ETV Bharat / state

ਬਠਿੰਡਾ 'ਚ ਮਿਗ 21 ਵਿਮਾਨ 'ਤੇ ਭੱਖੀ ਸਿਆਸਤ - ਮੇਅਰ ਬਲਵੰਤ ਰਾਏ ਨਾਥ

ਬਠਿੰਡਾ 'ਚ ਭਾਈ ਘਨ੍ਹੱਈਆ ਚੌਕ 'ਚ ਮਿਗ 21 ਏਅਰ ਜੈੱਟ ਵਿਮਾਨ ਮਾਡਲ ਨੂੰ ਪ੍ਰਦਰਸ਼ਨੀ ਦੇ ਤੌਰ 'ਤੇ ਲਗਾਇਆ ਜਾ ਰਿਹਾ ਹੈ ਤੇ ਇਸ ਨੂੰ ਲੈ ਕੇ ਸਰਕਾਰ ਪੱਬਾ ਭਾਰ ਨਜ਼ਰ ਆ ਰਹੀ ਹੈ।

MiG-21 aircraft in Bathinda
ਫ਼ੋਟੋ
author img

By

Published : Dec 26, 2019, 11:23 AM IST

ਬਠਿੰਡਾ: ਭਾਈ ਘਨ੍ਹੱਈਆ ਚੌਕ 'ਚ ਮਿਗ 21 ਨੂੰ ਪ੍ਰਦਰਸ਼ਨੀ ਦੇ ਤੌਰ 'ਤੇ ਲਗਾਇਆ ਜਾ ਰਿਹਾ ਹੈ, ਜਿਸ ਨੂੰ ਜਲਦ ਹੀ ਤਿਆਰ ਕਰ ਦਿੱਤਾ ਜਾਵੇਗਾ। ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਤੇ ਮੇਅਰ ਬਲਵੰਤ ਰਾਏ ਨੇ ਸ਼ਿਰਕਤ ਕੀਤੀ ਅਤੇ ਬਠਿੰਡਾ ਵਾਸੀਆਂ ਨੂੰ ਇਸ ਮਾਡਲ ਦੀ ਵਧਾਈ ਦਿੱਤੀ। ਇਸ ਨਾਲ ਹੀ ਮਿਗ 21 ਦੀ ਖਾਸੀਅਤ ਦਾ ਜ਼ਿਕਰ ਵੀ ਕੀਤਾ।

ਵੀਡੀਓ

ਦੱਸ ਦਈਏ ਕਿ ਮਿਗ 21 ਏਅਰ ਜੈੱਟ ਵਿਮਾਨ ਦੇ ਮਾਡਲ ਨੂੰ ਲੈ ਕੇ ਸਰਕਾਰ ਪੱਬਾ ਭਾਰ ਨਜ਼ਰ ਆ ਰਹੀ ਹੈ। ਮਿਗ 21 ਮਾਡਲ ਬਠਿੰਡਾ 'ਚ ਆਉਣ ਵਾਲੇ ਸਮੇਂ 'ਚ ਲੋਕਾਂ ਦੇ ਆਕਰਸ਼ਣ ਦਾ ਕੇਂਦਰ ਬਣੇਗਾ ਅਤੇ ਨਾਲ ਹੀ ਨਵੀਂ ਪੀੜ੍ਹੀ ਨੂੰ ਮਿਗ 21 ਦੀ ਖ਼ਾਸੀਅਤ ਬਾਰੇ ਜਾਣੂ ਕਰਵਾਏਗਾ।

ਇਸ ਮੌਕੇ ਬਠਿੰਡਾ ਦੇ ਮੇਅਰ ਬਲਵੰਤ ਰਾਏ ਨਾਥ ਨੇ ਕਿਹਾ ਕਿ ਇਸ ਮਾਡਲ ਨੂੰ 2016 'ਚ ਬਣਾਉਣਾ ਸ਼ੁਰੂ ਕੀਤਾ ਸੀ। ਇਸ ਦੇ ਨਾਲ ਹੀ ਪੈਟਨ ਟੈਕ ਅਤੇ ਰੇਲ ਗੱਡੀ ਦੇ ਇੰਜਨ ਨੂੰ ਵੀ ਜਲਦ ਹੀ ਬਣਾਇਆ ਜਾਵੇਗਾ।

