ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਰਾਜਪੁਰਾ 'ਚ 138 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਹਾਲੈਂਡ ਆਧਾਰਤ ਕੈਟਲ ਫੀਡ ਪਲਾਂਟ ਦਾ ਨੀਂਹ ਪੱਥਰ ਰੱਖਿਆ ਗਿਆ। ਦੱਸ ਦਈਏ ਕਿ ਮੁੱਖ ਮੰਤਰੀ ਮਾਨ ਨਾਲ ਬੀਤੇ ਕੱਲ੍ਹ ਨੀਡਰਲੈਨਡ ਦੀ ਸਫ਼ੀਰ ਮੈਰੀਸਾ ਗੇਰਾਡਜ਼ ਵਲੋਂ ਮੁਲਾਕਾਤ ਕੀਤੀ ਗਈ ਸੀ। ਜਿਸ ਨੂੰ ਲੈਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਣਕਾਰੀ ਦਿੱਤੀ ਸੀ ਕਿ ਸੂਬੇ 'ਚ ਵਿਦੇਸ਼ੀ ਕੰਪਨੀਆਂ ਨਿਵੇਸ਼ ਕਰਨ 'ਚ ਦਿਲਚਸਪੀ ਲੈ ਰਹੀਆਂ ਹਨ। ਜਿਸ ਦੇ ਚੱਲਦੇ ਉਨ੍ਹਾਂ ਸੂਬੇ ਦੇ ਲੋਕਾਂ ਨਾਲ ਇਹ ਖੁਸ਼ੀ ਸਾਂਝੀ ਕੀਤੀ ਸੀ। (Holland based Cattle Feed Plant)
-
ਪੰਜਾਬ 'ਚ ਨਿਵੇਸ਼ ਲਈ ਵਿਦੇਸ਼ੀ ਕੰਪਨੀਆਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਨੇ... ਹਾਲੈਂਡ ਦੀ ਕੰਪਨੀ ਵੱਲੋਂ 138 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ 'ਕੈਟਲ ਫੀਡ ਪਲਾਂਟ' ਦਾ ਨੀਂਹ ਪੱਥਰ ਰੱਖ ਰਿਹਾ ਹਾਂ... ਰਾਜਪੁਰਾ ਤੋਂ Live... https://t.co/S6U9BPyoLJ
— Bhagwant Mann (@BhagwantMann) October 1, 2023 " class="align-text-top noRightClick twitterSection" data="
">ਪੰਜਾਬ 'ਚ ਨਿਵੇਸ਼ ਲਈ ਵਿਦੇਸ਼ੀ ਕੰਪਨੀਆਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਨੇ... ਹਾਲੈਂਡ ਦੀ ਕੰਪਨੀ ਵੱਲੋਂ 138 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ 'ਕੈਟਲ ਫੀਡ ਪਲਾਂਟ' ਦਾ ਨੀਂਹ ਪੱਥਰ ਰੱਖ ਰਿਹਾ ਹਾਂ... ਰਾਜਪੁਰਾ ਤੋਂ Live... https://t.co/S6U9BPyoLJ
— Bhagwant Mann (@BhagwantMann) October 1, 2023ਪੰਜਾਬ 'ਚ ਨਿਵੇਸ਼ ਲਈ ਵਿਦੇਸ਼ੀ ਕੰਪਨੀਆਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਨੇ... ਹਾਲੈਂਡ ਦੀ ਕੰਪਨੀ ਵੱਲੋਂ 138 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ 'ਕੈਟਲ ਫੀਡ ਪਲਾਂਟ' ਦਾ ਨੀਂਹ ਪੱਥਰ ਰੱਖ ਰਿਹਾ ਹਾਂ... ਰਾਜਪੁਰਾ ਤੋਂ Live... https://t.co/S6U9BPyoLJ
— Bhagwant Mann (@BhagwantMann) October 1, 2023
