ETV Bharat / state

ਰਾਜਾ ਵੜਿੰਗ ਦਾ ਚੋਣ ਪ੍ਰਚਾਰ ਦੌਰਾਨ ਸੰਦੋਹਾ ਪਿੰਡ ਵਿਖੇ ਕੀਤਾ ਵਿਰੋਧ - Raja Warring

ਬਠਿੰਡਾ ਤੋਂ ਕਾਂਗਰਸ ਪਾਰਟੀ ਦੇ ਲੋਕ ਸਭਾ ਸੀਟ ਤੋਂ ਉਮੀਦਵਾਰ ਰਾਜਾ ਵੜਿੰਗ ਮੌੜ ਮੰਡੀ ਹਲਕੇ ਦੇ ਪਿੰਡਾਂ ਦੇ ਵਿਚ ਚੋਣ ਪ੍ਰਚਾਰ ਕਰਨ ਲਈ ਗਏ ਜਿੱਥੇ ਉਨ੍ਹਾਂ ਦਾ ਸੰਦੋਹਾ ਪਿੰਡ ਵਿੱਚ ਕੁਝ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਮਾਹੌਲ ਖ਼ਰਾਬ ਹੋਣ ਤੇ ਆਖ਼ਰਕਾਰ ਰਾਜਾ ਵੜਿੰਗ ਨੂੰ ਉਸ ਪਿੰਡ ਤੋਂ ਭੱਜਣਾ ਪਿਆ।

ਫ਼ੋਟੋ।
author img

By

Published : May 4, 2019, 3:38 AM IST

ਮੌੜ ਮੰਡੀ : ਵਿਵਾਦਾਂ ਦੇ ਨਾਲ ਗਹਿਰਾ ਰਿਸ਼ਤਾ ਰੱਖਣ ਵਾਲੇ ਰਾਜਾ ਵੜਿੰਗ ਆਪਣੇ ਚੋਣ ਪ੍ਰਚਾਰ ਦੌਰਾਨ ਇੱਕ ਵਾਰ ਫ਼ਿਰ ਬਾਦਲ ਪਰਿਵਾਰ ਉੱਤੇ ਜੰਮ ਕੇ ਟਿੱਪਣੀ ਕਰਦੇ ਹੋਏ ਨਜ਼ਰ ਆਏ। ਉਨ੍ਹਾਂ ਨੇ ਕਿਹਾ ਕਿ ਜੇਕਰ ਬਾਦਲਾਂ ਦੀ ਨੂੰਹ ਹਰਸਿਮਰਤ ਕੌਰ ਬਾਦਲ ਬੋਰਡ ਖ਼੍ਰੀਦਣ ਲਈ ਆਵੇ ਅਤੇ ਸਹੁੰ ਖਾਣ ਦੀ ਗੱਲ ਕਹੇ ਤਾਂ ਤੁਸੀਂ ਪੈਸੇ ਲੈ ਕੇ ਹਰਸਿਮਰਤ ਕੌਰ ਬਾਦਲ ਦੀ ਸਹੁੰ ਖਾ ਜਾਓ।

ਵੀਡਿਓ।

ਉਨ੍ਹਾਂ ਕਿਹਾ ਕਿ ਚੁੱਪ ਕਰਕੇ ਕਾਂਗਰਸ ਪਾਰਟੀ ਨੂੰ ਵੋਟ ਦਿਉ ਅਤੇ ਹਰਸਿਮਰਤ ਕੌਰ ਬਾਦਲ ਦੇ ਐਸਾ ਟੀਕਾ ਲਾਇਆ ਕਿ ਤੜਕੇ ਉੱਠੇ ਹੀ ਨਾ ਅਤੇ ਉਨ੍ਹਾਂ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਦੇ ਭਰਾ ਬਿਕਰਮ ਸਿੰਘ ਮਜੀਠੀਆ ਜੋ ਕਿ ਸ਼ਰਾਬ ਦੀ ਫ਼ੈਕਟਰੀ ਚਲਾਉਂਦਾ ਹੈ ਅਤੇ ਉਹ ਵੋਟਾਂ ਵਿੱਚ ਸ਼ਰਾਬ ਨੂੰ ਵੰਡੇਗਾ ਅਤੇ ਮਾੜੀ ਸ਼ਰਾਬ ਪੀ ਕੇ ਲੋਕ ਬਿਮਾਰ ਹੋਣਗੇ।

Bathinda 3-4-19 Raja Warring protest in campaign
feed by ftp 
Folder Name-Bathinda 3-4-19 Raja Warring protest in campaign
Total Files- 16
Report by Goutam Kumar 

ਬਠਿੰਡਾ ਤੋਂ ਕਾਂਗਰਸ ਪਾਰਟੀ ਦੇ ਲੋਕ ਸਭਾ ਸੀਟ ਤੋਂ ਉਮੀਦਵਾਰ ਰਾਜਾ ਵੜਿੰਗ ਦਾ ਚੋਣ ਪ੍ਰਚਾਰ ਦੌਰਾਨ ਸੰਦੋਹਾ ਪਿੰਡ ਵਿੱਚ ਹੋਇਆ ਵਿਰੋਧ 