ਉਨ੍ਹਾਂ ਦੱਸਿਆ, ਇਸ ਮਾਡਲ ਨੂੰ ਕਾਰਪੋਰੇਸ਼ਨ ਨੇ ਬਣਾਉਣਾ ਸੀ, ਪਰ ਅਕਾਲੀ ਦਲ ਦੀ ਸਰਕਾਰ ਨਾ ਹੋਣ ਕਰਕੇ ਸੂਬਾ ਸਰਕਾਰ ਨੇ 5-6 ਲੱਖ ਰੁਪਏ ਦਿੱਤੇ ਸਨ। ਉਨ੍ਹਾਂ ਕਿਹਾ ਕਿ 8 ਲੱਖ ਰੁਪਏ ਕਾਰਪੋਰੇਸ਼ਨ ਵੱਲੋਂ ਵੀ ਪਾਸ ਕੀਤੇ ਹਨ।

ਉਥੇ ਹੀ ਵਿੱਤ ਮੰਤਰੀ ਮਨਪ੍ਰੀਤ ਮਿੰਘ ਬਾਦਲ ਨੇ ਦੱਸਿਆ ਕਿ ਮਿਗ 21 ਨੂੰ ਲਗਾਉਣ ਦਾ ਮਕਸਦ ਭਾਰਤੀ ਫੌਜ ਦਾ ਨਾਂਅ ਪੰਜਾਬ ਨਾਲ ਜੋੜਣਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਸ਼ਹੀਦਾਂ ਦੀ ਕੁਰਬਾਣੀ ਦਾ ਵੀ ਜ਼ਿਕਰ ਕੀਤਾ।

ਇਹ ਵੀ ਪੜ੍ਹੋ: ਕੰਗਨਾ ਆਪਣੀ ਨਵੀਂ ਫ਼ਿਲਮ 'ਪੰਗਾ' ਦੀ ਪ੍ਰੋਮੋਸ਼ਨ ਲਈ ਪਹੁੰਚੀ ਸਟੇਸ਼ਨ

ਮਿਗ 21 ਨੂੰ ਦੇਖਣ ਆਏ ਆਕਾਸ਼ਦੀਪ ਸਿੰਘ ਨੇ ਮਿਗ 21 ਏਅਰ ਜੈੱਟ ਵਿਮਾਨ ਦਾ ਮਾਡਲ ਯੂਥ ਵੱਲੋਂ ਆਪਣੀ ਖੁਸ਼ੀ ਨੂੰ ਜ਼ਾਹਿਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਮਿਗ 21 ਏਅਰ ਜੈੱਟ ਵਿਮਾਨ ਜਿਸ ਨੇ ਦੇਸ਼ ਦੀ ਰੱਖਿਆ ਵਿੱਚ ਆਪਣਾ ਅਹਿਮ ਕਿਰਦਾਰ ਨਿਭਾਇਆ ਹੈ। ਵਿੰਗ ਕਮਾਂਡਰ ਅਭਿਨੰਦਨ ਵੱਲੋਂ ਮਿਗ 21 ਏਅਰ ਜੈੱਟ ਵਿਮਾਨ ਰਾਹੀਂ ਪਾਕਿਸਤਾਨ ਵਿੱਚ ਏਅਰ ਸਟ੍ਰਾਈਕ ਕੀਤੀ ਸੀ, ਜਿਸ ਨੂੰ ਅਸੀਂ ਆਪਣੇ ਅੱਖੀਂ ਵੇਖ ਰਹੇ ਹਾਂ।

ਇਸ ਦੇ ਨਾਲ ਹੀ ਆਕਾਸ਼ਦੀਪ ਸਿੰਘ ਦਾ ਕਿਹਾ ਕਿ ਇਸ ਨੂੰ ਲੈ ਕੇ ਸਿਆਸਤ ਨਹੀਂ ਹੋਣੀ ਚਾਹੀਦੀ ਹੈ ਅਤੇ ਰਲ ਮਿਲ ਕੇ ਦੇਸ਼ ਦੇ ਵਿਕਾਸ ਦੀ ਗੱਲ ਵੀ ਕਰਨੀ ਚਾਹੀਦੀ ਹੈ।

Intro:ਬਠਿੰਡਾ ਦੀ ਖੂਬਸੂਰਤੀ ਅਤੇ ਪ੍ਰਦਰਸ਼ਨੀ ਦੇ ਲਈ ਲਗਾਏ ਜਾ ਰਹੇ ਮਿਗ 21 ਏਅਰ ਜੈੱਟ ਵਿਮਾਨ ਦੇ ਮਾਡਲ ਤੇ ਭੱਖੀ ਸਿਆਸਤ