ਪੰਜਾਬ 'ਚ ਵਿਦੇਸ਼ੀ ਨਿਵੇਸ਼: ਮੁੱਖ ਮੰਤਰੀ ਭਗਵੰਤ ਮਾਨ ਨੇ ਲਿਖਿਆ ਕਿ ਪੰਜਾਬ 'ਚ ਨਿਵੇਸ਼ ਲਈ ਵਿਦੇਸ਼ੀ ਕੰਪਨੀਆਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਹਨ। ਹਾਲੈਂਡ ਦੀ ਕੰਪਨੀ ਵੱਲੋਂ 138 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ 'ਕੈਟਲ ਫੀਡ ਪਲਾਂਟ' ਦਾ ਨੀਂਹ ਪੱਥਰ ਰੱਖ ਰਿਹਾ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਜੋ ਵਪਾਰੀ ਰੁਸ ਕੇ ਚਲੇ ਗਏ, ਉਨ੍ਹਾਂ ਨੂੰ ਵਾਪਸ ਲੈ ਕੇ ਆਉਣਾ ਹੈ, ਨਵੇਂ ਨਿਵੇਸ਼ ਨੂੰ ਪੰਜਾਬ 'ਚ ਲਿਆਉਣਾ ਅਤੇ ਜਿੰਨ੍ਹਾਂ ਦੇ ਕੰਮ ਨਹੀਂ ਚੱਲਦੇ ਉਨ੍ਹਾਂ ਦਾ ਕੰਮ ਚਲਾਉਣ 'ਚ ਮਦਦ ਕਰਨਾ ਸਾਡਾ ਮਕਸਦ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਦਾਅਵਾ ਕੀਤਾ ਸੀ ਕਿ ਪੰਜਾਬ 'ਚ ਵਿਦੇਸ਼ੀ ਵੀ ਨਿਵੇਸ਼ ਕਰਨਗੇ ਪਰ ਉਸ ਸਮੇਂ ਕੁਝ ਲੋਕਾਂ ਨੇ ਮਜ਼ਾਕ ਉਡਾਇਆ ਸੀ ਪਰ ਅੱਜ ਉਹ ਵੀ ਸੱਚ ਹੋ ਗਿਆ ਹੈ।
- " class="align-text-top noRightClick twitterSection" data="">
ਆਫ਼ਤ ਸਮੇਂ ਅੱਗੇ ਹੁੰਦੇ ਪੰਜਾਬੀ: ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦਿੱਲੀ 'ਚ ਨਿਵੇਸ਼ਕਾਂ ਦੇ ਨਾਲ ਮੀਟਿੰਗ ਹੋਈ ਸੀ, ਜਿਸ 'ਚ ਇੰਨ੍ਹਾਂ ਨੂੰ ਪੰਜਾਬ ਆਉਣ ਦਾ ਸੱਦਾ ਦਿੱਤਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਦਾਅਵਾ ਕੀਤਾ ਸੀ ਕਿ ਜੇ ਤੁਸੀਂ ਪੰਜਾਬ ਆਉਂਦੇ ਹੋ ਤਾਂ ਤੁਹਾਡਾ ਜਾਣ ਨੂੰ ਦਿਲ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਪੰਜਾਬ ਅਜਿਹੀ ਧਰਤੀ ਹੈ, ਜਿਥੇ ਕਿਤੇ ਵੀ ਆਫ਼ਤ ਦਾ ਸਮਾਂ ਆਉਂਦਾ ਹੈ ਤਾਂ ਪੰਜਾਬੀਆਂ ਦਾ ਲੰਗਰ ਜ਼ਰੂਰ ਪਹੁੰਚ ਜਾਂਦਾ ਹੈ,ਕਿਉਂਕਿ ਅਸੀਂ ਮਹਿਮਾਨਨਿਵਾਜ਼ੀ ਲਈ ਜਾਣੇ ਜਾਂਦੇ ਹਾਂ।
- Khalistan News in Britain: ਬ੍ਰਿਟੇਨ 'ਚ ਖਾਲਿਸਤਾਨ ਦਾ ਵਿਰੋਧ ਕਰ ਰਹੇ ਸਿੱਖਾਂ 'ਤੇ ਹਮਲੇ, ਰੈਸਟੋਰੈਂਟ ਮਾਲਕ ਦੀ ਕਾਰ 'ਤੇ ਚਲਾਈਆਂ ਗੋਲੀਆਂ
- Chappar Mela in Ludhiana: ਮਾਲਵੇ ਦੇ ਸਭ ਤੋਂ ਵੱਡੇ ਮੇਲਿਆਂ 'ਚ ਇੱਕ ਛਪਾਰ ਦੇ ਮੇਲੇ ਦਾ ਜਾਣੋ ਇਤਿਹਾਸ, ਕਿਉਂ ਨਹੀਂ ਲੱਗਦੀਆਂ ਹੁਣ ਛਪਾਰ ਮੇਲੇ 'ਤੇ ਸਿਆਸੀ ਕਾਨਫਰੰਸਾਂ, ਪੜ੍ਹੋ ਖ਼ਬਰ
- Navjot Sidhu on INDIA Alliance: ਨਵਜੋ ਸਿੱਧੂ ਦੀ INDIA ਗੱਠਜੋੜ ਨੂੰ ਲੈਕੇ ਕਾਂਗਰਸ ਤੇ ਆਪ ਲੀਡਰਾਂ ਨੂੰ ਨਸੀਹਤ, ਕਿਹਾ- ਇਹ PM ਚੁਣਨ ਦੀ ਚੋਣ ਹੈ ਨਾ ਕਿ ਪੰਜਾਬ ਦਾ ਮੁੱਖ ਮੰਤਰੀ
-
ਅੱਜ ਰਾਜਪੁਰਾ ਵਿਖੇ ਹਾਲੈਂਡ ਦੀ ਕੰਪਨੀ 'de heus' ਕੈਟਲ ਫੀਡ ਦਾ ਇੱਕ ਵੱਡਾ ਪਲਾਂਟ ਲਾਉਣ ਜਾ ਰਹੀ ਹੈ ਤੇ ਮੈਂ ਆਪ ਇਹਨਾਂ ਸੁਨਹਿਰੇ ਪਲਾਂ ਦਾ ਗਵਾਹ ਬਣਾਂਗਾ...
