ETV Bharat / state

ਕੈਪਟਨ ਤੇ ਸਿੱਧੂ ਦੇ ਵਿਵਾਦ 'ਚ ਪਿਸ ਰਿਹਾ ਸੀ ਆਮ ਆਦਮੀ ਤੇ ਕਿਸਾਨ: ਚੀਮਾ - ਦਲਜੀਤ ਚੀਮਾ

ਪੰਜਾਬ ਦੇ ਗਵਰਨਰ ਅਤੇ ਮੁੱਖ ਮੰਤਰੀ ਨੇ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਇਸ 'ਤੇ ਅਕਾਲੀ ਆਗੂ ਦਲਜੀਤ ਚੀਮਾ ਨੇ ਆਪਣੀ ਪ੍ਰਤਿਕਿਰਿਆ ਦਿੱਤੀ ਹੈ।

ਫ਼ੋਟੋ।
author img

By

Published : Jul 20, 2019, 5:45 PM IST

ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤਾ ਗਿਆ ਅਸਤੀਫ਼ਾ ਪੰਜਾਬ ਦੇ ਗਵਰਨਰ ਅਤੇ ਮੁੱਖ ਮੰਤਰੀ ਨੇ ਮਨਜ਼ੂਰ ਕਰ ਲਿਆ ਹੈ। ਇਸ ਮਾਮਲੇ 'ਤੇ ਵਿਰੋਧੀ ਪਾਰਟੀਆਂ ਵੱਲੋਂ ਸ਼ਬਦੀ ਹਮਲੇ ਜਾਰੀ ਹਨ। ਸਿੱਧੂ ਦੇ ਅਸਤੀਫ਼ੇ 'ਤੇ ਹੁਣ ਅਕਾਲੀ ਆਗੂ ਤੇ ਸਾਬਕਾ ਮੰਤਰੀ ਦਲਜੀਤ ਚੀਮਾ ਦਾ ਬਿਆਨ ਆਇਆ ਹੈ।

ਵੀਡੀਓ

ਦਲਜੀਤ ਚੀਮਾ ਨੇ ਕਿਹਾ ਕਿ ਲਗਭਗ ਡੇਢ ਮਹੀਨੇ ਤੋਂ ਨਵਜੋਤ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਚੱਲਦਾ ਆ ਰਿਹਾ ਆਪਸੀ ਵਿਵਾਦ ਕਿਸੇ ਨਤੀਜੇ 'ਤੇ ਤਾਂ ਪੁੱਜਿਆ ਕਿਉਂਕਿ ਸਿੱਧੂ ਅਤੇ ਕੈਪਟਨ ਦੇ ਵਿਵਾਦ ਵਿੱਚ ਪੰਜਾਬ ਦਾ ਕਿਸਾਨ ਅਤੇ ਆਮ ਆਦਮੀ ਪਿਸ ਰਿਹਾ ਸੀ।

ਚੀਮਾ ਨੇ ਕਿਹਾ ਕਿ ਚਾਰ-ਚਾਰ ਫੁੱਟ ਫਾਈਲਾਂ ਦੇ ਢੇਰ ਲੱਗੇ ਪਏ ਹਨ ਅਤੇ ਸਿੱਧੂ ਨੇ ਕੰਮ ਨਹੀਂ ਕੀਤਾ। ਜੇ ਸਿੱਧੂ ਤੋਂ ਕੰਮ ਨਹੀਂ ਹੋਇਆ ਤਾਂ ਇਸ ਲਈ ਜ਼ਿੰਮੇਵਾਰੀ ਕਿਸ ਦੀ ਬਣਦੀ ਹੈ?

Intro:ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੇ ਅਸਤੀਫ਼ੇ ਨੂੰ ਜਿੱਥੇ ਪੰਜਾਬ ਦੇ ਰਾਜਪਾਲ ਅਤੇ ਮੁੱਖ ਮੰਤਰੀ ਵੱਲੋਂ ਪ੍ਰਵਾਨਗੀ ਤਾਂ ਮਿਲ ਗਈ ਪਰ ਵਿਰੋਧੀਆਂ ਦਾ ਹਮਲਾ ਬੋਲਣਾ ਨਹੀਂ ਠਰਿਆ Body:ਸਿੱਧੂ ਦੇ ਅਸਤੀਫੇ ਤੇ ਅਕਾਲੀ ਆਗੂ ਤੇ ਸਾਬਕਾ ਮੰਤਰੀ ਦਲਜੀਤ ਚੀਮਾ ਨੇ ਕਿਹਾ ਕਿ ਤਕਰੀਬਨ ਡੇਢ ਮਹੀਨੇ ਤੋਂ ਚੱਲਦਾ ਰਿਹਾ ਆਪਸੀ ਵਿਵਾਦ ਕਿਸੇ ਨਤੀਜੇ ਤੇ ਤਾਂ ਪੁੱਜਿਆ ਕਿਉਂਕਿ ਸਿੱਧੂ ਅਤੇ ਕੈਪਟਨ ਦੇ ਵਿਵਾਦ ਵਿੱਚ ਪੰਜਾਬ ਦਾ ਕਿਸਾਨ ਅਤੇ ਆਮ ਆਦਮੀ ਪਿਸ ਰਿਹਾ ਸੀ ਜਿੱਥੇ ਲੋਕਲ ਬਾਡੀ ਵਿੱਚ ਕੰਮ ਨਹੀਂ ਹੋਇਆ ਉੱਥੇ ਬ੍ਰਹਮ ਮਹਿੰਦਰਾ ਜੋ ਕਿ ਮੌਜੂਦਾ ਮੰਤਰੀ ਨੇ ਕਹਿਣਾ ਹੈ ਕਿ ਚਾਰ ਚਾਰ ਫੁੱਟ ਫਾਈਲਾਂ ਦੇ ਢੇਰ ਲੱਗੇ ਪਏ ਨੇ ਕੰਮ ਸਿੱਧੂ ਨੇ ਨਹੀਂ ਕੀਤਾ ਚੀਮਾ ਨੇ ਕਿਹਾ ਕਿ ਇਸ ਲਈ ਜ਼ਿੰਮੇਵਾਰ ਕੌਣ ਹੈ ਜੇਕਰ ਸਿੱਧੂ ਜਾਂ ਬ੍ਰਹਮਮਹਿੰਦਰਾ ਕੋਲ ਕੰਮ ਨਹੀਂ ਹੋਇਆ ਤਾਂ ਜ਼ਿੰਮੇਵਾਰੀ ਕਿਸ ਦੀ ਬਣਦੀ ਹੈ

ਸਿੱਧੂ ਦੇ ਕੇਂਦਰ ਵਿਚ ਚੌਦਾਂ ਦਿੱਤੇ ਜਾਣ ਤੇ ਵੀ ਚੀਮਾ ਨੇ ਕਿਹਾ ਕਿ ਉਹ ਕਾਂਗਰਸ ਦਾ ਆਪਸੀ ਫੈਸਲਾ ਹੈ ਕਿ ਕਿਸ ਨੂੰ ਕੀ ਦਿੱਤਾ ਜਾਂਦਾ ਹੈ ਪਰ ਜਿਹੜਾ ਵਿਵਾਦ ਪੰਜਾਬ ਵਿੱਚ Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.