾਨਾਂ ਨੂੰ ਬਿਲਡਿੰਗ ਦੇ ਅੱਗੇ ਸੈਲਫੀਆਂ ਲੈਣ ਤੇ ਸਟੋਰੀਆਂ ਪਾਉਣ ਲਈ ਮਜਬੂਰ ਕਰ ਦਿੱਤਾ ਸੀ ਤੇ ਜੰਮ ਕੇ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋਇਆ ਪਰ ਹੁਣ ਵਿਭਾਗ ਕਿਸਾਨ ਸ਼ਬਦ ਦੀ ਅਹਿਮੀਅਤ ਸਮਝਦੇ ਹੋਏ ਇਸ ਦੇ ਪ੍ਰਤੀ ਚੁਗਦਾ ਨਜ਼ਰ ਆਇਆ ਤੇ ਸੰਜੀਦੀਗੀ ਨਾਲ ਨਾਮਚੀਨ ਸੁਧਾਰਿਆ 
Last Updated : Jun 7, 2019, 8:32 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.