ਚੰਡੀਗੜ੍ਹ: ਯੂਨਾਈਟੇਡ ਫਾਰਮ ਆਫ਼ ਬੈਂਕ ਯੂਨੀਅਨ ਨੇ 31 ਜਨਵਰੀ ਅਤੇ ਇਕ ਫਰਵਰੀ ਨੂੰ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਹੈ। ਦੱਸ ਲੱਖ ਤੋਂ ਵੱਧ ਕਰਮਚਾਰੀ ਦੋ ਦਿਨ ਹੜਤਾਲ 'ਤੇ ਰਹਿਣਗੇ। ਇਹ ਜਾਣਕਾਰੀ ਯੂਨੀਅਨ ਦੇ ਕਨਵੀਨਰ ਸੰਜੇ ਕੁਮਾਰ ਸ਼ਰਮਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇੰਡੀਅਨ ਬੈਂਕ ਐਸੋਸੀਏਸ਼ਨ ਦੇ ਵੱਲੋਂ ਉਨ੍ਹਾਂ ਦੀਆਂ ਕੁਝ ਮੰਗਾਂ 2017 ਤੋਂ ਲਟਕੀਆਂ ਹੋਈਆਂ ਨੇ ਜਿੰਨ੍ਹਾਂ ਨੂੰ ਪ੍ਰਵਾਨਗੀ ਨਹੀਂ ਮਿਲੀ ਹੈ। ਇਸ ਕਰਕੇ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਡੈਮੋਨਸਟ੍ਰੇਸ਼ਨ ਧਰਨਾ ਵੀ ਦਿੱਤਾ।
ਬੈਂਕ ਯੂਨੀਅਨ ਨੇ ਦੇਸ਼ ਵਿਆਪੀ ਹੜਤਾਲ ਕੀਤਾ ਐਲਾਨ - ਬੈਂਕ ਯੂਨੀਅਨ ਦੀ ਹੜਤਾਲ
ਆਪਣੀ ਮੰਗਾਂ ਮਨਵਾਉਣ ਦੇ ਲਈ ਬੈਂਕ ਯੂਨੀਅਨ ਦੇ ਵੱਲੋਂ ਦੋ ਰੋਜ਼ਾ ਦੇਸ਼ ਵਿਆਪੀ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ। ਚੰਡੀਗੜ੍ਹ 'ਚ ਉਨ੍ਹਾਂ ਡੈਮੋਨਸਟ੍ਰੇਸ਼ਨ ਧਰਨਾ ਦਿੱਤਾ ਤੇ ਚੇਤਾਵਨੀ ਦਿੰਦਿਆ ਕਿਹਾ ਕਿ ਜੇ ਮੰਗਾਂ ਨਾ ਮੰਨੀਆਂ ਤਾਂ ਦੋ ਦਿਨ ਲਈ 10 ਲੱਖ ਤੋਂ ਵੱਧ ਬੈਂਕ ਕਰਮਚਾਰੀ ਹੜਤਾਲ 'ਤੇ ਰਹਿਣਗੇ।
ਫ਼ੋਟੋ
ਚੰਡੀਗੜ੍ਹ: ਯੂਨਾਈਟੇਡ ਫਾਰਮ ਆਫ਼ ਬੈਂਕ ਯੂਨੀਅਨ ਨੇ 31 ਜਨਵਰੀ ਅਤੇ ਇਕ ਫਰਵਰੀ ਨੂੰ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਹੈ। ਦੱਸ ਲੱਖ ਤੋਂ ਵੱਧ ਕਰਮਚਾਰੀ ਦੋ ਦਿਨ ਹੜਤਾਲ 'ਤੇ ਰਹਿਣਗੇ। ਇਹ ਜਾਣਕਾਰੀ ਯੂਨੀਅਨ ਦੇ ਕਨਵੀਨਰ ਸੰਜੇ ਕੁਮਾਰ ਸ਼ਰਮਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇੰਡੀਅਨ ਬੈਂਕ ਐਸੋਸੀਏਸ਼ਨ ਦੇ ਵੱਲੋਂ ਉਨ੍ਹਾਂ ਦੀਆਂ ਕੁਝ ਮੰਗਾਂ 2017 ਤੋਂ ਲਟਕੀਆਂ ਹੋਈਆਂ ਨੇ ਜਿੰਨ੍ਹਾਂ ਨੂੰ ਪ੍ਰਵਾਨਗੀ ਨਹੀਂ ਮਿਲੀ ਹੈ। ਇਸ ਕਰਕੇ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਡੈਮੋਨਸਟ੍ਰੇਸ਼ਨ ਧਰਨਾ ਵੀ ਦਿੱਤਾ।
