ETV Bharat / state

ਕੋਰੋਨਾ ਮਰੀਜ਼ਾ ਦੀ ਗਿਣਤੀ ਹੋਈ 36 ਹਜ਼ਾਰ ਤੋਂ ਪਾਰ, ਅੱਜ ਹੋਈਆਂ 24 ਮੌਤਾਂ - deaths with corona in punjab

ਪੰਜਾਬ ਵਿੱਚ ਦਿਨ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ 1693 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 36083 ਹੋ ਗਈ ਹੈ।

ਕੋਰੋਨਾ ਦੀ ਗਿਣਤੀ ਹੋਈ 36 ਹਜ਼ਾਰ ਤੋਂ ਪਾਰ, ਮੌਤਾਂ 'ਚ 24 ਦਾ ਵਾਧਾ

author img

By

Published : Aug 19, 2020, 9:25 PM IST

ਚੰਡੀਗੜ੍ਹ: ਬੁੱਧਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 1693 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 24 ਨਵੀਆਂ ਮੌਤਾਂ ਦਰਜ ਕੀਤੀਆਂ ਗਈਆਂ ਹਨ। ਕੋਰੋਨਾ ਦੇ ਇਨ੍ਹਾਂ ਨਵੇਂ ਮਾਮਲਿਆਂ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 36083 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 12460 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 920 ਲੋਕਾਂ ਦੀ ਮੌਤ ਹੋਈ ਹੈ।

ਕੋਰੋਨਾ ਦੀ ਗਿਣਤੀ ਹੋਈ 36 ਹਜ਼ਾਰ ਤੋਂ ਪਾਰ, ਮੌਤਾਂ 'ਚ 24 ਦਾ ਵਾਧਾ
ਕੋਰੋਨਾ ਮਰੀਜ਼ਾਂ ਦੀ ਗਿਣਤੀ।

ਦਿਨ ਸ਼ਨੀਵਾਰ ਨੂੰ ਜੋ ਨਵੇਂ 1693 ਮਾਮਲੇ ਆਏ ਹਨ, ਉਨ੍ਹਾਂ ਵਿੱਚ 462 ਲੁਧਿਆਣਾ, 208 ਜਲੰਧਰ, 86 ਅੰਮ੍ਰਿਤਸਰ, 117 ਪਟਿਆਲਾ, 68 ਸੰਗਰੂਰ, 114 ਮੋਹਾਲੀ, 62 ਬਠਿੰਡਾ, 39 ਗੁਰਦਾਸਪੁਰ, 111 ਫਿਰੋਜ਼ਪੁਰ,64 ਮੋਗਾ, 29 ਹੁਸ਼ਿਆਰਪੁਰ, 1 ਪਠਾਕਨੋਟ, 52 ਬਰਨਾਲਾ, 59 ਫ਼ਤਿਹਗੜ੍ਹ ਸਾਹਿਬ, 8 ਕਪੂਰਥਲਾ, 54 ਫ਼ਰੀਦਕੋਟ, 7 ਤਰਨਤਾਰਨ, 34 ਰੋਪੜ, 38 ਫ਼ਾਜ਼ਿਲਕਾ, 10 ਐੱਸਬੀਐੱਸ, 46 ਮੁਕਤਸਰ ਸਾਹਿਬ ਅਤੇ 24 ਮਾਨਸਾ ਤੋਂ ਸ਼ਾਮਲ ਹਨ।

ਸਿਹਤ ਮੰਤਰਾਲੇ ਦੇ ਅੰਕੜੇ।

ਜੇਕਰ ਰਾਹਤ ਦੀ ਗੱਲ ਕਰੀਏ ਤਾਂ ਇਨ੍ਹਾਂ 36083 ਮਰੀਜ਼ਾਂ ਵਿੱਚੋਂ 22703 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ ਅਤੇ ਸੂਬੇ ਵਿੱਚ ਕੋਵਿਡ-19 ਦੇ 12460 ਐਕਟਿਵ ਮਾਮਲੇ ਹਨ।

ਪੰਜਾਬ ਦੇ ਸਿਹਤ ਵਿਭਾਗ ਵੱਲੋਂ ਸ਼ਨੀਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ, ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 8,19,657 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.