— Bhagwant Mann (@BhagwantMann) October 1, 2023 " class="align-text-top noRightClick twitterSection" data="
ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਹੁਣ ਵਿਦੇਸ਼ੀ ਕੰਪਨੀਆਂ ਦਾ ਪੰਜਾਬ 'ਚ ਨਿਵੇਸ਼ ਵੱਲ ਰੁਝਾਨ ਵਧਿਆ ਹੈ ਜੋ ਪੰਜਾਬ 'ਚ ਨਿਵੇਸ਼ ਪੱਖੀ ਮਹੌਲ ਨੂੰ ਦਰਸਾਉਂਦਾ ਹੈ...
138 ਕਰੋੜ ਦੀ ਲਾਗਤ…
">ਅੱਜ ਰਾਜਪੁਰਾ ਵਿਖੇ ਹਾਲੈਂਡ ਦੀ ਕੰਪਨੀ 'de heus' ਕੈਟਲ ਫੀਡ ਦਾ ਇੱਕ ਵੱਡਾ ਪਲਾਂਟ ਲਾਉਣ ਜਾ ਰਹੀ ਹੈ ਤੇ ਮੈਂ ਆਪ ਇਹਨਾਂ ਸੁਨਹਿਰੇ ਪਲਾਂ ਦਾ ਗਵਾਹ ਬਣਾਂਗਾ...
— Bhagwant Mann (@BhagwantMann) October 1, 2023
ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਹੁਣ ਵਿਦੇਸ਼ੀ ਕੰਪਨੀਆਂ ਦਾ ਪੰਜਾਬ 'ਚ ਨਿਵੇਸ਼ ਵੱਲ ਰੁਝਾਨ ਵਧਿਆ ਹੈ ਜੋ ਪੰਜਾਬ 'ਚ ਨਿਵੇਸ਼ ਪੱਖੀ ਮਹੌਲ ਨੂੰ ਦਰਸਾਉਂਦਾ ਹੈ...
138 ਕਰੋੜ ਦੀ ਲਾਗਤ…ਅੱਜ ਰਾਜਪੁਰਾ ਵਿਖੇ ਹਾਲੈਂਡ ਦੀ ਕੰਪਨੀ 'de heus' ਕੈਟਲ ਫੀਡ ਦਾ ਇੱਕ ਵੱਡਾ ਪਲਾਂਟ ਲਾਉਣ ਜਾ ਰਹੀ ਹੈ ਤੇ ਮੈਂ ਆਪ ਇਹਨਾਂ ਸੁਨਹਿਰੇ ਪਲਾਂ ਦਾ ਗਵਾਹ ਬਣਾਂਗਾ...
— Bhagwant Mann (@BhagwantMann) October 1, 2023
ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਹੁਣ ਵਿਦੇਸ਼ੀ ਕੰਪਨੀਆਂ ਦਾ ਪੰਜਾਬ 'ਚ ਨਿਵੇਸ਼ ਵੱਲ ਰੁਝਾਨ ਵਧਿਆ ਹੈ ਜੋ ਪੰਜਾਬ 'ਚ ਨਿਵੇਸ਼ ਪੱਖੀ ਮਹੌਲ ਨੂੰ ਦਰਸਾਉਂਦਾ ਹੈ...
138 ਕਰੋੜ ਦੀ ਲਾਗਤ…
ਕੈਟਲ ਫੀਡ ਦਾ ਇੱਕ ਵੱਡਾ ਪਲਾਂਟ: ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ ਸੀ ਕਿ ਅੱਜ ਰਾਜਪੁਰਾ ਵਿਖੇ ਹਾਲੈਂਡ ਦੀ ਕੰਪਨੀ 'de heus' ਕੈਟਲ ਫੀਡ ਦਾ ਇੱਕ ਵੱਡਾ ਪਲਾਂਟ ਲਾਉਣ ਜਾ ਰਹੀ ਹੈ ਤੇ ਮੈਂ ਆਪ ਇਹਨਾਂ ਸੁਨਹਿਰੇ ਪਲਾਂ ਦਾ ਗਵਾਹ ਬਣਾਂਗਾ...ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਹੁਣ ਵਿਦੇਸ਼ੀ ਕੰਪਨੀਆਂ ਦਾ ਪੰਜਾਬ 'ਚ ਨਿਵੇਸ਼ ਵੱਲ ਰੁਝਾਨ ਵਧਿਆ ਹੈ ਜੋ ਪੰਜਾਬ 'ਚ ਨਿਵੇਸ਼ ਪੱਖੀ ਮਹੌਲ ਨੂੰ ਦਰਸਾਉਂਦਾ ਹੈ। 138 ਕਰੋੜ ਦੀ ਲਾਗਤ ਵਾਲਾ ਇਹ ਪਲਾਂਟ ਸੈਂਕੜੇ ਨੌਜਵਾਨਾਂ ਨੂੰ ਰੁਜ਼ਗਾਰ ਦੇਵੇਗਾ। ਸਾਡੀ ਇਨਵੈਸਟ ਪੰਜਾਬ ਟੀਮ ਦੀ ਮਿਹਨਤ ਰੰਗ ਲਿਆ ਰਹੀ ਹੈ।