ਵੀਡੀਓ
ਵੀਡੀਓ
Intro:ਯੂਨਾਈਟਿਡ ਫਾਰਮ ਆਫ਼ ਬੈਂਕ ਯੂਨੀਅਨ ਦੇ ਵੱਲੋਂ ਦਸ ਲੱਖ ਤੋਂ ਵੱਧ ਕਰਮਚਾਰੀ ਇਕੱਤੀ ਜਨਵਰੀ ਅਤੇ ਇਕ ਫਰਵਰੀ ਨੂੰ ਹੜਤਾਲ ਤੇ ਰਹਿਣਗੇ ਇਹ ਜਾਣਕਾਰੀ ਯੂਨੀਅਨ ਦੇ ਕਨਵੀਨਰ ਸੰਜੇ ਕੁਮਾਰ ਸ਼ਰਮਾ ਨੇ ਦਿੱਤੀ ਉਨ੍ਹਾਂ ਦੱਸਿਆ ਕਿ ਇੰਡੀਅਨ ਬੈਂਕ ਐਸੋਸੀਏਸ਼ਨ ਦੇ ਵੱਲੋਂ ਉਨ੍ਹਾਂ ਦੀਆਂ ਕੁਝ ਮੰਗਾਂ ਤੋਂ ਹਜ਼ਾਰ ਸਤਾਰਾਂ ਤੋਂ ਲਟਕੀਆਂ ਹੋਈਆਂ ਨੇ ਜਿੰਨ੍ਹਾਂ ਨੂੰ ਪ੍ਰਵਾਨਗੀ ਨਹੀਂ ਮਿਲੀ ਹੈ ਇਸ ਕਰਕੇ ਅੱਜ ਦੂਜੀ ਡੈਮਾਨਸਟਰੇਸ਼ਨ ਮੁਲਾਜ਼ਮਾਂ ਦੇ ਵੱਲੋਂ ਦਿੱਤੀ ਗਈ ਅੱਜ ਸੈਕਟਰ ਸਾਰਾ ਦੇ ਬੈਂਕ ਆਫ ਇੰਡੀਆ ਦੇ ਬਾਹਰ ਕਰਮਚਾਰੀਆਂ ਦੇ ਵੱਲੋਂ ਧਰਨਾ ਲਾਇਆ ਗਿਆ
Body:ਜਿੱਥੇ ਆਪਣੀ ਮੰਗਾਂ ਮਨਵਾਉਣ ਸਬੰਧੀ ਬੈਂਕ ਕਰਮਚਾਰੀਆਂ ਦੇ ਵੱਲੋਂ ਅੱਗੇ ਦੀ ਰਣਨੀਤੀ ਬਣਾਈ ਗਈ ਗੱਲ ਕਰਦੇ ਹੋਏ ਸੰਜੇ ਸ਼ਰਮਾ ਨੇ ਦੱਸਿਆ ਕਿ ਕਰਮਚਾਰੀਆਂ ਦੀਆਂ ਮੰਗਾਂ ਹੈ ਕਿ ਬੈਂਕ ਦਾ ਕਾਰਜਕਾਲ ਦੂਜੇ ਬੈਂਕਾਂ ਵਾਂਗ ਹਫ਼ਤੇ ਚ ਪੰਜ ਦਿਨ ਹੋਵੇ ਉਨ੍ਹਾਂ ਦੇ ਪੱਤੇ ਸਮੇਂ ਸਿਰ ਆਉਣ ਪਰ ਆਈ ਬੀ ਅਤੇ ਵੱਲੋਂ ਇਸ ਮੰਗ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ ਜਿਸ ਦੇ ਚੱਲਦੇ ਮਜਬੂਰਨ ਉਨ੍ਹਾਂ ਨੂੰ ਹੜਤਾਲ ਦੀ ਕਾਲ ਦੇਣੀ ਪਈ ਹੈ ਉਨ੍ਹਾਂ ਕਿਹਾ ਕਿ ਸਤਾਈ ਤਰੀਕ ਨੂੰ ਇੱਕ ਵਾਰ ਫਿਰ ਤੋਂ ਡੈਮਾਨਸਟਰੇਸ਼ਨ ਦੇਣਗੇ ਅਗਰ ਫਿਰ ਵੀ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਇਕੱਤੀ ਜਨਵਰੀ ਦੇ ਇੱਕ ਫਰਵਰੀ ਨੂੰ ਦੇਸ਼ ਵਿਆਪੀ ਹੜਤਾਲ ਕੀਤੀ ਜਾਵੇਗੀ ਜਿਸ ਵਿੱਚ ਦਸ ਲੱਖ ਤੋਂ ਵੱਧ ਕਰਮਚਾਰੀ ਹਿੱਸਾ ਪਾਉਣਗੇ
Conclusion:ਬਾਈਟ ਸੰਜੈ ਕੁਮਾਰ ਸ਼ਰਮਾ ਕਨਵੀਨਰ ਯੂਨਾਈਟਿਡ ਫਾਰਮ ਆਫ਼ ਬੈਂਕ ਯੂਨੀਅਨ