ਬਠਿੰਡਾ: ਮਹਾਰਾਸ਼ਟਰਾ 'ਚ ਭਾਰੀ ਮੀਂਹ ਨਾਲ ਨਦੀ ਵਿੱਚ ਪਾਣੀ ਖਤਰੇ ਦੀ ਸੀਮਾ ਨੂੰ ਪਾਰ ਕਰ ਚੁੱਕਾ ਹੈ ਜਿਸ ਦੇ ਚਲਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਆ ਗਿਆ ਹੈ। ਹੜ੍ਹ ਕਾਰਨ ਲੋਕਾਂ ਦਾ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਹੜ੍ਹ ਆਉਣ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਐਨਡੀਆਰਐਫ ਦੀ ਟੀਮ ਹੜ੍ਹ ਪੀੜਤਾਂ ਦੀ ਮਦਦ ਲਈ ਮਹਾਂਰਾਸ਼ਟਰ ਰਵਾਨਾ - ਮਹਾਰਾਸ਼ਟਰਾ ਹੜ੍ਹ
ਮਹਾਰਾਸ਼ਟਰਾ 'ਚ ਭਾਰੀ ਮੀਂਹ ਨਾਲ ਨਦੀ ਵਿੱਚ ਪਾਣੀ ਖਤਰੇ ਦੀ ਸੀਮਾ ਨੂੰ ਪਾਰ ਕਰ ਚੁੱਕਾ ਹੈ ਜਿਸ ਦੇ ਚਲਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਆ ਚੁੱਕਾ ਹੈ। ਹੜ੍ਹ ਪ੍ਰਭਾਵਿਤ ਲੋਕਾਂ ਨੂੰ ਪਾਣੀ ਤੋਂ ਬਾਹਰ ਕੱਢਣ ਵਾਸਤੇ ਬਠਿੰਡਾ ਤੋਂ ਪੰਜ ਟੀਮਾਂ ਮਹਾਂਰਾਸ਼ਟਰ ਰਵਾਨਾ ਹੋਈਆਂ ਹਨ ਜੋ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨਗੀਆਂ। ਹੁਣ ਤੱਕ ਮਹਾਰਾਸ਼ਟਰ ਲਈ ਪੰਜ ਟੀਮਾਂ ਰਵਾਨਾ ਕੀਤੀਆਂ ਗਈਆਂ ਹਨ।
ਫ਼ੋਟੋ
ਬਠਿੰਡਾ: ਮਹਾਰਾਸ਼ਟਰਾ 'ਚ ਭਾਰੀ ਮੀਂਹ ਨਾਲ ਨਦੀ ਵਿੱਚ ਪਾਣੀ ਖਤਰੇ ਦੀ ਸੀਮਾ ਨੂੰ ਪਾਰ ਕਰ ਚੁੱਕਾ ਹੈ ਜਿਸ ਦੇ ਚਲਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਆ ਗਿਆ ਹੈ। ਹੜ੍ਹ ਕਾਰਨ ਲੋਕਾਂ ਦਾ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਹੜ੍ਹ ਆਉਣ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Intro:ਐਨਡੀਆਰਐਫ ਦੀ ਟੀਮ ਮਹਾਂਰਾਸ਼ਟਰ ਰਵਾਨਾ Body:ਮਹਾਰਾਸ਼ਟਰ ਦੇ ਕਈ ਜ਼ਿਲ੍ਹਿਆਂ ਵਿੱਚ ਬਾੜ ਆ ਚੁੱਕੀ ਹੈ ਜਿਸ ਕਰਕੇ ਲੋਕਾਂ ਦਾ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ ,ਹੜ੍ਹ ਆਨ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਪ੍ਰੇਸ਼ਾਨ ਕਰਨਾ ਪੈ ਰਿਹਾ ਹੈ ਪਾਣੀ ਤੋਂ ਬਾਹਰ ਕੱਢਣ ਵਾਸਤੇ ਬਠਿੰਡਾ ਤੋਂ ਇੰਡੀਅਨਸ ਦੀ ਪੰਜ ਟੀਮਾਂ ਮਹਾਂਰਾਸ਼ਟਰ ਰਵਾਨਾ ਹੋਈਆਂ ਜੋ ਕਿ ਵਾਰਡ ਪ੍ਰਭਾਵਿਤ ਲੋਕਾਂ ਨੂੰ ਮਦਦ ਕਰਨਗੀਆਂ ,ਐਨਡੀਆਰਐਫ ਦੇ ਕਮਾਂਡੈਂਟ ਰਵੀ ਕੁਮਾਰ ਨੇ ਦੱਸਿਆ ਕਿ ਅੱਜ ਨੌਂ ਵਜੇ ਬਠਿੰਡਾ ਦੇ ਏਅਰ ਫੋਰਸ ਸਟੇਸ਼ਨ ਤੋਂ ਇੱਕ ਏਅਰਕ੍ਰਾਫਟ ਮਹਾਰਾਸ਼ਟਰ ਲਈ ਕੇਅਰ ਲਿਫਟ ਹੋਇਆ ਉਨ੍ਹਾਂ ਨੇ ਦੱਸਿਆ ਕਿ ਪੰਜ ਟੀਮਾਂ ਰਵਾਨਾ ਕੀਤੀਆਂ ਗਈਆਂ ਹਨ ਜ਼ਰੂਰਤ ਪੈਣ ਤੇ ਚਾਰ ਟੀਮਾਂ ਨੂੰ ਸਟੈਂਡ ਬਾਈ ਰੱਖਿਆ ਗਿਆ ਹੈ Conclusion:ਕਮਾਂਡੈਂਟ ਨੇ ਦੱਸਿਆ ਕਿ ਉਨ੍ਹਾਂ ਦੇ ਜਵਾਨ ਹਰ ਤਰ੍ਹਾਂ ਦੀ ਮਦਦ ਲਈ ਚੌਵੀ ਘੰਟੇ ਤਿਆਰ ਹਨ