AL- ਅੱਜ ਬਠਿੰਡਾ ਤੋਂ ਕਾਂਗਰਸ ਪਾਰਟੀ ਦੇ ਲੋਕ ਸਭਾ ਸੀਟ ਤੋਂ ਉਮੀਦਵਾਰ ਰਾਜਾ ਵੜਿੰਗ ਮੌੜ ਮੰਡੀ ਹਲਕੇ ਦੇ ਪਿੰਡਾਂ ਦੇ ਵਿਚ ਚੋਣ ਪ੍ਰਚਾਰ ਕਰਨ ਲਈ ਗਏ ਜਿੱਥੇ ਉਨ੍ਹਾਂ ਦਾ ਸੰਦੋਹਾ ਪਿੰਡ ਵਿੱਚ ਕੁਝ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਮਾਹੌਲ ਖਰਾਬ ਹੋਣ ਤੇ ਆਖਰਕਾਰ ਰਾਜਾ ਵੜਿੰਗ ਨੂੰ ਉਸ ਪਿੰਡ ਤੋਂ ਭੱਜਣਾ ਪਿਆ 

vo- ਵਿਵਾਦਾਂ ਦੇ ਨਾਲ ਗਹਿਰਾ ਰਿਸ਼ਤਾ ਰੱਖਣ ਵਾਲੇ ਰਾਜਾ ਵੜਿੰਗ ਆਪਣੇ ਚੋਣ ਪ੍ਰਚਾਰ ਦੌਰਾਨ ਇੱਕ ਵਾਰ ਫਿਰ ਬਾਦਲ ਪਰਿਵਾਰ ਦੇ ਉੱਤੇ ਜੰਮ ਕੇ ਟਿੱਪਣੀ ਕਰਦੇ ਹੋਏ ਨਜ਼ਰ ਆਏ ਉਨ੍ਹਾਂ ਨੇ ਕਿਹਾ ਕਿ ਜੇਕਰ ਬਾਦਲਾਂ ਦੀ ਨੂੰਹ ਹਰਸਿਮਰਤ ਕੌਰ ਬਾਦਲ ਬੋਰਡ ਖ਼ਰੀਦਣ ਲਈ ਆਵੇ ਅਤੇ ਸਹੁੰ ਖਾਣ ਦੀ ਗੱਲ ਕਹੇ ਤਾਂ ਤੁਸੀਂ ਪੈਸੇ ਲੈ ਕੇ ਹਰਸਿਮਰਤ ਕੌਰ ਬਾਦਲ ਦੀ ਸੌਹ ਖਾ ਜਾਓ   ਚੁੱਪ ਕਰਕੇ ਕਾਂਗਰਸ ਪਾਰਟੀ ਨੂੰ ਪਾ ਦਿਓ ਅਤੇ ਹਰਸਿਮਰਤ ਕੌਰ ਬਾਦਲ ਦੇ ਐਸਾ ਟੀਕਾ ਲਾਇਆ ਕਿ ਤੜਕੇ ਉੱਥੇ ਹੀ ਨਾ ।
ਅਤੇ ਉਨ੍ਹਾਂ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਦੇ ਭਰਾ ਵਿਕਰਮਜੀਤ ਸਿੰਘ ਮਜੀਠੀਆ ਜੋ ਕਿ ਸ਼ਰਾਬ ਦੀ ਫੈਕਟਰੀ ਚਲਾਉਂਦਾ ਹੈ ਅਤੇ ਉਹ ਵੋਟਾਂ ਦੇ ਵਿੱਚ ਸ਼ਰਾਬ ਨੂੰ ਵੰਡੇਗਾ ਅਤੇ ਮਾੜੀ ਸ਼ਰਾਬ ਪੀ ਕੇ ਲੋਕ ਬਿਮਾਰ ਹੋਣਗੇ 
ਸਪੀਚ - ਰਾਜਾ ਵੜਿੰਗ 

ਉਥੇ ਰਾਜਗਿਰੀ ਲਈ ਨੇਗੀ ਭਾਰਤ ਦੇ ਨਾਲ ਗੱਲਬਾਤ ਕਰਦੇ ਹੋਇਆ ਕਿਹਾ ਕਿ ਉਹ ਪੰਜਾਬ ਦੇ ਹਰ ਮੁੱਦਿਆਂ ਦੇ ਦਿੱਤੇ ਚੋਣ ਲੜ ਰਹੇ ਹਨ ਅਤੇ ਘਰ ਘਰ ਜਾ ਕੇ ਤੋਂ ਪਤਾ ਕਰ ਰਹੇ ਹਨ ਨਵੀਂ ਪਾਲ ਖਹਿਰਾ ਵੱਲੋਂ ਵੀ ਸੂਬਾ ਰਹੇਗਾ ਜਾ ਕੇ ਵੜਿੰਗ ਨੂੰ ਗਰੀਬ ਦੇ ਘਰ ਜਾਣ ਦੀ ਗੱਲ ਨੂੰ ਲੈ ਕੇ ਉਨ੍ਹਾਂ ਨੇ ਡਰਾਮਾ ਕਹੇ ਜਾਣ ਦੀ ਗੱਲ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਉਹ ਪਿਛਲੇ ਕਈ ਦਹਾਕਿਆਂ ਤੋਂ ਗਰੀਬਾਂ ਦੇ ਘਰ ਜਾ ਜਾਂਦੇ ਰਹਿੰਦੇ ਹਨ ਜੇਕਰ ਉਨ੍ਹਾਂ ਨੂੰ ਇਹੀ ਡਰਾਮਾ ਲੱਗਦਾ ਹੈ ਤਾਂ ਉਹ ਖ਼ੁਦ ਕਰਕੇ ਵੇਖਣ ਅਤੇ ਬਾਦਲਾਂ ਦੀ ਨੂੰਹ ਵੀ ਕਦੇ ਗਰੀਬ ਦੇ ਘਰ ਵਿੱਚ ਨਹੀਂ ਗਈ ਹੋਣੀ 

ਵਾਈਟ ਰਾਜਾ ਵੜਿੰਗ 

ETV Bharat Logo

Copyright © 2024 Ushodaya Enterprises Pvt. Ltd., All Rights Reserved.