ਮੇਅਰ ਬਲਵੰਤ ਰਾਏ ਨਾਥ ਨੇ ਕਿਹਾ ਕਾਂਗਰਸ ਲੈਣਾ ਚਾਹੁੰਦੀ ਹੈ ਕ੍ਰੈਡਿਟ ਜਦੋਂ ਕਿ ਅਕਾਲੀ ਦਲ 2016 ਤੋਂ ਇਸ ਮਾਡਲ ਨੂੰ ਲਗਾਉਣ ਦਾ ਕਰ ਰਹੀ ਹੈ ਯਤਨ

Body:ਬਠਿੰਡਾ ਦੇ ਭਾਈ ਘਨ੍ਹੱਈਆ ਚੌਕ ਦੇ ਵਿੱਚ ਖ਼ੂਬਸੂਰਤੀ ਅਤੇ ਪ੍ਰਦਰਸ਼ਨੀ ਦੇ ਤੌਰ ਤੇ ਲਗਾ ਲਗਾਏ ਜਾ ਰਹੇ ਮਿਗ ਟਵੰਟੀ ਵਨ ਏਅਰ ਜੈੱਟ ਵਿਮਾਨ ਦੇ ਮਾਡਲ ਨੂੰ ਆਖਰਕਰ ਮਨਜ਼ੂਰੀ ਮਿਲ ਗਈ ਹੈ ਅਤੇ ਜਲਦ ਇਸ ਨੂੰ ਰੰਗ ਰੋਗਨ ਕਰਕੇ ਤਿਆਰ ਕਰ ਦਿੱਤਾ ਜਾਵੇਗਾ ਇਹ ਮਿਗ ਟਵੰਟੀ ਵਨ ਏਅਰ ਜੈੱਟ ਵਿਮਾਨ ਦਾ ਮਾਡਲ ਬਠਿੰਡਾ ਆਉਣ ਵਾਲੇ ਲੋਕਾਂ ਦੇ ਲਈ ਨਾ ਸਿਰਫ ਆਕਰਸ਼ਣ ਦਾ ਕੇਂਦਰ ਬਣੇਗਾ ਬਲਕਿ ਯੂਥ ਨੂੰ ਵੀ ਮਿਗ 21 ਏਅਰ ਜੈੱਟ ਵਿਮਾਨ ਦੀ ਖਾਸੀਅਤ ਬਾਰੇ ਜਾਣੂ ਕਰਵਾਵੇਗਾ
ਅਜਿਹੇ ਵਿੱਚ ਭਾਈ ਘਨ੍ਹੱਈਆ ਚੌਕ ਵਿੱਚ ਲਗਾਏ ਜਾ ਰਹੇ ਇਸ ਵਿਮਾਨ ਦਾ ਕ੍ਰੈਡਿਟ ਲੈਣ ਦੇ ਲਈ ਸਰਕਾਰਾਂ ਪੱਬਾਂ ਭਾਰ ਹੋਈ ਨਜ਼ਰ ਆ ਰਹੀਆਂ ਹਨ ।
ਅੱਜ ਬਠਿੰਡਾ ਦੇ ਵਿੱਚ ਪਹੁੰਚੇ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਵੱਲੋਂ ਖੁਦ ਵੱਲੋਂ ਮਿਗ ਟਵੰਟੀ ਵਨ ਏਅਰ ਜੈੱਟ ਵਿਮਾਨ ਦੀ ਖਾਸਿਅਤ ਬਾਰੇ ਦੱਸਿਆ ਅਤੇ ਸਮੁੱਚੇ ਬਠਿੰਡਾ ਵਾਸੀਆਂ ਨੂੰ ਵਧਾਈ ਵੀ ਦਿੱਤੀ ਜਿਸ ਤੋਂ ਬਾਅਦ ਅਕਾਲੀ ਦਲ ਬਾਦਲ ਪਾਰਟੀ ਦੇ ਮੇਅਰ ਬਲਵੰਤ ਰਾਏ ਨਾਥ ਇਸ ਮੌਕੇ ਤੇ ਪਹੁੰਚੇ ਅਤੇ ਮੌਕਾ ਸੰਭਾਲਦਿਆਂ ਹੋਇਆ ਬਲਵੰਤ ਰਾਏ ਨਾਥ ਨੇ ਵੀ ਇਸ ਮਿਗ ਟਵੰਟੀ ਵਨ ਏਅਰ ਜੈੱਟ ਬਿਮਾਰ ਤੇ ਬਠਿੰਡਾ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਤਿੰਨ ਸਾਲਾਂ ਤੋਂ ਲਗਾਤਾਰ ਇਸ ਮਾਡਲ ਦੇ ਲਈ ਕੇਂਦਰ ਸਰਕਾਰ ਨੂੰ ਪੱਤਰ ਲਿਖ ਚੁੱਕੇ ਹਨ ਅਤੇ ਅੱਜ ਇਹ ਕਾਰਜ ਮੁਕੰਮਲ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਬੇਹੱਦ ਖ਼ੁਸ਼ੀ ਹੈ ਪਰ ਦੂਜੇ ਪਾਸੇ ਉਨ੍ਹਾਂ ਦੇ ਕਾਂਗਰਸ ਪਾਰਟੀ ਦੇ ਉੱਤੇ ਵੀ ਕਿਹਾ ਕਿ ਉਹ ਇਸ ਮਿੱਗ ਟਵੰਟੀ ਵਨ ਏਅਰ ਜੈੱਟ ਵਿਮਾਨ ਤੇ ਕਾਂਗਰਸ ਪਾਰਟੀ ਦਾ ਨੀਂਹ ਪੱਥਰ ਨਾ ਰੱਖ ਦੇਨ ਜਦੋਂ ਕਿ ਕੇਂਦਰ ਸਰਕਾਰ ਵੱਲੋਂ ਇਸ ਪ੍ਰਾਜੈਕਟ ਦੇ ਲਈ ਅੱਠ ਲੱਖ ਰੁਪਏ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ
ਬਾਈਟ- ਮੇਅਰ ਬਲਵੰਤ ਰਾਏ ਨਾਥ ਅਕਾਲੀ ਦਲ ਬਾਦਲ ਪਾਰਟੀ ਬਠਿੰਡਾ

