ETV Bharat / state

ਪੰਜਾਬ 'ਚ ਪਹਿਲੀ ਵਾਰ ਮਹਿਲਾਵਾਂ ਲਈ ਅਲੱਗ ਬਣਾਇਆ ਗਿਆ 'ਪਿੰਕ ਪੋਲਿੰਗ ਬੂਥ'

ਪੰਜਾਬ ਵਿੱਚ 19 ਮਈ ਨੂੰ ਲੋਕ ਸਭਾ ਚੋਣਾਂ ਲਈ ਵੋਟਿੰਗ ਹੋਣ ਵਾਲੀ ਹੈ, ਤੇ ਜਿਸ ਦੇ ਮੱਦੇਨਜ਼ਰ ਚੋਣ ਕਮਿਸ਼ਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਬਠਿੰਡਾ ਵਿੱਚ ਲੋਕ ਸਭਾ ਚੋਣਾਂ ਦੇ ਚੱਲਦਿਆਂ ਮਹਿਲਾਵਾਂ ਲਈ ਪਿੰਕ ਪੋਲਿੰਗ ਬੂਥ ਬਣਾਏ ਗਏ ਹਨ।

ਸਕੂਲ ਨੂੰ ਬਣਾਇਆ ਜਾਵੇਗਾ ਪੋਲਿੰਗ ਬੂਥ
author img

By

Published : May 15, 2019, 5:56 PM IST

Updated : May 15, 2019, 7:51 PM IST

ਬਠਿੰਡਾ: ਲੋਕ ਸਭਾ ਹਲਕਾ ਬਠਿੰਡਾ ਵਿੱਚ ਚੋਣ ਕਮਿਸ਼ਨ ਵੱਲੋਂ ਮਹਿਲਾਵਾਂ ਲਈ ਸਪੇਸ਼ਲ ਪਿੰਕ ਪੋਲਿੰਗ ਬੂਥ ਬਣਾਇਆ ਜਾ ਰਿਹਾ ਹੈ।

ਪਿੰਕ ਪੋਲਿੰਗ ਬੂਥ 'ਚ ਪੋਲਿੰਗ ਅਫ਼ਸਰ ਤੋਂ ਲੈ ਕੇ ਸੁਰੱਖਿਆ ਮੁਲਾਜ਼ਮ ਵੀ ਮਹਿਲਾਵਾਂ ਤਾਇਨਾਤ ਰਹਿਣਗੀਆਂ।

ਫ਼ਾਇਲ ਫ਼ੋਟੋ
ਇਸ ਸਬੰਧੀ ਬਠਿੰਡਾ ਦੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੇ ਦੱਸਿਆ ਕਿ ਥਰਮਲ ਪਲਾਂਟ ਦੇ ਸਪੈਸ਼ਲ ਹਾਈ ਸਕੂਲ ਨੂੰ ਪਿੰਕ ਪੋਲਿੰਗ ਬੂਥ ਵਜੋਂ ਤਬਦੀਲ ਕਰ ਦਿੱਤਾ ਗਿਆ ਹੈ।

ਉਨ੍ਹਾਂ ਦੱਸਿਆ ਮਹਿਲਾ ਇੰਪਾਵਰਮੈਂਟ ਦੇ ਮੱਦੇਨਜ਼ਰ ਚੋਣ ਅਮਲੇ ਨੇ ਇਸ ਤਰ੍ਹਾਂ ਦੀ ਪਹਿਲੀ ਪਹਿਲ ਕੀਤੀ ਹੈ।
ਪਿੰਕ ਪੋਲਿੰਗ ਸਟੇਸ਼ਨ ਸਬੰਧੀ ਜਾਗਰੂਕ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਜਾਗਰੂਕਤਾ ਅਭਿਆਨ ਸ਼ੁਰੂ ਕਰ ਦਿੱਤਾ ਹੈ। ਦੱਸ ਦਈਏ, ਚੋਣਾਂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ, ਕਿ ਮਹਿਲਾਵਾਂ ਨੂੰ ਵੱਖਰੇ ਤੌਰ 'ਤੇ ਸੁਵਿਧਾ ਦਿੱਤੀ ਗਈ ਹੈ

etv bhart exclusive 
.......
ਮਹਿਲਾ ਵਾਸਤੇ ਬਣਨਗੇ ਪਿੰਕ ਪੋਲਿੰਗ ਬੂਥ 
ਬਠਿੰਡਾ ਲੋਕ ਸਭਾ ਦੇ ਨੌਂ ਵਿਧਾਨ ਸਭਾ ਖੇਤਰ ਵਿੱਚ ਬਣੇ ਪੋਲਿੰਗ ਬੂਥ 
ਚੋਣ ਆਯੋਗ ਪੰਜਾਬ ਵਿੱਚ ਪਹਿਲੀ ਵਾਰ੍ ਮਹਿਲਾਵਾਂ ਵਾਸਤੇ ਅੱਡ ਤੋਂ ਪਿੰਕ ਪੋਲਿੰਗ ਬੂਥ ਬਣਾਉਣ ਜਾ ਰਿਹਾ ਹੈ 
ਪਿੰਕ ਪੋਲਿੰਗ ਬੂਥ ਵਿੱਚ ਪੋਲਿੰਗ ਆਫਿਸਰ ਤੋਂ ਲੈ ਕੇ ਸੁਰਕਸ਼ਾ ਕਰਮਚਾਰੀ ਤੱਕ ਮਹਿਲਾ ਤੈਨਾਤ ਰਹਿਣਗੀਆਂ 
ਬਠਿੰਡਾ ਦੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੇ ਦੱਸਿਆ ਕਿ ਥਰਮਲ ਪਲਾਂਟ ਦੇ ਸਪੈਸ਼ਲ ਹਾਈ ਸਕੂਲ ਨੂੰ ਪਿੰਕ ਪੋਲਿੰਗ ਬੂਥ ਵਜੋਂ ਤਬਦੀਲ ਕਰ ਦਿੱਤਾ ਗਿਆ ਹੈ 
ਉੱਨੀ ਮਈ ਨੂੰ ਇਸ ਪੋਲਿੰਗ ਬੂਥ ਵਿੱਚ ਮਹਿਲਾਵਾਂ ਵੋਟ ਪਾ ਸਕਣਗੀਆਂ 
ਮਹਿਲਾ ਇੰਪਾਵਰਮੈਂਟ ਦੇ ਮਜ਼ੇ ਮੱਦੇਨਜ਼ਰ ਚੋਣ ਅਮਲੇ ਨੇ ਇਸ ਤਰ੍ਹਾਂ ਦੀ ਪਹਿਲੀ ਪਹਿਲ ਕੀਤੀ ਹੈ 
ਪਿੰਕ ਪੋਲਿੰਗ ਸਟੇਸ਼ਨ ਦੇ ਸਬੰਧੀ ਜਾਗਰੂਕ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਜਾਗਰੂਕਤਾ ਅਭਿਆਨ ਸ਼ੁਰੂ ਕਰ ਦਿੱਤਾ ਹੈ 
ਚੋਣਾਂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਮਹਿਲਾਵਾਂ ਨੂੰ ਵੱਖਰੇ ਤੌਰ ਤੇ ਸੁਵਿਧਾ ਦਿੱਤੀ ਗਈ ਹੈ
byte B Shrinivasan DC bathinda
Last Updated : May 15, 2019, 7:51 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.