ਮਿਗ ਟਵੰਟੀ ਵਨ ਏਅਰ ਜੈੱਟ ਵਿਮਾਨ ਦਾ ਮਾਡਲ ਯੂਥ ਵੱਲੋਂ ਆਪਣੀ ਖੁਸ਼ੀ ਜ਼ਾਹਿਰ ਕਰਦਿਆਂ ਹੋਇਆ ਦੱਸਿਆ ਕਿ ਇਹ ਮਿੱਗ21 ਏਅਰ ਜੈੱਟ ਵਿਮਾਨ ਵੇਖਣ ਲਈ ਉਹ ਆਪਣੇ ਸਾਥੀਆਂ ਦੇ ਨਾਲ ਮੁਕਤਸਰ ਤੋਂ ਆਏ ਹਨ ਆਪਣੀ ਖੁਸ਼ੀ ਨੂੰ ਜ਼ਾਹਰ ਕਰਦਿਆਂ ਹੋਇਆ ਦੱਸਿਆ ਕਿ ਮਿਗ ਟਵੰਟੀ ਵਨ ਏਅਰ ਜੈੱਟ ਵਿਮਾਨ ਜਿਸ ਨੇ ਦੇਸ਼ ਦੀ ਰੱਖਿਆ ਵਿੱਚ ਆਪਣਾ ਅਹਿਮ ਕਿਰਦਾਰ ਨਿਭਾਇਆ ਅਤੇ ਵਿੰਡ ਕਮਾਂਡਰ ਅਭਿਨੰਦਨ ਵੱਲੋਂ ਮਿਗ 21 ਵਨ ਏਅਰ ਜੈੱਟ ਵਿਮਾਨ ਤੇ ਪਾਕਿਸਤਾਨ ਤੇ ਏਅਰ ਸਟ੍ਰਾਈਕ ਕੀਤੀ ਸੀ ਜਿਸ ਨੂੰ ਅੱਜ ਅਸੀਂ ਆਪਣੇ ਅੱਖੀਂ ਵੇਖ ਰਹੇ ਹਨ
ਅਤੇ ਅਜਿਹੇ ਵਿੱਚ ਨੌਜਵਾਨ ਦਾ ਕਹਿਣਾ ਹੈ ਕਿ ਇਸ ਨੂੰ ਲੈ ਕੇ ਸਿਆਸਤ ਨਹੀਂ ਹੋਣੀ ਚਾਹੀਦੀ ਹੈ ਅਤੇ ਰਲ ਮਿਲ ਕੇ ਦੇਸ਼ ਦੇ ਵਿਕਾਸ ਦੀ ਗੱਲ ਵੀ ਕਰਨੀ ਚਾਹੀਦੀ ਹੈ
ਵਾਈਟ - ਨੌਜਵਾਨ ਆਕਾਸ਼ਦੀਪ ਸਿੰਘ ਸੰਧੂ ਮੁਕਤਸਰ

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.